Tag: , , , ,

support farmers used set fire pellet itself

ਕਿਸਾਨਾਂ ਦੀ ਹਿਮਾਇਤ ਹਾਸਿਲ ਕਰਨ ਦੇ ਲੌਰ ਵਿੱਚ ਖੁਦ ਪਰਾਲੀ ਨੂੰ ਅੱਗ ਲਾ ਕੇ ਕਸੂਤੇ ਫਸੇ ਖਹਿਰਾ

ਮਾਹਿਰਾ-ਰਣਬੀਰ ਦੀਆਂ ਵਧਦੀਆਂ ਨਜ਼ਦੀਕੀਆਂ ਦੇਖ ਇਸ ਅਦਾਕਾਰਾ ਦਾ ਝਲਕਿਆ ਦਰਦ

ਮੁੰਬਈ— ਕੱਲ੍ਹ ਬਾਲੀਵੁੱਡ ਐਕਟਰ ਰਣਬੀਰ ਕਪੂਰ ਅਤੇ ਮਾਹਿਰ ਖਾਨ ਨੇ ਸੋਸ਼ਲ ਮੀਡੀਆ ‘ਤੇ ਖੂਬ ਸੁਰਖੀਆਂ ਬਟੋਰੀਆਂ। ਦੋਵੇਂ ਸਿਗਰੇਟ ਦੇ ਕਸ਼ ਨੂੰ ਇੱਕਠੇ ਉਡਾਉਂਦੇ ਨਜ਼ਰ ਆਏ। ਇਸ ਦੇ ਨਾਲ ਹੀ ਮਾਹਿਰਾ ਨਾਲ ਰਣਬੀਰ ਦਾ ਇਕ ਵਾਰ ਫਿਰ ਤੋਂ ਨਾਂ ਜੋੜਿਆ ਜਾਣ ਲੱਗਾ। ਇੰਨਾ ਹੀ ਨਹੀਂ ਮਾਹਿਰਾ ਦੇ ਕਰੈਕਟਰ ‘ਤੇ ਕਈ ਲੋਕਾਂ ਨੇ ਸਵਾਲ ਵੀ ਚੁੱਕੇ। ਮਾਹਿਰਾ

ਡੇਰਾ ਸਿਰਸਾ ਤੋਂ ਵੋਟਾਂ ਮੰਗਣ ਮਾਮਲੇ ‘ਚ ਸਿੱਖ ਆਗੂਆਂ ਨੇ ਭਾਂਡੇ ਮਾਂਜ ਭੁਗਤੀ ਸਜ਼ਾ

ਅੰਮ੍ਰਿਤਸਰ:-ਵਿਧਾਨਸਭਾ ਚੋਣਾਂ ਵਿੱਚ ਡੇਰਾ ਸਿਰਸਾ ਤੋਂ ਸਮਰਥਨ ਮੰਗਣ ਦੇ ਮਾਮਲੇ ਵਿੱਚ ਪੰਜ ਸਿੰਘ ਸਾਹਿਬਾਨਾਂ ਦੁਆਰਾ 21 ਸਿਆਸੀ ਨੇਤਾਵਾਂ ਨੂੰ ਤਨਖਾਈਆ ਘੋਸ਼ਿਤ ਕੀਤਾ ਗਿਆ ਸੀ ਅਤੇ ਉਨ੍ਹਾਂਨੂੰ ਪੰਜ ਦਿਨਾਂ ਦੀ ਰੋਜਾਨਾ ਧਾਰਮਿਕ ਸਜ਼ਾ ਸੁਣਾਈ ਗਈ ਸੀ , ਉਨ੍ਹਾਂ ਨੇਤਾਵਾਂ ਦੁਆਰਾ ਚੌਥੇ ਦਿਨ ਧਾਰਮਿਕ ਸਜ਼ਾ ਅਨੁਸਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ ਵਿੱਚ ਬਰਤਨ ਸਾਫ਼ ਕਰਨ

Sri Akal Takht Sahib

4 ਅਪ੍ਰੈਲ ਨੂੰ ਹੋਵੇਗਾ ਡੇਰਾ ਮੁਖੀ ਦੀ ਹਮਾਇਤ ਲੈਣ ਵਾਲਿਆਂ ਦੀ ਕਿਸਮਤ ਦਾ ਫੈਸਲਾ

ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਦੀ ਹਮਾਇਤ ਅਤੇ ਆਸ਼ੀਰਵਾਦ  ਪ੍ਰਾਪਤ ਕਰਨ ਵਾਲੇ ਸਿੱਖ ਆਗੂਆਂ ਨੂੰ ਹੁਣ ਜਲਦੀ ਹੀ ਅਕਾਲ ਤਖ਼ਤ ’ਤੇ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਜਾ ਸਕਦਾ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਚਾਰ ਅਪਰੈਲ ਨੂੰ ਸੱਦੀ ਹੈ। ਇਸ ਸਬੰਧੀ ਅਕਾਲ ਤਖ਼ਤ

VK Sasikala

ਸ਼ਸ਼ੀਕਲਾ ਦੇ ਮੁੱਖ ਮੰਤਰੀ ਬਣਨ ਦੇ ਮਨਸੂਬੇ ‘ਤੇ ਫਿਰ ਸਕਦਾ ਹੈ ਪਾਣੀ ?

ਤਾਮਿਲਨਾਡੂ ‘ਚ ਅੰਨਾ ਡੀ. ਐੱਮ. ਕੇ. ਵਿਚਾਲੇ ਚੱਲ ਰਹੇ ਸੱਤਾ ਸੰਘਰਸ਼ ਦਰਮਿਆਨ ਐਤਵਾਰ ਓ. ਪਨੀਰਸੇਲਵਮ ਨੂੰ 5 ਹੋਰ ਸੰਸਦ ਮੈਂਬਰਾਂ ਦਾ ਸਮਰਥਨ ਮਿਲ ਜਾਣ ਨਾਲ ਉਨ੍ਹਾਂ ਦੇ ਖੇਮੇ ਨੂੰ ਮਜ਼ਬੂਤੀ ਮਿਲੀ ਹੈ। ਹੁਣ ਉਨ੍ਹਾਂ ਦੇ ਸਮਰਥਨ ਵਿਚ ਆਏ ਸੰਸਦ ਮੈਂਬਰਾਂ ਦੀ ਗਿਣਤੀ ਵਧ ਕੇ 10 ਹੋ ਗਈ ਹੈ। ਪਾਰਟੀ ਦੇ 4 ਲੋਕ ਸਭਾ ਮੈਂਬਰਾਂ —

ਪਾਰਟੀ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਲਈ ਵੱਡੇ ਨੇਤਾਵਾਂ ਦਾ ਲਿਆ ਜਾ ਰਿਹਾ ਸਹਾਰਾ

ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਜਿਸ ਦੇ ਚੱਲਦੇ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ‘ਚ ਸਾਰੀਆਂ ਪਾਰਟੀਆਂ ਦੁਆਰਾ ਚੋਣ ਪ੍ਰਚਾਰ ਕਰਨ ਦੇ ਲਈ ਵੱਡੇ ਨੇਤਾਵਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਜਿਸ ਦੇ ਚੱਲਦੇ ਹੁਸ਼ਿਆਰਪੁਰ ਦੇ ਦਸੂਹਾ ਵਿਧਾਨ ਸਭਾ ਤੋਂ ਕਾਂਗਰਸ ਦੇ ਉਮੀਦਵਾਰ ਅਰੁਣ ਡੋਗਰਾ ਦੇ ਹੱਕ ‘ਚ ਰੈਲੀ ਨੂੰ ਸੰਬੋਧਨ ਕਰਨ

ਡੇਰਾ ਸਿਰਸਾ ਨੇ ਖੋਲ੍ਹੇ ਪੱਤੇ, ਅਕਾਲੀ ਭਾਜਪਾ ਨੂੰ ਸਮਰਥਨ ਦਾ ਐਲਾਨ

Ram Rahim..

ਡੇਰਾ ਸੱਚਾ ਸੌਦਾ ਵੱਲੋਂ ਚੋਣਾਂ ‘ਚ ਅਕਾਲੀ-ਭਾਜਪਾ ਨੂੰ ਸਮਰਥਨ ਦਾ ਐਲਾਨ

ਬਠਿੰਡਾ : ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਪਾਰਟੀ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋ ਡੇਰਾ ਸੱਚਾ ਸੌਦਾ ਸਿਰਸਾ ਦੇ ਰਾਜਨੀਤਿਕ ਵਿੰਗ ਨੇ ਅਕਾਲੀ -ਭਾਜਪਾ ਪਾਰਟੀ ਦੀ ਚੋਣਾਂ ‘ਚ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ। ਇਸ ਮੌਕੇ ਡੇਰਾ ਸੱਚਾ ਸੌਦਾ ਸਿਰਸਾ ਦੇ ਪਿ੍ਰਥੀ ਸਿੰਘ ਇੰਸਾਂ, ਸੁਖਨਾਮ ਸਿੰਘ ਇੰਸਾਂ, ਜਗਦੀਸ਼ ਕਾਲੜਾ ਨੇ ਕਿਹਾ ਕਿ ਡੇਰਾ

Shahrukh Khan-Sanjay Leela Bhansali

ਭੰਸਾਲੀ ਦੇ ਨਾਲ ਕੁੱਟਮਾਰ ਦੀ ਘਟਨਾ ‘ਤੇ ‘ਰਈਸ’ ਨੇ ਤੋੜੀ ਚੁੱਪੀ

ਬਾਲੀਵੁੱਡ ਦੇ ਕਿੰਗ ਖਾਨ ਨੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੇ ਨਾਲ ਕੁੱਟਮਾਰ ਮਾਮਲੇ ‘ਤੇ ਕਿਹਾ ਹੈ ਕਿ ਇਹ ਗਲਤ ਹੈ। ਉਹਨਾਂ ਕਿਹਾ ਕਿ ਜੇਕਰ ਕਿਸੀ ਨੂੰ ਕਲਾ ਦੇ ਕਿਸੀ ਵੀ ਪ੍ਰਕਾਰ ਤੋਂ ਸਮੱਸਿਆ ਹੈ ਤਾਂ ਮੇਰੇ ਵਿਚਾਰ ਨਾਲ ਬੈਠ ਕੇ ਇਸ ਮੁੱਦੇ ‘ਤੇ ਗੱਲ ਕਰਨੀ ਚਾਹੀਦੀ ਹੈ, ਕੋਈ ਹੋਰ ਦੂਜਾ ਤਰੀਕਾ ਮਨਜ਼ੂਰ ਨਹੀਂ ਹੈ। ਦੱਸ

Didar Singh Bhatti......

ਦੀਦਾਰ ਸਿੰਘ ਭੱਟੀ ਨੂੰ ਮਿਲਿਆ ਵੱਖ-ਵੱਖ ਯੂਨੀਅਨਾਂ ਦਾ ਭਾਰੀ ਸਮਰਥਨ

ਫ਼ਤਹਿਗੜ੍ਹ ਸਾਹਿਬ:-ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਅਕਾਲੀ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਦੀਦਾਰ ਸਿੰਘ ਭੱਟੀ ਦੀ ਸਥਿਤੀ ਉਸ ਸਮੇਂ ਹੋਰ ਮਜ਼ਬੂਤ ਹੋ ਗਈ, ਜਦੋਂ ਉਨ੍ਹਾਂ ਨੂੰ ਵੱਖ-ਵੱਖ ਯੂਨੀਅਨਾਂ ਨੇ ਭਰਪੂਰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਭੱਟੀ ਵਲੋਂ ਯੂਨੀਅਨਾਂ ਦੇ ਅਹੁਦੇਦਾਰਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ

Didar Singh Bhatti

ਅਕਾਲੀ-ਭਾਜਪਾ ਉਮੀਦਵਾਰ ਦੀਦਾਰ ਸਿੰਘ ਭੱਟੀ ਨੂੰ ਭਰਵਾਂ ਹੁੰਗਾਰਾ

ਫ਼ਤਹਿਗੜ੍ਹ ਸਾਹਿਬ:- ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਦੀਦਾਰ ਸਿੰਘ ਭੱਟੀ ਨੂੰ ਸ਼ਹਿਰ ਦੇ ਨਾਲ ਨਾਲ ਹਲਕੇ ਦੇ ਪਿੰਡਾਂ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਲੋਕ ਵੱਡੀ ਤਦਾਦ ਵਿਚ ਉਨ੍ਹਾਂ ਦੇ ਸਮਰਥਨ ਵਿਚ ਆ ਰਹੇ ਹਨ। ਇਸ ਮੌਕੇ ਯੂਥ ਆਗੂ ਤੇ ਦੀਦਾਰ ਸਿੰਘ ਭੱਟੀ ਦੇ ਸਪੁੱਤਰ ਜਸ਼ਨਦੀਪ ਸਿੰਘ ਭੱਟੀ ਨੇ ਕਿਹਾ

N.K Sharma

ਐਨ.ਕੇ ਸ਼ਰਮਾ ਨੂੰ ਗਡਰੀਆ ਪਰਿਵਾਰ ਦਾ ਸਮਰਥਨ ਦੇਣ ਦਾ ਐਲਾਨ

ਡੇਰਾਬਸੀ:-ਹਲਕਾ ਡੇਰਾਬਸੀ ਦੇ ਅਕਾਲੀ ਦਲ ਦੇ ਉਮੀਦਵਾਰ ਐਨ. ਕੇ.ਸ਼ਰਮਾ ਰਾਹੀਂ ਆਪਣੇ ਚੋਣ ਪ੍ਰਚਾਰ ਦੇ ਅੰਤਰਗਤ ਗਡਰੀਆ ਸਮਾਜ ਦੇ ਲੋਕਾਂ ਦੇ ਨਾਲ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ।ਐਨੀ ਵੱਡੀ ਸੰਖਿਆ ਵਿੱੱਚ ਗਡਰੀਆ ਲੋਕਾਂ ਦੇ ਮੀਟਿੰਗ ਵਿੱਚ ਸ਼ਾਮਿਲ ਹੋਣ ਨਾਲ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਮੌਕੇ

ਮਲਤਾਰ ਸਿੰਘ ਬਰਾੜ ਨੂੰ ਭਰਵਾਂ ਹੁੰਗਾਰਾ

ਵਿਧਾਨ  ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਵਿਚ ਜੁੜੇ ਪਿੰਡ ਸੰਧਵਾ ਤੋਂ ਅਕਾਲੀ ਆਗੂ ਮਨਤਾਰ ਬਰਾੜ ਨੇ ਆਪਣੇ ਹਲਕੇ ਵਿੱਚ ਕੀਤੇ ਵਿਕਾਸ ਦੇ ਆਧਾਰ ਤੇ ਅਕਾਲੀ ਦਲ ਦੀ ਤੀਸਰੀ ਵਾਰ ਪੰਜਾਬ ਸਰਕਾਰ ਬਣਾਉਣ ਦੀ ਅਪੀਲ ਕੀਤੀ ਹੈ | ਉਹਨਾ ਕਿਹਾ ਕਿ ਅਸੀਂ ਬੀਤੀ 15 ਤਰੀਕ ਤੋਂ ਚੋਣ ਮੁਹਿਮ  ਵਿਚ ਜੁੜੇ ਹਨ ਅਤੇ ਹੁਣ ਤੱਕ ਸੰਧਵਾਂ

ਜਦ ਤਾਮਿਲ ਲੋਕਾਂ ਦੇ ਸਮਰਥਨ ‘ਚ ਆਏ ਮੋਦੀ

Bhawna Khaira...

ਸ਼੍ਰੋਮਣੀ ਅਕਾਲੀ ਦਲ ਨੂੰ ਫਿਲੌਰ ਤੋਂ ਭਰਵਾਂ ਹੁੰਗਾਰਾ

ਗੁਰਾਇਆ:-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫਿਲੌਰ ਤੋਂ ਉਮੀਦਵਾਰ ਬਲਦੇਵ ਸਿੰਘ ਖਹਿਰਾ ਦੀ ਧਰਮ ਪਤਨੀ ਭਾਵਨਾ ਖਹਿਰਾ ਵਲੋਂ ਬਲਦੇਵ ਸਿੰਘ ਖਹਿਰਾ ਦੇ ਹੱਕ ਵਿੱਚ ਗੁਰਾਇਆ ਦੇ ਵਾਰਡ ਨੰ: 4 ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਉਨ੍ਹਾਂ ਲੋਕਾਂ ਨੂੰ 4 ਫਰਵਰੀ ਨੂੰ ਤੱਕੜੀ ਵਾਲੇ ਨਿਸ਼ਾਨ ਦਾ ਸਾਹਮਣੇ ਵਾਲਾ ਬਟਨ ਦਬਾ ਕੇ ਬਲਦੇਵ ਸਿੰਘ ਖਹਿਰਾ ਨੂੰ ਕਾਮਯਾਬ

Meeting Adampur

200 ਪਰਿਵਾਰਾਂ ਵੱਲੋਂ ਕਾਂਗਰਸੀ ਉਮੀਦਵਾਰ ਮਹਿੰਦਰ ਸਿੰਘ ਕੇ.ਪੀ ਨੂੰ ਸਹਿਯੋਗ ਦੇਣ ਦਾ ਐਲਾਨ

ਆਦਮਪੁਰ:-ਵਿਧਾਨ ਸਭਾ ਹਲਕਾ ਆਦਮਪੁਰ ਦੇ ਟਕਸਾਲੀ ਅਕਾਲੀ ਲੀਡਰਾਂ, ਭਾਜਪਾ ਆਗੂ, ਕੜਵਲ ਭਰਾਵਾਂ ਸਮੇਤ 200 ਪਰਿਵਾਰਾਂ ਨੇ ਕਾਂਗਰਸੀ ਉਮੀਦਵਾਰ ਮਹਿੰਦਰ ਸਿੰਘ ਕੇ.ਪੀ ਨੂੰ ਸਹਿਯੋਗ ਦੇਣ ਦਾ ਐਲਾਨ ਕੀਤਾ ।ਮੰਗਲਵਾਰ ਨੂੰ ਕੜਵਲ ਪੈਲੇਸ ਵਿਚ ਹੋਏ ਇੱਕ ਸਮਾਗਮ ਦੌਰਾਨ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਕੌਂਸਲਰ ਦਰਸ਼ਨ ਸਿੰਘ ਕੜਵਲ ਅਤੇ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਗੁਰਦਿਆਲ ਸਿੰਘ ਕਾਲਰਾ ਨੇ

Shiromani akalidal dirba

ਦਿੜ੍ਹਬਾ ਤੋਂ ਅਕਾਲੀ ਭਾਜਪਾ ਉਮੀਦਵਾਰ ਗੁਲਜ਼ਾਰ ਸਿੰਘ ਨੂੰ ਭਾਰੀ ਸਮਰਥਨ 

ਦਿੜ੍ਹਬਾ ਹਲਕੇ ਤੋਂ ਅਕਾਲੀ ਭਾਜਪਾ ਉਮੀਦਵਾਰ ਗੁਲਜ਼ਾਰ ਸਿੰਘ ਦੀ ਚੌਣ ਮੁਹਿੰਮ ਨੂੰ ਉਸ ਵੇਲੇ ਭਾਰੀ ਹੁਲਾਰਾਂ ਮਿਲਿਆ ਜਦ ਗੁਲਜ਼ਾਰ ਸਿੰਘ ਆਪਣੀ ਸਮੁੱਚੀ ਲੀਡਰਸ਼ਿੱਪ ਨੂੰ ਨਾਲ ਲੈਕੇ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਪਹੁੰਚੇ ਤਾਂ ਪਿੰਡਾਂ ਦੇ ਨੌਜਵਾਨਾਂ ਅਤੇ ਖਿਡਾਰੀਆਂ ਨੇ ਜਿੱਥੇ ਗੁਲਜ਼ਾਰ ਸਿੰਘ ਦਾ ਸਨਮਾਨ ਕੀਤਾ ਉੱਥੇ ਹੀ ਭਾਰੀ ਸਮੱਰਥਨ ਵੀ ਦਿੱਤਾ। ਬੇਸ਼ੱਕ ਦਿੜ੍ਹਬਾ ਹਲਕੇ

Gurpreet Singh waraich

NRI ਪੰਜਾਬੀ ਵੀ ਕਰਨਗੇ “ਆਪ” ਲਈ ਚੋਣ ਪ੍ਰਚਾਰ

ਬਟਾਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਨੁੱਕੜ ਮੀਟਿੰਗ ਕਰ ਰਹੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਅਤੇ ਵਿਧਾਨ ਸਭਾ ਹਲਕਾ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਵੜੈਚ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਿਦੇਸ਼ਾਂ ਵਿੱਚ ਪੰਜਾਬੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਵਿੱਚ ਜੁੱਟ ਚੁੱਕੇ ਹਨ। ਉਨ੍ਹਾਂ ਕਿਹਾ ਕਿ 17 ਜਨਵਰੀ ਨੂੰ ਟੋਰਾਂਟੋ

ਭਾਰਤ-ਪਾਕਿ ਦੀ ਦੋਸਤੀ ਚਾਹੁੰਦੇ ਹਨ ਟਰੰਪ

ਆਈਫਾ ਵੱਲੋਂ ਆਰਟ ਗੈਲਰੀ ‘ਚ ਇੰਟਰ ਆਰਟ ਫੀਸਟਾ ਦੀ ਸ਼ੁਰੂਆਤ

ਆਈਫਾ ਵੱਲੋਂ ਆਰਟ ਗੈਲਰੀ ਵਿਚ ਕੇ. ਜੀ. ਐੱਨ. ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਇੰਟਰ ਆਰਟ ਫੀਸਟਾ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ‘ਨਿਊ ਯੀਅਰ ਸੈਲੀਬ੍ਰੇਸ਼ਨ 2017’ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਆਰਟ ਗੈਲਰੀ ਦੇ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਸਨ, ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਅੰਮ੍ਰਿਤਸਰ ਦੇ ਉੱਘੇ ਮਾਨਸਿਕ ਰੋਗਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ