Tag:

ਕੀ ਸੁੱਚਾ ਸਿੰਘ ਛੋਟੇਪੁਰ ਪੁਰਾਣਿਆਂ ਨਾਲ ਰੱਲ ਨਵੀਂ ਪਾਰਟੀ ਬਣਾ ਸਿਰਜ ਰਹੇ ਹਨ!

sucha singh chotepur    ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਬਿਕਰਮ ਮਜੀਠੀਆ ਤੋਂ ਮੁਆਫੀ ਮੰਗਣਾ ਭਾਵੇਂ ਓਹਨਾ ਨੂੰ ਅਦਾਲਤ ਦੀ ਕਾਰਵਾਈ ਤੋਂ ਬਚਾ ਗਿਆ ਹੈ ਪਰ ਆਪਣੀ ਹੀ ਪਾਰਟੀ ‘ਚ ਅਰਵਿੰਦ ਕੇਜਰੀਵਾਲ ਨੇ ਆਪਣੇ ਵਿਰੋਧੀ ਬਣਾ ਲਏ ਹਨ। sucha singh chotepur ਮੁਆਫੀਨਾਮੇ ਮਗਰੋਂ ਪੰਜਾਬ ਦੀ ਸਿਆਸਤ ‘ਚ ਗਰਮੀ

MLA ਦਾ ਬੇਟਾ ਕੁੜੀਆਂ ਦੇ ਕਾਲਜ ਮੁਹਰੇ ਗੇੜੇ ਮਾਰਦਾ ਕਾਬੂ

ਸੁੱਚਾ ਸਿੰਘ ਛੋਟੇਪੁਰ ਨੂੰ ਐਲਾਨਿਆ ਮੁੱਖ ਮੰਤਰੀ ਦਾ ਉਮੀਦਵਾਰ

ਸੁਖਜਿੰਦਰ ਸਿੰਘ ਰੰਧਾਵਾ ਦੇ ਭਰਾ ਅਤੇ ਭਤੀਜੇ ਨੇ ਛੱਡੀ ਕਾਂਗਰਸ

ਕਾਂਗਰਸ ਵਿਧਾਇਕ ਅਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਭਰਾ ਇੰਦਰਜੀਤ ਸਿੰਘ ਅਤੇ ਭਤੀਜਾ ਦੀਪਇੰਦਰ ਸਿੰਘ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਸੁੱਚਾ ਸਿੰਘ ਛੋਟੋਪੁਰ ਦੀ ਪਾਰਟੀ ‘ਆਪਣਾ ਪੰਜਾਬ ਪਾਰਟੀ’ ਵਿਚ ਸ਼ਾਮਲ ਹੋ ਗਏ ਹਨ। ਇਸ ਮੌਕੇ ਸੁੱਚਾ ਸਿੰਘ ਛੋਟੋਪੁਰ ਨੇ ਆਪਣੀ ਪਾਰਟੀ ਵਲੋਂ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਦੀਪਇੰਦਰ ਸਿੰਘ

ਪੰਜਾਬ ਭਾਜਪਾ ਨੂੰ ਸੰਗਰੂਰ ‘ਚ ਵੱਡਾ ਝਟਕਾ

ਪੰਜਾਬ ਭਾਜਪਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸੰਗਰੂਰ ਤੋਂ ਕਿਸਾਨ ਮੋਰਚਾ ਦੇ ਜਿਲ੍ਹਾ ਪ੍ਰਧਾਨ ਰਣਧੀਰ ਸਿੰਘ ਕਲੇਰ ਆਪਣਾ ਪੰਜਾਬ ਪਾਰਟੀ ‘ਚ ਸ਼ਾਮਿਲ ਹੋ ਗਏ। ਕਲੇਰ ਪਾਰਟੀ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਦੀ ਅਗਵਾਈ ‘ਚ ਸ਼ਾਮਿਲ ਹੋਏ ਹਨ ਤੇ ਉਹ ਸੁਨਾਮ ਤੋਂ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਵੀ ਹੋ ਸਕਦੇ

chhotepur

ਆਪਣਾ ਪੰਜਾਬ ਪਾਰਟੀ ਉਮੀਦਵਾਰਾਂ ਦੀ ਪਹਿਲੀ ਸੂਚੀ ਅਗਲੇ ਹਫ਼ਤੇ

ਚੰਡੀਗੜ੍ਹ – ਆਪਣਾ ਪੰਜਾਬ ਪਾਰਟੀ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਅਗਲੇ ਹਫ਼ਤੇ ਜਾਰੀ ਕਰਨ ਜਾ ਰਹੀ ਹੈ । ਸੁੱਚਾ ਸਿੰਘ ਛੋਟੇਪੁਰ ਵੱਲੋਂ ਹਾਲ ਹੀ ਵਿਚ ਬਣਾਈ ਗਈ ਆਪਣਾ ਪੰਜਾਬ ਪਾਰਟੀ ਪੰਜਾਬ ਵਿਚ ਸਿਆਸੀ ਪਾਰੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੀ “ਆਪ” ਲਈ ਚੁਣੌਤੀ ਬਣੀ ਹੋਈ ਹੈ, ਕਿਉਂਕਿ ਆਪਣਾ ਪੰਜਾਬ ਪਾਰਟੀ ਨੇ

‘ਆਪ’ ਨੂੰ ‘ਆਪਣਿਆਂ’ ਨੇ ਹੀ ਦਿੱਤਾ ਵੱਡਾ ਝਟਕਾ

ਆਮ ਆਦਮੀ ਪਾਰਟੀ ਅਤੇ ਆਪਣਾ ਪੰਜਾਬ ਪਾਰਟੀ ਵਿਚ ਖਿੱਚੋਤਾਣ ਸ਼ੁਰੂ ਹੋ ਗਈ ਹੈ। ਸਿਖਰਲੇ ਪੱਧਰ ਤੋਂ ਸ਼ੁਰੂ ਹੋਈ ਆਪਸੀ ਜਦੋਂ ਜਹਿਦ ਜ਼ਮੀਨ ਤੇ ਪਹੁੰਚ ਗਈ। ਪੰਜਾਬ ਚ ਆਪਣਾ ਪੰਜਾਬ ਪਾਰਟੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਤਹਿਤ ਅਮ੍ਰਿਤਸਰ ਚ ਆਪ ਦੇ 40 ਤੋਂ ਵੱਧ ਵਲੰਟੀਅਰ ਆਪਣਾ ਪੰਜਾਬ ਵਿਚ ਸ਼ਾਮਿਲ ਹੋ ਗਏ ਹਨ.ਜਿਸ

ਡੇਲੀ ਪੋਸਟ ਐਕਸਪ੍ਰੈਸ 7AM 27.10.2016

ਨਵੰਬਰ ਦੇ ਪਹਿਲੇ ਹਫਤੇ ਆ ਸਕਦੀ ਹੈ ਆਪਣਾ ਪੰਜਾਬ ਪਾਰਟੀ ਦੀ ਪਹਿਲੀ ਸੂਚੀ

ਸੁੱਚਾ  ਸਿੰਘ ਛੋਟੇਪੁਰ ਦੀ ਆਪਣਾ ਪੰਜਾਬ ਪਾਰਟੀ ਦੀ ਪਹਿਲੀ ਸੂਚੀ ਨਵੰਬਰ ਦੇ ਪਹਿਲੇ ਹਫਤੇ ਆ ਸਕਦੀ ਹੈ। ਸੂਤਰਾਂ ਮੁਤਾਬਿਕ ਪਾਰਟੀ ਨੇ ਕਰੀਬ 35 ਉਮੀਦਵਾਰਾਂ ਦੀ ਸੂਚੀ ਲਗਭਗ ਤਿਆਰ ਕਰ ਲਈ ਹੈ। ਜਿਸ ਦਾ ਕਿਸੇ ਵੀ ਸਮੇ ਐਲਾਨ ਹੋ ਸਕਦਾ ਹੈ। ਪਾਰਟੀ ਕਨਵੀਨਰ ਛੋਟੇਪੁਰ ਵਲੋਂ ਆਪਣੇ ਵਲੰਟੀਅਰਾਂ ਨਾਲ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ.ਤਾਂ ਜੋ ਟਿਕਟ

‘ਆਪ’ ਨੂੰ ਇਕ ਹੋਰ ‘ਹਾਈ ਵੋਲਟੇਜ’ ਝਟਕਾ – ਛੋਟੇਪੁਰ ਦੀ ਪਾਰਟੀ ‘ਚ ਸ਼ਾਮਲ ਹੋਏ ਆਪ ਵਰਕਰ

ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਇਕ ਤੋਂ ਬਾਅਦ ਇਕ ਝਟਕਾ ਮਿਲ ਰਿਹਾ ਹੈ। ਸੁੱਚਾ ਸਿੰਘ ਛੋਟੇਪੁਰ ਦੇ ਪਾਰਟੀ ਤੋਂ ਅਲੱਗ ਹੋ ਕੇ ਵੱਖਰੀ ਪਾਰਟੀ ਬਣਾਉਣ ਦਾ ਸਭ ਤੋਂ ਵੱਧ ਨੁਕਸਾਨ ਆਪ ਨੂੰ ਹੀ ਹੁੰਦਾ ਦਿਖਾਈ ਦੇ ਰਿਹਾ ਹੈ । ਆਮ ਆਦਮੀ ਪਾਰਟੀ ਅਹੁਦੇਦਾਰ ਤੇ ਵਰਕਰ ਲਗਾਤਾਰ  ਹੁਣ ਆਪ ਵਿਚ ਚੱਲ ਰਹੀ ਗੁੱਟਬਾਜ਼ੀ ਤੇ ਨਾਰਾਜ਼ਗੀ

ਡੇਲੀ ਪੋਸਟ ਐਕਸਪ੍ਰੈਸ 7AM 15.10.2016

ਡੇਲੀ ਪੋਸਟ ਐਕਸਪ੍ਰੈਸ 7AM 14.10.2016

‘ਆਪਣਾ ਪੰਜਾਬ’ ਪਾਰਟੀ ਅਤੇ ‘ਨੈਸ਼ਨਲ ਫਰੀਡਮ ਪਾਰਟੀ’ ਨੇ ਕੀਤਾ ਸਮਝੌਤਾ

ਛੋਟੇਪੁਰ ਦੀ ਪਾਰਟੀ ‘ਆਪਣਾ ਪੰਜਾਬ’ ਅਤੇ ‘ਨੈਸ਼ਨਲ ਫਰੀਡਮ ਪਾਰਟੀ’ ਨੇ ਕੀਤਾ ਸਮਝੌਤਾ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕੀਤਾ ਸਮਝੌਤਾ ਛੋਟੇਪੁਰ ਅਤੇ ਅਗਲਾਨ ਵਿਸ਼ਵਾਸ ਨੇ ਕੀਤੀ ਪ੍ਰੈਸ

ਸਿੱਧੂ ਜੁੜਣਗੇ ਆਪ ਜਾਂ ਕਾਂਗਰਸ ਨਾਲ?

ਚੰਡੀਗੜ੍ਹ ਤੋਂ ਸੁੱਚਾ ਸਿੰਘ ਛੋਟੇਪੁਰ ਦੀ ਪ੍ਰੈਸ ਕਾਨਫਰੰਸ ..

ਹੁਣ ਰਾਹੁਲ ਗਾਂਧੀ ਦੇ ਆਉਣ ਨਾਲ ਕੋਈ ਫਰਕ ਨਹੀਂ ਪੰਜਾਬ ਚ ਆਪਣਾ ਪੰਜਾਬ ਪਾਰਟੀ ਦੇ ਜ਼ਿਲਾ ਪ੍ਰਧਾਨ ਨਿਯੁਕਤ ਨਵੀਂ ਕਾਰਜਕਾਰਨੀ ਦਾ ਐਲਾਨ ਚੰਡੀਗੜ ਚ ਆਪਣਾ ਪੰਜਾਬ ਪਾਰਟੀ ਦੀ ਪ੍ਰੈਸ ਕਾਨਫਰੰਸ ਨਵਜੋਤ ਸਿੰਘ ਸਿੱਧੂ ਮੇਰੇ ਸਪੰਰਕ ਵਿਚ ਹਨ: ਛੋਟੇਪੁਰ ਮੈਂ ਖੁਦ ਆਮ ਆਦਮੀ ਪਾਰਟੀ ਤੋਂ ਦਿੱਤਾ ਅਸਤੀਫਾ ਵਿਰੋਧੀ ਸਾਨੂੰ ਹਲਕੇ ਚ ਨਾ ਲੈਣ:

ਸਿੱਧੂ ‘ਤੇ ਨਹੀਂ ਕਰਾਂਗਾ ਕੋਈ ਟਿੱਪਣੀ – ਛੋਟੇਪੁਰ

ਇੱਕ ਵਾਰੀ ਫੇਰ ਬਾਗੀ ਹੋਏ ਆਪ ਦੇ ਸਿਪਾਹੀ ….

ਪੰਜਾਬ ਵਿਧਾਨਸਭਾ ਚੋਣਾਂ ਦਾ ਕਿਲਾ ਫਤਿਹ ਕਰਨ ਦੇ ਸੁਪਨੇ ਦੇਖਣ ਵਾਲੀ ਆਮ ਆਦਮੀ ਪਾਰਟੀ ਦੇ ਆਪਣੇ ਸਿਪਾਹੀ ਹੀ ਉਸਦਾ ਸਾਥ ਛੱਡਦੇ ਜਾ ਰਹੇ ਹਨ। ਭਾਵੇ ਮੁੱਦਾ ਟਿਕਟਾਂ ਦੀ ਵੰਡ ਦਾ ਹੋਵੇ ਜਾ ਫਿਰ ਪੈਸਿਆਂ ਦੇ ਲੈਣ ਦੇਣ ਦਾ।ਜਲੰਧਰ ਵਿੱਚ ਵੀ ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਜਿੱਥੇ ਹਜ਼ਾਰਾਂ ਹੀ ਵਲੰਟੀਅਰਾਂ ਨੇ ਆਮ ਆਦਮੀ ਪਾਰਟੀ ਛੱਡ

sucha-singh

ਸੁੱਚਾ ਸਿੰਘ ਛੋਟੇਪੁਰ ਨੇ ‘ਆਪਣਾ ਪੰਜਾਬ ਪਾਰਟੀ’ ਦਾ ਕੀਤਾ ਐਲਾਨ

ਚੰਡੀਗੜ੍ਹ: ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ‘ਆਪ’ ਦਾ ਸਾਬਕਾ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਸ਼ਨੀਵਾਰ ਨੂੰ ਆਪਣੀ ਨਵੀਂ ਪਾਰਟੀ ‘’ ਦਾ ਐਲਾਨ ਕੀਤਾ। ਚੰਡੀਗੜ੍ਹ ਪ੍ਰੈਸ ਕਲੱਬ ‘ਚ ਛੋਟੇਪੁਰ ਨੇ ਪ੍ਰੈਸ ਕਾਨਫਰੰਸ ਕਰ ਕੇ ਨਵੀਂ ਪਾਰਟੀ ਦਾ ਐਲਾਨ ਕੀਤਾ , ਇਸ ਦੌਰਾਨ ਉਹਨਾਂ ਪਾਰਟੀ ਦਾ ਬੈਨਰ ਵੀ ਰਿਲੀਜ਼ ਕੀਤਾ

ਸਰਵੇ ਅਨੁਸਾਰ ‘ ਪੰਜਾਬ ਦੇ 80% ਲੋਕ ਆਪ ਨੂੰ ਪਾਉਣਗੇ ਵੋਟ ‘: ਹਿੰਮਤ ਸਿੰਘ ਸ਼ੇਰਗਿੱਲ

ਪੰਜਾਬ ਵਿੱਚ ਤਿਆਰ ਹੋਵੇਗਾ ਚੌਥਾ ਫਰੰਟ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ