Tag: , , ,

Sucha Singh Chhotepur Dharamvir Gandhi

ਛੋਟੇਪੁਰ ਤੇ ਗਾਂਧੀ ਨੇ ‘ਆਪ’ ‘ਚ ਵਾਪਸੀ ਲਈ ਕੇਜਰੀਵਾਲ ਅੱਗੇ ਰੱਖੀ ਇਹ ਸ਼ਰਤ…

Sucha Singh Chhotepur Dharamvir Gandhi: ਆਮ ਆਦਮੀ ਪਾਰਟੀ ਦਾ ਪੰਜਾਬ ‘ਚੋਂ ਗ੍ਰਾਫ ਲਗਾਤਾਰ ਡਿੱਗਦਾ ਹੀ ਜਾ ਰਿਹਾ ਹੈ। ਇਸ ਦੇ ਕਈ ਕਾਰਨ ਹਨ। ਜਿਹਨਾਂ ਵਿੱਚੋਂ ਇੱਕ ਹੈ ‘ਆਪ’ ਹਾਈਕਮਾਂਡ ਦੇ ਕਈ ਗਲਤ ਫੈਸਲੇ ਅਤੇ ਦੂਜਾ ਪਾਰਟੀ ਦੇ ਲੀਡਰਾਂ ਦੀ ਆਪਸੀ ਖਿੱਚੋਤਾਣ। ਜਿਸ ਕਾਰਨ ਪਾਰਟੀ ਦੇ ਕਈ ਵੱਡੇ ਲੀਡਰ ਪਾਰਟੀ ਦਾ ਸਾਥ ਵੀ ਛੱਡ ਚੁੱਕੇ ਹਨ।

ਬੈਂਸ ਭਰਾਵਾਂ ਨਾਲ ਨੇੜਤਾ ਕਾਰਨ, ਖਹਿਰਾ ਦੀ ਕੁਰਸੀ ਗਈ: ਡਾ. ਬਲਬੀਰ ਸਿੰਘ

AAP Dr Balbir Singh: ਅੱਜ ਪੰਜਾਬ ਆਪ ਪਾਰਟੀ ਦੇ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਜਿਸ ‘ਚ ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਹਰ ਪ੍ਰੋਗਰਾਮ ਦੌਰਾਨ ਆਮ ਪਾਰਟੀ ਦੇ ਨੇਤਾਵਾਂ ਨੂੰ ਸੁਖਪਾਲ ਖਹਿਰਾ ਵੱਲੋਂ ਦਰਕਿਨਾਰ ਕੀਤਾ ਜਾਂਦਾ ਸੀ। ਜਦਕਿ ਲੋਕ ਇਨਸਾਫ ਪਾਰਟੀ ਦੇ ਨੇਤਾ ਸਿਮਰਨਜੀਤ ਬੈਂਸ ਉਨ੍ਹਾਂ ਨਾਲ ਮੌਜੂਦ ਰਹਿੰਦੇ ਸਨ। ਇਸ ਕਾਰਨ

Gurdaspur LS bypoll

ਗੁਰਦਾਸਪੁਰ ‘ਚ ਪਾਰਟੀ ਨਾ ਹੀ ਚੋਣ ਲੜੇਗੀ ਤੇ ਨਾ ਕਿਸੇ ਦਾ ਸਮਰਥਨ ਕਰੇਗੀ : ਛੋਟੇਪੁਰ

ਚੰਡੀਗੜ੍ਹ : ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ‘ਚ ਆਪਣਾ ਪੰਜਾਬ ਪਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਨਾ ਤਾਂ ਉਹ ਕਿਸੇ ਉਮੀਦਵਾਰ ਨੂੰ ਸਮਰਥਨ ਦੇ ਰਹੀ ਹੈ ਤੇ ਨਾ ਹੀ ਵਿਰੋਧ ਕਰ ਰਹੀ ਹੈ। ਪਾਰਟੀ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ‘ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰੰਪਰਾਵਾਦੀ

ਛੋਟੇਪੁਰ ਦਾ ਸਟਿੰਗ ਕਰਨ ਵਾਲੇ ਨੇ ਹੀ ਕੀਤਾ ਕੇਜਰੀਵਾਲ ਖਿਲਾਫ ਵੱਡਾ ਖੁਲਾਸਾ

Sucha singh chhotepur v/s Arvind Kejriwal

ਛੋਟੇਪੁਰ ਦਾ ਸਟਿੰਗ ਕਰਨ ਵਾਲੇ ਨੇ ਹੀ ਕੀਤਾ ਕੇਜਰੀਵਾਲ ਖਿਲਾਫ ਵੱਡਾ ਖੁਲਾਸਾ

    ਚੰਡੀਗੜ੍ਹ: ਸੁੱਚਾ ਸਿੰਘ ਛੋਟੇਪੁਰ ਨੂੰ ਜਿਸ ਸਟਿੰਗ ਆਪ੍ਰੇਸ਼ਨ ਦੇ ਚਲਦਿਆਂ ਪਾਰਟੀ ‘ਚੋਂ ਬਾਹਰ ਕੀਤਾ ਗਿਆ ਸੀ, ਉਹ ਸਟਿੰਗ ਕਰਨ ਵਾਲੇ ਨੇ ਇਸ ਬਾਰੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਖੁਦ ਸਟਿੰਗ ਆਪ੍ਰੇਸ਼ਨ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਦੇ ਜੁਆਇੰਟ ਸੈਕਟਰੀ ਗੁਰਲਾਭ ਸਿੰਘ ਮਹਿਲ ਨੇ ਚੰਡੀਗੜ੍ਹ ‘ਚ ਇਕ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਹੈ,

Punjab-Elections-2017

ਜ਼ਿਆਦਾ ਵੋਟਿੰਗ ਅਕਾਲੀ ਭਾਜਪਾ ਲਈ ਬਣਦੀ ਰਹੀ “ਵਰਦਾਨ”

ਚੰਡੀਗੜ੍ਹ: ਪੰਜਾਬ ‘ਚ 1977 ਤੋਂ ਲੈ ਕੇ ਹੁਣ ਤੱਕ 8 ਵਿਧਾਨ ਸਭਾ ਚੋਣਾਂ ਵਿਚ ਵੱਧ ਫਾਇਦਾ ਕਾਂਗਰਸ ਵਿਰੋਧੀ ਪਾਰਟੀਆਂ ਨੂੰ ਹੀ ਮਿਲਦਾ ਹੈ । ਫਾਇਦਾ ਮੋਟੇ ਤੌਰ ਤੇ ਹਰ ਵਾਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਹੀ ਰਿਹਾ ਹੈ। ਉੱਥੇ ਹੀ, ਜਿੱਥੇ ਜਿੱਥੇ ਵੋਟਿੰਗ ਘੱਟ ਹੋਈ ਉੱਥੇ ਕਾਂਗਰਸ ਫਾਇਦੇ ‘ਚ ਰਹੀ। ਇਸ ਵਾਰ ਵੀ ਵੋਟਿੰਗ ਦਾ ਪ੍ਰਤੀਸ਼ਤ

Sukhbir Singh Badal

ਸੁਖਬੀਰ ਬਾਦਲ ਵੱਲੋਂ ਬਰਨਾਲਾ ‘ਚ ਸੰਬੋਧਨ

akil dal

ਵਿਕਾਸ ਦੇ ਚੱਲਦੇ ਕਈਂ ਥਾਵਾਂ ‘ਤੇ ਅਕਾਲੀਆਂ ਦੀ ਬੱਲੇ ਬੱਲੇ

Morning-bulletin

ਡੇਲੀ ਪੋਸਟ ਐਕਸਪ੍ਰੈਸ 8AM – 19-1-2017

Navjot-Sidhu

Daily Post Special : ਸਿੱਧੂ ਸਰਦਾਰ ਹੁਣ ਕਿੰਨਾ ਅਸਰਦਾਰ ?

ਪ੍ਰਵੀਨ ਵਿਕਰਾਂਤ                                                                                                           

ਛੋਟੋਪੁਰ ਨੇ ਗੁਰਦਾਸਪੁਰ ਤੋਂ ਭਰਿਆ ਨਾਮਜ਼ਦਗੀ ਪੱਤਰ

ਆਪਣਾ ਪੰਜਾਬ ਪਾਰਟੀ ਦੇ ਮੁੱਖੀ ਸੁੱਚਾ ਸਿੰਘ ਛੋਟੇਪੁਰ ਨੇ ਗੁਰਦਾਸਪੁਰ ਤੋਂ ਆਪਣਾ ਨਾਮਜ਼ਦਗੀ ਪੱਤਰ ਭਰਿਆ

morning-bulletin

ਡੇਲੀ ਪੋਸਟ ਐਕਸਪ੍ਰੈਸ 8 AM – 16-1-2017

ਪੰਜਾਬ ਕਾਂਗਰਸ ਨੇ 10 ਉਮੀਦਵਾਰਾਂ ਦੀ ਚੌਥੀ ਲਿਸਟ ਕੀਤੀ ਜਾਰੀ

ਖ਼ਬਰਾਂ ਫਟਾਫਟ

ਬਿੱਟੂ ਨੂੰ ਟਿਕਟ ਦੇਣ ਤੇ ਹੈਨਰੀ ਸਮਰਥਕਾਂ ਨੇ ਦਿੱਤੇ ਅਸਤੀਫੇ

APP Office Opening Tarntaran

ਤਰਨਤਾਰਨ : ਆਪਣਾ ਪੰਜਾਬ ਪਾਰਟੀ ਵੱਲੋਂ ਦਫਤਰ ਦਾ ਉਦਘਾਟਨ

ਆਮ ਆਦਮੀ ਪਾਰਟੀ  ਤੋਂ ਵੱਖ ਹੋਈ ਪਾਰਟੀ ਆਪਣਾ ਪੰਜਾਬ ਪਾਰਟੀ ਦੇ  ਪ੍ਰਧਾਨ  ਸੁੱਚਾ ਸਿੰਘ ਛੋਟੇਪੁਰ ਵੱਲੋਂ  ਬਣਾਈ ਗਈ ਸੀ।ਜਦ ਉਹਨਾਂ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਵੀ ਕੀਤਾ ਗਿਆ ਸੀ।ਜਸਿ ਤਹਿਤ ਆਪਣਾ ਪੰਜਾਬ ਪਾਰਟੀ ਹਲਕਾ ਤਰਨਤਾਰਨ ਤੋਂ ਉਮੀਦਵਾਰ ਗੁਰਵਿੰਦਰ ਸਿੰਘ ਮੰਮਣਕੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਨਤਮਸਤਕ ਹੋ ਕੇ ਆਪਣੇ ਦਫਤਰ

ਸੁੱਚਾ ਸਿੰਘ ਛੋਟੇਪੁਰ ਨੂੰ “ਆਪਣਾ ਪੰਜਾਬ ਪਾਰਟੀ” ਨੇ ਐਲਾਨਿਆ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ

ਆਪਣਾ ਪੰਜਾਬ ਪਾਰਟੀ ਦੇ ਮੁੱਖੀ ਸੁੱਚਾ ਸਿੰਘ ਛੋਟੇਪੁਰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ ਇਸ ਗੱਲ ਦਾ ਐਲਾਨ ਅੱਜ ਚੰਡੀਗੜ੍ਹ ਵਿਖੇ ਕੀਤਾ ਗਿਆ। ਕਾਬਿਲੇਗੌਰ ਹੈ ਕਿ ਵਿਧਾਨ ਸਭਾ ਚੋਣਾਂ ਦੇ ਉਮੀਦਵਾਰਾਂ ਦੀ ਚੌਥੀ ਸੂਚੀ ਵੀ ਜਾਰੀ ਕੀਤੀ ਗਈ ਜਿਸ ਵਿਚ 25 ਵਿਧਾਨ ਸਭਾ ਚੋਣਾਂ ਦੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ।ਇਸਦੇ ਨਾਲ ਹੀ ਛੋਟੇਪੁਰ

ਖ਼ਬਰਾਂ ਫਟਾਫਟ

Dailypost Analysis: ਘਰ ਦੇ ਭੇਤੀ ਹੀ ਢਹਾਉਣਗੇ 2017 ਚੋਣਾਂ ‘ਚ ਲੰਕਾ

ਚੰਡੀਗੜ੍ਹ: ਪੰਜਾਬ ਦੀਆਂ ਚੋਣਾਂ ‘ਚ ਚਾਰ ਵੱਡੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਸੱਤਾ ‘ਚ ਆਉਣ ਲਈ ਪੂਰੀ ਸਰਗਰਮੀ ਨਾਲ ਆਪਣੀਆਂ ਰਣਨੀਤੀਆ ਬਨਾਉਣ ‘ਚ ਜੁਟੀਆ ਹੋਈਆਂ ਹਨ। ਅਕਾਲੀ-ਭਾਜਪਾ ਗਠਜੋੜ ਲਈ 2012 ਦੀਆਂ ਵਿਧਾਨ ਸਭਾ ਚੋਣਾਂ ‘ਚ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ ਯਾਨੀ ਕਿ ਪੀਪੀਪੀ ਵਰਦਾਨ ਸਾਬਤ ਹੋਈ ਜਿਸ ਨੇ

ਖ਼ਬਰਾਂ ਫਟਾਫਟ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ