Tag: , , ,

Narendra Modi book launch today

ਪ੍ਰਧਾਨਮੰਤਰੀ ਦੀ ਕਿਤਾਬ ”ਇਗਜ਼ਾਮ ਵਾਰੀਅਰਜ਼” ਹੋਵੇਗੀ ਰਿਲੀਜ਼, ਵਿਦਿਆਰਥੀਆਂ ਨੂੰ ਦਿੱਤੇ ਕਈ ਸੁਝਾਅ

Narendra Modi book launch today: ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਸਟੂਡੈਂਟਸ ਦੇ ਲਈ ਲਿਖੀ ਗਈ ਇਕ ਕਿਤਾਬ ਸ਼ਨੀਵਾਰ ਦੇ ਦਿਨ ਪਬਲਿਸ਼ ਹੋਵੇਗੀ। ਇਸ ਕਿਤਾਬ ਨੂੰ ”ਇਗਜ਼ਾਮ ਵਾਰੀਅਰਜ਼” ਦਾ ਨਾਂਮ ਦਿੱਤਾ ਗਿਆ ਹੈ। ਮੋਦੀ ਨੇ ਇਸ ਕਿਤਾਬ ‘ਚ ਬੱਚਿਆਂ ਨੂੰ ਇਗਜ਼ਾਮ ਦੇ ਸਟਰੈਸ ‘ਤੋਂ ਛੁਟਕਾਰਾ ਪਾਉਣ ਦੀਆ ਟਿਪਸ ਦਿੱਤੀਆਂ ਹਨ। Narendra Modi book launch today ਪ੍ਰਵਾਸੀ ਭਾਰਤੀ

Sushma Swaraj Help Couple

ਸੁਸ਼ਮਾ ਸਵਰਾਜ ਨੇ ਇਹ ਕੰਮ ਕਰ ਜਿੱਤਿਆ ਸਭ ਦਾ ਦਿਲ

Sushma Swaraj Help Couple: ਆਪਣੀ ਦਰਿਆਦਿਲੀ ਅਤੇ ਦੂਜਿਆਂ ਦੀ ਮਦਦ ਕਰਨ ਲਈ ਜਾਣੀ ਜਾਂਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਫਿਰ ਮੁਸੀਬਤ ਵਿਚ ਫਸੇ ਲੋਕਾਂ ਵੱਲ ਮਦਦ ਦਾ ਹੱਥ ਵਧਾ ਕੇ ਇੱਕ ਵਾਰ ਫਿਰ ਸਭ ਦਾ ਦਿਲ ਜਿੱਤ ਲੈ ਹੈ। ਸੁਸ਼ਮਾ ਸਵਰਾਜ ਨੇ ਮੁਸੀਬਤ ਵਿਚ ਫਸੇ ਲੋਕਾਂ ਲਈ ਸੁਰੱਖਿਆ ਮੁਹੱਈਆ ਕਰਾਉਣ ਵਿਚ ਕੋਈ ਕਸਰ ਨਹੀਂ ਛੱਡੀ।

India condemns Kabul terror attack

ਵਿਦੇਸ਼ ਮੰਤਰਾਲੇ ਨੇ ਕਾਬੁਲ ਹਮਲੇ ਦੀ ਕੀਤੀ ਨਿੰਦਾ ,ਪਾਕਿ ‘ਤੇ ਸਾਧਿਆ ਨਿਸ਼ਾਨਾ

India condemns Kabul terror attack:ਕਾਬੁਲ ਵਿੱਚ ਇੱਕ ਆਲੀਸ਼ਾਨ ਹੋਟਲ ਉੱਤੇ ਹੋਏ ਹਮਲੇ ਦੀ ਵਿਦੇਸ਼ ਮੰਤਰਾਲੇ ਨੇ ਕੜੀ ਨਿੰਦਾ ਕੀਤੀ ਹੈ।ਨਾਲ ਹੀ ਸੰਤਾਪ ਦੇ ਪਨਾਹਗਾਰ ਪਾਕਿਸਤਾਨ ਉੱਤੇ ਵੀ ਨਿਸ਼ਾਨਾ ਸਾਧਿਆ ਹੈ।ਮੰਤਰਾਲੇ ਨੇ ਕਿਹਾ ਕਿ ਹੱਕਨੀ ਨੈੱਟਵਰਕ ਦੇ ਅੱਤਵਾਦੀਆਂ ਦੁਆਰਾ ਕੀਤੇ ਗਏ ਹਮਲੇ ਦੀਆਂ ਖਬਰਾਂ , ‘ਸਾਡੇ ਸਾਂਝਾ ਗੁਆਂਢ’ ਵਿੱਚ ਅੱਤਵਾਦੀਆਂ ਦੇ ਸੁਰੱਖਿਅਤ ਪਨਾਹਗਾਹਾਂ ਦੇ ਮੁੱਦੇ ਤੋਂ

Rocket Lands Indian Embassy Kabul

ਕਾਬੁਲ ਦੀ ਇੰਡੀਅਨ ਅੰਬੈਸੀ ‘ਤੇ ਰਾਕੇਟ ਨਾਲ ਹਮਲਾ, ITBP ਦੇ ਬੈਰਕ ਨੂੰ ਨੁਕਸਾਨ

Rocket Lands Indian Embassy Kabul: ਕਾਬੁਲ ‘ਚ ਇੰਡੀਅਨ ਅੰਬੈਸੀ ‘ਤੇ ਹਮਲਾ ਹੋਇਆ ਹੈ। ਇਹ ਹਮਲਾ ਰਾਕੇਟ ਦੁਆਰਾ ਕੀਤਾ ਗਿਆ ਹੈ। ਅੰਬੈਸੀ ਦੀ ਸਿਕਓਰਟੀ ਦਾ ਜਿੰਮਾਂ ਸੰਭਾਵਲਣ ਵਾਲੀ ਇੰਡੋ-ਤਿੱਨਤਨ ਸਰਹੱਦ ਪੁਲਿਸ ਯਾਨੀ ITBP ਦੀ ਇਕ ਬੈਰਕ ਨੂੰ ਇਸ ਨਾਲ ਕਾਫੀ ਨੁਕਸਾਨ ਹੋਇਆ ਹੈ। ਹਾਲਾਂਕਿ ਕਿਸੇ ਜਵਾਨ ਜਾਂ ਅਫਸਰ ਦੇ ਜਖਮੀ ਹੋਣ ਦੀ ਕੋਈ ਖਬਰ ਨਹੀਂ ਹੈ।

Punjab women trapped Saudi Arabia

ਹੁਣ ਸਾਊਦੀ ‘ਚ ਫਸੀ ਇੱਕ ਹੋਰ ਔਰਤ ਦਾ ਸੱਚ ਆਇਆ ਸਾਹਮਣੇ, ਏਜੰਟ ਨੂੰ ਦੱਸਿਆ ਦੋਸ਼ੀ

Punjab women trapped Saudi Arabia: ਨੂਰਮਹਲ ਦੇ ਪਿੰਡ ਗੋਰਸੀਆਂ ਨਿਹਾਲ ਦੀ ਪਰਮਜੀਤ ਕੌਰ ਏਜੰਟ ਦੇ ਜਰੀਏ ਸਊਦੀ ਅਰਬ ਗਈ ਸੀ ਉਸ ਨੇ ਵੀਰਵਾਰ ਨੂੰ ਆਪਣੇ ਪਤੀ ਮਲਕੀਤ ਸਿੰਘ ਨੂੰ ਫੋਨ ਕਰ ਕਿਹਾ, ਮੈਨੂੰ ਕਿਸੇ ਵੀ ਤਰ੍ਹਾਂ ਬਚਾ ਲਓ ਅਤੇ ਇੱਥੋਂ ਲੈ ਜਾਓ ਨਹੀਂ ਤਾਂ ਉਹ ਲੋਕ ਉਸਨੂੰ ਮਾਰ ਦੇਣਗੇ। ਪਰਮਜੀਤ ਨੇ ਇਹ ਵੀ ਕਿਹਾ ਕਿ

Sushma swaraj parliament statement

ਜਾਧਵ ਮਾਮਲੇ ‘ਤੇ ਸੰਸਦ ‘ਚ ਬੋਲੀ ਸੁਸ਼ਮਾ, ਪਾਕਿਸਤਾਨ ਨੇ ਜਾਧਵ ਦੀ ਮੁਲਾਕਾਤ ਦਾ ਕੀਤਾ ਗ਼ਲਤ ਇਸਤੇਮਾਲ

Sushma swaraj parliament statement : ਪਾਕਿਸਤਾਨ ਜੇਲ੍ਹ ‘ਚ ਬੰਦ ਕੁਲਭੂਸ਼ਣ ਜਾਧਵ ਦੇ ਪਰਿਵਾਰ ਨਾਲ ਹੋਈ ਬਦਸਲੂਕੀ ਨੂੰ ਲੈ ਕੇ ਪੂਰਾ ਦੇਸ਼ ਗੁੱਸੇ ‘ਚ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਮੁੱਦੇ ਤੇ ਸੰਸਦ ‘ਚ ਬਿਆਨ ਦਿੱਤਾ ਹੈ। ਸੁਸ਼ਮਾ ਸਵਰਾਜ ਨੇ ਪਾਕਿਸਤਾਨ ਜੇਲ ‘ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੇ ਪਰਿਵਾਰ ਨਾਲ ਹੋਈ ਬਦਸਲੂਕੀ ‘ਤੇ ਰਾਜ

Sushma Swaraj statement parliament

ਕੁਲਭੂਸ਼ਣ ਜਾਧਵ ਦੇ ਪਰਿਵਾਰ ਦੇ ਨਾਲ ਬਦਸਲੂਕੀ ‘ਤੇ ਅੱਜ ਸੰਸਦ ‘ਚ ਬਿਆਨ ਦੇਵੇਗੀ ਸੁਸ਼ਮਾ ਸਵਰਾਜ

Sushma Swaraj statement parliament: ਕੁਲਭੂਸ਼ਣ ਜਾਧਵ ਦੇ ਨਾਲ ਉਹਨਾਂ ਦੇ ਪਰਿਵਾਰ ਦੀ ਹੋਈ ਮੁਲਾਕਾਤ ਦੇ ਮੁੱਦੇ ‘ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅੱਜ ਸੰਸਦ ਦੇ ਦੋਹਾਂ ਸੰਦਨਾ ‘ਚ ਬਿਆਨ ਦੇਵੇਗੀ। ਅੱਜ ਵੀਰਵਾਰ ਸਵੇਰੇ ਵਜੇ ਸੁਸ਼ਮਾ ਸਵਰਾਜ ਪਹਿਲਾਂ ਰਾਜਸਭਾ ‘ਚ ਬੋਲੇਗੀ ਫਿਰ ਵਜੇ ਲੋਕ ਸਭਾ ‘ਚ। ਮੁਲਾਕਾਤ ਦੇ ਦੌਰਾਨ ਪਾਕਿਸਤਾਨ ਦੇ ਸਲੈਕ ‘ਤੇ ਸਵਾਲ ਚੁੱਕਦੇ ਹੋਏ ਤੇ

ਅੱਜ ਇਹ ਮੁੱਦੇ ਰਹਿਣਗੇ ਸੰਸਦ ਦੀ ਬੈਠਕ ‘ਚ ਅਹਿਮ

sushma swaraj comment today kulbhushan jadhav ਕੁਲਭੂਸ਼ਣ ਮਾਮਲੇ ‘ਚ ਸੁਸ਼ਮਾ ਦਾ ਬਿਆਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਾਕਿਸਤਾਨ ‘ਚ ਕੁਲਭੂਸ਼ਣ ਜਾਧਵ ਦੇ ਨਾਲ ਉਸ ਦੇ ਪਰਿਵਾਰ ਨਾਲ ਹੋਈ ਮੁਲਾਕਾਤ ਦੇ ਮੁੱਦੇ ‘ਤੇ ਸੰਸਦ ਦੇ ਦੋਵਾਂ ਸਦਨਾਂ ‘ਚ ਬਿਆਨ ਦੇਣਗੇ। ਵਿਦੇਸ਼ ਮੰਤਰੀ ਪਹਿਲਾਂ ਸਵੇਰੇ 11 ਵਜੇ ਰਾਜ ਸਭਾ ‘ਚ ਅਤੇ 12 ਵਜੇ ਲੋਕ ਸਭਾ ‘ਚ ਇਸ ਮੁੱਦੇ

Ludhiana woman trapped Saudi Arabia

ਇਕ ਹੋਰ ਔਰਤ ਫਸੀ ਸਾਊਦੀ ਅਰਬ ‘ਚ, ਵੀਡੀਓ ਬਣਾ ਲਗਾਈ ਮਦਦ ਦੀ ਗੁਹਾਰ

Ludhiana woman trapped Saudi Arabia: ਪੰਜਾਬ ਤੋਂ ਬਾਹਰਲੇ ਮੂਲਕਾਂ ‘ਚ ਲੋਕ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਆਪਣੇ ਪੇਟ ਦੇ ਪਿੱਛੇ ਜਾਂਦੇ ਹਨ। ਪਰ ਬਾਹਰ ਭੇਜਣ ਵਾਲੇ ਏਜੇਂਟ ਚੰਦ ਪੈਸਿਆਂ ਦੇ ਲਾਲਚ ‘ਚ ਲੋਕ ਨਾਲ ਧੋਖਾਧੜੀ ਕਰਨੋ ਬਾਜ ਨਹੀਂ ਆਉਂਦੇ। ਬੀਤੇ ਕੁਝ ਸਮੇ ‘ਚ ਕਈ ਅਜਿਹੀਆਂ ਖ਼ਬਰਾਂ ਸਾਹਮਣੇ ਆਇਆ ਨੇ ਜਿਹਨਾਂ ‘ਚ ਏਜੇਂਟਾਂ ਦੀ ਠੱਗੀ ਦੇ

31318 Indians died foreign countries

ਪਿਛਲੇ ਤਿੰਨ ਸਾਲਾਂ ‘ਚ 31 ਹਜ਼ਾਰ ਤੋਂ ਵਧੇਰੇ ਭਾਰਤੀਆਂ ਨੇ ਗਵਾਈ ਵਿਦੇਸ਼ੀ ਧਰਤੀ ‘ਤੇ ਜਾਨ

31318 Indians died foreign countries: ਹਰ ਸਾਲ ਵੱਡੀ ਗਿਣਤੀ ਵਿੱਚ ਕਈ ਭਾਰਤੀ ਕਾਮੇ ਵਧੀਆ ਭਵਿੱਖ ਦੀ ਚਾਹਤ ‘ਚ ਵਿਦੇਸ਼ ਜਾਣ ਦਾ ਰਾਹ ਅਖਤਿਆਰ ਕਰਦੇ ਹਨ ਅਤੇ ਕਈ ਵਾਰ ਉਹ ਇਸ ਚਾਹਤ ਦੀ ਪੂਰਤੀ ਲਈ ਗੈਰ ਕਾਨੂੰਨੀ ਢੰਗ ਅਪਣਾਉਣ ਤੋਂ ਵੀ ਨਹੀਂ ਗੁਰੇਜ ਨਹੀਂ ਕਰਦੇ। ਇਸੇ ਸਬੰਧੀ ਹਾਲ ਹੀ ਵਿੱਚ ਇੱਕ ਰਿਪੋਰਟ ਜਾਰੀ ਹੋਈ ਹੈ, ਜਿਸ

ਸਾਊਦੀ ਅਰਬ ਤੋਂ ਭਾਰਤੀ ਮਹਿਲਾ ਵੱਲੋਂ ਮਦਦ ਦੀ ਗੁਹਾਰ

ਦੁਬਈ ‘ਚ ਬੈਠੇ ਪੰਜਾਬੀ ਨੌਜਵਾਨ ਨੇ ਲਗਾਈ ਮਦਦ ਦੀ ਗੁਹਾਰ

Pakistan religion change

ਪਾਕਿਸਤਾਨ ‘ਚ ਧਰਮ ਪਰਿਵਰਤਨ ਦੇ ਮੁੱਦੇ ‘ਤੇ ਗਰਮਾਈ ਸਿਆਸਤ, ਯੂਪੀ ਦੇ ਸਪਾ ਨੇਤਾਵਾਂ ਵਿਚਕਾਰ ਤਕਰਾਰ

Pakistan religion change : ਪਾਕਿਸਤਾਨ ਵਿੱਚ ਸਿੱਖਾਂ ਦੇ ਧਰਮ ਪਰਿਵਰਤਨ ਦਾ ਮੁੱਦਾ ਦੇਸ਼ ਭਰ ਵਿਚ ਗਰਮਾਇਆ ਹੋਇਆ ਹੈ। ਜਿੱਥੇ ਲੋਕ ਸਭਾ ਵਿਚ ਇਸ ਮੁੱਦੇ ‘ਤੇ ਭਾਰੀ ਹੰਗਾਮਾ ਹੋਇਆ ਹੈ, ਉਥੇ ਹੀ ਯੂਪੀ ਵਿਧਾਨ ਸਭਾ ਸਦਨ ਵਿੱਚ ਇਸ ਮਾਮਲੇ ਨੂੰ ਚੁੱਕਣ ‘ਤੇ ਸਮਾਜਵਾਦੀ ਪਾਰਟੀ (ਸਪਾ) ਦੇ ਨੇਤਾ ਵੀਰਵਾਰ ਨੂੰ ਆਪਸ ਵਿੱਚ ਹੀ ਸਦਨ ਦੀ ਲਾਬੀ ਵਿੱਚ

Sushma Swaraj alleged forced conversion

ਕੈਪਟਨ ਅਮਰਿੰਦਰ ਦੀ ਸੁਸ਼ਮਾ ਨੂੰ ਅਪੀਲ, ਪਾਕਿਸਤਾਨ ਕੋਲ ਉਠਾਏ ਸਿੱਖਾਂ ਦੇ ਜ਼ਬਰੀ ਧਰਮ ਤਬਦੀਲੀ ਮਾਮਲਾ

Sushma Swaraj alleged forced conversion: ਬੀਤੇ ਕੁਝ ਦਿਨਾਂ ਤੋਂ ਪਾਕਿਸਤਾਨ ‘ਚ ਸਿੱਖਾਂ ਦੇ ਧਰਮ ਨੂੰ ਪਰਿਵਰਤਨ ਕਰਨ ਵਾਲੇ ਮਾਮਲੇ ਨੇ ਜ਼ੋਰ ਫੜਿਆ ਹੋਇਆ ਹੈ। ਜਿਸ ਨੂੰ ਲੈ ਕੇ ਸਮੂਹ ਸਿੱਖ ਭਾਈਚਾਰੇ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਪਾਕਿਸਤਾਨ ਵਿਚ ਸਾਹਮਣੇ ਆਈ ਇਸ ਮੰਦਭਾਗੇ ਮਾਮਲੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ

ਸੁਸ਼ਮਾ ਸਵਰਾਜ ਦੇ ਟਵੀਟ ਤੋਂ ਬਾਅਦ ਜਾਗਿਆ ਪ੍ਰਸ਼ਾਸਨ

Chabahar port

ਅੱਜ ਹੋਵੇਗਾ ਚਾਬਹਾਰ ਬੰਦਰਗਾਹ ਦਾ ਉਦਘਾਟਨ

Chabahar port ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਰੂਸ ਦੌਰੇ ਤੋਂ ਵਾਪਸ ਆਉਂਦੇ ਹੋਏ ਤਹਿਰਾਨ ਰੁਕੇ ਜਿੱਥੇ ਉਨ੍ਹਾਂ ਇਰਾਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਅਤੇ ਅੱਜ ਹੋਣ ਵਾਲੇ ਨਵੇਂ ਬੰਦਰਗਾਹ ਦੇ ਉਦਘਾਟਨ ਲਈ ਮੁਬਾਰਕਬਾਦ ਦਿੱਤੀ ਅਤੇ ਦੁਵੱਲੇ ਵਪਾਰ ਨੀਤੀ ਸਬੰਧੀ ਵੀ ਗੱਲ ਕੀਤੀ। ਭਾਰਤ, ਈਰਾਨ ਅਤੇ ਅਫ਼ਗਾਨਿਸਤਾਨ ‘ਚ ਵਪਾਰ ਵਧਾਉਣ ਲਈ ਚਾਬਹਾਰ ਬੰਦਰਗਾਹ ਦੇ ਪਹਿਲੇ

Sushma Swaraj

ਅੱਤਵਾਦ ਨੂੰ ਕਿਸੇੇ ਧਰਮ ਨਾਲ ਨਹੀਂ ਜੋੜਿਆ ਜਾ ਸਕਦਾ, ਨਾ ਹੀ ਜੋੜਿਆ ਜਾਣਾ ਚਾਹੀਦਾ ਹੈ: ਸੁਸ਼ਮਾ ਸਵਰਾਜ

Sushma Swaraj ਅੱਤਵਾਦੀ ਤੇ ਧਰਮ ਨੂੰ ਲੈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੱਡਾ ਬਿਆਨ ਦਿੱਤਾ ਹੈ। ਰੂਸ ‘ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਅੱਤਵਾਦ ਨੂੰ ਕਿਸੇ ਧਰਮ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ। ਰੂਸ ‘ਚ ਉਹਨਾਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਮੁਸ਼ਕਲ ਨਾਲ ਲੜਨ ਲਈ ਮਦਦ ਵਧਾਉਣ ਦੀ ਬੇਨਤੀ ਕਰਦੇ ਕਿਹਾ ਕਿ ਇਹ

3 Pakistanis medical visas

ਤਿੰਨ ਪਾਕਿਸਤਾਨੀਆਂ ਨੂੰ ਦਿੱਤਾ ਜਾਵੇਗਾ ਮੈਡੀਕਲ ਵੀਜ਼ਾ: ਸੁਸ਼ਮਾ ਸਵਰਾਜ

3 Pakistanis medical visas : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਨੋ ਸਾਲ ਦੀ ਬੱਚੀ ਸਮੇਤ ਤਿੰਨ ਪਾਕਿ ਨਾਗਰਿਕਾਂ ਨੂੰ ਭਾਰਤ ‘ਚ ਇਲਾਜ ਦੇ ਲਈ ਵਿਜ਼ਾ ਦਿੱਤਾ ਜਾਵੇਗਾ। ਪਾਕਿ ਨਾਗਰਿਕ ਦਾਨਿਸ਼ ਮੇਮਨ ਨੇ ਆਪਣੀ ਬੱਚੀ ਮਾਰਿਆ ਦੇ ਇਲਾਜ ਦੇ ਲਈ ਵੀਜ਼ਾ ਦੇਣ ਦੀ ਗੱਲ ਕਹੀ ਸੀ। ਬੱਚੀ ਥੈਲੇਸੀਮੀਆਂ ਦੀ ਮਰੀਜ਼ ਹੈ। ਸੁਸ਼ਮਾ ਨੇ

Bali volcano eruption

ਜਵਾਲਾਮੁਖੀ ਫਟਣ ਦੇ ਮਾਮਲੇ ‘ਚ ਸੁਸ਼ਮਾ ਨੇ ਕਿਹਾ- ਬਾਲੀ ‘ਚ ਮੌਜੂਦ ਭਾਰਤੀ ਨਾ ਹੋਣ ਪ੍ਰੇਸ਼ਾਨ

Bali volcano eruption: ਬਾਲੀ-ਮਾਊਂਟ ਐਗੁੰਗ ਵਿਖੇ ਜਵਾਲਾਮੁਖੀ ਫਟਣ ਕਾਰਨ ਬਾਲੀ ਦੇ ਡਨਪਾਸਰ ਏਅਰਪੋਰਟ ਤੋਂ ਸਿੰਗਾਪੁਰ ਜਾਣ ਵਾਲੀ ਜੈੱਟ ਏਅਰਵੇਜ਼ ਦੀ ਫਲਾਈਟ 9 ਡਬਲਯੂ 4622 ਨੂੰ ਰੱਦ ਕਰਨਾ ਪਿਆ ਸੀ। ਇੰਡੋਨੇਸ਼ੀਆ ਦੇ ਰਿਜ਼ਾਰਟ ਟਾਪੂ ਬਾਲੀ ਵਿੱਚ ਜਵਾਲਾਮੁਖੀ ਫੱਟਣ ਦੀ ਖ਼ਬਰ ਮਿਲਦੇ ਹੀ ਅਧਿਕਾਰੀਆਂ ਨੇ ਚੇਤਾਵਨੀ ਦਿੰਦੇ ਹੋਏ ਸ਼ੰਕਾ ਜ਼ਾਹਰ ਕੀਤੀ ਕਿ ਜਵਾਲਾਮੁਖੀ ਵਿੱਚ ਛੇਤੀ ਹੀ ਵਿਸਫੋਟ

China objects Kovind Arunachal trip

ਹੁਣ ਕੋਵਿੰਦ ਦੇ ਅਰੁਣਾਚਲ ਦੌਰੇ ‘ਤੇ ਕਲਪ ਗਿਆ ਚੀਨ,ਭਾਰਤ ਨੂੰ ਦਿੱਤੀ ਰਿਸ਼ਤਿਆਂ ਦੀ ਦੁਹਾਈ

China objects Kovind Arunachal trip: ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਅਰੁਣਾਚਲ ਦੌਰੇ ਨਾਲ ਚੀਨ ਕਲਪ ਗਿਆ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ-ਲਾਂਗ ਨੇ ਕਿਹਾ ਕਿ ਭਾਰਤ ਨੂੰ ਮੌਜੂਦਾ ਹਾਲਾਤ ਵੇਖਦੇ ਹੋਏ ਇਸ ਤੋਂ ਬਚਣਾ ਚਾਹੀਦਾ ਹੈ। ਚੀਨ ਨੇ ਭਾਰਤ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਅਜਿਹੇ ਸਮੇਂ ‘ਚ ਜਦ ਦੋਹਾਂ ਦੇਸ਼ਾਂ ਦੇ ਰਿਸ਼ਤੇ ਬਹੁਤ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ