Tag: , , , , ,

ਸੁਖਪਾਲ ਖਹਿਰਾ ਨੇ ਕੀਤੀ ਚੋਣ ਜਾਬਤੇ ਦਾ ਉਲੰਘਣਾ, SDM ਨੇ ਕੀਤੀ ਕਾਰਵਾਈ

Khaira Violate Election Rules : ਮਾਨਸਾ : ਬਠਿੰਡਾ ਤੋਂ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਸੁਖਪਾਲ ਖਹਿਰਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਮਾਨਸਾ ਦੇ ਐਸਡੀਐਮ ਅਭਿਜੀਤ ਕਪਿਲਾਸ਼ ਨੇ ਖਿਹਰਾ ਨੂੰ ਨੋਟਿਸ ਜਾਰੀ ਕੀਤਾ ਹੈ। ਦਰਅਸਲ ਖਹਿਰਾ ‘ਤੇ ਚੋਣ ਜਾਬਤੇ ਦੀ ਉਲੰਘਣਾ ਦਾ ਦੋਸ਼ ਲਗਿਆ ਹੈ। ਜਾਣਕਾਰੀ ਮੁਤਾਬਕ ਸੁਖਪਾਲ ਖਹਿਰਾ ਨੇ 25 ਮਾਰਚ ਨੂੰ ਖੁੱਲ੍ਹੀ

ਘਾਟੀ ਦੇ ਮੌਜੂਦਾ ਹਾਲਾਤਾਂ ਲਈ ਫੌਜ ਅਤੇ ਸੁਰੱਖਿਆ ਬਲਾਂ ਵੱਲੋਂ ਕੀਤੀਆਂ ਜਾਂਦੀਆਂ ਵਧੀਕੀਆਂ ਵੀ ਇੱਕ ਕਾਰਨ: ਖਹਿਰਾ

sukhpal khaira pulwama terror attack: ਚੰਡੀਗੜ੍ਹ: ਪੰਜਾਬ ਏਕਤਾ ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਸ਼ਮੀਰ ਦੇ ਪੁਲਵਾਮਾ ਵਿਖੇ ਸੀ.ਆਰ.ਪੀ.ਐਫ. ਦੇ ਜਵਾਨਾਂ ‘ਤੇ ਹੋਏ ਦਰਦਨਾਕ ਹਮਲੇ ਦੀ ਸਖ਼ਤ ਨਿੰਦਿਆ ਕੀਤੀ ਜਿਸ ਵਿੱਚ 44 ਜਵਾਨ ਸ਼ਹੀਦ ਹੋ ਗਏ ਹਨ। ਉਹਨਾਂ ਕਿਹਾ ਕਿ ਕਸ਼ਮੀਰ ਸਮੱਸਿਆ ਦਾ ਸਥਾਈ ਸਿਆਸੀ ਹੱਲ ਹੀ ਸ਼ਾਂਤੀ ਬਹਾਲ ਕਰ ਸਕਦਾ ਹੈ। ਇੱਕ ਬਿਆਨ ਜਾਰੀ

Youth ask Help

ਸੁਖਪਾਲ ਖਹਿਰਾ ਦੇ ਹਲਕੇ ਦੇ ਨੌਜਵਾਨਾਂ ਨੇ ਮੰਗੀ ਭਗਵੰਤ ਮਾਨ ਤੋਂ ਮਦਦ

Youth ask Help: ਸੰਗਰੂਰ: ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦਾ ਬਹੁਤ ਚਾਅ ਹੁੰਦਾ ਹੈ। ਕਾਫੀ ਪੰਜਾਬੀ ਮੁੰਡੇ ਵਿਦੇਸ਼ ‘ਚ ਸੈਟ ਵੀ ਹਨ ਪਰ ਹਰ ਕਿਸੇ ਦੀ ਕਿਸਮਤ ਇਕੋ ਜਿਹੀ ਨਹੀਂ ਹੁੰਦੀ। ਕੁਝ ਨੌਜਵਾਨਾਂ ਨੂੰ ਏਜੇਂਟਾਂ ਵਲੋਂ ਸੁਨਹਿਰੇ ਭਵਿੱਖ ਦੇ ਸੁਪਨੇ ਦਿਖਾ ਕੇ ਬਾਹਰ ਭੇਜ ਦਿੱਤਾ ਜਾਂਦਾ ਪਰ ਉਹ ਵਿਚਾਰੇ ਉਥੇ ਬੁਰੀ ਤਰ੍ਹਾਂ ਫਸ ਜਾਂਦੇ

ਸੁਖਪਾਲ ਖਹਿਰਾ ਅਤੇ ਟਕਸਾਲੀ ਅਕਾਲੀਆਂ ਨੂੰ ਚੋਣਾਂ ਦੌਰਾਨ ਚੁਣੌਤੀ ਨਹੀਂ ਸਮਝਦੇ: ਪ੍ਰਨੀਤ ਕੌਰ

Sukhpal Khaira Taksali Akali: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਕਿਹਾ ਹੈ ਕਿ ਉਹ ਆਉਂਦੀਆਂ ਚੋਣਾਂ ਦੇ ਲਈ ਸੁਖਪਾਲ ਖਹਿਰਾ, ਡਾ.ਗਾਂਧੀ ਅਤੇ ਤਥਾ ਕਥਿਤ ਟਕਸਾਲੀ ਅਕਾਲੀਆਂ ਨੂੰ ਆਉਂਦੀਆ ਲੋਕ ਸਭਾ ਚੋਣਾਂ ਦੌਰਾਨ ਚੁਣੌਤੀ ਨਹੀਂ ਸਮਝਦੇ। ਪਰਨੀਤ ਕੌਰ ਜਿਨ੍ਹਾਂ ਨੇ ਲੋਕ ਸਭਾ ਚੋਣਾਂ ਲਈ

ਖਹਿਰਾ ਨੇ ਪਾਰਟੀ ਤੋਂ ਦਿੱਤਾ ਅਸਤੀਫਾ, ਵਿਧਾਇਕੀ ਅਹੁਦੇ ਤੋਂ ਵੀ ਦਵੇ: ਭਗਵੰਤ ਮਾਨ

sukhpal khaira resign bhagwant mann: ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਨੂੰ ਅਸਤੀਫ਼ਾ ਦੇ ਦਿੱਤਾ ਹੈ।ਇਸ ਅਸਤੀਫ਼ੇ ਤੋਂ ਬਾਅਦ ਭਗਵੰਤ ਮਾਨ ਨੇ ਹੁਣ ਖਹਿਰਾ ਤੋਂ ਇੱਕ ਹੋਰ ਕੁਰਬਾਨੀ ਦੀ ਮੰਗ ਕੀਤੀ ਹੈ।ਭਗਵੰਤ ਮਾਨ ਨੇ ਕਿਹਾ ਕਿ ਖਹਿਰਾ ਨੂੰ ਹੁਣ ਅਸਤੀਫ਼ੇ ਤੋਂ ਬਾਅਦ ਵਿਧਾਨ ਸਭਾ ਦੀ ਮੈਂਬਰੀ ਵੀ ਤਿਆਗ ਦੇਣੀ ਚਾਹੀਦੀ ਹੈ। ਕਿਉਂਕਿ ਉਹ ਪਾਰਟੀ ਦੇ

ਖਹਿਰਾ ਦੇ ਅਸਤੀਫੇ ‘ਤੇ ਭਗਵੰਤ ਮਾਨ ਦੀਆਂ ਖਰੀਆਂ-ਖਰੀਆਂ !

ਖਹਿਰਾ ਨੇ ਕੇਜਰੀਵਾਲ ਨੂੰ ਕਿਹਾ ‘ਤਾਨਾਸ਼ਾਹ’, ਪਾਰਟੀ ਤੋਂ ਦਿੱਤਾ ਅਸਤੀਫਾ…

ਖਹਿਰਾ ਦੀ ਭਾਬੀ ਦੇ ਹਾਰਨ ‘ਤੇ ਭਗਵੰਤ ਮਾਨ ਨੇ ਦਿੱਤਾ ਇਹ ਬਿਆਨ

Bhagwant Mann Said: ਪੰਜਾਬ ਵਿੱਚ ਹਾਲ ਹੀ ‘ਚ ਪੰਚਾਇਤੀ ਚੋਣਾਂ ਹੋਈਆਂ ਹਨ। ਜਿਸ ਦੌਰਾਨ ਕਈ ਥਾਵਾਂ ਤੇ ਮਾਹੌਲ ਬਹੁਤ ਖਰਾਬ ਵੀ ਰਿਹਾ। ਜਿਸ ਕਾਰਨ ਚੋਣਾਂ ਦੁਬਾਰਾ ਕਰਵਾਉਣ ਦੇ ਆਦੇਸ਼ ਵੀ ਦਿੱਤੇ ਗਏ ਤੇ ਪੰਜਾਬ ਦੇ 8 ਜ਼ਿਲ੍ਹਿਆ ਵਿੱਚ 14 ਥਾਵਾਂ ‘ਤੇ ਮੁੜ ਵੋਟਿੰਗ ਵੀ ਹੋਈ।ਉੱਥੇ ਹੀ ਪੰਚਾਇਤੀ ਚੋਣਾਂ ਵਿੱਚ ਸੁਖਪਾਲ ਖਹਿਰਾ ਦੀ ਭਾਬੀ ਦੀ ਹਾਰ

ਭਗਵੰਤ ਮਾਨ ਤਾਂ ‘ਤਾਨਾਸ਼ਾਹ’ ਐ, ਨਹੀਂ ਬਰਦਾਸ਼ਤ ਕਰਦਾ ਅਸਹਿਮਤੀ: ਖਹਿਰਾ

Sukhpal khaira accused bhagwant mann: ਆਮ ਆਦਮੀ ਪਾਰਟੀ ਦੇ ਅੰਦਰੂਨੀ ਫਾੜ ਅਤੇ ਆਗੂਆਂ ਵਿਚਲੇ ਵਖਰੇਵੇਂ ਦੀਆਂ ਖ਼ਬਰਾਂ ਅਕਸਰ ਹੀ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। ਦਿੱਲੀ ਨੇ ਹਰ ਵਾਰ ਪੰਜਾਬ ਨੂੰ ਆਪਣੇ ਕਬਜੇ ਹੇਠ ਰੱਖਣ ਦੀ ਕੋਸ਼ਿਸ਼ ਕੀਤੀ ਹੈ ਜਿਸ ਕਾਰਨ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿੱਚ ਅਜਿਹਾ ਫਾੜ ਪੀ ਕਿ ਪੰਜਾਬ ਵਿੱਚ ਵੀ

7-yr-old Faridkot boy dies

6 ਸਾਲ ਦੇ ਅਰਜੁਨ ਦੀ ਮੌਤ ਮਗਰੋਂ ਵੱਧ ਸਕਦੀਆਂ ਨੇ ਸੁਖਪਾਲ ਖਹਿਰਾ ਦੀਆਂ ਮੁਸੀਬਤਾਂ

7-yr-old Faridkot boy dies: 3 ਅਕਤੂਬਰ ਦੀ ਸ਼ਾਮ ਨੂੰ ਸੁਖਪਾਲ ਸਿੰਘ ਖਹਿਰਾ ਦੇ ਕਾਫਲੇ ਦੀ ਪਾਇਲਟ ਗੱਡੀ ਹੇਠ ਆ ਕੇ ਜਖਮੀ ਹੋਇਆ 6 ਸਾਲ ਦਾ ਅਰਜੁਨ ਸਿੰਘ ਬੀਤੀ ਸ਼ਾਮ ਜੀ.ਜੀ.ਐੱਸ. ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। 6 ਸਾਲ ਦੇ ਅਰਜੁਨ ਸਿੰਘ ਦੀ ਮੌਤ ਸਿਰ ਵਿੱਚ ਲੱਗੀਆਂ ਗੰਭੀਤ ਸੱਟਾਂ

ਸੁਖਪਾਲ ਖਹਿਰਾ ਦੇ ਕਾਫਲੇ ਦੀ ਪਾਇਲਟ ਗੱਡੀ ਨਾਲ ਹਾਦਸੇ ਦਾ ਸ਼ਿਕਾਰ ਹੋਏ 6 ਸਾਲਾਂ ਅਰਜੁਨ ਦੀ ਹੋਈ ਮੌਤ

sukhpal khaira piolt car minor accident case 6year old child dead: ਆਮ ਆਦਮੀ ਪਾਰਟੀ ਪੰਜਾਬ ਦੇ ਬਾਗੀ ਹੋਏ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਕਾਫ਼ਲੇ ਦੀ ਪਾਇਲਟ ਗੱਡੀ ਨਾਲ ਬੀਤੇ ਦਿਨੀਂ ਇੱਕ ਬੱਚੇ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਬੱਚੇ ਦੀ ਉਮਰ 6 ਸਾਲ ਦੇ ਕਰੀਬ ਦੱਸੀ ਜਾ ਰਹੀ ਸੀ। ਹਾਦਸੇ ਵਿੱਚ ਜ਼ਖਮੀ ਹੋਏ

Minor hit pilot vehicle Sukhpal Khaira

ਸੁਖਪਾਲ ਖਹਿਰਾ ਦੇ ਕਾਫ਼ਲੇ ਦੀ ਗੱਡੀ ਨਾਲ ਬੱਚੇ ਦੀ ਟੱਕਰ, ਗੰਭੀਰ ਜ਼ਖਮੀ

Minor hit pilot vehicle Sukhpal Khaira: ਫਰੀਦਕੋਟ-ਫਿਰੋਜਪੁਰ ਰੋਡ ਤੇ ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਕਾਫ਼ਲੇ ਦੀ ਪਾਇਲਟ ਗੱਡੀ ਦੇ ਨਾਲ 6 ਸਾਲਾ ਮਾਸੂਮ ਬੱਚੇ ਦੀ ਟੱਕਰ ਹੋਣ ਮਗਰੋਂ ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਅੱਜ ਫਰੀਦਕੋਟ ਦੇ ਜੀ.ਜੀ.ਐਸ. ਮੈਡੀਕਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਦੋਂ ਇਹ ਹਾਦਸਾ ਵਾਪਰਿਆ ਤਾਂ

Bhagwant Mann Sukhpal khaira

ਭਗਵੰਤ ਮਾਨ ਤੇ ਖਹਿਰਾ ਧੜਾ ਹੋਇਆ ਆਹਮੋ-ਸਾਹਮਣੇ…

Bhagwant Mann Sukhpal khaira: ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ  ਵਲੋਂ ‘ਆਪ’ ਨੇਤਾ ਭਗਵੰਤ ਮਾਨ ਦੇ ਲੋਕ ਸਭਾ ਇਲਾਕੇ ਵਿੱਚ ਸੰਗਰੂਰ ਦੇ ਹੋਟਲ ਵਿੱਚ ਪਾਰਟੀ ਵਰਕਰਾਂ ਦੀ ਇੱਕ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਉਹ ਮੀਟਿੰਗ ਸ਼ਾਂਤੀਪੂਰਨ ਤਰੀਕੇ ਨਾਲ ਚੱਲਣ ਦੀ ਬਜਾਏ ਹੰਗਾਮੇ ਵਿੱਚ ਬਦਲ ਗਈ।ਜਦੋਂ ਪਾਰਟੀ ਵਰਕਰਾਂ ਨੇ ਸੁਖਪਾਲ ਸਿੰਘ ਖੈਹਰਾ ਦੇ

ਖਹਿਰਾ ਦੀ ਦਲਿਤ-ਵਿਰੋਧੀ ਸੋਚ ਨੂੰ ਬਰਦਾਸ਼ਰਤ ਨਹੀਂ ਕੀਤਾ ਜਾਵੇਗਾ: ਅਕਾਲੀ ਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਐਸਸੀ ਵਿੰਗ ਦੇ ਪ੍ਰਧਾਨ ਸਰਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਆਮ ਆਦਮੀ ਪਾਰਟੀ ਅੰਦਰ ਚੱਲ ਰਹੇ ਕਲ੍ਹ ਕਲੇਸ਼ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਸਰੋਕਾਰ ਨਹੀਂ ਹੈ, ਪਰੰਤੂ ਆਪ ਦੇ ਬਾਗੀ ਆਗੂ ਸੁਖਪਾਲ ਖਹਿਰਾ ਦੀ ਦਲਿਤ ਭਾਈਚਾਰੇ ਦਾ ਅਪਮਾਨ ਕਰਨ ਵਾਲੀ ਦਲਿਤ-ਵਿਰੋਧੀ ਸੋਚ ਨੂੰ ਪਾਰਟੀ ਕਿਸੇ

Sukhpal Khaira bathinda rally

‘ਆਪ’ ਨੇ ਖਹਿਰਾ ਦੀ ਬਠਿੰਡਾ ਰੈਲੀ ਦਾ ਕੀਤਾ ਬਾਈਕਾਟ

Sukhpal Khaira bathinda rally: ਆਮ ਆਦਮੀ ਪਾਰਟੀ ਪੰਜਾਬ ‘ਚ ਵਿਰੋਧੀ ਪੱਖ ਦੇ ਨੇਤਾ ਬਦਲਣ ਤੋਂ ਬਾਅਦ ਸ਼ੁਰੂ ਹੋਇਆ ਵਿਵਾਦ ਵੱਧਦਾ ਹੀ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ ਨੇ ਹਾਈਕਮਾਨ ਦੇ ਵੱਲੋਂ ਕਨਵੈਨਸ਼ਨ ਰੱਦ ਕਰਨ ਦੇ ਆਦੇਸ਼ਾਂ ਨੂੰ ਦਰਕਿਨਾਰ ਕਰਨ ਦਾ ਫੈਸਲਾ ਕੀਤਾ ਹੈ। ਖਹਿਰਾ ਨੇ ਟਵਿਟਰ 2 ਅਗਸਤ 2018 ਦਿਨ ਵੀਰਵਾਰ

Sukhpal khaira

ਖਹਿਰਾ ਅਤੇ ਆਪ ਹਾਈਕਮਾਨ ਦੀ ਮੀਟਿੰਗ ਰਹੀ ਬੇਸਿੱਟਾ

Sukhpal khaira ਜਲੰਧਰ : ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਮੈਂਬਰ ਖਹਿਰਾ ਵੱਲੋਂ ਬੁਲਾਈ ਗਈ 2 ਅਗਸਤ ਦੀ ਕਨਵੈਨਸ਼ ਨੂੰ ਰੱਦ ਕਰਵਾਉਣ ਲਈ ਆਪ ਹਾਈਕਮਾਨ ਵੱਲੋਂ ਦਿੱਲੀ ‘ਚ ਹੋਈ ਖਹਿਰਾ ਸਮਰਥਕਾਂ ਦੇ ਨਾਲ ਮੀਟਿੰਗ ਬੇਨਤੀਜਾ ਰਹੀ ਹੈ। ਮੀਟਿੰਗ ਦੌਰਾਨ ਹਾਈਕਮਾਨ ਇਸ ਰੈਲੀ ਨੂੰ ਰੱਦ ਕਰਵਾਉਣ ਦੇ ਫੈਸਲੇ ‘ਤੇ ਅੜੀ ਰਹੀ ਅਤੇ ਹਰਪਾਲ ਚੀਮਾ ਨੂੰ ਵਿਧਾਨ

Sukhpal khaira

ਬਠਿੰਡਾ ਵਿੱਚ ਇੱਕ ਵੱਡੀ ਕਨਵੈਨਸ਼ ਕਰਨਗੇ ਸੁਖਪਾਲ ਖਹਿਰਾ!

Sukhpal khaira ਆਮ ਆਦਮੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਵਿਰੋਧੀ ਧਿਰ ਦਾ ਅਹੁਦਾ ਛੱਡਣ ਤੋਂ ਬਾਅਦ ਬੀਤੇ ਦਿਨ ਪ੍ਰੈਸ ਕਾਨਫਰੰਸ ‘ਚ ਆਪਣੇ ਮਨ ਦੀ ਭੜਾਸ ਕੱਢੀ , ਇਸ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸੱਚ ਬੋਲਣ ਦੀ ਕੀਮਤ ਭੁਗਤਣੀ ਪਈ ਹੈ ਇਸ ਮੌਕੇ ਉਹਨਾਂ 2 ਅਗਸਤ ਨੂੰ ਬਠਿੰਡਾ ਵਿੱਚ ਇੱਕ

Nitu arrest case

ਨੀਟੂ ਦੀ ਗ੍ਰਿਫਤਾਰੀ ਦਾ ਮਾਮਲਾ: ਸੀਪੀ ਨੇ ਖਹਿਰਾ ਤੋਂ ਮੰਗਿਆ ਇੱਕ ਦਿਨ ਦਾ ਸਮਾਂ

Nitu arrest case: ਲੁਧਿਆਣਾ : ਸੀਪੀ ਸੁਖਚੈਨ ਸਿੰਘ ਗਾਰਾ ਨੇ ਆਪ ਨੇਤਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਕਾਂਗਰਸ ਸੇਵਾਦਾਰ ਨੀਟੂ ਨੂੰ ਇੱਕ ਦਿਨ ਵਿੱਚ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਹੈ, ਜਿਸ ਤੋਂ ਬਾਅਦ ਪਰਿਵਾਰ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ‘ਚ ਮੁੱਖਮੰਤਰੀ ਦੇ ਘਰ ਆਤਮਦਾਹ ਕਰਨ ਦਾ ਪ੍ਰੋਗਰਾਮ ਟਾਲ ਦਿੱਤਾ ਹੈ। ਹੁਣ ਜੇਕਰ ਗ੍ਰਿਫਤਾਰੀ ਨਹੀਂ ਹੋਈ

ਪੰਜਾਬ ‘ਚ ਕੀ ਬਣੇਗਾ ਹੁਣ AAP ਦਾ? ਕੌਣ ਸਮੇਟੇਗਾ ਝਾੜੂ ਦੇ ਤੀਲੇ?

 ਪ੍ਰਵੀਨ ਵਿਕਰਾਂਤ AAP Party Punjab:ਆਮ ਆਦਮੀ ਪਾਰਟੀ ਦੀ ਦਿੱਲੀ ਹਾਈਕਮਾਨ ਆਪਣੇ ਫੈਸਲਿਆਂ ਨਾਲ ਪੰਜਾਬ ਵਿੱਚ ਪਾਰਟੀ ਦਾ ਵਜੂਦ ਖ਼ਤਮ ਕਰਨ ‘ਤੇ ਤੁਲੀ ਹੋਈ ਏ। ਇਹ ਅਸੀਂ ਨਹੀਂ ਕਹਿ ਰਹੇ ਇਹ ਕਹਿਣਾ ਏ ਪਾਰਟੀ ਦੇ ਹੀ ਕੁੱਝ ਬਾਗੀ ਆਗੂਆਂ ਅਤੇ ਪਾਰਟੀ ਹਿਮਾਇਤੀ ਬੁੱਧੀਜੀਵੀਆਂ ਦਾ। ਸੁਖਪਾਲ ਖਹਿਰਾ ਨੂੰ ਵਿਧਾਨਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ

ਮੇਰੇ ਨਾਲ ਲੜਨ ਦੀ ਬਜਾਇ ਸਰਕਾਰਾਂ ਸਿੱਖ ਮਸਲਿਆਂ ‘ਤੇ ਧਿਆਨ ਦੇਣ: ਸੁਖਪਾਲ ਖਹਿਰਾ

Sukhpal Khaira Replies 2020 Referendum: ‘ਰੈਫਰੈਂਡਮ 2020’ ਦੀ ਹਮਾਇਤ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੂੰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਘੇਰ ਲਿਆ ਅਤੇ ਕਈ ਤਿੱਖੇ ਸਵਾਲ ਕੀਤੇ। ਜਵਾਬ ਵਿੱਚ ਸੁਖਪਾਲ ਖਹਿਰਾ ਨੇ ਆਪਣੀ ਵਿਰੁੱਧ ਧਿਰ ਨੂੰ ਕਿਹਾ ਕਿ ਪਹਿਲਾਂ ਉਹ ਆਪਣੀ ਪੀੜੀ ਹੇਠਾਂ ਸੋਟਾ ਮਾਰਨ। ਸੁਖਪਾਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ