Tag: , , ,

ਭਾਰਤ ‘ਚ ਖ਼ਤਰਨਾਕ ਅਫਰੀਕੀ ਫਲੂ ਦੀ ਦਸਤਕ, 2500 ਸੂਰਾਂ ਦੀ ਮੌਤ

African Swine flu: ਗੁਹਾਟੀ: ਇੱਕ ਪਾਸੇ ਦੇਸ਼ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ ਤੇ ਉੱਥੇ ਹੀ ਦੂਜੇ ਪਾਸੇ ਭਾਰਤ ਵਿੱਚ ਇੱਕ ਹੋਰ ਜਾਨਲੇਵਾ ਬਿਮਾਰੀ ਅਫਰੀਕੀ ਸਵਾਇਨ ਫਲੂ ਨੇ ਦਸਤਕ ਦੇ ਦਿੱਤੀ ਹੈ । ਇਸ ਬਿਮਾਰੀ ਨੇ ਅਸਾਮ ਵਿੱਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ । ਅਸਾਮ ਸਰਕਾਰ ਅਨੁਸਾਰ ਅਫਰੀਕੀ ਸਵਾਇਨ ਫਲੂ ਕਾਰਨ ਰਾਜ ਦੇ ਸੱਤ

SC ਦੇ 6 ਜੱਜਾਂ ਨੂੰ ਹੋਇਆ ਸਵਾਈਨ ਫਲੂ, ਕੋਰਟ ‘ਚ ਮਾਸਕ ਲਗਾ ਕੇ ਹੋ ਰਹੀ ਸੁਣਵਾਈ

Supreme Court judges: ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਛੇ ਜਸਟਿਸ ਸਵਾਈਨ ਫਲੂ (H1N1) ਦਾ ਸ਼ਿਕਾਰ ਹੋ ਗਏ ਹਨ । ਇਸ ਸਬੰਧੀ ਜਸਟਿਸ ਚੰਦਰਚੂੜ ਨੇ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ ਬਿਮਾਰੀ ਨਾਲ ਨਜਿੱਠਣ ਲਈ ਚੀਫ਼ ਜਸਟਿਸ ਐਸ.ਏ. ਬੋਬੜੇ ਨਾਲ ਇੱਕ ਮੀਟਿੰਗ ਕੀਤੀ ਗਈ ਸੀ । ਜਸਟਿਸ ਚੰਦਰਚੂੜ ਨੇ CJI ਤੋਂ ਮੰਗ ਕੀਤੀ ਹੈ ਕਿ ਉਹ

ਸਵਾਈਨ ਫਲੂ ਨੇ ਖੋਹਿਆ ਦੋ ਮਾਸੂਮ ਬੱਚਿਆਂ ਤੋਂ ਉਨ੍ਹਾਂ ਦਾ ਪਿਤਾ

Swine Flu Death: ਨਾਭਾ: ਪੰਜਾਬ ਵਿੱਚ ਦਿਨ-ਬ-ਦਿਨ ਸਵਾਈਨ ਫਲੂ ਦਾ ਕਹਿਰ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਇਸ ਨਾਲ ਹੋ ਰਹੀਆਂ ਮੌਤਾਂ ‘ਚ ਵੀ ਇਜ਼ਾਫਾ ਹੋ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਸਵਾਈਨ ਫਲੂ ਦੇ ਮਰੀਜ਼ ਪਾਏ ਜਾ ਰਹੇ ਹਨ। ਹੁਣ ਤੱਕ ਇਸ ਬਿਮਾਰੀ ਕਾਰਨ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਪੰਜਾਬ ਦੇ

ਸਵਾਈਨ ਫਲੂ ਦਾ ਕਹਿਰ ਜ਼ਾਰੀ, ਇੱਕ ਹੋਰ ਨੌਜਵਾਨ ਦੀ ਮੌਤ

swine flu continues punjab: ਜਲੰਧਰ: ਪੰਜਾਬ ‘ਚ ਦਿਨ-ਬ-ਦਿਨ ਸਵਾਈਨ ਫਲੂ ਦਾ ਕਹਿਰ ਵੱਧਦਾ ਜਾ ਰਿਹਾ ਹੈ ਜਿਸ ਕਰਕੇ ਇਸ ਨਾਲ ਹੋ ਰਹੀਆਂ ਮੌਤਾਂ ‘ਚ ਵੀ ਇਜ਼ਾਫਾ ਹੋ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਸਵਾਈਨ ਫਲੂ ਦੇ ਮਰੀਜ਼ ਪਾਏ ਜਾ ਰਹੇ ਹਨ। ਹੁਣ ਤੱਕ ਇਸ ਬਿਮਾਰੀ ਕਾਰਨ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਹੁਣੇ

ਖਤਰਨਾਕ ਵਾਇਰਸ ਦੀ ਚਪੇਟ ‘ਚ ਆਇਆ ਪੂਰਾ ਦੇਸ਼, ਕੁਝ ਹੀ ਦਿਨਾਂ ‘ਚ ਹੋਈਆਂ 100 ਤੋਂ ਵੱਧ ਮੌਤਾਂ

Swine Flu: ਸਵਾਈਨ ਫਲੂ ਦਾ ਕਹਿਰ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੇ ਦੇਸ਼ ‘ਚ ਵੱਧਦਾ ਜਾ ਰਿਹਾ ਹੈ। ਇਸ ਖਤਰਨਾਕ ਵਾਇਰਸ ਦਾ ਕਹਿਰ ਸਭ ਤੋਂ ਵੱਧ ਰਾਜਸਥਾਨ ‘ਚ ਵੇਖਣ ਨੂੰ ਮਿਲ ਰਿਹਾ ਹੈ।ਰਾਜਸਥਾਨ ‘ਚ ਸਵਾਈਨ ਫਲੂ ਨਾਲ 28 ਦਿਨਾਂ ’ਚ 73 ਮੌਤਾਂ ਹੋ ਗਈਆਂ ਹਨ। ਇੰਨਾ ਹੀ ਨਹੀਂ ਬਲਕਿ 1870 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ

ਸਵਾਈਨ ਫਲੂ ਕਾਰਨ ਇੱਕ ਹੋਰ ਵਿਅਕਤੀ ਨੇ ਹਾਰੀ ਜ਼ਿੰਦਗੀ ਦੀ ਜੰਗ

Nabha Swine Flu: ਨਾਭਾ: ਦੇਸ਼ ਅੰਦਰ ਹਰ ਸਾਲ ਅਨੇਕਾਂ ਹੀ ਕੀਮਤੀ ਜਾਨਾਂ ਸਵਾਈਨ ਫਲੂ ਦੀ ਨਾਮੁਰਾਦ ਬਿਮਾਰੀ ਦੇ ਕਾਰਨ ਮੌਤ ਦੇ ਮੂੰਹ ਵਿੱਚ ਚਲੀਆ ਜਾਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਨਾਭਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਜਿਸ ਵਿੱਚ ਨਾਭਾ ਬਲਾਕ ਦੇ ਪਿੰਡ ਬੀਬੜੀ ਵਿਖੇ ਹਰਦੀਪ ਸਿੰਘ ਉਮਰ 60 ਸਾਲ ਦੀ ਸਵਾਈਨ ਫਲੂ ਦੀ ਨਾਮੁਰਾਦ

ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ-ਮੰਤਰੀ ਨੂੰ ਵੀ ਹੋਇਆ ਸਵਾਈਨ ਫਲੂ

Virbhadra Singh Suffering from Swine Flu: ਸਵਾਈਨ ਫਲੂ ਵਰਗੀ ਬੀਮਾਰੀ ਬਹੁਤ ਜਲਦ ਹੀ ਫੈਲਦੀ ਜਾ ਰਹੀ ਹੈ। ਹਰ ਰੋਜ਼ ਇਸਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਹੁਣ ਤਾਜ਼ਾ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ-ਮੰਤਰੀ ਵੀਰਭੱਦਰ ਸਿੰਘ ਨੂੰ ਸਵਾਈਨ ਫਲੂ ਦੀ ਸ਼ਿਕਾਇਤ ਦੱਸੀ ਜਾ ਰਹੀ ਹੈ।ਉਹਨਾਂ ਦੀ ਸਿਹਤ ਖਰਾਬ ਹੋਣ ਕਾਰਨ ਉਹਨਾਂ

ਸਵਾਈਨ ਫਲੂ ਕਾਰਨ ਗਈ 5 ਸਾਲਾਂ ਸੁਰਖਾਬ ਦੀ ਜਾਨ

Swine Flu 5 years Old Boy Died: ਮਲੋਟ (ਚੇਤਨ ਭੂਰਾ): ਨਵੇਂ ਸਾਲ ਦੀ ਸ਼ੁਰੂਆਤ ਹੁੰਦਿਆਂ ਹੀ ਹਰ ਪਾਸੇ ਐਚ1.ਐੱਨ1. ਫਲੂ ਯਾਨੀ ਕਿ ਸਵਾਈਨ ਫਲੂ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਹਨ। ਸਵਾਈਨ ਫਲੂ ਹਰ ਸਾਲ ਕਿ ਹਜ਼ਾਰਾਂ ਜ਼ਿੰਦਗੀਆਂ ਨਿਗਲ ਜਾਂਦਾ ਹੈ। ਪੰਜਾਬ ਵਿੱਚ ਵੀ ਇਸ ਵੇਲੇ ਸਵਾਈਨ ਫਲੂ ਨੂੰ ਲੈ ਕੇ ਅਲਰਟ ਜਾਰੀ ਕੀਤਾ

ਪੰਜਾਬ ‘ਚ ਵਧਿਆ ਸਵਾਈਨ ਫਲੂ ਦਾ ਕਹਿਰ, ਇਕ ਹੋਰ ਪੀੜਤ ਦੀ ਹੋਈ ਮੌਤ

Punjab Swine Flu: ਭਵਾਨੀਗੜ੍ਹ: ਪੰਜਾਬ ‘ਚ ਸਵਾਈਨ ਫਲੂ ਦਾ ਕਹਿਰ ਵੱਧਦਾ ਜਾ ਰਿਹਾ ਹੈ। ਸਵਾਈਨ ਫਲੂ ਨਾਲ ਰੋਜ਼ਾਨਾ ਕਿਸੇ ਨਾ ਕਿਸੇ ਦੀ ਮੌਤ ਹੋ ਰਹੀ ਹੈ। ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਭਵਾਨੀਗੜ੍ਹ ‘ਚ, ਜਿੱਥੇ ਸਵਾਈਨ ਫਲੂ ਨਾਲ ਪੀੜਤ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਨੇੜਲੇ ਪਿੰਡ ਸੰਗਤਪੁਰਾ ਦੀ ਰਹਿਣ ਵਾਲੀ 62 ਸਾਲਾ ਪੀੜਤ

ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਹੋਇਆ ਸਵਾਈਨ ਫਲੂ

amit shah swine flu: ਨਵੀਂ ਦਿੱਲੀ: ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਈਨ ਫਲੂ ਹੋ ਗਿਆ ਹੈ। ਬੁਧਵਾਰ ਰਾਤ ਕਰੀਬ 9 ਵਜੇ ਉਨ੍ਹਾਂ ਨੂੰ ਏਮਸ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ। ਏਮਸ ਦੇ ਡਾਇਰੈਕਟਰ ਡਾਕਟਰ ਰਣਦੀਪ ਗੁਲਾਰੀਆ ਦੀ ਨਿਗਰਾਨੀ ‘ਚ ਅਮਿਤ ਦਾ ਇਲਾਜ਼ ਹੋ ਰਿਹਾ ਹੈ। ਸ਼ਾਹ ਨੂੰ ਓਲਡ ਪ੍ਰਾਈਵੇਟ ਵਾਰਡ ‘ਚ ਰੱਖਿਆ ਗਿਆ

ਸੂਬੇ ‘ਚ ਸਵਾਇਨ ਫਲੂ ਦਾ ਕਹਿਰ ਲਗਾਤਾਰ ਜਾਰੀ

Swine flu grips state: ਸਵਾਈਨ ਫਲੂ ਇੱਕ ਛੂਤ ਦੀ ਬਿਮਾਰੀ ਹੈ ਜੋ ਆਮ ਮੌਸਮੀ ਫਲੂ ਵਾਂਗ ਇੱਕ ਤੋਂ ਦੂਜੇ ਵਿਅਕਤੀ ਤੱਕ ਫੈਲਦੀ ਹੈ।ਇਸ ਦਾ ਵਾਇਰਸ ਖੰਘ ਜਾਂ ਨਜ਼ਲੇ ਵਾਲੇ ਮਰੀਜ਼ਾਂ ਦੇ ਖੰਘਣ ਜਾਂ ਨਜ਼ਲੇ ਦੇ ਤਰਲ-ਕਣਾਂ ਨਾਲ ਹਵਾ ਵਿੱਚ ਰਲ ਕੇ ਤੰਦਰੁਸਤ ਵਿਅਕਤੀ ਤੱਕ ਪਹੁੰਚਦੇ ਹਨ।ਹੁਣ ਸੂਬੇ ਵਿੱਚ ਇਸਦਾ ਕਹਿਰ ਜਾਰੀ ਹੈ।ਜਾਣਕਾਰੀ ਮੁਤਾਬਿਕ ਹੁਣ ਤੱਕ ਪੰਜਾਬ

Influenza fever heart attack

ਇਹ ਬੁਖ਼ਾਰ 6 ਗੁਣਾ ਵਧਾ ਦਿੰਦਾ ਹੈ ਹਾਰਟ ਅਟੈਕ ਦਾ ਖ਼ਤਰਾ, ਹਰ ਸਾਲ ਮਰ ਰਹੇ ਹਨ ਲੋਕ…

Influenza fever heart attack : ਇਨਫਲੂਐਂਜ਼ਾ ਬੁਖਾਰ ਤੋਂ ਪੀੜਤ ਲੋਕਾਂ ਨੂੰ ਹਾਰਟ ਅਟੈਕ ਦਾ ਖ਼ਤਰਾ 6 ਗੁਣਾ ਵੱਧ ਜਾਂਦਾ ਹੈ। ਖਾਸਤੌਰ ਤੇ ਬੁਖਾਰ ਆਉਣ ਦੇ ਸ਼ੁਰੂਆਤੀ ਇੱਕ ਹਫ਼ਤੇ ਵਿੱਚ ਇਹ ਖ਼ਤਰਾ ਜ਼ਿਆਦਾ ਰਹਿੰਦਾ ਹੈ, ਲਿਹਾਜਾ ਟੀਕਾਕਰਣ ਬਹੁਤ ਜ਼ਰੂਰੀ ਹੈ। ਇੱਕ ਜਾਂਚ ਤੋਂ ਇਹ ਜਾਣਕਾਰੀ ਮਿਲੀ ਹੈ।  ਬਜੁਰਗਾਂ, ਇਨਫਲੂਐਂਜ਼ਾ ਬੀ ਸੰਕਰਮਣ ਅਤੇ ਦਿਲ ਸਬੰਧੀ ਸਮੱਸਿਆਵਾਂ ਤੋਂ

Swine flu outbreak begins now in dengue

ਡੇਂਗੂ ਤੋਂ ਬਆਦ ਹੁਣ ਸੂਬੇ ‘ਚ ਸਵਾਇਨ ਫਲੂ ਦਾ ਕਹਿਰ ਸ਼ੁਰੂ…

ਜ਼ਿਲੇ ‘ਚ ‘ਸਵਾਈਨ ਫਲੂ’ ਦਾ ਅਸਰ ਪੂਰੇ ਜ਼ੋਰਾਂ ‘ਤੇ, ਮੌਤ ਦੇ ਮੂੰਹ ‘ਚ ਜਾ ਚੁੱਕੀਆਂ ਨੇ 4 ਜ਼ਿੰਦਗੀਆਂ

ਰੂਪਨਗਰ: ਸਵਾਈਨ ਫਲੂ ਲਈ ਆਈਸੋਲੇਸ਼ਨ ਰੂਮ ਸਿਵਲ ਹਸਪਤਾਲ ਰੂਪਨਗਰ ‘ਚ ਬੰਦ ਪਿਆ ਹੈ ਤੇ ਇਸ ਦੇ ਆਸ-ਪਾਸ ਸਫਾਈ ਦੀ ਹਾਲਤ ਵੀ ਚਿੰਤਾਜਨਕ ਹੈ। ਡੇਂਗੂ ਦੇ ਵਾਰਡ ‘ਚ ਆਕਸੀਜਨ ਸਿਲੰਡਰ ਨਹੀਂ ਹਨ। ਜ਼ਿਲੇ ‘ਚ ਸਵਾਈਨ ਫਲੂ ਨਾਲ ਇਸ ਸਾਲ ਚਾਰ ਮੌਤਾਂ ਹੋ ਚੁੱਕੀਆਂ ਹਨ, ਜਦਕਿ ਡੇਂਗੂ ਦੇ 17 ਕੇਸ ਪਾਜ਼ੇਟਿਵ ਪਾਏ ਗਏ। ਚਾਰ ਹੋਰ ਗੰਭੀਰ ਰੋਗੀਆਂ

ਮੋਹਾਲੀ ‘ਚ ਹੁਣ ਤੱਕ ‘ਸਵਾਈਨ ਫਲੂ’ ਨਾਲ 5 ਦੀ ਮੌਤ

ਮੋਹਾਲੀ : ਲੋਕਾਂ ਨੂੰ ਸਵਾਈਨ ਫਲੂ ਵਰਗੇ ਰੋਗ ਨੇ ਹੁਣ ਹੌਲੀ-ਹੌਲੀ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ ਮੋਹਾਲੀ ‘ਚ ਸਵਾਈਨ ਫਲੂ ਦੀ ਲਪੇਟ ਵਿਚ ਆਉਣ ਨਾਲ 5 ਦੀ ਮੌਤ ਹੋ ਚੁੱਕੀ ਹੈ, ਜਿਸ ਵਿਚ 2 ਔਰਤਾਂ ਤੇ 3 ਬੱਚੇ ਸ਼ਾਮਲ ਹਨ। ਡਾਕਟਰਾਂ ਦਾ ਦਾਅਵਾ ਹੈ ਕਿ ਜ਼ਿਲੇ ਵਿਚ 9 ਥਾਵਾਂ ‘ਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ