Tag: , , , , , ,

ਇਰਾਕ ‘ਚ ਮਾਰੇ ਗਏ ਭਾਰਤੀਆਂ ਦੇ ਪਰਿਵਾਰਾਂ ਦੀ ਕੇਂਦਰ ਸਰਕਾਰ ਮਦਦ ਕਰੇ – ਸੁਨੀਲ ਜਾਖੜ

Sunil Jakhar: ਇਰਾਕ ਵਿਚ ਫਸੇ ਭਾਰਤੀਆਂ ਬਾਰੇ ਭਾਵੇਂ ਕਿ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਲਗਾਤਾਰ ਇਹ ਭਰੋਸਾ ਦਿੱਤਾ ਜਾ ਰਿਹਾ ਸੀ ਕਿ ਉਹ ਸਹੀ ਸਲਾਮਤ ਹਨ, ਜਲਦ ਹੀ ਉਨ੍ਹਾਂ ਨੂੰ ਲੱਭ ਲਿਆ ਜਾਵੇਗਾ ਪਰ ਕਾਫ਼ੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਇਨ੍ਹਾਂ 39 ਭਾਰਤੀਆਂ ਬਾਰੇ ਅਜੇ ਤੱਕ ਕੋਈ ਥਹੁ ਪਤਾ ਨਹੀਂ ਲੱਗ

Loan waiver Jalandhar

ਕੈਪਟਨ ਨੇ ਕੀਤਾ 30 ਹਜਾਰ 365 ਕਿਸਾਨਾਂ ਦਾ 162 ਕਰੋੜ ਰੁਪਏ ਕਰਜਾ ਮੁਆਫ਼

Loan waiver Jalandhar: ਪੰਜਾਬ ਦੇ ਮੁੱਖੇ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਲੰਧਰ ਦੇ ਨਕੋਦਰ ਵਿੱਚ ਪੰਜਾਬ ਦੇ ਦੋਆਬੇ ਅਤੇ ਮਾਲਵਾ ਇਲਾਕੇ ਦੇ ਕਿਸਾਨਾਂ ਨੂੰ ਕਰੀਬ ਇੱਕ ਲੱਖ 62 ਹਜਾਰ ਰੁਪਏ ਦੇ ਕਰਜੇ ਮੁਆਫ਼ੀ ਦੇ ਸਰਟੀਫਿਕੇਟ ਦਿੱਤੇ । ਅੱਜ ਹੋਏ ਇਸ ਪ੍ਰੋਗਰਾਮ ‘ਚ ਉਨ੍ਹਾਂ ਦੇ ਨਾਲ ਪੰਜਾਬ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਸਹਿਤ ਕਈ ਕੈਬਿਨੇਟ ਮੰਤਰੀ

Sunil Jakhar Amritsar councillor

ਅੰਮ੍ਰਿਤਸਰ ‘ਚ ਗੈਰ-ਹਾਜ਼ਰ ਰਹਿਣ ਵਾਲੇ ਕੌਂਸਲਰਾਂ ਸਬੰਧੀ ਜਾਖੜ ਨੇ ਕੀਤੀ ਰਿਪੋਰਟ ਤਲਬ

Sunil Jakhar Amritsar councillor: ਬੀਤੇ ਦਿਨ ਅੰਮ੍ਰਿਤਸਰ ‘ਚ ਮੇਅਰ ਦੀ ਚੋਣ ਹੋ ਗਈ ਹੈ। ਜਿਸ ਦੌਰਾਨ ਮੇਅਰ ਦੀ ਚੋਣ ਸਮੇਂ ਕਾਂਗਰਸ ਦੇ ਦੋ ਦਰਜਨ ਤੋਂ ਵੱਧ ਕਾਂਗਰਸੀ ਕੌਂਸਲਰ ਗੈਰ-ਹਾਜ਼ਰ ਰਹੇ ਜਿਸ ‘ਤੇ ਪੰਜਾਬ ਸੂਬਾਈ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਮਾਮਲੇ ਸਬੰਧੀ ਰਿਪੋਰਟ ਤਲਬ ਕਰ ਲਈ ਹੈ। ਜਾਖੜ ਨੇ ਇਸ ਮਾਮਲੇ ਲਈ ਅੰਮ੍ਰਿਤਸਰ ਕਾਂਗਰਸ

FIR Tribune reporter

ਪੱਤਰਕਾਰ ਖਿਲਾਫ਼ ਐਫ.ਆਈ.ਆਰ. ਮਾਮਲੇ ‘ਚ ਕਾਂਗਰਸ ਨੇ ਕੀਤਾ ਭਾਜਪਾ ਦਾ ਵਿਰੋਧ

FIR Tribune reporter: ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਾਲੀ ਪੰਜਾਬ ਸਰਕਾਰ ਨੇ ਆਧਾਰ ਟਕਰਾਅ ਦੇ ਮਾਮਲੇ ਵਿੱਚ ਦਿ ਟ੍ਰਿਬਿਊਨ ਦੇ ਇਕ ਪੱਤਰਕਾਰ ਵਿਰੁੱਧ ਇਕ ਐਫ.ਆਈ.ਆਰ. ਦਰਜ ਕਰਨ ਦੇ ਵਿਰੁੱਧ ਮੀਡੀਆ ਨੂੰ ਸਮਰਥਨ ਦਿੱਤਾ ਹੈ। ਮਾਮਲੇ ‘ਚ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣ ‘ਤੇ ਕੇਂਦਰ ਦੀ ਭਾਜਪਾ ਸਰਕਾਰ ਦੀ ਜ਼ੋਰਦਾਰ ਸ਼ਬਦਾਂ ‘ਚ ਆਲੋਚਨਾ ਕੀਤੀ ਹੈ। FIR Tribune reporter

Debt Waiver The main goal of the Congress government - Sunil Jakhar

ਕਰਜ਼ ਮੁਆਫੀ ਕਾਂਗਰਸ ਸਰਕਾਰ ਦਾ ਮੁੱਖ ਟੀਚਾ, ਕਿਸੇ ਵੀ ਭ੍ਰਿਸ਼ਟ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ – ਜਾਖੜ

Farmer debt waiver Punjab

ਕਰਜਾ ਮਾਫ ਕਰਕੇ ਕੈਪਟਨ ਸਰਕਾਰ ਨੇ ਦੇਸ਼ ਨੂੰ ਨਵਾਂ ਰਾਹ ਵਿਖਾਇਆ – ਜਾਖੜ

Farmer debt waiver Punjab: ਕਰਜਾ ਮੁਆਫੀ ਉਤੇ ਪੰਜਾਬ ਕਾਂਗਰਸ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਸਾਂਸਦ ਸੁਨੀਲ ਕੁਮਾਰ ਜਾਖੜ ਚੰਡੀਗੜ੍ਹ ਵਿਖੇ ਪੱਤਰਕਾਰਾਂ ਦੇ ਰੂ-ਬ-ਰੂ ਹੋਏ। ਵਿਰੋਧੀ ਧਿਰ ਵੱਲੋਂ ਲਗਾਏ ਜਾ ਰਹੇ ਇਲਜਾਮਾਂ ਉਤੇ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜਿਹਾ ਕਰਕੇ ਪੂਰੇ ਦੇਸ਼ ਨੂੰ ਇੱਕ ਨਵਾਂ ਰਾਹ ਵਿਖਾਇਆ ਹੈ। Farmer debt waiver

Sunil Jakhar gst demonetisation

ਜਾਖੜ ਨੇ ਮੋਦੀ ਤੋਂ ਗੁਜਰਾਤ ਚੋਣਾਂ ‘ਚ ਜੀਐਸਟੀ ਤੇ ਨੋਟਬੰਦੀ ਦੇ ਮੁੱਦੇ ‘ਤੇ ਚੁੱਪੀ ਦੇ ਪੁੱਛੇ ਕਾਰਨ…

Sunil Jakhar gst demonetisation: ਰਾਹੁਲ ਗਾਂਧੀ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਬਣਨ ‘ਤੇ ਸੋਸ਼ਲ ਮੀਡੀਆ ‘ਤੇ ਵੀ ਰਾਹੁਲ ਗਾਂਧੀ ਦੀ ਪ੍ਰਧਾਨਗੀ ਨੂੰ ਲੈ ਕੇ ਵਧਾਈਆਂ ਦਾ ਸਿਲਸਲਾ ਜਾਰੀ ਹੈ। ਉਥੇ ਹੀ ਕਾਂਗਰਸ ਤੋਂ ਸੁਨੀਲ ਜਾਖੜ ਨੇ ਭਾਜਪਾ ‘ਤੇ ਸ਼ਬਦੀ ਹਮਲੇ ਕਰਦੇ ਕਿਹਾ ਕਿ ਗੁਜਰਾਤ ‘ਚ ਚੋਣਾਂ ਹੋ ਰਹੀਆਂ ਹਨ ਜਿਥੇ ਹਰ ਪਾਰਟੀ ਆਪਣੇ ਹੀ ਮੁੱਦੇ

Government increased cost of electricity

ਬਿਜਲੀ ਦੀਆਂ ਵਧੀਆਂ ਹੋਈਆਂ ਕੀਮਤਾਂ ਲਈ ਪਿਛਲੀ ਸਰਕਾਰ ਜਿੰਮੇਵਾਰ : ਸੁਨੀਲ ਜਾਖੜ

electricity tariff rising

ਵਧਦੀਆਂ ਬਿਜਲੀ ਦੀਆ ਕੀਮਤਾਂ ‘ਤੇ ਵੀਨੀਤ ਜੋਸ਼ੀ ਨੇ ਸੁਨੀਲ ਜਾਖੜ ‘ਤੇ ਸਾਧਿਆ ਨਿਸ਼ਾਨਾ

electricity tariff rising ਪੰਜਾਬ ਸਰਕਾਰ ਵੱਲੋਂ ਬਿਜਲੀ ਦੀਆਂ ਕੀਮਤਾਂ ਦੇ ਵਾਧੇ ਦੇ ਕਾਰਨਾਂ ਨੂੰ ਸਪੱਸ਼ਟ ਕਰਨ ਦੇ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਗੁਰਦਾਸਪੁਰ ਦੇ ਸੰਸਦ ਸੁਨੀਲ ਜਾਖੜ ਸ਼ਨੀਵਾਰ ਨੂੰ ਪੰਜਾਬ ਭਵਨ ਚੰਡੀਗੜ੍ਹ ‘ਚ ਮੀਡੀਆ ਨਾਲ ਰੂਬਰੂ ਹੋਏ। ਉਹਨਾਂ ਨੇ ਵਧੀਆਂ ਹੋਈਆਂ ਕੀਮਤਾਂ ਦੇ ਲਈ ਅਕਾਲੀ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ। electricity tariff rising ਸੁਨੀਲ ਜਾਖੜ

Captain hails Congress win, calls it 'total rejection' of BJP-SAD's policies

ਭ੍ਰਿਸ਼ਟ ਅਕਾਲੀ-ਭਾਜਪਾ ਗਠਜੋੜ ਨੂੰ ਜਨਤਾ ਨੇ ਮੁੜ ਮਾਰੀ ਠੋਕਰ ,’ਆਪ’ ਹੋਈ ਫੇਲ੍ਹ : ਅਮਰਿੰਦਰ

ਜਲੰਧਰ:-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਉਪ ਚੋਣ ‘ਚ ਕਾਂਗਰਸ ਦੀ ਹੈਰਾਨੀਜਨਕ ਜਿੱਤ ਅਤੇ ਵੋਟਰਾਂ ਵੱਲੋਂ ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਦੀਆਂ ਜਨ ਵਿਰੋਧੀ ਨੀਤੀਆਂ ਨੂੰ ਪੂਰੀ ਤਰ੍ਹਾਂ ਠੁਕਰਾ  ਦੇਣ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਦੀ ਜਿੱਤ ਤੋਂ ਪਤਾ ਲੱਗਦਾ

ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰ ਸੁਨੀਲ ਜਾਖੜ ਨੂੰ ਦਿੱਤੀ ਵਧਾਈ

ਗੁਰਦਾਸਪੁਰ ਜ਼ਿਮਨੀ ਚੋਣ ‘ਚ ਕਾਂਗਰਸੀ ਉਮੀਦਵਾਰ ਜਾਖੜ ਨੇ 1,93,219 ਵੋਟਾਂ ਦੇ ਫਰਕ ਨਾਲ ਵੱਡੀ ਜਿੱਤ ਦਰਜ ਕੀਤੀ ਹੈ। ਸੁਨੀਲ ਜਾਖੜ ਨੇ ਗੁਰਦਾਸਪੁਰ ਦੇ 9 ਵਿਧਾਨ ਸਭਾ ਹਲਕਿਆਂ ‘ਚ ਲੀਡ ਹਾਸਲ ਕੀਤੀ ਹੈ। ਇਹ ਲੀਡ ਗਿਣਤੀ ਦੇ ਪਹਿਲੇ ਰੁਝਾਨ ਤੋਂ ਹੀ ਬਰਕਰਾਰ ਰਹੀ। ਹਲਕੇ ਮੁਤਾਬਕ ਗੱਲ ਕੀਤੀ ਜਾਵੇ ਤਾਂ ਸੁਖਜਿੰਦਰ ਸਿੰਘ ਰੰਧਾਵਾ ਦਾ ਹਲਟਨ ਅਕਾ ਡੇਰਾ

ਜਾਖੜ ਦੀ ਸ਼ਖ਼ਸੀਅਤ ਕਾਰਨ ਹੋਈ ਜਿੱਤ ਨਾ ਕਿ ਕਾਂਗਰਸ ਕਾਰਨ: ਸ਼ਾਹਨਵਾਜ ਹੁਸੈਨ

ਸ੍ਰੀ ਮੁਕਤਸਰ ਸਾਹਿਬ: ਗੁਰਦਾਸਪੁਰ ਵਿਖੇ ਕਾਂਗਰਸ ਦੀ ਹੋਈ ਜਿੱਤ ਤੇ ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਦੇ ਰਾਸ਼ਟਰੀ ਬੁਲਾਰੇ ਸ਼ਾਹਨਵਾਜ ਹੁਸੈਨ ਨੇ ਕਿਹਾ ਕਿ ਗੁਰਦਾਸਪੁਰ ਦੀ ਜਿੱਤ ਸੁਨੀਲ ਜਾਖੜ ਦੀ ਸ਼ਖ਼ਸੀਅਤ ਦੀ ਜਿੱਤ ਹੈ, ਇਹ ਜਿੱਤ ਕਾਂਗਰਸ ਦੀ ਜਿੱਤ ਨਹੀਂ ਹੈ। ਸਾਹਨਵਾਜ ਹੁਸੈਨ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਭਾਜਪਾ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ।  ਜਾਣਕਾਰੀ ਅਨੁਸਾਰ

ਸੁਨੀਲ ਜਾਖੜ ਦੀ ਜਿੱਤ ਤੋਂ ਬਾਅਦ ਇਹ ਹੋਣਗੀਆਂ ਕਾਂਗਰਸ ਦੀਆਂ ਨਵੀਆਂ ਨੀਤੀਆਂ

ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਭਾਰੀ ਵੋਟਾਂ ਨਾਲ ਕੀਤੀ ਜਿੱਤ ਦਰਜ ਕੀਤੀ, ਤੇ ਉਨ੍ਹਾਂ ਵਲੋਂ ਡੀ ਸੀ ਤੋਂ ਜਿੱਤ ਦਾ ਸਰਟੀਫਿਕੇਟ ਲਿਆ ਗਿਆ। ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਵਲੋਂ 1,93,219 ਵੋਟਾਂ ਨਾਲ ਜਿੱਤ ਦਰਜ ਕੀਤੀ। ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੀ ਗੁਰਦਾਸਪੁਰ ਜ਼ਿਮਨੀ ਚੋਣ ਦੌਰਾਨ ਹੋਈ ਸ਼ਾਨਦਾਰ ਜਿੱਤ ਨੇ ਆਜ਼ਾਦੀ ਤੋਂ ਬਾਅਦ ਇਸ ਹਲਕੇ ਦੇ

cong gurdaspur win

ਕਾਂਗਰਸ ਦੀ ਗੁਰਦਾਸਪੁਰ ਜਿੱਤ, ਬੀਜੇਪੀ ਲਈ ਕੀ ਸੁਨੇਹਾ ?

Congress win gurdaspur lok sabha (ਪ੍ਰਵੀਨ ਵਿਕਰਾਂਤ)ਗੁਰਦਾਸਪੁਰ ਜਿਮਨੀ ਚੋਣ ਕਾਂਗਰਸ ਨੇ 1 ਲੱਖ 93 ਹਜਾਰ 219 ਵੋਟਾਂ ਨਾਲ ਜਿੱਤ ਲਈ। ਪਿਛਲੇ 6 ਮਹੀਨਿਆਂ ਦੇ ਕਾਰਜਕਾਲ ਦੌਰਾਨ ਖੁੱਝ ਖਾਸ ਨਾ ਕਰਕੇ ਵਿਖਾਉਣ ਦੀਆਂ ਦੁਹਾਈਆਂ ਦੇ ਬਾਵਜੂਦ, ਵਾਅਦੇ ਪੂਰੇ ਨਾ ਕਰਨ ਦੇ ਇਲਜਾਮਾਂ ਦੇ ਬਾਵਜੂਦ, ਕਿਸਾਨ ਵਰਗ ਦੀ ਭਾਰੀ ਨਰਾਜ਼ਗੀ ਦੇ ਬਾਵਜੂਦ, ਸੁਨੀਲ ਜਾਖੜ ਨੂੰ ਬਾਹਰੀ ਉਮੀਦਵਾਰ

ਗੁਰਦਾਸਪੁਰ ਤੋਂ ਕਾਂਗਰਸ ਦੇ ਸੁਨੀਲ ਜਾਖੜ 1 ਲੱਖ ਵੋਟਾਂ ਨਾਲ ਅੱਗੇ, ਕੇਰਲ ਵਿੱਚ ਮੁਸਲਮਾਨ ਲੀਗ ਦੀ ਜਿੱਤ

ਗੁਰਦਾਸਪੁਰ: ਗੁਰਦਾਸਪੁਰ ਲੋਕਸਭਾ ਸੀਟ ਉੱਤੇ ਹੋਏ ਉਪਚੋਣਾਂ ਵਿੱਚ ਕਾਂਗਰਸ ਦੀ ਜਿੱਤ ਪੱਕੀ ਦਿਖਾਈ ਦੇ ਰਹੀ ਹੈ। ਇਸ ਸੀਟ ਉੱਤੇ ਹੁਣ ਤੱਕ ਹੋਈ ਗਿਣਤੀ ਵਿੱਚ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਆਪਣੇ ਕਰੀਬੀ ਵਿਰੋਧੀ ਭਾਜਪਾ ਦੇ ਸਵਰਨ ਸਲਾਰੀਆ ਦੇ ਮੁਕਾਬਲੇ ਕਰੀਬ 1 ਲੱਖ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਥੇ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਜਨਰਲ

ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ – ਜਾਖੜ ਦੀ ਲੀਡ ਬਰਕਰਾਰ

ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਡੀ ਜਿੱਤ ਵੱਲ ਅੱਗੇ ਵਧ ਰਹੇ ਹਨ। ਵੋਟਿੰਗ ਸ਼ੁਰੂ ਹੁੰਦਿਆਂ ਹੀ ਕਾਂਗਰਸ ਨੇ ਲੀਡ ਬਣਾ ਲਈ ਅਤੇ ਉਸ ਵੇਲੇ ਤੋਂ ਹੀ ਇਹ ਲੀਡ ਬਰਕਰਾਰ ਹੈ। ਸੁਨੀਲ ਜਾਖੜ ਨੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਗਿਣਤੀ ਵਿੱਚ ਕਾਫੀ ਪਿੱਛੇ ਛੱਡ ਦਿੱਤਾ

ਦੀਨਾਨਗਰ ਨੇ ਦੂਜੇ ਗੇੜ ‘ਚ ਵੀ ਜਾਖੜ ਅੱਗੇ

ਗੁਰਦਾਸਪੁਰ : ਦੀਨਾਨਗਰ ਦੇ ਦੂਜੇ ਗੇੜ ‘ਚ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੂੰ ਮਿਲੀਆਂ 6220 ਵੋਟਾਂ ਤੇ ਭਾਜਪਾ ਉਮੀਂਦਵਾਰ ਸਲਾਰੀਆ ਨੂੰ ਮਿਲੀਆਂ 5575

Gurdaspur Voting result

ਗੁਰਦਾਸਪੁਰ ਜਿਮਨੀ ਚੋਣਾਂ: ਹੁਣ ਤੱਕ ਦੇ ਸ਼ੁਰੂਆਤੀ ਰੁਝਾਨ

ਗੁਰਦਾਸਪੁਰ : ਗੁਰਦਾਸਪੁਰ ਜਿਮਨੀ ਚੋਣਾਂ ਦੇ ਸ਼ੁਰੂਆਤੀ ਰੁਝਾਨ ‘ਚ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਅੱਗੇ ਚੱਲ ਰਹੇ ਹਨ। ਇਸ ਸਮੇਂ ਦੇ ਰੁਝਾਨ ‘ਚ ਸੁਨੀਲ ਜਾਖੜ ਨੂੰ ਮਿਲੀਆਂ 42718, ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਨੂੰ ਮਿਲੀਆਂ 21761 ਵੋਟਾਂ ਤੇ ਆਪ ਦੇ ਖਜੂਰੀਆ ਨੂੰ 895 ਵੋਟਾਂ

ਚੌਥੇ ਰਾਊਂਡ ‘ਚ ਵੀ ਕਾਂਗਰਸ ਉਮੀਦਵਾਰ ਅੱਗੇ

ਗੁਰਦਾਸਪੁਰ : ਪਠਾਨਕੋਟ ‘ਚ ਚੌਥੇ ਰਾਊਂਡ ‘ਚ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੂੰ ਮਿਲੀਆਂ 14880 ਵੋਟਾਂ ਤੇ ਭਾਜਪਾ ਉਮੀਂਦਵਾਰ ਸਲਾਰੀਆ ਨੂੰ ਮਿਲੀਆਂ 10462 ਵੋਟਾਂ। ਹੁਣ ਤੱਕ ਦੇ ਵੋਟਾਂ ਦੇ ਰੁਝਾਨ ‘ਚ ਸੁਨੀਲ ਜਾਖੜ ਅੱਗੇ ਚੱਲ ਰਹੇ

Gurdaspur Voting Counting live

ਗੁਰਦਾਸਪੁਰ ਜਿਮਨੀ ਚੋਣਾਂ ‘ਚ ਪੱਛੜੀ ‘ਆਪ’ 

ਗੁਰਦਾਸਪੁਰ : ਵੱਖ ਵੱਖ ਵਿਧਾਨ ਸਭਾ ਹਲਕਿਆਂ ‘ਚ ਜਾਖੜ ਅੱਗੇ ਤੇ ਸਲਾਰੀਆ ਦੂਸਰੇ ਸਥਾਨ ਤੇ ‘ਆਪ’ ਬਹੁਤ ਪੱਛੜੀ। ਹਲਕਾ ਗੁਰਦਾਸਪੁਰ  ‘ਚੋਂ ਵੀ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਅੱਗੇ ਚੱਲ ਰਹੇ ਹਨ। ਪਹਿਲੇ ਗੇੜ ਦੇ ਨਤੀਜ਼ਿਆਂ ਦੇ ਸ਼ੁਰੂਆਤ ਰੁਝਾਨਾਂ ‘ਚ ਕਾਂਗਰਸ ਦਾ ‘ਹੱਥ’ ਉੱਪਰ ਹੋਣ ਕਾਰਨ ਕਾਂਗਰਸ ਵਰਕਰਾਂ ‘ਚ ਖੁਸ਼ੀ ਵੇਖਣ ਨੂੰ ਮਿਲ ਰਹੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ