Tag: , , , , , , , , , , , ,

ਜੈਲਲਿਤਾ ਦੀ ਮੌਤ ਤੋਂ ਬਾਅਦ ਓ.ਪਨੀਰਸਲੇਵਮ ਨੂੰ ਚੁਣਿਆ ਨਵਾਂ ਸੀ.ਐਮ

ਹਸਪਤਾਲ ‘ਚੋਂ ਹੀ ਚੱਲ ਰਿਹਾ ਹੈ ਸੁਸ਼ਮਾ ਦਾ ਵਿਦੇਸ਼ ਮੰਤਰਾਲੇ..

ਬਿਮਾਰੀ ਕਰਕੇ ਦਿੱਲੀ ਦੇ ਏਮਜ਼ ਵਿਚ ਭਰਤੀ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅੱਜ ਕੱਲ ਵੀ ਆਪਣਾ ਕੰਮ ਕਾਜ ਹਸਪਤਾਲ ਚੋਂ ਹੀ ਕਰ ਰਹੇ ਹਨ । ਏਮਜ਼ ਵਿਚ ਦਾਖਲ਼ ਹੋਣ ਦੇ ਬਾਵਜੂਦ ਵੀ ਸੁਸ਼ਮਾ ਦੇ ਮੰਤਰਾਲੇ ਦੇ ਕੰੰਮ ਕਾਜ ਤੇ ਜ਼ਿਆਦਾ ਅਸਰ ਨਹੀਂ ਪਿਆ ਹੈ ਤੇ ਤੁਹਾਨੂੰ ਦੱਸ ਦੇਈਏ ਕਿ ਸੁਸ਼ਮਾ ਏਮਜ਼ ‘ਚੋਂ ਹੀ ਜ਼ਰੂਰੀ ਫਾਈਲਾਂ

ਤਣਾਅ ਨੂੰ ਘੱਟ ਕਰਨ ਲਈ ਸਰਤਾਜ਼ ਅਜੀਜ ਆਉਣਗੇ ਭਾਰਤ

ਅੰਮ੍ਰਿਤਸਰ ‘ਚ ਹਾਰਟ ਆਫ ਏਸ਼ੀਆ ਸੰਮੇਲਨ ‘ਚ ਪਾਕਿਸਤਾਨ ਵਲੋਂ ਨਵਾਜ਼ ਸ਼ਰੀਫ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ਼ ਅਜੀਜ਼ ਹਿੱਸਾ ਲੈਣਗੇ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਮੰਨਿਆ ਜਾ ਰਿਹਾ ਹੈ ਕਿ ਜੇਕਰ ਸੰਮੇਲਨ ‘ਚ ਦੁਵੱਲੀ ਗੱਲਬਾਤ ਹੋਈ ਤਾਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਘੱਟ ਹੋ ਸਕਦਾ ਹੈ। ਸਰਤਾਜ ਅਜੀਜ਼ ਖੁਦ ਕਹਿ ਰਹੇ

ਸੁਸ਼ਮਾ ਸਵਰਾਜ ਨੂੰ ਕਿਡਨੀ ਦੇਣ ਲਈ ਭੋਪਾਲ ਦਾ ਟ੍ਰੈਫਿਕ ਕਾਂਸਟੇਬਲ ਤਿਆਰ !

ਦਿੱਲੀ ਦੇ ਏਮਜ਼ ਹਸਪਤਾਲ ‘ਚ ਕਿੰਡਨੀ ਦੀ ਸਮੱਸਿਆ ਨਾਲ ਜੂਝ ਰਹੀ ਭਾਰਤੀ ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ ਨੂੰ ਆਪਣੀ ਕਿੰਡਨੀ ਦੇਣ ਲਈ ਹੁਣ ਟੈਫਿਕ ਪੁਲਿਸ ਦਾ ਇੱਕ ਮੁਲਾਜ਼ਮ ਅੱਗੇ ਆਇਆ ਹੈ। ਦਰਅਸਲ ਭੋਪਾਲ ਟ੍ਰੈਫਿਕ ਪੁਲਿਸ ‘ਚ ਬੌਤਰ ਕਾਂਸਟੇਬਲ ਕੰਮ ਕਰ ਰਹੇ ਗੌਰਵ ਸਿੰਘ ਡਾਂਗੀ ਆਪਣੀ ਕਿਡਨੀ ਦੇਣ ਲਈ ਤਿਆਰ ਹਨ; ਗੌਰਵ ਦਾ ਕਹਿਣਾ ਹੈ ਕਿ ਸੁਸ਼ਮਾ

ਸਰਹੱਦੋਂ ਪਾਰ ਪਿਆਰ ਨੂੰ ਮਿਲਾਉਣ ਲਈ ਭਾਰਤ ਨੇ ਦਿਖਾਈ ਨਰਮਦਿਲੀ

ਜੋਧਪੁਰ :- ਭਾਰਤ ਪਾਕਿ ਦੇ ਰਿਸ਼ਤਿਆਂ ਨੂੰ ਦੇਖਦੇ ਸਰਹੱਦਾਂ ’ਤੇ ਪਾਕਿਸਤਾਨ ਦੀ ਸਿਆਸਤ ਦਾ ਭਾਰਤ ਉੱਤੇ ਆਪਣਾ ਜ਼ਹਿਰ ਉਗਲਦੇ ਤਾਂ ਦੇਖਦੇ ਹਾਂ ਪਰ ਇਨ੍ਹਾਂ ਮੁਲਕਾਂ ’ਚ ਆਮ ਲੋਕਾਂ ਦਾ ਸਰਹੱਦੋਂ ਪਾਰ ਪਿਆਰ ਵੀ ਨਜ਼ਰ ਆਉਂਦਾ ਹੈ। ਪਾਕਿਸਤਾਨ ਦੇ ਕਰਾਂਚੀ ਸੂਬੇ ਦੀ ਰਹਿਣ ਵਾਲੀ ‘ਪ੍ਰਿਆ ਬੱਚਾਨੀ’ ਅਤੇ ਭਾਰਤ ਦੇ ਰਹਿਣ ਵਾਲੇ ‘ਨਰੇਸ਼ ਤਿਵਾਨੀ’ ਦਾ ਰਿਸ਼ਤਾ ਵੀ

ਦਸ ਮੁੱਖ ਖਬਰਾਂ

ਸੁਸ਼ਮਾ ਸਵਰਾਜ ਯੂਐਨ ਵਿੱਚ ਅੱੱਜ ਦੇਵੇਗੀ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ

ਪਾਕਿਸਤਾਨ ਤੇ ਅੱਜ ਪੂਰਾ ਦਿਨ ਭਾਰੀ ਹੈ। ਉਰੀ ਹਮਲੇ ਤੋਂ ਬਾਅਦ ਅੱੱਜ ਦੁਪਹਿਰ ਪੀਐਮ ਮੋਦੀ ਪਾਕਿਸਤਾਨ ਤੋਂ ਸਿੰਧੂ ਨਦੀ ਸਮਝੌਤੇ ਦੀ ਸਮੀਖਿਆ ਕਰਨ ਵਾਲੇ ਹਨ ਅਤੇ ਅੱੱਜ ਸ਼ਾਮ ਨੂੰ ਸੰਯੂਕਤ ਰਾਸ਼ਟਰ ਵਿੱਚ ਸੁਸ਼ਮਾ ਸਵਰਾਜ ਦਾ ਭਾਸ਼ਣ ਹੋਣ ਵਾਲਾ ਹੈ। ਨਵਾਜ ਸ਼ਰੀਫ 21 ਸਤੰਬਰ ਨੂੰ ਕਾਫੀ ਕੁੱੱਝ ਬੋਲ ਗਏ।ਅੱਤਵਾਦ ਦਾ ਸਮਰਥਨ ਕਰ ਗਏ ਪਰ ਅੱੱਜ ਸੁਸ਼ਮਾ

ਪਾਕਿਸਤਾਨ ਨੂੰ ਬੇਨਕਾਬ ਕਰੇਗੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ

ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸੰਯੁਕਤ ਰਾਸ਼ਟਰੀ ਵਿਧਾਨ ਸਭਾ ਦੇ 71 ਅਧਿਵੇਸ਼ਨ ਵਿੱਚ ਹਿੱਸਾ ਲੈਣ ਦੇ ਲਈ ਨਿਊਯਾਰਕ ਰਵਾਨਾ ਹੋਏ ਹਨ । ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗੈਰ ਮੌਜੂਦਗੀ ਵਿੱਚ ਸੁਸ਼ਮਾ ਸਵਰਾਜ ਯੂ ਐਨ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਂਗੀ। ਉਹ ਆਪਣੇ ਭਾਸ਼ਣ ਵਿੱਚ ਪਾਕਿਸਤਾਨ ਪ੍ਰਯੋਜਿਤ ਅੱਤਵਾਦ ਦੇ ਸਬੂਤ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਵਿੱਚ ਸਾਂਝਾ

ਨਰਿੰਦਰ ਮੋਦੀ ਨੇ ਬੁਲਾਈ ਬੈਠਕ,ਪਾਕਿਸਤਾਨ ਖਿਲਾਫ ਲਿਆ ਜਾ ਸਕਦਾ ਹੈ ਐਕਸ਼ਨ

ਉਰੀ ਹਮਲੇ ਦੇ ਬਾਅਦ ਸਰਕਾਰ ਪਾਕਿਸਤਾਨ ਦੇ ਖਿਲਾਫ ਕੀ ਐਕਸ਼ਨ ਲਵੇਂਗੀ? ਇਸਦੀ ਤਸਵੀਰ ਸਾਫ਼ ਨਹੀਂ ਹੈ ।ਮੰਗ ਤਾਂ ਪਾਕਿਸਤਾਨ ਉੱਤੇ ਚੜਾਈ ਕਰਨ ਦੀ ਹੋ ਰਹੀ ਹੈ ਪਰ ਸਰਕਾਰ ਦਾ ਵਿਕਲਪਾਂ ਉੱਤੇ ਚਰਚਾ ਜਾਰੀ ਹੈ । ਅੱਜ ਸ਼ਾਮ 7 ਵਜੇ ਪੀ.ਐੱਮ ਦੇ ਘਰ ਬੈਠਕ ਹੋਣੀ ਹੈ।ਸਰਕਾਰ ਕੀ ਕਹੇ,ਕਰੇ, ਇਸਨ੍ਹੂੰ ਲੈ ਕੇ ਬੈਠਕਾਂ ਦਾ ਦੌਰ ਜਾਰੀ ਹੈ

ਮੰਤਰੀਆਂ ਦੀ ਸੰਪਤੀ ਦਾ ਬਿਓਰਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ