Tag: , , , , , , , , ,

ਪੰਜਾਬ 'ਚ ਸ਼ੁਰੂ ਕੀਤੀ ਨਸ਼ੇ ਖਿਲਾਫ 'ਮੁਹਿੰਮ' ਨੂੰ ਮਿਲ ਰਹੀ ਸਫਲਤਾ

ਪੰਜਾਬ ‘ਚ ਸ਼ੁਰੂ ਕੀਤੀ ਨਸ਼ੇ ਖਿਲਾਫ ‘ਮੁਹਿੰਮ’ ਨੂੰ ਮਿਲ ਰਹੀ ਸਫਲਤਾ

ਜਲੰਧਰ : ਪੰਜਾਬ ਵਿੱਚ ਕਾਂਗਰਸ ਦੇ ਸੱਤਾ ‘ਚ ਆਉਣ ਤੋਂ ਬਾਅਦ ਨਸ਼ੇ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਕਾਫ਼ੀ ਸਫਲਤਾ ਮਿਲ ਰਹੀ ਹੈ। ਪੰਜਾਬ ਪੁਲਿਸ ਦੁਆਰਾ ਰੋਜ ਹੀ ਨਸ਼ੇ ਦੇ ਨਾਲ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਇਸ ਕਰਮ ਵਿੱਚ ਜਲੰਧਰ ਦੇਹਾਤ ਪੁਲਿਸ ਨੇ ਪੰਜ ਨੌਜਵਾਨਾਂ ਨੂੰ ਲੱਖਾਂ ਦੀ ਨਸ਼ੇ ਦੀ ਖੇਪ

ਬੁਰੇ ਸਮੇਂ ਯਾਦ ਰੱਖੋ ਇਹ ਗੱਲਾਂ…

1.ਜਦੋਂ ਤੁਸੀਂ ਸੋਚਦੇ ਹੋ ਕਿ ਤੁਸੀਂ ਹਾਰ ਗਏ.. ਇਹ ਵੀ ਸੋਚੋ ਕਿ ਤੁਸੀਂ ਸ਼ੁਰੂ ਕਿਉਂ ਕੀਤਾ ਸੀ। 2.ਜੇ ਆਈ ਪਤਝੜ ਤਾਂ ਫੇਰ ਕੀ ਏ ਤੂੰ ਅਗਲੀ ਰੁੱਤ ‘ਤੇ ਯਕੀਨ ਰੱਖੀ… ਮੈਂ ਲੱਭ ਕੇ ਲਿਆਓਨਾ ਕਿਤੋਂ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। 3.ਨਾ ਦਿਲ ਵਿੱਚ ਚੋਰ ਰੱਖੀ, ਬਾਬੇ ਹੱਥ ਡੋਰ ਰੱਖੀਂ ਚੜੀ ਸੱਚ ਦੀ ਤੂੰ ਲੋਰ

ਬੁਰੇ ਸਮੇਂ ਯਾਦ ਰੱਖੋ ਇਹ ਗੱਲਾਂ…

ਐਸ.ਟੀ.ਐਫ. ਨੂੰ ਵੱਡੀ ਕਾਮਯਾਬੀ, ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਆਏ ਸੀ ਇੰਟਰਸਟੇਟ ਗੈਂਗਸਟਰ

  ਮਖੂ: ਉਤਰ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਪੰਜਾਬ ਵਿਚ ਗੈਂਗਸਟਰਾਂ ਨੂੰ ਸਪਲਾਈ ਕਰਨ ਵਾਲੇ ਇਕ ਵੱਡੇ ਗੈਂਗ ਨੂੰ ਅੱਜ ਐਸ.ਟੀ.ਐਫ. ਯਾਨੀ ਸਪੈਸ਼ਲ ਟਾਸਕ ਫੋਰਸ ਵੱਲੋਂ ਲੰਬੀ ਮੁੱਠਭੇੜ ਤੋਂ ਬਾਅਦ ਕਾਬੂ ਕੀਤਾ ਗਿਆ। ਐਸ.ਟੀ.ਐਫ. ਵੱਲੋਂ ਕੁੱਲ 5 ਗੈਂਗਸਟਰ ਕਾਬੂ ਕੀਤੇ ਗਏ ਨੇ ਜਿੰਨਾ ਤੇ ਕਤਲ ਤੋਂ ਲੈ ਕੇ ਫਿਰੌਤੀ ਤੱਕ ਦੀਆਂ ਵਾਰਦਾਤਾਂ ਕਰਨ ਦੇ ਮਾਮਲੇ

‘ਧਾਕੜ’ ਜਸ਼ਨ ‘ਚ ਸ਼ਾਮਿਲ ਹੋਇਆ B-Town

ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਦੀ ‘ਦੰਗਲ’ ਨੇ ਬਾਕਸ ਆਫਿਸ ‘ਤੇ ਅਜਿਹਾ ਧਮਾਕਾ ਕੀਤਾ ਕਿ ਹਰ ਕੋਈ ਹੈਰਾਨ ਹੋ ਗਿਆ। ਸਿਰਫ ਘਰੇਲੂ ਬਾਕਸ ਆਫਿਸ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਆਮਿਰ ਖਾਨ ਦੀ ‘ਦੰਗਲ’ ਨੇ ਹੁਣ ਤੱਕ 350 ਕਰੋੜ ਤੋਂ ਜਿਆਦਾ ਦੀ ਕਮਾੲੀ ਕਰ ਲਈ ਹੈ। ‘ਦੰਗਲ’ ਦੀ ਕਮਾਈ ਹੁਣ ਵੀ ਜਾਰੀ ਹੈ। ਜਾਣਕਾਰੀ

‘ਦੰਗਲ’ ਦੀ ਧਾਕੜ ਪਾਰਟੀ

ਦੇਰ ਆਏ ਦੂਰੁਸਤ ਆਏ। ਆਖਿਰਕਾਰ ਬਾਲੀਵੁੱਡ ਦੇ Perfectionist ਆਮਿਰ ਖਾਨ ਨੂੰ ਅਹਿਸਾਸ ਹੋ ਹੀ ਗਿਆ ਕੀ ਉਨ੍ਹਾਂ ਦੀ ਫਿਲਮ ਦੰਗਲ ਦਾ ਜਸ਼ਨ ਹੋਣਾ ਤਾਂ ਬਣਦਾ ਹੈ। ਇੰਡੀਆ ‘ਚ ਫਿਲਮ ਨੇ 385 ਕਰੋੜ ਤੱਕ ਦਾ ਬਿਜਨੈਸ ਕੀਤਾ ਹੈ। ਇਸੇ ਖੁਸ਼ੀ ‘ਚ ਪਾਰਟੀ ਹੋਣੀ ਤਾਂ ਬਣਦੀ ਹੈ। ਆਪਣੀ ਇਸ ਫਿਲਮ ਦੀ 400 ਕਰੋੜ ਦੀ ਕਮਾਈ ਦੀ ਖੁਸ਼ੀ ਆਮਿਰ

ਹਰ ਪ੍ਰੋਫੈਸ਼ਨਲ ਔਰਤ ਲਈ ਜ਼ਰੂਰੀ ਹੈ ਨੇਹਾ ਦੀ Success story ਜਾਣਨਾ !!!

Sunny deol

ਸਨੀ ਦਿਓਲ ਨੂੰ ਇਸ ਸਾਲ ਦੀ 3 ਫਿਲਮਾਂ ਤੋਂ ਉਮੀਦ

ਸਨੀ ਦਿਓਲ ਦੇ ਲਈ ਪਿਛਲੇ ਕੁਝ ਸਾਲ ਫਿਲਮਾਂ ਦੀ ਸਫਲਤਾ ਦੇ ਪੱਖੋਂ ਕੁਝ ਖਾਸ ਨਹੀਂ ਰਹੇ। ਹੁਣ ਉਹ ਆਪਣੀ ਵਾਪਸੀ ਜੋਰਦਾਰ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ 2017 ਨੂੰ ਯਾਦਗਾਰ ਬਣਾਉਨਾ ਚਾਹੁੰਦੇ ਨੇ। ਸਨੀ ਦੇ ਫੈਨਸ ਅਜੇ ਵੀ ਕਿਸੇ ਹੋਰ ਸਟਾਰ ਦੇ ਮੁਕਾਬਲੇ ਘੱਟ ਨਹੀਂ ਹਨ ਅਤੇ ਇਸ ਸਾਲ ਸਨੀ ਦੀਆਂ 3 ਫਿਲਮਾਂ

ਥਾਣਾ ਜੋਗਾ ਦੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ

ਮਾਨਸਾ : ਥਾਣਾ ਜੋਗਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦ ਦੋ ਨੌਜਵਾਨ ਕਾਰ ਵਿੱਚ ਸਵਾਰ ਅਸਲੇ ਸਮੇਤ ਕਿਸੇ ਬਾਰਦਾਤ ਨੂੰ ਅੰਜਾ਼ਮ ਦੇਣ ਜਾ ਰਹੇ ਸਨ ਤਾਂ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰਕੇ ਜੋਗਾ ਤੇ ਪਿੰਡ ਝੱਬਰਾਂ ਦੇ ਵਿੱਚਕਾਰ ਇਹਨਾਂ ਦੋਵਾਂ ਨੌਜਵਾਨਾਂ ਨੂੰ ਇੱਕ ਦੇਸੀ ਪਿਸਤੌਲ ਸਮੇਤ ਕਾਬੂ ਕਰ ਲਿਆ। ਥਾਣਾ ਮੁਖੀ ਮਹਿੰਦਰਜੀਤ ਸਿੰਘ

Sourav ganguly

ਸੌਰਵ ਗਾਂਗੁਲੀ ਦੇ ਨਾਂਅ ਜੁੜੇਗੀ ਇਹ ਅਨੋਖੀ ਕਾਮਯਾਬੀ

‘ਗਾਡ ਆਫ ਆਫਸਾਈਡ’ ਕਹੇ ਜਾਣ ਵਾਲੇ ਗਾਂਗੁਲੀ ਦੀ ਕਪਤਾਨੀ ‘ਚ ਹੀ ਟੀਮ ਇੰਡੀਆ ਨੇ 2003 ਦੇ ਵਰਲਡ-ਕੱਪ ਫਾਈਨਲ ਤੱਕ ਦਾ ਸਫਰ ਤੈਅ ਕੀਤਾ ਸੀ। ਇਸਦੇ ਬਾਅਦ ਦਾਦਾ ਦੇ ਨਾਂਅ ਇਕ ਹੋਰ ਕਾਮਯਾਬੀ ਜੁੜਣ ਵਾਲੀ ਹੈ। ਇਹ ਕਾਮਯਾਬੀ ਅਜੇ ਤੱਕ ਸਚਿਨ ਅਤੇ ਗਾਵਸਕਰ ਵਰਗੇ ਖਿਡਾਰੀਆਂ ਦੇ ਨਾਂਅ ਹੀ ਹੈ । ਵਿਸ਼ਵ ਪ੍ਰਸਿੱਧ ਈਡਨ ਗਾਰਡਨ ਸਟੇਡੀਅਮ ‘ਚ

ਈਦ ਹੋਈ ‘ਚੁਲਬੁਲ ਪਾਂਡੇ’ ਦੀ, 2018 ‘ਚ ‘ਦਬੰਗ 3’ ਦੀ ਦਸਤਕ

ਬਾਲੀਵੁੱਡ ਦੇ ‘ਸੁਲਤਾਨ’ ਸਲਮਾਨ ਖਾਨ ਦੀ ਫਿਲਮ ‘ਸੁਲਤਾਨ’ ਦੀ ਕਾਮਯਾਬੀ ਤੋਂ ਬਾਅਦ ਹੁਣ ਭਾਈਜਾਨ ਦੇ ਫੈਨ ਸਲਮਾਨ ਖਾਨ ਦੀ ਅਗਲੀ ਫਿਲਮ ਦਾ ਇੰਤਜ਼ਾਰ ਕਰ ਰਹੇ ਨੇ। ਇਸ ਸਾਲ ਈਦ ਦੇ ਮੌਕੇ ‘ਤੇ ਸਲਮਾਨ ਖਾਨ ਦੀ ਇੱਕ ਹੋਰ ਫਿਲਮ ‘ਟਿਊਬਲਾਇਟ’ ਰਿਲੀਜ਼ ਹੋ ਰਹੀ ਹੈ। ਫਿਲਮ ਇੰਡੋ-ਚਾਇਨਾ ਲੜਾਈ ‘ਤੇ ਆਧਾਰਿਤ ਹੋਵੇਗੀ।ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ

Anupam-Kher

ਜਦ ਅਨੁਪਮ ਨੇ ਸੁਣਾਇਆ ‘ਕੁਝ ਵੀ ਹੋ ਸਕਦਾ ਹੈ’….

ਵੀਰਵਾਰ ਨੂੰ ਸਵਾਮੀ ਵਿਵੇਕਾਨੰਦ ਜਯੰਤੀ ਦੇ ਮੌਕੇ `ਤੇ ਅਨੁਪਮ ਖੇਰ ਰਾਏਪੁਰ `ਚ ਨੌਜਵਾਨਾਂ ਦੀ ਇਕ ਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਅਨੁਪਮ ਖੇਰ ਨੇ ਨੌਜਵਾਨਾਂ ਨੂੰ ਕਾਮਯਾਬੀ ਦੇ ਟਿਪਸ ਦਿੱਤੇ। ਉਨ੍ਹਾਂ ਨੇ ਕਿਹਾ ਕਿ ਜਦੋਂ ਇਕ ਲੰਗੋਟੀ ਵਾਲਾ ਬਿਨ੍ਹਾ ਹਥਿਆਰਾਂ ਦੇ ਦੇਸ਼ ਨੂੰ ਆਜ਼ਾਦ ਕਰਾ ਸਕਦਾ ਹੈ। ਜਦੋਂ ਇਕ 10 ਸਾਲ ਦਾ ਬੱਚਾ

ਸੰਗਰੂਰ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ

ਸੰਗਰੂਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਤਦ ਹਾਸਿਲ ਹੋਈ ਜਦ ਉਨ੍ਹਾਂ ਨੇ ਇੱਕ ਗੁਪਤ ਸੂਚਨਾ ਦੇ ਚੱਲਦੇ ਸੰਗਰੂਰ ਦੇ ਅੰਬੇਡਕਰ ਨਗਰ ਦੇ ਰਹਿਣ ਵਾਲੇ ਦੋ ਵਿਅਕਤੀਆਂ ਉੱਪਰ ਸ਼ੱਕ ਹੋਇਆ । ਜਿਸ ਦੇ ਬਾਅਦ ਉਨ੍ਹਾਂ ਨੇ ਓਮ ਪ੍ਰਕਾਸ਼ ਅਤੇ ਅਮਨਦੀਦਪ ਨੂੰ ਇੱਕ ਛੋਟੇ ਟੇਂਪੋ ਦੇ ਨਾਲ ਸੰਗਰੂਰ ਵਿੱਚ ਸ਼ਰਾਬ ਦੇ ਨਾਲ ਫੜਿਆ ਪੁਲਿਸ ਨੇ ਦੱਸਿਆ ਕਿ

ਤਰਨਤਾਰਨ ਪੁਲਿਸ ਹੱਥ ਲੱਗੀ ਕਾਮਯਾਬੀ

ਤਰਨਤਾਰਨ ਪੁਲਿਸ ਹੱਥ ਲੱਗੀ ਕਾਮਯਾਬੀ 1 ਕਿਲੋ ਹੇਰੋਇਨ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ ਫੜੇ ਗਏ ਵਿਅਕਤੀ ਤੋਂ ਪੁਲਿਸ ਕਰ ਰਹੀ ਪੁਛ ਪੜਤਾਲ    

ਅੰਬਾਲਾ ਤੋਂ ਵੀ ਫੜੀ ਗਈ ਨਵੀਂ ਕਰੰਸੀ

ਛੱਤੀਸਗੜ੍ਹ-ਅੰਮ੍ਰਿਤਸਰ ਐਕਸਪ੍ਰੈੱਸ ‘ਚ ਜੀ.ਆਰ.ਪੀ. ਅੰਬਾਲਾ ਛਾਉਣੀ ਦੀ ਟੀਮ ਨੇ ਚੈਕਿੰਗ ਦੌਰਾਨ 2 ਵਿਅਕਤੀਆਂ ਨੂੰ ਨਵੇਂ ਅਤੇ ਪੁਰਾਣੇ ਨੋਟਾਂ ਸਮੇਤ ਨੂੰ ਨਵੇਂ ਅਤੇ ਪੁਰਾਣੇ ਨੋਟਾਂ ਸਮੇਤ ਫੜਿਆ। ਜੀ.ਆਰ.ਪੀ. ਨੇ ਆਮਦਨ ਟੈਕਸ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰਦੇ ਹੋਏ ਉਨ੍ਹਾਂ ਨੂੰ ਸੌਂਪ ਦਿੱਤਾ। ਸੂਤਰਾਂ ਅਨੁਸਾਰ ਪਲੇਟਫਾਰਮ6 ‘ਤੇ ਜੀ.ਆਰ.ਪੀ. ਦੀ ਟੀਮ ਨੇ ਥਾਣਾ ਇੰਚਾਰਜ ਅਮਨ ਸਿੰਘ ਦੀ ਅਗਵਾਈ

ਫੌਜ ਨੂੰ ਮਿਲੀ ਸਫਲਤਾ,ਹੈਵਲਾਕ ਅਤੇ ਨੀਲ ਟਾਪੂਆਂ ‘ਚ ਫਸੇ 1600 ਸੈਲਾਨੀਆਂ ਨੂੰ ਕੱਢਿਆ ਬਾਹਰ

ਅੰਡੇਮਾਨ ਦੇ ਹੈਵਲਾਕ ਅਤੇ ਨੀਲ ਟਾਪੂਆਂ ਵਿੱਚ ਫਸੇ 1600 ਸੈਲਾਨੀਆਂਨੂੰ ਬਚਾ ਲਿਆ ਗਿਆ ਹੈ ਜਦੋਂ ਕਿ 175 ਹੋਰ ਸੈਲਾਨੀਆਂ ਨੂੰ ਸੁਰੱਖਿਅਤ ਕੱਢਣ ਲਈ ਸ਼ਨੀਵਾਰ ਨੂੰ ਬਚਾਵ ਕਾਰਜ ਫਿਰ ਤੋਂ ਸ਼ੁਰੂ ਕੀਤਾ ਜਾਵੇਗਾ।ਸੱਤ ਪੋਤਾਂ ਅਤੇ ਛੇ ਹੈਲੀਕਾਪਟਰਾਂ ਦੇ ਇੱਕ ਬੇੜੇ ਨੇ ਚਕਰਵਾਤੀ ਮੌਸਮ ਤੋਂ ਇਹਨਾਂ ਸੈਲਾਨੀਆਂ ਨੂੰ ਬੜੀ ਮੁਸ਼ਕਿਲਤਾ ਨਾਲ ਬਚਾਇਆ। ਪਰਯਟਨ ਲੱਗਭੱਗ ਦੋ ਦਿਨਾਂ ਤੱਕ

ਚੋਣਾਂ ‘ਚ ਬੇਟੇ ਦੀ ਕਾਮਯਾਬੀ ਲਈ ਭੂੰਦੜ ਵੱਲੋਂ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਸਰਦੂਲਗੜ੍ਹ: ਮੰਗਲਵਾਰ ਨੂੰ ਪਿੰਡ ਫੱਤਾ ਮਾਲੋਕਾ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ ਅਤੇ ਉਨ੍ਹਾਂ ਦੇ ਪੁੱਤਰ ਦਿਲਰਾਜ ਸਿੰਘ ਭੂੰਦੜ ਨਸਮੱਸਤਕ ਹੋਏ। ਵਿਧਨ ਸਭਾ ਚੋਣਾ ‘ਚ ਬੇਟੇ ਦੀ ਕਾਮਜਾਬੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਤੋਂ ਉਪਰੰਤ ਵਰਕਰਾਂ ਨਾਲ ਮੀਟਿੰਗ ਕੀਤੀ ਗਈ।

ਜਗਰਾਉਂ ਪੁਲਿਸ ਨੂੰ ਮਿਲੀ ਵੱਡੀ ਸਫਲਤਾ

ਜਗਰਾਉਂ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਲੈਂਬਰ ਗਿਰੋਹ ਦੇ 11 ਮੈਂਬਰ ਕੀਤੇ ਕਾਬੂ ਵੱਡੀ ਮਾਤਰਾ ‘ਚ ਹਥਿਆਰ ਵੀ ਕੀਤੇ

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ

ਪੰਜਾਬ ਪੁਲਿਸ ਥਾਣਾ ਗੜ੍ਹਸ਼ੰਕਰ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ, ਜਦੋ ਗੜ੍ਹਸ਼ੰਕਰ ਦੇ ਨਜ਼ਦੀਕੀ ਪਿੰਡ ਗੋਲੀਆਂ ਵਿੱਖੇ ਨਾਕੇ ਦੌਰਾਨ ਪੀ ਬੀ 10 ਬੀ ਐਲ 6510 ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਤਾਂ ੳਸ ਵਿੱਚੋਂ ਸੇਬਾਂ ਦੀਆਂ ਪੇਟੀਆਂ ਹੇਠ 4 ਕੁਇੰਟਲ ਚੁਰਾ ਪੋਸਤ ਬਰਾਮਦ ਕੀਤਾ। ਪੁਲਿਸ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੁਏ ਟਰੱਕ ਦੇ ਕੰਡਕਟਰ ਤਜਿੰਦਰ

ਬਠਿੰਡਾ ਰੇਲਵੇ ਪੁਲਿਸ ਦੀ ਵੱਡੀ ਕਾਮਯਾਬੀ, 70 ਲੱਖ ਦੇ ਨੋਟਾਂ ਨਾਲ 2 ਗ੍ਰਿਫ਼ਤਾਰ

ਦੇਸ਼ ਵਿਚ ਨੋਟਬੰਦੀ ਦਾ ਅਸਰ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ ਅਜਿਹੇ ਵਿਚ ਬਠਿੰਡਾ ਰੇਲਵੇ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਰੇਲਵੇ ਪੁਲਿਸ ਫੋਰਸ ਨੇ ਇੰਟਰਸਿਟੀ ਐਕਸਪ੍ਰੇਸ ਵਿਚੋ 70 ਲੱੱਖ ਰੁਪਏ ਦਾ ਕੈਸ਼ ਬਰਾਮਦਕੀਤਾ ਹੈ ।ਇਸ ਮਾਮਲੇ ਵਿਚ ਪੁਲਿਸ ਨੇ 2 ਆਦਮੀਆਂ ਨੂੰ ਹਿਰਾਸਤ ਵਿਚ ਵੀ ਲਿਆ ਹੈ। ਸਾਰੇ ਹੀ ਬਰਾਮਦ ਕੀਤੇ ਗਏ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ