Tag: , , ,

ਔਰਤਾਂ ਨੂੰ ਫ਼ੌਜ ‘ਚ ਮਿਲੇਗਾ ਸਥਾਈ ਕਮਿਸ਼ਨ, ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਲਗਾਈ ਫਟਕਾਰ

SC Grant Permanent Commission: ਸੁਪਰੀਮ ਕੋਰਟ ਵੱਲੋਂ ਸੋਮਵਾਰ ਨੂੰ ਫ਼ੌਜ ਵਿੱਚ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੇਣ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਕੇਂਦਰ ਸਰਕਾਰ ਨੂੰ ਫਟਕਾਰ ਲਗਾਈ ਗਈ ਹੈ । ਜਿਸ ਵਿੱਚ ਕੋਰਟ ਦਾ ਕਹਿਣਾ ਹੈ ਕਿ ਸਮਾਜਿਕ ਅਤੇ ਮਾਨਸਿਕ ਕਾਰਨ ਦੱਸ ਕੇ ਮਹਿਲਾ ਅਧਿਕਾਰੀਆਂ ਨੂੰ ਇਸ ਮੌਕੇ ਤੋਂ ਦੂਰ ਰੱਖਣਾ ਇੱਕ ਤਰ੍ਹਾਂ ਦਾ ਭੇਦਭਾਵ

SC/ST ਐਕਟ ‘ਚ ਸੋਧ ਨੂੰ ਸੁਪਰੀਮ ਕੋਰਟ ਨੇ ਦਿੱਤੀ ਹਰੀ ਝੰਡੀ

Supreme Court upholds constitutional validity: ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ SC/ST ਐਕਟ ਵਿੱਚ 2018 ਵਿੱਚ ਕੀਤੀ ਗਈ ਸੋਧ ਨੂੰ ਚੁਣੌਤੀ ਦਿੰਦੀ ਪਟੀਸ਼ਨ ਨੂੰ ਅੱਜ ਹਰੀ ਝੰਡੀ ਦੇ ਦਿੱਤੀ ਗਈ ਹੈ । ਜਿਸ ਦਾ ਮਤਲਬ ਕਿ ਜੇਕਰ ਇਸ ਕਾਨੂੰਨ ਤਹਿਤ ਕਿਸੇ ਖ਼ਿਲਾਫ਼ ਮਾਮਲਾ ਦਰਜ ਹੁੰਦਾ ਹੈ, ਤਾਂ ਬਗੈਰ ਜਾਂਚ ਦੇ ਉਸ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ

ਅਯੁੱਧਿਆ ਮਾਮਲਾ: SC ਨੇ ਕੀਤੀਆਂ ਸਾਰੀਆਂ ਪਟੀਸ਼ਨਾਂ ਖਾਰਜ, ਮੁੜ ਨਹੀਂ ਖੁਲ੍ਹੇਗਾ ਕੇਸ

Supreme Court dismisses: ਸੁਪਰੀਮ ਕੋਰਟ ਨੇ ਅਯੁੱਧਿਆ ਜ਼ਮੀਨੀ ਵਿਵਾਦ ਮਾਮਲੇ ‘ਤੇ ਮੁੜ ਵਿਚਾਰ ਪਟੀਸ਼ਨਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ। ਪੰਜ ਜੱਜਾਂ ਦੇ ਬੈਂਚ ਨੇ 9 ਨਵੰਬਰ ਦੇ ਅਯੁੱਧਿਆ ਜ਼ਮੀਨੀ ਵਿਵਾਦ ਦੇ ਫੈਸਲੇ ਦੀ ਸਮੀਖਿਆ ਕਰਨ ਵਾਲੀਆਂ ਪਟੀਸ਼ਨਾਂ ਦੇ ਸਮੂਹ ਨੂੰ ਰੱਦ ਕਰ ਦਿੱਤਾ, ਜਿਸ ਨਾਲ ਵਿਵਾਦਤ ਜਗ੍ਹਾ ‘ਤੇ ਰਾਮ ਮੰਦਰ ਦੀ ਉਸਾਰੀ ਦਾ ਰਸਤਾ ਸਾਫ

ਸੁਪਰੀਮ ਕੋਰਟ ‘ਚ ਕੁਝ ਮਹੱਤਵਪੁਰਨ ਸੁਣਵਾਇਆਂ, ਅੱਜ

ਨਵੀਂ ਦਿੱਲੀ — ਸੁਪਰੀਮ ਕੋਰਟ ਨੇ ਮਹਾਰਾਸ਼ਟਰ ‘ਚ ਫੜਨਵੀਸ ਸਰਕਾਰ ਗਠਨ ਨਾਲ ਸਬੰਧਿਤ ਦਸਤਾਵੇਜ ਅੱਜ ਸਵੇਰ ਤਕ ਤਲਬ ਕੀਤਾ ਹੈ। ਜੱਜ ਐੱਨ.ਵੀ. ਰਮਨ, ਜੱਜ ਅਸ਼ੋਕ ਭੂਸ਼ਣ ਤੇ ਜੱਜ ਸੰਜੀਵ ਖੰਨਾ ਦੀ ਬੈਂਚ ਨੇ ਐਤਵਾਰ ਨੂੰ ਹੋਈ ਸੁਣਵਾਈ ਦੌਰਾਨ ਕੇਂਦਰ ਸਰਕਾਰ ਵੱਲੋਂ ਪੇਸ਼ ਹੋ ਰਹੇ ਸਾਲਿਸਟਿਰ ਜਨਰਲ ਤੁਸ਼ਾਰ ਮੇਹਤਾ ਨੂੰ ਨਿਰਦੇਸ਼ ਦਿੱਤਾ ਕਿ ਉਹ ਕੱਲ ਸਵੇਰੇ

ਮਲਵਿੰਦਰ-ਸ਼ਿਵਇੰਦਰ ਸੁਪਰਿਮ ਕੋਰਟ ਵਲੋਂ ਦੋਸ਼ੀ ਕਰਾਰ

court convicted Malvinder Singh Shivinder Singh ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਸਿੰਘ ਤੇ ਉਸਦੇ ਭਰਾ ਸ਼ਿਵਇੰਦਰ ਸਿੰਘ ਨੂੰ ਸੁਪਰਿਮ ਕੋਰਟ ਨੇ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਦੋਸ਼ੀ ਕਰਾਰ ਦੇ ਦਿੱਤਾ ਹੈ। ਦੇਸ਼ ਦੀ ਸਰਬ ਉਚ ਅਦਾਲਤ ਨੇ ਇਕ ਦਵਾ ਨਿਰਮਾਤਾ ਜਪਾਨੀ ਕੰਪਨੀ ਦਈਚੀ ਸੰਕਿਓ ਦੇ ਕੇਸ ਵਿਚ ਦੋਵਾਂ ਭਰਾਵਾਂ ਨੂੰ ਦੋਸ਼ੀ ਦੱਸਿਆ

ਸੁਪਰੀਮ ਕੋਰਟ: ਸਬਰੀਮਾਲਾ ਅਤੇ ਰਾਫੇਲ ਮਾਮਲੇ ‘ਚ ਵੀਰਵਾਰ ਨੂੰ ਆਵੇਗਾ ਫੈਸਲਾ

Supreme Court Sabrimala Rafale case  ਸੁਪਰੀਮ ਕੋਰਟ ਅਯੁੱਧਿਆ ਤੋਂ ਬਾਅਦ ਹੁਣ ਸਬਰੀਮਾਲਾ ਅਤੇ ਰਾਫੇਲ ਮਾਮਲੇ ‘ਤੇ ਦਾਇਰ ਸਮੀਖਿਆ ਪਟੀਸ਼ਨ’ ਤੇ ਵੀਰਵਾਰ ਨੂੰ ਆਪਣਾ ਫੈਸਲਾ ਦੇਵੇਗੀ। ਸੁਪਰੀਮ ਕੋਰਟ ਨੇ ਰਾਫੇਲ ਸੌਦੇ ਦੀ ਜਾਂਚ ਦੀ ਮੰਗ ਕਰਨ ਵਾਲੀਆਂ ਸਮੀਖਿਆ ਪਟੀਸ਼ਨਾਂ ‘ਤੇ ਸੁਣਵਾਈ ਕਰਨ ਤੋਂ ਬਾਅਦ ਮਈ ਵਿਚ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਉਸੇ ਸਮੇਂ, ਸਬਰੀਮਾਲਾ ਦੇ ਅਯੱਪਾ

ਹੁਣ ਨਿਯਮਾਂ ਦਾ ਉਲੰਘਣ ਕਰਨ ‘ਤੇ ਲੱਗੇਗਾ ਲੱਖਾਂ ਦਾ ਜ਼ੁਰਮਾਨਾ

SC one Lakh Fine Violating Ban : ਨਵੀਂ ਦਿੱਲੀ: ਦਿੱਲੀ ਵਿੱਚ ਪ੍ਰਦੂਸ਼ਣ ਵੱਧਦਾ ਹੀ ਜਾ ਰਿਹਾ ਹੈ । ਜਿਸਦੇ ਚਿੰਤਾ ਜ਼ਾਹਿਰ ਕਰਦਿਆਂ ਸੁਪਰੀਮ ਕੋਰਟ ਵੱਲੋਂ ਹੁਕਮ ਦਿੱਤਾ ਗਿਆ ਹੈ ਕਿ ਜੇਕਰ ਦਿੱਲੀ-ਐਨਸੀਆਰ ਵਿੱਚ ਨਿਰਮਾਣ ਅਧੀਨ ਤੇ ਪੁਰਾਣੀਆਂ ਨਿਰਮਾਣ ਇਮਾਰਤਾਂ ਨੂੰ ਸੁੱਟਣ ‘ਤੇ ਬੈਨ ਦੀ ਉਲੰਘਣਾ ਕਰਦੇ ਹੋਏ ਕੋਈ ਫੜ੍ਹਿਆ ਜਾਂਦਾ ਹੈ ਤਾਂ ਉਸ ‘ਤੇ ਇੱਕ

ਧਾਰਾ 370 ਮਾਮਲੇ ‘ਚ ਸੁਪਰੀਮ ਕੋਰਟ ਵੱਲੋਂ ਕੇਂਦਰ ਦੀ ਬੇਨਤੀ ਰੱਦ

SC issues notice to Centre: ਬੁੱਧਵਾਰ ਨੂੰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਵਾਲੀ ਸੰਵਿਧਾਨਿਕ ਸੋਧ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਸੁਪਰੀਮ ਕੋਰਟ ਵੱਲੋਂ ਸੁਣਵਾਈ ਕੀਤੀ ਜਾਣੀ ਸੀ। ਜਿਸ ਵਿਚ ਸੁਪਰੀਮ ਕੋਰਟ ‘ਚ ਧਾਰਾ 370 ਨਾਲ ਸਬੰਧਿਤ 10 ਤੋਂ ਵੱਧ ਪਟੀਸ਼ਨਾਂ ‘ਤੇ ਸੁਣਵਾਈ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਪਟੀਸ਼ਨਾਂ ਉੱਤੇ ਸੁਣਵਾਈ

ਸੁਪਰੀਮ ਕੋਰਟ ਵੱਲੋਂ VVPAT ਮਾਮਲੇ ‘ਤੇ ਮੁੜ ਵਿਚਾਰ ਪਟੀਸ਼ਨ ਖਾਰਜ

SC rejects Opposition review plea: ਨਵੀਂ ਦਿੱਲੀ: ਸੁਪਰੀਮ ਕੋਰਟ ‘ਚ ਮੰਗਲਵਾਰ ਨੂੰ ਈ.ਵੀ.ਐੱਮ. ਅਤੇ ਵੀਵੀਪੈਟ ਦੀਆਂ ਪਰਚੀਆਂ ਦੇ ਮਿਲਾਨ ਨੂੰ ਲੈ ਕੇ ਸੁਣਵਾਈ ਹੋਈ। ਵਿਰੋਧੀਆਂ ਵਲੋਂ ਦਾਖਲ ਕੀਤੀ ਗਈ ਮੁੜ ਵਿਚਾਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ। ਇਸ ਪਟੀਸ਼ਨ ਨੂੰ ਟੀ.ਡੀ.ਪੀ. ਅਤੇ ਕਾਂਗਰਸ ਸਮੇਤ 21 ਵਿਰੋਧੀ ਦਲਾਂ ਨੇ ਸੁਪਰੀਮ ਕੋਰਟ ‘ਚ ਦਾਇਰ

ਸੁਪਰੀਮ ਕੋਰਟ ਨੇ ਹੇਰਾਲਡ ਹਾਊਸ ਖਾਲੀ ਕਰਨ ਦੇ ਫੈਸਲੇ ‘ਤੇ ਲਗਾਈ ਰੋਕ

supreme court Herald house: ਨਵੀਂ ਦਿੱਲੀ: ਸੁਪਰੀਮ ਕੋਰਟ ਵਲੋਂ ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ ਵਲੋਂ 28 ਫਰਵਰੀ ਨੂੰ ਦਿੱਤੇ ਗਏ ਆਦੇਸ਼ ਤੇ ਰੋਕ ਲਗਾ ਦਿੱਤੀ ਗਈ । ਦਰਅਸਲ ਨੈਸ਼ਨਲ ਹੇਰਾਲਡ ਦੇ ਪ੍ਰਕਾਸ਼ਕ ਐਸੋਸੀਏਟੇਡ ਜਨਰਲਜ਼ ਲਿਮਟਿਡ (ਏ.ਜੇ.ਐੱਲ.) ਨੂੰ ਹੇਰਾਲਡ ਹਾਊਸ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਸੀ । ਜਿਸ ਤੋਂ ਆਦੇਸ਼ ਵਿਰੁੱਧ ਐਸੋਸੀਏਟੇਡ ਜਨਰਲ ਲਿਮਟਿਡ (ਏ.ਜੇ.ਐੱਲ.)

ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਅੱਜ

Sajjan Kumar Hearing : ਨਵੀਂ ਦਿੱਲੀ : ਸਿੱਖ ਕਤਲੇਆਮ ਮਾਮਲੇ ‘ਚ ਉਮਰਕੈਦ ਦੀ ਸਜ਼ਾ ਕੱਟ ਰਹੇ ਸੱਜਣ ਕੁਮਾਰ ਦੀ ਜ਼ਮਾਨਤ ਅਰਜੀ ਨੂੰ ਲੈ ਕੇ ਸੁਪਰੀਮ ਕੋਰਟ ‘ਚ ਅੱਜ ਸੁਣਵਾਈ ਹੋਵੇਗੀ। ਜੱਜ ਸ.ਏ. ਬੋਬਡੇ ਇਸ ਮਾਮਲੇ ਦੀ ਸੁਣਵਾਈ ਕਰਨਗੇ। ਜਿਕਰਯੋਗ ਹੈ ਕਿ ਪਿਛਲੀ ਸੁਣਵਾਈ ‘ਚ ਸੀਬੀਆਈ ਨੇ ਸੁਪਰੀਮ ਕੋਰਟ ‘ਚ ਜਵਾਬ ਦਾਖਲ ਕਰ ਸੱਜਣ ਕੁਮਾਰ ਦੀ

ਹਿੰਦੂ ਮਹਿਲਾ ਦਾ ਮੁਸਲਿਮ ਪੁਰਸ਼ ਨਾਲ ਵਿਆਹ ਅਵੈਧ, ਪਰ ਉਨ੍ਹਾਂ ਦੇ ਬੱਚੇ ਵੈਧ: ਸੁਪਰੀਮ ਕੋਰਟ

Supreme Court Finalised: ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਇੱਕ ਹਿੰਦੂ ਮਹਿਲਾ ਦੀ ਇੱਕ ਮੁਸਲਮਾਨ ਪੁਰਸ਼ ਨਾਲ ਵਿਆਹ ਨਿਯਮਤ ਜਾਂ ਵੈਧ ਨਹੀਂ ਹੈ, ਪਰ ਇਸ ਤਰ੍ਹਾਂ ਦੇ ਵਿਵਾਹਿਕ ਸਬੰਧਾਂ ਨਾਲ ਜਨਮ ਲੈਣ ਵਾਲੀ ਔਲਾਦ ਜਾਇਜ ਹੈ । ਕੋਰਟ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਆਹ ਨਾਲ ਪੈਦਾ ਹੋਈ ਔਲਾਦ ਉਸੀ ਤਰ੍ਹਾਂ ਜਾਇਜ ਹੈ ਜਿਵੇਂ

Supreme Court judgments hindi

ਸੁਪਰੀਮ ਕੋਰਟ ਦੇ ਫੈਸਲਿਆਂ ਦਾ ਹੋਵੇਗਾ ਹਿੰਦੀ ਅਨੁਵਾਦ

Supreme Court judgments hindi: ਸੁਪਰੀਮ ਕੋਰਟ ਦੇ ਫੈਸਲਿਆਂ ਦਾ ਛੇਤੀ ਹੀ ਹਿੰਦੀ ਅਨੁਵਾਦ ਹੋਵੇਗਾ। ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਜੋ ਵੀ ਫੈਸਲੇ ਸੁਪਰੀਮ ਕੋਰਟ ਕਰਦਾ ਹੈ ਉਹ ਦੇਸ਼ ਦੇ ਹਰੇਕ ਵਿਅਕਤੀ ਨੂੰ ਸਮਝ ਆਉਣਾ ਚਾਹੀਦਾ ਹੈ। ਗੋਗੋਈ ਨੇ ਕਿਹਾ ਕਿ ਅਸੀਂ ਜੇਕਰ ਫੈਸਲੇ ਦਾ ਉਸਦੀ ਭਾਸ਼ਾ ਚ ਅਨੁਵਾਦ ਕਰਵਾ ਦੇਵਾਂਗੇ ਤਾਂ ਉਸਨੂੰ ਸਮਝਣ

ਗੋਗੋਈ ਨੇ ਸਾਂਭਿਆ ਚੀਫ ਜਸਟਿਸ ਦਾ ਅਹੁਦਾ, ਪਟੀਸ਼ਨਰ ਨੂੰ ਲਗਾਈ ਫ਼ਟਕਾਰ

Justice Ranjan Gogoi: ਦਿੱਲੀ: ਸੁਪਰੀਮ ਕੋਰਟ ਦੇ ਸੀਨੀਅਰ ਜੱਜ ਰੰਜਨ ਗੋਗੋਈ ਨੇ ਚੀਫ ਜਸਟਿਸ ਦਾ ਚਾਰਜ ਸਾਂਭ ਲਿਆ ਹੈ ਅਤੇ ਪਹਿਲੇ ਦਿਨ ਹੀ ਉਹ ਐਕਸ਼ਨ ਮੂਡ ‘ਚ ਦਿਖੇ। ਉਹਨਾਂ ਨੇ ਚੋਣ ਸੁਧਾਰ ਲਈ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਪਟੀਸ਼ਨਰ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਸ਼ਵਨੀ ਉਪਧਿਆਏ ਨੂੰ ਵੀ

ਭਾਰਤ ਦੇ ਨਵੇਂ ਚੀਫ਼ ਜਸਟਿਸ ਰੰਜਨ ਗੋਗੋਈ ਅੱਜ ਚੁੱਕਣਗੇ ਸਹੁੰ

Ranjan Gogoi CJI oath : ਗੰਭੀਰ ਅਤੇ ਘੱਟ ਬੋਲਣ ਵਾਲੇ ਜਸਟਿਸ ਰੰਜਨ ਗੋਗੋਈ ਅਦਾਲਤ ਦੇ ਨਵੇਂ ਮੁਖੀ ਹੋਣਗੇ। ਉਹ ਬੁੱਧਵਾਰ ਯਾਨੀ ਅੱਜ ਭਾਰਤ ਦੇ ਮੁੱਖ ਜੱਜ ਦੀ ਪੋਸਟ ਸੰਭਾਲਣਗੇ। ਜਸਟਿਸ ਗੋਗੋਈ ਤੋਂ ਦੇਸ਼ ਅਤੇ ਅਦਾਲਤ ਨੂੰ ਬਹੁਤ ਉਮੀਦਾਂ ਹਨ। ਅਦਾਲਤਾਂ ਵਿੱਚ ਲੱਗਿਆ ਕਰੋੜਾਂ ਮੁਕੱਦਮਿਆਂ ਦਾ ਢੇਰ ਅਤੇ ਜੱਜਾਂ ਦੇ ਖਾਲੀ ਪਈ ਪੋਸਟ ਜਸਟਿਸ ਗੋਗੋਈ ਲਈ ਇੱਕ

Babri masjid case

ਬਾਬਰੀ ਮਸਜਿਦ ਮਾਮਲੇ ‘ਚ ਸੁਪਰੀਮ ਕੋਰਟ ਮਲਕੀਅਤ ਸੰਬੰਧੀ ਕਰੇਗੀ ਸੁਣਵਾਈ

Babri masjid case: ਸੁਪਰੀਮ ਕੋਰਟ ਨੇ ਅੱਜ 1994 ਵਿੱਚ ਦਿੱਤੇ ਇੱਕ ਫੈਸਲੇ ਦੀ ਉਸ “ਵਿਵਾਦਪੂਰਣ ਟਿੱਪਣੀ” ਕਿ “ਇਸਲਾਮ ਦੀ ਪਾਲਣਾ ਲਈ ਮਸਜਿਦ ਜ਼ਰੂਰੀ ਨਹੀਂ” ਦਾ ਅੰਤਮ ਨਿਬੇੜਾ ਕਰਨ ਲਈ ਇਹ ਮਾਮਲਾ ਵਡੇਰੇ ਬੈਂਚ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ ਹੈ। ਜਿਸ ਨਾਲ ਅਯੋਧਿਆ ਦੇ ਮੁੱਖ ਮਲਕੀਅਤੀ ਦੇ ਕੇਸ ਦੀ 29 ਅਕਤੂਬਰ ਤੋਂ ਸੁਣਵਾਈ ਦਾ ਰਾਹ

Gay sex not crime

ਸੁਪਰੀਮ ਕੋਰਟ ਨੇ ਸਮਲੈਂਗਿਕਤਾ ‘ਤੇ ਸੁਣਾਇਆ ਫੈਸਲਾ, ਧਾਰਾ 377 ਤੋਂ ਕੀਤਾ ਬਾਹਰ

Gay sex not crime: ਸਮਲੈਂਗਿਕਤਾ ਨੂੰ ਸਮਾਜ ਵੱਲੋਂ ਹਮੇਸ਼ਾ ਹੀ ਨਕਾਰਿਆ ਗਿਆ ਹੈ। ਹੁਣ ਦੋ ਸਮਲੈਂਗਿਕ ਲੋਕਾਂ ਦਾ ਸੰਬੰਧ ਬਣਾਉਣਾ ਦੋਸ਼ ਹੈ ਜਾਂ ਨਹੀਂ ਇਸ ਨੂੰ ਲੈ ਕੇ ਦੇਸ਼ ਦੀ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੇ ਵੀਰਵਾਰ ਨੂੰ ਦੋ ਸਮਲੈਂਗਿਕ

Babri masjid case

ਕਾਵੜੀਆਂ ਦੀ ਹਿੰਸਾ ‘ਤੇ SC ਨਾਰਾਜ਼ , ਪੁਲਿਸ ਨੂੰ ਸਖ਼ਤ ਕਾਰਵਾਈ ਕਰਨ ਦਾ ਹੁਕਮ

Supreme Court Kanwariyas: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਉੱਤਰ ਭਾਰਤ ਦੇ ਅਲੱਗ – ਅਲੱਗ ਹਿੱਸਿਆਂ ਤੋਂ ਕਾਵੜੀਆਂ ਦੁਆਰਾ ਫੈਲਾਈ ਜਾ ਰਹੀ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਉਣ ਦੇ ਬਾਅਦ ਨਾਰਾਜ਼ਗੀ ਜਤਾਈ। ਇਸ ਘਟਨਾਵਾਂ ਦੇ ਵੀਡੀਓ ਨੂੰ ਦੇਖਣ ਦੇ ਬਾਅਦ ਅਦਾਲਤ ਨੇ ਪੁਲਿਸ ਨੂੰ ਹਿੰਸਾ ਫੈਲਾਉਣ ਅਤੇ ਕਾਨੂੰਨ ਤੋੜਨ ਵਾਲੇ ਲੋਕਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ

DGP appointment Punjab

DGP ਚੋਣ ਨੂੰ ਲੈ ਕੇ ਸੁਪਰੀਮ ਕੋਰਟ ਦੇ ਆਦੇਸ਼ ਨੂੰ ਚੈਲੇਂਜ ਕਰੇਗੀ ਪੰਜਾਬ ਸਰਕਾਰ

DGP appointment Punjab: ਪੰਜਾਬ ਸਰਕਾਰ ਨੇ ਡੀ ਜੀ ਪੀ ਦੀ ਚੋਣ ਅਤੇ ਨਿਯੁਕਤੀ ਨਾਲ ਸੁਪਰੀਮ ਕੋਰਟ ਦੇ 3 ਜੁਲਾਈ 2018 ਦੇ ਹੁਕਮਾਂ ਦੀ ਸਮੀਖਿਆ ਕਰਦਿਆਂ ਪੰਜਾਬ ਪੁਲਿਸ ਐਕਟ 2007 ਵਿੱਚ ਜੁਰਰੀ ਸੋਧ ਕਰਕੇ ਅਦਾਲਤ ‘ਚ ਅਪੀਲ ਦਾਇਰ ਕੀਤੀ ਗਈ। ਇਸ ਰਾਹੀਂ 3 ਜੁਲਾਈ ਦੇ ਆਦੇਸ਼ ‘ਚ ਬਦਲਾਅ ਕਰਨ ਦੀ ਜ਼ਰੂਰਤ ਪੈਂਦੀ ਹੈ । DGP appointment

Delhi power tussle issue

ਟ੍ਰਾਂਸਫਰ ਪੋਸਟਿੰਗ ਮੁੱਦੇ ‘ਤੇ ਫਿਰ SC ਪਹੁੰਚੀ ਕੇਜਰੀਵਾਲ ਸਰਕਾਰ

Delhi power tussle issue: ਦਿੱਲੀ ਸਰਕਾਰ ਅਤੇ ਲੈਫਟੀਨੈਂਟ ਗਵਰਨਰ ਦੇ ਵਿੱਚ ਜੰਗ ਦਾ ਸਿਲਸਿਲਾ ਅਜੇ ਰੁਕਿਆ ਨਹੀਂ ਹੈ। ਹੁਣ ਇਹ ਮਾਮਲਾ ਇੱਕ ਵਾਰ ਫਿਰ ਸੁਪਰੀਮ ਕੋਰਟ ਪਹੁੰਚ ਗਿਆ ਹੈ। ਦਿੱਲੀ ਸਰਕਾਰ ਟ੍ਰਾਂਸਫਰ ਪੋਸਟਿੰਗ ਦੇ ਮਾਮਲੇ ਵਿੱਚ ਸਭ ਤੋਂ ਵੱਡੀ ਅਦਾਲਤ ਦੇ ਕੋਲ ਪਹੁੰਚੀ ਹੈ, ਇਸ ਮਾਮਲੇ ਉੱਤੇ ਅਗਲੇ ਹਫਤੇ ਸੁਣਵਾਈ ਹੋ ਸਕਦੀ ਹੈ। ਦਿੱਲੀ ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ