Tag: , , , ,

ਵਿਧਾਨ ਸਭਾ ਸਪੀਕਰ ਵੱਲੋਂ ਸੁਖਪਾਲ ਖਹਿਰਾ ਨੂੰ ਭੇਜਿਆ ਨੋਟਿਸ, ਵਿਧਾਇਕੀ ‘ਤੇ ਲੰਮਕੀ ਤਲਵਾਰ

Sukhpal Singh Khaira:ਚੰਡੀਗੜ੍ਹ: ਸੁਖਪਾਲ ਖਹਿਰਾ ਦੀ ਵਿਧਾਇਕੀ ‘ਤੇ ਤਲਵਾਰ ਲਟਕੀ ਗਈ ਹੈ। ਦਰਅਸਲ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ ਮੈਂਬਰੀ ਰੱਦ ਕਰਨ ਸਬੰਧੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਵਲੋਂ 15 ਦਿਨਾਂ ਦਾ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਭਾਰਤ ਦੇ ਸੰਵਿਧਾਨ ਦੇ ਦਸਵੇਂ ਸ਼ਡਿਊਲ ਤਹਿਤ ਜਾਰੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ

ਸੁਖਪਾਲ ਖਹਿਰਾ ਅਤੇ ਟਕਸਾਲੀ ਅਕਾਲੀਆਂ ਨੂੰ ਚੋਣਾਂ ਦੌਰਾਨ ਚੁਣੌਤੀ ਨਹੀਂ ਸਮਝਦੇ: ਪ੍ਰਨੀਤ ਕੌਰ

Sukhpal Khaira Taksali Akali: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਕਿਹਾ ਹੈ ਕਿ ਉਹ ਆਉਂਦੀਆਂ ਚੋਣਾਂ ਦੇ ਲਈ ਸੁਖਪਾਲ ਖਹਿਰਾ, ਡਾ.ਗਾਂਧੀ ਅਤੇ ਤਥਾ ਕਥਿਤ ਟਕਸਾਲੀ ਅਕਾਲੀਆਂ ਨੂੰ ਆਉਂਦੀਆ ਲੋਕ ਸਭਾ ਚੋਣਾਂ ਦੌਰਾਨ ਚੁਣੌਤੀ ਨਹੀਂ ਸਮਝਦੇ। ਪਰਨੀਤ ਕੌਰ ਜਿਨ੍ਹਾਂ ਨੇ ਲੋਕ ਸਭਾ ਚੋਣਾਂ ਲਈ

ਫੂਲਕਾ ਤੋਂ ਬਾਅਦ ਹੁਣ ਖਹਿਰਾ ਨੇ ਛੱਡਿਆ ‘ਆਪ’ ਦਾ ਪੱਲਾ

Sukhpal Singh Khaira resigns: ਇਹਨੀਂ ਦਿਨੀਂ ਪਾਰਟੀ ਵਰਕਰਾਂ ਵੱਲੋਂ ਅਸਤੀਫ਼ਾ ਦੇਣ ਦਾ ਜਿਵੇਂ ਟਰੈਂਡ ਹੀ ਸ਼ੁਰੂ ਹੋ ਗਿਆ ਹੈ। ਹੁਣ ਆਮ ਆਦਮੀ ਪਾਰਟੀ ਦੇ ਸਾਬਕਾ ਐੱਲਓਪੀ ਤੇ ਵਿਧਾਇਕ ਸੁਖਪਾਲ ਖਹਿਰਾ ਨੇ ਆਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਬਿੰਦ ਕੇਜਰੀਵਾਲ ਨੂੰ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਖਹਿਰਾ ਨੇ

ਸੁਖਪਾਲ ਖਹਿਰਾ ਨੇ ਕੇਜਰੀਵਾਲ ਨੂੰ ਦਿੱਤੀ ਸੀ ਚੁਣੌਤੀ, ਉਸੇ ਦਾ ਭੁਗਤ ਰਹੇ ਨੇ ਖ਼ਮਿਆਜ਼ਾ…

Sukhpal Singh Khaira: ਸੁਖਪਾਲ ਖਹਿਰਾ ਦਾ ਅਹੁਦੇ ਤੋਂ ਹਟਣਾ ਤੈਅ ਮਨਿਆ ਜਾ ਰਿਹਾ ਸੀ। ਖਹਿਰਾ ਨੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸਿੱਧੀ ਚੁਣੌਤੀ ਦਿੱਤੀ ਸੀ। ਇਤਿਹਾਸ ਗਵਾਹ ਹੈ ਕੇ ‘ ਆਪ ‘ ਨੂੰ ਯੈੱਸ ਮੈਨ ਹੀ ਪਸੰਦ ਹਨ। ਪਰ ਫੁਲਕਾ ਦੇ ਇਸਤੀਫ਼ਾ ਦੇਣ ਤੋਂ ਬਾਅਦ ਖਹਿਰਾ ਤੋਂ ਇਲਾਵਾ ਕੋਈ ਵਿਕਲਪ ਨਹੀਂ ਸੀ। ਮੌਕਾ ਮਿਲਦੇ ਹੀ ,

ਪੰਜਾਬ ਆਪ ‘ਚ ਖਲਬਲੀ, ਹੁਣ ਖਹਿਰਾ ਦੀ ਛੁੱਟੀ-ਹਰਪਾਲ ਸਿੰਘ ਚੀਮਾ ਨੂੰ ਬਣਾਇਆ ਵਿਰੋਧੀ ਧਿਰ ਦਾ ਨੇਤਾ

Harpal Cheema appointed leader: ਚੰਡੀਗੜ੍ਹ : ਪੰਜਾਬ ਆਪ ਵਿੱਚ ਉਬਾਲ ਆ ਗਿਆ ਹੈ। ਆਮ ਆਦਮੀ ਪਾਰਟੀ ਦੇ ਕੇਂਦਰੀ ਲੀਡਰਸ਼ਿਪ ਨੇ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਵਿਧਾਇਕ ਦਲ ਦੇ ਨੇਤਾ ਅਹੁਦੇ ਤੋਂ ਹਟਾ ਦਿੱਤਾ ਹੈ । ਇਸਦੇ ਨਾਲ ਹੀ ਪੰਜਾਬ ਵਿਧਾਨਸਭਾ ‘ਚ ਉਨ੍ਹਾਂ ਦਾ ਨੇਤਾ ਵਿਰੋਧੀ ਪੱਖ ਦਾ ਅਹੁਦਾ ਵੀ ਉਨ੍ਹਾਂ ਨੂੰ ਖੁੱਜ ਗਿਆ ਹੈ ।

ਸੁਖਪਾਲ ਖਹਿਰਾ ਦੀ ਥਾਂ ਲੈਣ ਵਾਲੇ ਦਾ ਇਸ ਤਰ੍ਹਾਂ ਰਿਹਾ ਹੁਣ ਤੱਕ ਦਾ ਸਿਆਸੀ ਸਫ਼ਰ

AAP removes Sukhpal Singh Khaira: ਸੰਗਰੂਰ : ਆਮ ਆਦਮੀ ਪਾਰਟੀ ‘ਚ ਦਿੜਬਾ ਸੀਟ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਲਈ ਇਹ ਲਾਟਰੀ ਨਿਕਲਣ ਵਰਗਾ ਸੀ । ਉਨ੍ਹਾਂ ਨੂੰ ਸੁਖਪਾਲ ਸਿੰਘ ਖਹਿਰਾ ਦੀ ਜਗ੍ਹਾ ਪੰਜਾਬ ਆਪ ਵਿਧਾਇਕ ਦਲ ਦਾ ਨੇਤਾ ਅਤੇ ਪੰਜਾਬ ਵਿਧਾਨਸਭਾ ਵਿੱਚ ਨੇਤਾ ਵਿਰੋਧੀ ਧੜਾ ਬਣਾਉਣ ਦੇ ਆਮ ਆਦਮੀ ਪਾਰਟੀ ਦੇ ਹੱਕ ਦੇ ਫੈਸਲੇ ਨੇ

Congress AAP alliance no talk

ਆਪ ਤੇ ਕਾਂਗਰਸ ‘ਚ ਗੱਠਜੋੜ ਉੱਤੇ ਫਿਲਹਾਲ ਨਹੀਂ ਕੋਈ ਗੱਲ:ਸੁਖਪਾਲ ਖਹਿਰਾ

Congress AAP alliance no talk:ਚੰਡੀਗੜ੍ਹ:ਆਮ ਆਦਮੀ ਪਾਰਟੀ ਦੇ ਨੇਤਾ ਅਤੇ ਵਿਧਾਨਸਭਾ ਵਿੱਚ ਵਿਰੋਧੀ ਧੜੇ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਫਿਲਹਾਲ ਕਾਂਗਰਸ ਅਤੇ ਆਪ ਨਾਲ ਗੱਠਜੋੜ ਦੀ ਕੋਈ ਗੱਲ ਨਹੀਂ ਹੈ ।ਹੁਣ ਇਸ ਬਾਰੇ ਵਿੱਚ ਗੱਲ ਕਰਨ ਦਾ ਠੀਕ ਸਮਾਂ ਨਹੀਂ ਹੈ । ਆਪ ਅਤੇ ਕਾਂਗਰਸ ਦੇ ਗੱਠਜੋੜ ਨੂੰ ਲੈ ਕੇ ਕੁੱਝ ਖਬਰਾਂ

Audio clip attacking Sukhpal Khaira

ਆਪਣੀ ਹੀ ਪਾਰਟੀ ‘ਚ ਹੋ ਰਹੇ ਹਨ ਸੁਖਪਾਲ ਖਹਿਰਾ ਸਾਜਿਸ਼ ਦਾ ਸ਼ਿਕਾਰ..!

Audio clip attacking Sukhpal Khaira: ਆਮ ਆਦਮੀ ਪਾਰਟੀ ਪੰਜਾਬ ਅਤੇ ਦਿੱਲੀ ਵਿੱਚ ਪਾੜਾ ਵਧਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਤੇ ਪਾਰਟੀ ਦੇ ਕੰਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਮਜੀਠੀਆ ਤੋਂ ਮੁਆਫੀ ਮੰਗਣ ਤੋਂ ਬਾਅਦ ‘ਆਪ’ ਪਾਰਟੀ ਖੇਰੂ ਖੇਰੂ ਹੁੰਦੀ ਜਾ ਰਹੀ ਹੈ। ਪੰਜਾਬ ਇਕਾਈ ਦੇ ਸਾਰੇ ਵੱਡੇ ਆਗੂ ਪਾਰਟੀ ਦੇ ਕੰਮ ਤੋਂ ਪਿੱਛੇ

ਸੁਖਪਾਲ ਖਹਿਰਾ ਨੂੰ ਮਿਲੀ ਵਿਦੇਸ਼ ਜਾਣ ਦੀ ਇਜਾਜ਼ਤ

Sukhpal Singh Khaira: ਹਾਈਕੋਰਟ ਨੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਦੀ ਪਟੀਸ਼ਨ ਮਨਜ਼ੂਰ ਕਰ ਲਈ ਹੈ। ਜਿਸ ‘ਚ ਖਹਿਰ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਮਿਲ ਗਈ ਹੈ। ਇਹ ਇਜਾਜ਼ਤ ਖਹਿਰਾ ਨੂੰ 10 ਜੁਲਾਈ ਤੱਕ ਵਿਦੇਸ਼ ਜਾਣ ‘ਤੇ ਮਿਲੀ ਹੈ। ਇਸ ਤੋਂ ਪਹਿਲਾਂ ਖਹਿਰਾ ਨੇ ਹਾਈਕੋਰਟ ‘ਚ ਜੂਨ ਦੇ ਮਹੀਨੇ ‘ਚ

shahkot elections nominations naib kohar rattan singh sulakhan singh

ਸ਼ਾਹਕੋਟ ਚੋਣ: ਨਾਇਬ ਸਿੰਘ ਕੋਹਾੜ, ਰਤਨ ਸਿੰਘ ਕਾਕੜ ਤੇ ਸੁਲੱਖਣ ਸਿੰਘ ਨੇ ਭਰੇ ਨਾਮਜ਼ਦਗੀ ਪੱਤਰ

ਸ਼ਾਹਕੋਟ ਚੋਣ ਦੀ ਤਾਰੀਖ ਜਿਓਂ ਜਿਓਂ ਨਜ਼ਦੀਕ ਆ ਰਹੀ ਹੈ ਤਿਵੇਂ ਤਿਵੇਂ ਸਿਆਸੀ ਪਾਰਟੀਆਂ ਦਾ ਇੱਕ ਦੂਜੇ ਖਿਲਾਫ਼ ਵਿਰੋਧ ਪ੍ਰਦਰਸ਼ਨ ਤੇਜ਼ ਹੁੰਦਾ ਜਾ ਰਿਹਾ ਹੈ। ਸ਼ਾਹਕੋਟ ਚੋਣ ਸਬੰਧੀ ਨਾਮਜ਼ਦਗੀਆਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਰਹੂਮ ਅਜੀਤ ਸਿੰਘ ਕੋਹਾੜ ਦੇ ਪੁੱਤਰ ਨਾਇਬ ਸਿੰਘ ਕੋਹਾੜ ਨੇ ਵੀ ਆਪਣਾ ਨਾਮਜ਼ਦਗੀ

Kejriwal apologises

ਕੇਜਰੀਵਾਲ ਵੱਲੋਂ ਮਾਫੀਆਂ ਮੰਗਣ ਦੇ ਅੰਦਾਜ਼ ਤੋਂ ਖਫ਼ਾ ਹੋਏ ਸੁਖਪਾਲ ਖਹਿਰਾ

Kejriwal apologises :- ਅੱਜ ਜਲੰਧਰ ਦੇ ਸਰਕਟ ਹਾਊਸ ਵਿਖੇ ਆਪ ਵਿਧਾਇਕ ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰ ਵਾਰਤਾ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦੇ ਮੁਆਫ਼ੀ ਮੰਗਣ ਦੇ ਖਿਲਾਫ਼ ਨਜ਼ਰ ਆਏ। ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਕੇਜਰੀਵਾਲ ਨੇ ਸਾਰਿਆਂ ਤੋਂ

Bhagat Singh Martyrs Day

ਪੰਜਾਬ ਦੀਆਂ ਤਿੰਨੋ ਪ੍ਰਮੁੱਖ ਪਾਰਟੀਆਂ ਵੱਲੋਂ 23 ਮਾਰਚ ਦੇ ਸ਼ਹੀਦਾਂ ਨੂੰ ਕੀਤਾ ਗਿਆ ਨਮਨ…

Bhagat Singh Martyrs Day: ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਸੂਬੇ ਵਿੱਚ ਵੱਖ-ਵੱਖ ਥਾਵਾਂ ‘ਤੇ ਵੱਖ-ਵੱਖ ਪਾਰਟੀਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਜੇਕਰ ਗੱਲ ਕਰੀਏ ਸੂਬਾ ਸਰਕਾਰ ਦੀ ਤਾਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ‘ਯੁਵਾ ਸਸ਼ਕਤੀਕਰਨ’ ਦੇ ਨਾਂਅ ਹੇਠ ਸੂਬਾ ਪੱਧਰੀ ਸਮਾਗਮ ਖਟਕੜ ਕਲਾਂ ਵਿਖੇ

Business Advisory Committee report

ਬਿਜਨੇਸ ਐਡਵਾਈਜ਼ਰੀ ਕਮੇਟੀ ਦੀ ਰਿਪੋਰਟ ‘ਤੇ ਆਪ ਨੇ ਕੀਤਾ ਵਾਕ ਆਊਟ

Business Advisory Committee report: ਅੱਜ ਪੰਜਾਬ ਵਿਧਾਨ ਸਭਾ ‘ਚ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੋਈ। ਇਸ ਦੌਰਾਨ ਆਪ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਕੈਪਟਨ ਤੋਂ ਪੁੱਛਿਆ ਕਿ ਖਾਲੀ ਅਸਾਮੀਆਂ ਕਦੋਂ ਭਰੀਆਂ ਜਾਣਗੀਆਂ ਅਤੇ ਐੱਸ. ਐੱਸ. ਬੋਰਡ ਕਦੋਂ ਬਣਾਇਆ ਜਾਵੇਗਾ ਅਤੇ ਇਹ ਵੀ ਪੁੱਛਿਆ ਕਿ ਅਵਾਰਾ ਪਸ਼ੂਆ ਦੀ ਸਮੱਸਿਆ ਦਾ

Majithia apology Arvind Kejriwal

ਪੰਜਾਬ ਆਪ ਦੀ ਬਗਾਵਤ :ਕੇਜਰੀਵਾਲ ਦੀ ਕੋਸ਼ਿਸ਼ ਨਹੀਂ ਆਈ ਕੰਮ, ਇੱਕਜੁਟ ਹੋਏ 15 ਵਿਧਾਇਕ

Majithia apology Arvind Kejriwal:ਚੰਡੀਗੜ੍ਹ:ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਦੁਆਰਾ ਅਕਾਲੀ ਦਲ ਦੇ ਮਹਾਸਚਿਵ ਬਿਕਰਮ ਮਜੀਠੀਆ ਤੋਂ ਨਸ਼ੇ ਦੇ ਆਰੋਪਾਂ ਉੱਤੇ ਮਾਫੀ ਮੰਗਣ ਦੇ ਬਾਅਦ ਪੰਜਾਬ ਆਪ ਵਿੱਚ ਹੋਇਆ ਬਵਾਲ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ । ਸੋਮਵਾਰ ਨੂੰ ਨੇਤਾ ਵਿਰੋਧੀ ਧਿਰ ਸੁਖਪਾਲ ਸਿੰਘ ਖਹਿਰਾ ਦੁਆਰਾ ਬੁਲਾਈ ਗਈ ਬੈਠਕ ਵਿੱਚ 15 ਵਿਧਾਇਕਾਂ ਨੇ

Ration Scam

ਕੇਜਰੀਵਾਲ ਦਾ ਮੁਆਫ਼ੀਨਾਮਾ ਰਾਜਸੀ ਲੋਭ ਜਾਂ ਪਾਰਟੀ ਨੂੰ ਖ਼ਤਮ ਕਰਨ ਦਾ ਇਰਾਦਾ?

Arvind Kejriwal apologises: ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਮੁਆਫੀ ਉੱਤੇ ਸਿਆਸਤ ਤੇਜ ਹੋ ਗਈ ਹੈ। ਬਿਕਰਮ ਸਿੰਘ ਮਜੀਠੀਆ ਬੇਇੱਜ਼ਤੀ ਮਾਮਲੇ ਵਿੱਚ ਕੇਜਰੀਵਾਲ ਨੇ ਉਨ੍ਹਾਂ ਕੋਲੋਂ ਮੁਆਫੀ ਮੰਗੀ, ਦਿੱਲੀ ਵਿੱਚ ਮੰਨ ਲਉ ਸਿਆਸੀ ਭੁਚਾਲ ਆ ਗਿਆ ਹੋਵੇ। ਕੇਜਰੀਵਾਲ ਦੇ ਇਸ ਕਦਮ ਨਾਲ ਵਿਰੋਧੀ ਪੱਖ ਦੇ ਨਾਲ – ਨਾਲ ਉਹ ਆਪਣੀ ਹੀ ਪਾਰਟੀ ਦੇ ਨੇਤਾਵਾਂ ਦੇ ਗੁੱਸੇ

Protest against Sukhpal Singh Khaira

ਜਲੰਧਰ ‘ਚ ਈ.ਡੀ ਦਫਤਰ ਬਾਹਰ ਸੁਖਪਾਲ ਸਿੰਘ ਖਹਿਰਾ ਦੇ ਖ਼ਿਲਾਫ਼ ਧਰਨਾ

Protest against Sukhpal Singh Khaira: ਆਮ ਆਦਮੀ ਪਾਰਟੀ ਦੇ ਵਿਰੋਧੀ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਈਡੀ ਦੇ ਦਫ਼ਤਰ ਬਾਹਰ ਧਰਨਾ ਲਗਾਇਆ ਗਿਆ ਹੈ। ਨਾਲ ਹੀ ਈਡੀ ਦੇ ਦਫ਼ਤਰ ਦੇ ਬੋਰਡ ‘ਤੇ ਬੀ.ਜੇ.ਪੀ ਦੇ ਖਿਲਾਫ ਪੋਸਟਰ ਵੀ ਲਗਾਇਆ ਹੈ। ਜਿਸ ਤੇ ਲਿਖਿਆ ਹੈ ਕਿ ਇਥੇ ਸਿਰਫ ਬੀ.ਜੇ.ਪੀ ਦੇ ਖਿਲਾਫ ਬੋਲਣ ਵਾਲੇ ‘ਤੇ ਕਾਰਵਾਈ ਹੁੰਦੀ ਹੈ।

Khaira statement arrest Tytler 1984 anti-Sikh riots case

1984 ਸਿੱਖ ਕਤਲੇਆਮ ਵੀਡਿਓ ਮਾਮਲਾ : ਟਾਈਟਲਰ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ : ਖਹਿਰਾ

Khaira statement arrest Tytler 1984 anti-Sikh riots case: 1984 ਸਿੱਖ ਕਤਲੇਆਮ ਮਾਮਲੇ ਵਿਚ ਕੇਸਾਂ ਦਾ ਸਾਹਮਣਾ ਕਰ ਰਹੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ਼ ਇੱਕ ਸਟਿੰਗ ਆਪਰੇਸ਼ਨ ਦਾ ਵੀਡਿਓ ਸਾਹਮਣੇ ਆਉਣ ਮਗਰੋਂ 1984 ਦੇ ਦੰਗਿਆ ਦਾ ਮਾਮਲਾ ਫਿਰ ਤੋਂ ਗਰਮਾ ਗਿਆ ਹੈ। ਬੀਤੇ ਦਿਨ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ਼ ਇੱਕ ਸਟਿੰਗ ਆਪਰੇਸ਼ਨ ਦਾ ਵੀਡਿਓ ਸਾਹਮਣੇ ਆਉਣ

sukhpal singh khaira on Captain Amarinder Singh

ਕਿਸਾਨਾਂ ਨਾਲ ਧੋਖਾ ਕਰਨ ‘ਤੇ ਕੈਪਟਨ ਅਮਰਿੰਦਰ ਨੂੰ ਮਾਨਸਾ ‘ਚ ਦਿਖਾਏ ਜਾਣਗੇ ਕਾਲੇ ਝੰਡੇ : ਖਹਿਰਾ

sukhpal singh khaira on Captain Amarinder Singh:ਚੰਡੀਗੜ੍ਹ : ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਵਿੱਢੀ ਗਈ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੀ ਸਕੀਮ ਸ਼ੁਰੂ ਹੋਣ ਸਾਰ ਹੀ ਵਿਵਾਦਾਂ ਵਿੱਚ ਘਿਰ ਗਈ ਹੈ। ਇਸ ਸਕੀਮ ਤਹਿਤ ਬਣਾਈਆਂ ਗਈਆਂ ਕਰਜ਼ਾ ਮੁਆਫੀ ਦੀਆਂ ਸੂਚੀਆਂ ਵਿੱਚ ਵੱਡੇ ਪੱਧਰ ‘ਤੇ ਧਾਂਦਲੀ ਕੀਤੀ ਗਈ ਹੈ ਜੋ ਫੁੱਟ-ਫੁੱਟ ਕੇ ਸਾਹਮਣੇ ਆਉਣੀ ਸ਼ੁਰੂ ਹੋ ਗਈ

AAP disputed statement

ਸ੍ਰੀ ਅਕਾਲ ਤਖ਼ਤ ਪਹੁੰਚਿਆ ਆਪ ਦੇ ਐੱਮ. ਪੀ. ਵੱਲੋਂ ਖਹਿਰਾ ਨੂੰ ‘ਮਰਦ ਅਗੰਮੜਾ’ ਕਹਿਣ ਦਾ ਮਾਮਲਾ

AAP disputed statement: ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਚਾਰ ਸਾਂਸਦਾਂ ਵਿਚੋਂ ਫਰੀਦਕੋਟ ਤੋਂ ਜਿੱਤੇ ਪ੍ਰੋ: ਸਾਧੂ ਸਿੰਘ ਨੇ ਆਪਣੇ ਇੱਕ ਭਾਸ਼ਣ ਦੌਰਾਨ ਜੋਸ਼ ਵਿਚ ਆਉਂਦੇ ਹੋਏ ਸੁਖਪਾਲ ਖਹਿਰਾ ਨੂੰ ਸੰਬੋਧਨ ਹੁੰਦੇ ਹੋਏ ਉਸ ਲਫਜ਼ ਦੀ ਵਰਤੋਂ ਕੀਤੀ ਜੋ ਸਿਰਫ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਈ ਕੀਤੀ ਗਈ ਹੈ। ਉਨ੍ਹਾਂ ਆਪਣੇ ਭਾਸ਼ਣ ਦੌਰਾਨ ਸੁਖਪਾਲ

Sukhpal Singh Khaira resign

ਸੁਖਪਾਲ ਸਿੰਘ ਖਹਿਰਾ ਦਾ ਕੋਰਾ ਜਵਾਬ ਕਿਹਾ ‘ਮੈਂ ਅਸਤੀਫਾ ਨਹੀਂ ਦਿਆਂਗਾ’…

Sukhpal Singh Khaira resign: ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦਾ ਨਾਮ ਨਸ਼ਾ ਤਸਕਰਾਂ ‘ਚ ਆਉਣ ‘ਤੇ ਜ਼ਿਲਾ ਯੂਥ ਅਕਾਲੀ ਦਲ ਦੇ ਪ੍ਰਧਾਨ ਰਵਿੰਦਰ ਸਿੰਘ ਰੰਮੀ ਢਿੱਲੋਂ ਨੇ ਕਚਿਹਰੀ ਚੌਕ ‘ਚ ਖਹਿਰਾ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟ ਕੀਤਾ ਸੀ ਉੱਥੇ ਹੀ ਵਿਰੋਧੀ ਪਾਰਟੀਆਂ ਨੇ ਵੀ ਉਹਨਾਂ ‘ਤੇ ਪੂਰਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ