Tag: , ,

Shahkot seat

ਨਾਇਬ ਸਿੰਘ ਕੋਹਾੜ ਹੋਣਗੇ ਸ਼ਾਹਕੋਟ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀਨਿਧ

Shahkot seat: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਮਹਿਤਪੁਰ ਵਿਖੇ ਇੱਕ ਸਮਾਗਮ ਦੌਰਾਨ ਐਲਾਨ ਕਰਦਿਆਂ ਦੱਸਿਆ ਕਿ ਆਉਣ ਵਾਲੀਆਂ ਸ਼ਾਹਕੋਟ ਉਪ ਚੋਣ ਲਈ ਸਵਰਗਵਾਸ ਹੋ ਚੁੱਕੇ ਅਜੀਤ ਸਿੰਘ ਕੋਹਾੜ ਦੇ ਸਪੁੱਤਰ ਨਾਇਬ ਸਿੰਘ ਕੋਹਾੜ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਹੋਣਗੇ। ਦੱਸਣਯੋਗ ਹੈ ਕਿ ਜਥੇਦਾਰ ਅਜੀਤ ਸਿੰਘ

Sukhbir Singh Badal

ਕੈਪਟਨ ਦੇ ਦਰਬਾਰ ‘ਚ ਰਾਜ ਕਵੀ ਤਾਂ ਹਾਜ਼ਰ ਪਰ ਵਿੱਤ ਮੰਤਰੀ ਗ਼ੈਰ-ਹਾਜ਼ਰ : ਸੁਖਬੀਰ ਬਾਦਲ

Sukhbir Singh Badal: ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਿਛਲੇ ਹਫ਼ਤੇ ਪੇਸ਼ ਕੀਤੇ ਬਜਟ ਨੂੰ ‘ਚਿੱਟੇ ਝੂਠਾਂ ਦਾ ਕਾਲਾ ਪੁਲੰਦਾ’ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਸਰਕਾਰ ਨੂੰ ਇੱਕ ਚੰਗੇ ਵਿੱਤ ਮੰਤਰੀ ਦੀ ਜਰੂਰਤ ਹੈ ਪਰ

AAP candidate doctor Amarjit

ਡਾ. ਅਮਰਜੀਤ ਹੁਣ ‘ਆਪ’ ਪਾਰਟੀ ਛੱਡ ਅਕਾਲੀ ਦਲ ਦਾ ਪੱਲਾ ਫੜ੍ਹਨ ਦੀ ਤਿਆਰੀ ‘ਚ

AAP candidate doctor Amarjit: ਆਮ ਆਦਮੀ ਪਾਰਟੀ ਦਾ ਆਪਸੀ ਰਫੜ ਹਾਲੇ ਤੀਕ ਕਿਸੇ ਪਾਸੇ ਨਹੀਂ ਲੱਗਿਆ ਹੈ। ਜਿੱਥੇ ਪੰਜਾਬ ਇਕਾਈ ਦਿੱਲੀ ਦੀ ਇਕਾਈ ਤੋਂ ਵੱਖ ਹੋਣ ਦਾ ਐਲਾਨ ਕਰਨਾ ਚਾਹੁੰਦੀ ਹੈ ਓਥੇ ਹੀ ਆਮ ਆਦਮੀ ਪਾਰਟੀ ਦੇ ਕਈ ਆਗੂ, ਵਰਕਰ ਪਾਰਟੀ ਦਾ ਪੱਲਾ ਛੱਡ ਕੇ ਹੋਰ ਸਿਆਸੀ ਪਾਰਟੀਆਂ ਦਾ ਰਾਹ ਫੜ੍ਹ ਰਹੇ ਹਨ। ਆਮ ਆਦਮੀ

SAD Khatkar Kalan rally

ਖਟਕੜ ਕਲਾਂ ਵਿਖੇ ਅਕਾਲੀ ਦਲ ਨੇ ਰੈਲੀ ਦੌਰਾਨ ਕਾਂਗਰਸ ਦੇ ਕੋਲੋਂ ਪੁੱਛੇ ਸਵਾਲ

SAD Khatkar Kalan rally: ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ-ਏ- ਆਜ਼ਮ ਸ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦਾ ਸਾਲਾਨਾ ਸ਼ਹੀਦੀ ਸਮਾਗਮ ਕਰਵਾਇਆ ਗਿਆ ਸੀ ਅਤੇ ਇਸ ਦੌਰਾਨ ਅਕਾਲੀ ਦਲ ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਵੱਲੋਂ ਪੰਜਾਬ

Punjab budget session second day

ਪੰਜਾਬ ਵਿਧਾਨਸਭਾ ਬਜਟ ਸੈਸ਼ਨ ਦਾ ਦੂਜਾ ਦਿਨ, ਅਕਾਲੀ ਵਿਧਾਇਕਾਂ ਵੱਲੋਂ ਕੰਪਲੈਕਸ ਦੇ ਬਾਹਰ ਨਾਅਰੇਬਾਜੀ

Punjab budget session second day: ਅੱਜ ਪੰਜਾਬ ਵਿਧਾਨ ਸਭਾ ‘ਚ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੋਈ। ਅੱਜ ਦੀ ਇਸ ਕਾਰਵਾਈ ਤੋਂ ਪਹਿਲਾ ਅਕਾਲੀ ਆਗੂ ਕਾਲੇ ਕੱਪੜੇ ਪਾ ਵਿਧਾਨ ਸਭਾ ਪੁੱਜੇ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਕਾਲੀ ਵਰਦੀ ਪਾਈ ਹੋਈ ਸੀ ਅਤੇ ਗਲੇ ‘ਚ ਬੈਨਰ ਲਟਕਾਇਆ ਹੋਇਆ ਸੀ, ਜਿਸ

Punjab budget session 20 march

ਸ਼੍ਰੋਮਣੀ ਅਕਾਲੀ ਦਲ ਕੱਲ੍ਹ ਕਾਂਗਰਸ ਸਰਕਾਰ ਦਾ ਇਨ੍ਹਾਂ ਮੁਦਿਆਂ ‘ਤੇ ਕਰੇਗੀ ਘਿਰਾਓ…

Punjab budget session 20 march: ਅਰਵਿੰਦ ਕੇਜਰੀਵਾਲ ਦੇ ਮੁਆਫੀਨਾਮੇ ਮਗਰੋਂ ਪੰਜਾਬ ਦੀ ਸਿਆਸਤ ‘ਚ ਗਰਮੀ ਆਉਣ ਮਗਰੋਂ ਹੁਣ 20 ਮਾਰਚ ਯਾਨੀ ਕੇ ਆਉਣ ਵਾਲੇ ਕੱਲ ਪੰਜਾਬ ਸਰਕਾਰ ਦਾ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਬਜਟ ਸੈਸ਼ਨ ਦੇ ਸ਼ੁਰੂ ਹੋਣ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਵਿਚ ਗਹਿਮੋ ਗਹਿਮੀ ਤੇ ਤਕਰਾਰਾਂ ਦਾ ਸਿਲਸਿਲਾ ਸ਼ੁਰੂ

Sukhbir Bajao Dhol Kholo Pol rally

ਕਾਂਗਰਸ ਸਰਕਾਰ ਪੰਜਾਬ ਦੀ ਨੰਬਰ ਵਨ ਦੁਸ਼ਮਣ: ਸੁਖਬੀਰ ਬਾਦਲ

Sukhbir Bajao Dhol Kholo Pol rally: ਜਲੰਧਰ: ਢੋਲ ਵਜਾ ਕੇ ਪੰਜਾਬ ਸਰਕਾਰ ਦੀ ਪੋਲ ਖੋਲ੍ਹਣ ਦੀ ਪੰਜਾਬ ਭਾਜਪਾ ਦੀ ਸੂਬਾ ਪੱਧਰੀ ਮੁਹਿੰਮ ਅਧੀਨ ਅੱਜ ਜਲੰਧਰ ‘ਚ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਅਤੇ ਪੰਜਾਬ ਦੇ ਸਾਬਕਾ ਡਿਪਟੀ ਸੀ.ਐੱਮ. ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਢੋਲ ਵਜਾ ਕੇ ਰਾਜ ਸਰਕਾਰ

Bajao dhol kholo pol rally Jalandhar

ਅਕਾਲੀ-ਭਾਜਪਾ ਨੇ ਮਿਲ ਕਾਂਗਰਸ ਦਾ ਵਜਾਇਆ ਢੋਲ…

Bajao dhol kholo pol rally Jalandhar: ਸ਼੍ਰੋਮਣੀ ਅਕਾਲੀ ਦਲ ਦੀ ‘ਪੋਲ ਖੋਲ੍ਹ‘ ਰੈਲੀਆਂ ਮਗਰੋਂ ਹੁਣ ਜਲੰਧਰ ਤੋਂ ਸ਼ੁਰੂ ਹੋਈ ਪੰਜਾਬ ਸਰਕਾਰ ਖਿਲਾਫ਼ ਪੰਜਾਬ ਭਾਜਪਾ ਦੀ ‘ਵਜਾਓ ਢੋਲ ਖੋਲ੍ਹੋ ਪੋਲ’ ਰੈਲੀ ‘ਚ ਅਕਾਲੀ ਅਤੇ ਭਾਜਪਾ ਆਗੂਆਂ ਨੇ ਮਿਲ ਕੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਰੱਜ ਕੇ ਢੋਲ ਵਾਂਗ ਖੜਕਾਇਆ। ਇਸ ਰੈਲੀ ਦੌਰਾਨ ਢੋਲ ਵਜਾ ਕੇ ਪੰਜਾਬ

Sukhbir Badal Sham Chaurasi rally

ਕਾਂਗਰਸੀ ਵਿਧਾਇਕ ਤੇ ਅਧਿਕਾਰੀ ਗੈਰਕਾਨੂੰਨੀ ਖਣਨ ਲਈ ਜ਼ਿੰਮੇਵਾਰ: ਸੁਖਬੀਰ ਬਾਦਲ

Sukhbir Badal Sham Chaurasi rally: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਾਮਚੁਰਾਸੀ ਵਿੱਚ ਪੋਲ ਖੋਲ੍ਹ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਵਿੱਚ ਚੱਲ ਰਹੇ ਗੈਰਕਾਨੂੰਨੀ ਖਣਨ ਦੇ ਕੰਮ ਲਈ ਕਾਂਗਰਸੀ ਵਿਧਾਇਕ ਅਤੇ ਅਧਿਕਾਰੀ ਜ਼ਿੰਮੇਵਾਰ ਹਨ। ਇਸੇ ਕਰਕੇ ਪੁਲਿਸ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਦੀ ਚੰਗੀ

Akali Dal protest 20 march

20 ਮਾਰਚ ਨੂੰ ਵਿਧਾਨ ਸਭਾ ‘ਚ ਸ਼੍ਰੋਮਣੀ ਅਕਾਲੀ ਦਲ ਇਸ ਮਤੇ ‘ਤੇ ਕਰੇਗੀ ਕਾਂਗਰਸ ਦਾ ਘਿਰਾਓ

Akali Dal protest 20 march: ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੀ 20 ਮਾਰਚ ਨੂੰ ਪੰਜਾਬ ਕਾਂਗਰਸ ਸਰਕਾਰ ਦਾ ਵਿਧਾਨ ਸਭਾ ‘ਚ ਘਿਰਾਓ ਕਰੇਗੀ। ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਬਹੁਤ ਹੀ ਜ਼ਿਆਦਾ ਛੋਟਾ ਬਜਟ ਸੈਸ਼ਨ ਰੱਖ ਕੇ ਆਪਣੇ ਕੁਸ਼ਾਸਨ, ਵਾਅਦਿਆਂ ਤੋਂ ਮੁਕਰਨ ਬਾਰੇ ਅਤੇ ਪੂਰੇ ਇੱਕ ਸਾਲ

Navjot Kaur wrestler

ਮਹਿਲਾ ਪਹਿਲਵਾਨ ਨਵਜੋਤ ਕੌਰ ਨੂੰ ਵੀ ਡੀਐਸਪੀ ਦੇ ਪਦ ‘ਤੇ ਨਿਯੁਕਤ ਕਰੇ ਕੈਪਟਨ ਸਰਕਾਰ : ਸੁਖਬੀਰ ਬਾਦਲ

Navjot Kaur wrestler: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਰਤੀ ਮਹਿਲਾ ਸਟਾਰ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਡੀ.ਐੱਸ.ਪੀ ਦੇ ਪਦ ‘ਤੇ ਨਿਯੁਕਤ ਕਰਨ ਦੀ ਪ੍ਰਸ਼ੰਸਾ ਕਰਨ ਤੋਂ ਬਾਅਦ ਹੁਣ ਸਰਕਾਰ ਦੇ ਕੋਲੋਂ ਏਸ਼ੀਅਨ ਰੈਸਲਿੰਗ ਚੈਪੀਂਅਨਸਿਪ ਦੇ ਵਿੱਚੋਂ ਸੋਨ ਤਗਮਾ ਜੇਤੂ ਮਹਿਲਾ ਪਹਿਲਵਾਨ ਨਵਜੋਤ ਕੌਰ ਨੂੰ ਵੀ ਡੀ.ਐੱਸ.ਪੀ ਦੇ ਪਦ ‘ਤੇ ਨਿਯੁਕਤ ਕਰਨ ਦੀ

1984 anti Sikh riots

’84 ਦੰਗਾ ਪੀੜਤਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ, ਇਹ ਹੈ ਪੂਰਾ ਮਾਮਲਾ…

1984 anti Sikh riots: 1984 ਦੇ ਦੰਗਾ ਪੀੜਤ ਅੱਜ ਵੀ ’84 ਦਾ ਸੰਤਾਪ ਚੱਲ ਰਹੇ ਹਨ। ਸਰਕਾਰਾਂ ਵੱਲੋਂ ਇਨ੍ਹਾਂ ਦੰਗਾ ਪੀੜਤਾਂ ਦੇ ਜ਼ਖਮਾਂ ‘ਤੇ ਮਲ੍ਹਮ ਤਾਂ ਕੀ ਲਾਉਣੀ ਸਗੋਂ ਸਰਕਾਰਾਂ ਇਨ੍ਹਾਂ ਪੀੜਤਾਂ ਦੇ ਜ਼ਖਮਾਂ ‘ਤੇ ਲੂਣ ਛਿੜਕਣ ਵਾਲਾ ਕੰਮ ਕਰ ਰਹੀਆਂ ਹਨ। ਹਾਲੇ ਤੱਕ ‘84 ਦੰਗਿਆਂ ਦੀ ਮੁੱਖ ਦੋਸ਼ੀ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

Hola Mohalla Political conferences

ਕਾਂਗਰਸ ਨਾਸਤਿਕ ਲੋਕਾਂ ਦੀ ਪਾਰਟੀ ਹੈ: ਸੁਖਬੀਰ ਬਾਦਲ

Hola Mohalla Political conferences: ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਸਬੰਧੀ ਚੱਲ ਰਹੇ ਪ੍ਰੋਗਰਾਮਾਂ ਤਹਿਤ ਅੱਜ ਓਥੇ ਸਿਆਸੀ ਕਾਨਫਰੰਸ ਕੀਤੀ ਗਈ ਅਤੇ ਜਿਸ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੋਲਾ ਮੁਹੱਲਾ ਦੀ ਵਧਾਈ ਸੰਦੇਸ਼ ਨਾਲ ਕੀਤੀ ਗਈ। ਹੋਲਾ ਮਹੱਲਾ ਪੁਰਾਤਨ ਖਾਲਸਾਈ ਤਿਉਹਾਰ ਹੈ ਜੋ ਸਿੱਖਾਂ ਦੀ ਸ਼ਸਤਰ ਵਿੱਦਿਆ, ਜੰਗੀ ਕੁਸ਼ਲਤਾ, ਅਤੇ

Sukhbir Badal welcome Trudeau

ਜਸਟਿਨ ਟਰੂਡੋ ਦਾ ਸਵਾਗਤ ਕਰਨ ਸ੍ਰੀ ਦਰਬਾਰ ਸਾਹਿਬ ਪਹੁੰਚੇ ਸੁਖਬੀਰ ਬਾਦਲ

Sukhbir Badal welcome Trudeau: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਗੇ। ਇਸ ਮੌਕੇ ਉਨ੍ਹਾਂ ਦਾ ਪਰਿਵਾਰ ਵੀ ਮੌਜੂਦ ਹੋਵੇਗਾ। ਉਨ੍ਹਾਂ ਦੀ ਅੰਮ੍ਰਿਤਸਰ ਫੇਰੀ ਮੌਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਅਤੇ ਜਿਸਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਟਰੂਡੋ

Shiromani Akali Dal Poll khol rally

22 ਫਰਵਰੀ ਨੂੰ ਹੋਣ ਵਾਲੀ ਪੋਲ ਖੋਲ੍ਹ ਰੈਲੀ ਕਾਂਰਗਸ ਦੀਆਂ ਜੜਾਂ ਹਿਲਾਵੇਗੀ: ਜੱਥੇਦਾਰ ਚਨਾਰਥਲ

Shiromani Akali Dal Poll khol rally: ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਸਰਕਾਰ ਕਾਂਗਰਸ ਖਿਲਾਫ਼ ਸੰਗਰਸ਼ ਵਿਡ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਕਾਂਗਰਸ ਸਰਕਾਰ ਖਿਲਾਫ਼ ਸੰਗਰਸ਼ ਨੂੰ ਹੋਰ ਤੇਜ ਕਰ ਦਿੱਤਾ ਹੈ। ਜਿਸ ਦੌਰਾਨ ਕਾਂਗਰਸ ਖਿਲਾਫ ਪੋਲ ਖੋਲ੍ਹ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਤਹਿਤ 22 ਫਰਵਰੀ ਨੂੰ

Sukhbir Badal Encourage sports

ਰਾਜਨੀਤੀ ਤੋਂ ਇਲਾਵਾ ਸੁਖਬੀਰ ਬਾਦਲ ਖੇਡਾਂ ਅਤੇ ਖਿਡਾਰੀਆਂ ਨੂੰ ਵੀ ਕਰਦੇ ਹਨ ਪੂਰਾ ਉਤਸ਼ਾਹਿਤ

Sukhbir Badal Encourage sports: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਥੇ ਰਾਜਨੀਤੀ ‘ਚ ਨਵੇਂ ਆ ਰਹੇ ਨੌਜਵਾਨਾਂ ਦਾ ਹੋਂਸਲਾ ਵਧਾਉਂਦੇ ਹਨ, ਨੌਜਵਾਨਾਂ ਨੂੰ ਨਵੀਂ ਦੀਸ਼ਾ ਦਿਖਾਉਂਦੇ ਹਨ, ਓਥੇ ਹੀ ਸੁਖਬੀਰ ਬਾਦਲ ਦੇਸ਼ ਲਈ ਖੇਡਣ ਵਾਲੇ ਖਿਡਾਰੀਆਂ ਦਾ ਮਾਣ ਅਤੇ ਉਨ੍ਹਾਂ ਦੀ ਹਿੰਮਤ ਵਧਾਉਣ ਤੋਂ ਵੀ ਪਿੱਛੇ ਨਹੀਂ ਹੱਟਦੇ। ਸੁਖਬੀਰ ਸਿੰਘ ਬਾਦਲ ਨੇ ਮੇਜਰ

Ludhiana MC polls

ਸ਼੍ਰੋਮਣੀ ਅਕਾਲੀ ਦਲ ਵਲੋਂ ਲੁਧਿਆਣਾ ਨਗਰ ਨਿਗਮ ਚੋਣਾਂ ਲਈ 10 ਮੈਂਬਰਾਂ ਦੀ ਦੂਜੀ ਸੂਚੀ ਜਾਰੀ

Ludhiana MC polls: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਿਉਂਸਪਲ ਕਾਰਪੋਰੇਸ਼ਨ ਲੁਧਿਆਣਾ ਦੀ 24 ਫਰਵਰੀ ਨੂੰ ਹੋ ਰਹੀ ਚੋਣਾਂ ਦੇ ਸਬੰਧ ਵਿੱਚ ਪਾਰਟੀ ਦੇ 38 ਉਮੀਦਵਾਰਾਂ ਦੀ ਪਹਿਲੀ ਸੂਚੀ 3 ਫਰਵਰੀ ਨੂੰ ਜਾਰੀ ਕਰ ਦਿੱਤੀ ਗਈ ਸੀ। ਬਾਕੀ ਉਮੀਦਵਾਰਾਂ ਦਾ ਫੈਸਲਾ ਵੀ ਛੇਤੀ ਕੀਤਾ ਜਾਵੇਗਾ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਲੋਂ

1984 anti Sikh riots

ਜਗਦੀਸ਼ ਟਾਈਟਲਰ ਖਿਲਾਫ਼ ਸਾਰੇ ਸਬੂਤ ਗ੍ਰਹਿ ਮੰਤਰਾਲੇ ਨੇ ਜਸਟਿਸ ਢੀਂਗਰਾ ਕੋਲ ਭੇਜੇ: ਸੁਖਬੀਰ ਬਾਦਲ

1984 anti Sikh riots: ਪਿਛਲੇ ਦਿਨੀਂ ਮਨਜੀਤ ਸਿੰਘ ਜੀ.ਕੇ ਵੱਲੋਂ ’84 ਦਿੱਲੀ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਟਾਈਟਲਰ ਖਿਲਾਫ਼ ਜਾਰੀ ਕੀਤੇ ਗਏ ਸਟਿੰਗ ਆਪਰੇਸ਼ਨ ਅਤੇ ਨਿੱਜੀ ਚੈਨਲ ਨੂੰ ਜਗਦੀਸ਼ ਟਾਈਟਲਰ ਵੱਲੋਂ ਦਿੱਤੇ ਗਏ ਬਿਆਨ ਦੇ ਅਧਾਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ। 1984 anti Sikh riots

Gangster Rocky sister join SAD

ਫਾਜ਼ਿਲਕਾ ‘ਚ ਪੋਲ ਖੋਲ੍ਹ ਰੈਲੀ ਦੌਰਾਨ ਰੌਕੀ ਦੀ ਭੈਣ ਰਾਜਦੀਪ ਕੌਰ ਹੋਵੇਗੀ ਅਕਾਲੀ ਦਲ ‘ਚ ਸ਼ਾਮਿਲ

Gangster Rocky sister join SAD: ਸਿਆਸਤਦਾਨ ਜਸਵਿੰਦਰ ਸਿੰਘ ਰੌਕੀ ਦੀ ਭੈਣ ਰਾਜਦੀਪ ਕੌਰ ਬੁੱਧਵਾਰ ਨੂੰ ਅਕਾਲੀ ਦਲ ਦੀ ਹੋਣ ਵਾਲੀ ”ਪੋਲ ਖੋਲੋ” ਰੈਲੀ ਦੌਰਾਨ ਪਾਰਟੀ ‘ਚ ਸ਼ਾਮਿਲ ਹੋਵੇਗੀ। ਰਾਜਦੀਪ 2017 ਦੌਰਾਨ ਫਾਜ਼ਿਲਕਾ ਵਿਧਾਨ ਸਭਾ ਖੇਤਰ ‘ਤੋਂ ਕਾਂਗਰਸ ਦੀ ਟਿਕਟ ਲੈਣ ‘ਚ ਅਸਫਲ ਰਹੀ ਸੀ। ਦੱਸ ਦੇਈਏ ਕਿ ਆਜ਼ਾਦ ਉਮੀਦਵਾਰ ਵਜੋਂ ਚੋਣਾਂ ‘ਚ ਖੜ੍ਹੀ ਹੋ ਕੇ

MLA Ajit Singh Kohar dies

ਸਵ. ਜਥੇਦਾਰ ਅਜੀਤ ਸਿੰਘ ਕੋਹਾੜ ਦਾ ਅੰਤਿਮ ਸੰਸਕਾਰ 8 ਫਰਵਰੀ ਨੂੰ ਹੋਵੇਗਾ

MLA Ajit Singh Kohar dies: ਅਕਾਲੀ ਆਗੂ ਸਵ. ਜਥੇਦਾਰ ਅਜੀਤ ਸਿੰਘ ਕੋਹਾੜ ਦਾ 8 ਫਰਵਰੀ ਨੂੰ ਹੋਵੇਗਾ ਅੰਤਿਮ ਸੰਸਕਾਰ:ਸ਼ਾਹਕੋਟ ਹਲਕਾ ਤੋਂ ਵਿਧਾਇਕ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਅਜੀਤ ਸਿੰਘ ਕੋਹਾੜ ਦਾ ਐਤਵਾਰ ਦੇਰ ਰਾਤ ਦਿਹਾਂਤ ਹੋ ਗਿਆ ਸੀ। ਅਕਾਲੀ ਆਗੂ ਸਵ. ਜਥੇਦਾਰ ਅਜੀਤ ਸਿੰਘ ਕੋਹਾੜ ਦਾ ਅੰਤਿਮ ਸੰਸਕਾਰ 8 ਫਰਵਰੀ ਨੂੰ ਹੋਵੇਗਾ। ਦੁਪਹਿਰ 1 ਵਜੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ