Tag: , , , , , , , ,

ਕੈਪਟਨ ਸਰਕਾਰ ਗੰਨਾ ਕਿਸਾਨਾਂ ਦੇ ਬਕਾਏ ਦੇਣ ਤੋਂ ਕਰ ਰਹੀ ਇਨਕਾਰ: ਅਕਾਲੀ ਦਲ

Punjab Sugarcane Farmers: ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਵਾਅਦਾ ਕਰਨ ਮਗਰੋਂ ਵੀ ਗੰਨਾ ਉਤਪਾਦਕਾਂ ਦੇ ਬਕਾਇਆਂ ਦੀ ਅਦਾਇਗੀ ਨਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਪਿੱਠ ਵਿਚ ਇਸ ਤਰ੍ਹਾਂ ਵਾਰ -ਵਾਰ ਛੁਰਾ ਮਾਰਨ ਕਰਕੇ ਹੀ ਪੰਜਾਬ ਵਿਚ ਪਿਛਲੇ ਦੋ ਸਾਲਾਂ ਦੌਰਾਨ ਖੁਦਕੁਸ਼ੀ ਕਰਨ

ਜ਼ਿਆਦਾ ਮਿੱਠਾ ਖਾਣ ਨਾਲ ਯਾਦਦਾਸ਼ਤ ਹੁੰਦੀ ਹੈ ਕਮਜ਼ੋਰ, ਕਈ ਬੀਮਾਰੀਆਂ ਦਾ ਵੀ ਖ਼ਤਰਾ

Eating sugar reduces memory: ਗੁਲਾਬ ਜਾਮੁਨ, ਮਠਿਆਈ, ਚਾਕਲੇਟ ਅਤੇ ਡੋਨਟਸ ਦਾ ਨਾਮ ਸੁਣਦੇ ਹੀ ਮੂੰਹ ‘ਚ ਪਾਣੀ ਆ ਜਾਂਦਾ ਹੈ। ਮਿੱਠਾ ਖਾਣਾ ਲੱਗਭੱਗ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਪਰ ਤੁਸੀ ਜਾਣਦੇ ਹੋ ਕਿ ਜ਼ਿਆਦਾ ਮਿੱਠਾ ਖਾਣ ਨਾਲ ਤੁਹਾਡੀ ਯਾਦਦਾਸ਼ਤ ਕਮਜੋਰ ਹੋ ਸਕਦੀ ਹੈ ਅਤੇ ਤੁਸੀ ਦਿਮਾਗ ਦੀਆਂ ਬੀਮਾਰੀਆਂ ਨਾਲ ਪ੍ਰਭਾਵਿਤ ਹੋ ਸਕਦੇ ਹੋ। ਹਾਲ

ਪੰਜਾਬ ਸਰਕਾਰ ਵਲੋਂ 31 ਮਾਰਚ ਤੱਕ ਗੰਨੇ ਦੇ ਬਕਾਏ ਦਾ ਹੋਵੇਗਾ ਨਿਪਟਾਰਾ…

Sugarcane ਚੰਡੀਗੜ੍ਹ :  ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਅੱਜ ਸਦਨ ‘ਚ ਭਰੋਸਾ ਦਿੱਤਾ ਕਿ ਵਾਹਿਦ ਸੰਧਰ ਖੰਡ ਮਿੱਲ ਫਗਵਾੜਾ ਵੱਲੋਂ 31 ਮਾਰਚ, 2019 ਤੋਂ ਪਹਿਲਾਂ ਕਿਸਾਨਾਂ ਦੇ 35.43 ਕਰੋੜ ਰੁਪਏ ਗੰਨੇ ਦੇ ਬਕਾਏ ਦਾ ਭੁਗਤਾਨ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾਵੇਗਾ।  ਵਿਧਾਨ ਸਭਾ ਵਿਚ ਵਿਧਾਇਕ ਸੋਮ ਪਰਕਾਸ਼ ਵੱਲੋਂ ਲਿਆਂਦੇ ਧਿਆਨ ਦਿਵਾਊ

ਗੁੜ ਨੇ ਬਦਲੀ ਕਿਸਾਨਾਂ ਦੀ ਜ਼ਿੰਦਗੀ

Sugarcane Farmers: ਪਠਾਨਕੋਟ: ਖੇਤੀਬਾੜੀ ਵਿੱਚ ਨੁਕਸਾਨ ਝੇਲ ਰਹੇ ਕਿਸਾਨ ਇਸ ਵਾਰ ਗੰਨੇ ਦੀ ਬੰਪਰ ਫਸਲ ਨੂੰ ਗੰਨਾ ਮਿੱਲ ਵਿੱਚ ਲੈ ਜਾਣ ਦੇ ਇਲਾਵਾ ਇਸਦਾ ਸਿੱਧਾ ਮੰਡੀਕਰਣ ਕਰਨ ਲਈ ਸੜਕਾਂ ਦੇ ਕਿਨਾਰਿਆਂ ਉੱਤੇ ਗੁੜ ਬਣਾਉਣ ਵਾਲਿਆਂ ਨੂੰ ਵੇਚ ਰਹੇ ਹਨ। ਜਿਸਦੇ ਚਲਦੇ ਗੁੜ ਕੱਢਣ ਵਾਲੇ ਕਾਰੀਗਰ ਵੀ ਹੁਣ ਪੁਰਾਣੀ ਪਰੰਪਰਾ ਦੇਸੀ ਗੁੜ ਨੂੰ ਬਦਲਦੇ ਹੋਏ ਲੋਕਾਂ

Punjab Government

ਕਿਸਾਨਾਂ ਅੱਗੇ ਝੁਕੀ ਪੰਜਾਬ ਸਰਕਾਰ

Punjab Government: ਬੀਤੇ ਦਿਨੀ ਗੰਨਾ ਕਿਸਾਨਾਂ ਵਲੋਂ ਪੰਜਾਬ ਸਰਕਾਰ ਖਿਲਾਫ ਨਾਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਸੀ ਜਿਸਦੇ ਚਲਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਗੰਨਾ ਕਿਸਾਨਾਂ ਦੇ ਹੱਕ ‘ਚ ਜਲੰਧਰ ਦੇ ਭੋਗਪੁਰ ਵਿੱਖੇ ਧਰਨਾ ਦਿੱਤਾ ਗਿਆ। ਅਕਾਲੀ ਦਲ ਵਲੋਂ ਗੰਨਾ ਕਾਸ਼ਤਕਾਰਾਂ ਦੇ ਹੱਕ ‘ਚ ਇਹ ਧਰਨਾ ਭੋਗਪੁਰ ਖੰਡ ਮਿੱਲ ਦੇ ਬਾਹਰ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ

Bhogpur Sugarcane Farmers

ਗੰਨਾ ਕਿਸਾਨਾਂ ਦੇ ਹੱਕ ‘ਚ ਨਿਤਰਿਆ ਅਕਾਲੀ ਦਲ, ਸੁਖਬੀਰ ਬਾਦਲ ਨੇ ਕੈਪਟਨ ‘ਤੇ ਚਲਾਏ ਸ਼ਬਦੀ ਤੀਰ

Bhogpur Sugarcane Farmers: ਭੋਗਪੁਰ: ਗੰਨਾ ਕਿਸਾਨਾਂ ਵੱਲੋਂ ਪੰਜਾਬ ਭਰ ‘ਚ ਸਰਕਾਰ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਿਸ ਨੂੰ ਲੈ ਕੇ ਅਕਾਲੀ ਦਲ ਵੀ ਕਿਸਾਨਾਂ ਦੇ ਹੱਕ ‘ਚ ਧਰਨੇ ਦੇ ਰਹੀ ਹੈ। ਜਿਸਦੇ ਚੱਲਦੇ ਅਕਾਲੀ ਦਲ ਵਲੋਂ ਅੱਜ (ਬੁਧਵਾਰ) ਵੀ ਭੋਗਪੁਰ ਵਿੱਖੇ ਧਰਨਾ ਦਿੱਤਾ ਗਿਆ ਹੈ। ਧਰਨੇ ਦੀ ਅਗਵਾਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ

Mukerian Sugarcane Farmers

ਗੰਨੇ ਦੀ ਅਦਾਇਗੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਇੱਕ ਵਾਰ ਫਿਰ ਸੰਘਰਸ਼ ਦੀ ਰਾਹ ‘ਤੇ

Mukerian Sugarcane Farmers: ਮੁਕੇਰੀਆਂ ਵਿਖੇ ਗੰਨਾ ਮਿੱਲ ਜਲਦ ਚਾਲੂ ਕਰਨ ਅਤੇ ਕਿਸਾਨਾਂ ਦੇ ਗੰਨੇ ਦੀ ਅਦਾਇਗੀ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਇੱਕ ਵਾਰ ਫਿਰ ਸੰਘਰਸ਼ ਦੀ ਰਾਹ ਤੇ ਚੱਲ ਪਈਆਂ ਹਨ।ਇਸਦੇ ਚਲਦਿਆਂ ਕਿਸਾਨਾਂ ਵੱਲੋ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ‘ਪਗੜੀ ਸੰਭਾਲ ਜੱਟਾ ਲਹਿਰ’ ਦੇ ਝੰਡੇ ਥੱਲੇ ਰੋਸ ਵਜੋਂ ਗੰਨੇ ਦੀਆਂ ਭਰੀਆਂ

Phagwara Sugarcane Farmers

ਫਗਵਾੜਾ ‘ਚ ਗੰਨਾ ਕਿਸਾਨਾਂ ਨੇ ਲਾਇਆ ਧਰਨਾ, ਛਾਉਣੀ ‘ਚ ਬਦਲਿਆ ਪੂਰਾ ਸ਼ਹਿਰ

Phagwara Sugarcane Farmers: ਫਗਵਾੜਾ: ਸ਼ੂਗਰ ਮਿਲ ਮਾਲਕਾਂ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਕਰਕੇ ਕਿਸਾਨਾਂ ‘ਚ ਭਾਰੀ ਰੋਸ ਹੈ। ਜਿਸਦੇ ਚਲਦੇ ਕਿਸਾਨ ਹੋਰ ਰੋਜ਼ ਕਿੱਥੇ ਨਾ ਕਿੱਥੇ ਧਰਨੇ ਦੇ ਰਹੇ ਹਨ। ਅੱਜ (ਮੰਗਲਵਾਰ) ਵੀ ਗੰਨਾ ਕਿਸਾਨਾਂ ਵੱਲੋਂ ਸਰਕਾਰ ਖਿਲਾਫ ਫਗਵਾੜਾ ‘ਚ ਧਰਨਾ ਦਿੱਤਾ ਗਿਆ। ਇਹਨਾਂ ਕਿਸਾਨਾਂ ਨੇ ਫਗਵਾੜਾ ‘ਚ ਵਾਹਿਦ ਸੰਧਾਰ ਸ਼ੂਗਰ ਮਿਲ ਦੇ

8000 Crore Package

ਗੰਨਾ ਕਿਸਾਨਾਂ ਦੇ ਲਈ 8000 ਕਰੋੜ ਦੇ ਪੈਕੇਜ ਦਾ ਐਲਾਨ : ਪਾਸਵਾਨ

8000 Crore Package: ਆਪਣੇ ਮੰਤਰਾਲੇ ਦੇ 4 ਸਾਲਾ ਦੇ ਕੰਮ ਦਾ ਬਿਉਰਾ ਦਿੰਦਿਆ ਕੇਂਦਰੀ ਮੰਤਰੀ ਰਾਮ ਬਿਲਾਸ ਪਾਸਵਾਨ ਨੇ ਐਲਾਨ ਕੀਤਾ ਕਿ ਗੰਨਾ ਕਿਸਾਨਾਂ ਦੀ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਬੁੱਧਵਾਰ ਨੂੰ ਹੋਣ ਵਾਲੀ ਕੈਬਨੇਟ ਦੀ ਬੈਠਕ ਵਿੱਚ 8000 ਕਰੋੜ ਤੋ ਅਧਿੱਕ ਦਾ ਪੈਕੇਜ ਪਲਾਨ ਕਰ ਸਕਦੀ ਹੈ। ਇਸ ਬਾਰੇ ਉਨਾਂ ਨੇ ਇੱਕ ਕੈਬਨੇਟ

ਗੰਨੇ ਦਾ ਮੁੱਲ ਵਧਾਉਣ ਦੀ ਕੀਤੀ ਮੰਗ

Punjab releases Rs25 crore arrears

ਗੰਨਾਂ ਉਤਪਾਦਕਾਂ ਦੇ ਪੰਜਾਬ ਸਰਕਾਰ ਵਲੋਂ 25 ਕਰੋੜ ਹੋਏ ਜਾਰੀ

Punjab releases Rs25 crore arrears of cane growers ਪੰਜਾਬ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਲਈ 25 ਕਰੋੜ ਰੁਪਏ ਦਾ ਬਕਾਇਆ ਜਾਰੀ ਕਰ ਦਿੱਤਾ ਹੈ ਤੇ ਰਹਿੰਦੀ ਬਕਾਇਆ ਰਾਸ਼ੀ ਵੀ ਕਿਸਾਨਾਂ ਨੂੰ ਛੇਤੀ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਵਿੱਤ ਵਿਭਾਗ ਨੇ 71.16 ਕਰੋੜ ਰੁਪਏ ਦੀ ਕੁੱਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ