Tag: , , , , ,

ਮੋਬਾਈਲ ਚਲਾਉਂਦਿਆਂ ਫੜੇ ਜਾਣ ‘ਤੇ ਦੋਸਤਾਂ ਨਾਲ ਮਿਲ ਅਧਿਆਪਕ ਦਾ ਚਾੜ੍ਹਿਆ ਕੁਟਾਪਾ

Students Beat Teacher ਇਨ੍ਹੀ ਦਿਨੀਂ ਮੋਬਾਈਲ ਫੋਨ ਨੂੰ ਲੈ ਕੇ ਬੱਚੇ ਕੁਝ ਜ਼ਿਆਦਾ ਹੀ ਸੈਂਸਟਿਵ ਹੁੰਦੇ ਜਾ ਰਹੇ ਹਨ ਤੇ ਕਈ ਵਾਰ ਮੋਬਾਈਲ ਦਾ ਇਸਤੇਮਾਲ ਕਰਨ ਤੋਂ ਰੋਕਣ ’ਤੇ ਹਿੰਸਕ ਕਦਮ ਵੀ ਚੁੱਕ ਲੈਦੇ ਹਨ। ਅਜਿਹਾ ਹੀ ਮਾਮਲਾ  ’ਚ ਸਾਹਮਣੇ ਆਇਆ ਹੈ। ਇੱਥੇ ਕਲਾਸ ’ਚ ਮੋਬਾਈਲ ਚਲਾ ਰਹੇ ਵਿਦਿਆਰਥੀ ਦਾ ਮੋਬਾਈਲ ਫੜਨਾ ਅਧਿਆਪਕ ’ਤੇ ਭਾਰੀ

ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤਾ ਝਟਕਾ, ਮੈਡੀਕਲ ਕਾਲਜਾਂ ‘ਚ ਮੁੜ ਦਾਖਲੇ ਹੋਏ ਸ਼ੁਰੂ …

SC Upholds Admission Micro Quota Punjab : ਕੋਟਕਪੂਰਾ : ਪੰਜਾਬ ਦੇ ਨਿੱਜੀ ਮੈਡੀਕਲ ਕਾਲਜਾਂ ‘ਚ ਪ੍ਰਵੇਸ਼ ਨੂੰ ਲੈ ਕੇ ਪੰਜਾਬ ਸਰਕਾਰ ਦੀ ਸਪੈਸ਼ਲ ਲੀਵ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਨਿਰਸਥ ਕਰ ਦਿੱਤਾ ਹੈ। ਇਸ ਦੇ ਨਾਲ ਹੀ ਮਾਈਕਰੋ ਰਿਜ਼ਰਵੇਸ਼ਨ ਦੇ ਸੰਬੰਧ ‘ਚ ਨਵਾਂ ਅਧਿਆਦੇਸ਼ ਜਾਰੀ ਕਰ ਪੰਜਾਬ ਦੇ ਮੈਡੀਕਲ ਕਾਲਜਾਂ ਵਿੱਚ 7 ਸਿਤੰਬਰ ਤੱਕ ਪ੍ਰਵੇਸ਼

10ਵੀਂ ਅਤੇ 12ਵੀਂ ਕਲਾਸ ਦੀਆਂ ਪ੍ਰੀਖਿਆਂ ਮੁਲਤਵੀ

PSEB School Board Supplementary Exam Postponed : ਪੰਜਾਬ ਬੰਦ ਕਾਰਨ ਅੱਜ ਬਹੁਤ ਸਾਰੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ ਓਥੇ ਹੀ ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 10 ਤੇ 12 ਵੀਂ ਜਮਾਤ ਦੀਆਂ ਪ੍ਰੀਖਿਆ ਮੁਲਤਵੀ, ਜਾਣੋਂ ਕਿਉਂ ਮੋਹਾਲੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 13 ਅਗਸਤ ਨੂੰ 10 ਤੇ 12 ਵੀਂ ਸ਼੍ਰੇਣੀ ਦੀਆਂ ਬੋਰਡ ਦੀਆਂ ਹੋਣ

ਵੈਨਕੂਵਰ ‘ਚ ਪੰਜਾਬੀ ਵਿਦਿਆਰਥੀਆਂ ਵਾਲੇ ਕਾਲਜ ‘ਚ ਲੱਗੀ ਅੱਗ

langara college fire: ਵੈਨਕੂਵਰ: ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਕੈਨੇਡਾ ਦੇ ਵੈਨਕੂਵਰ ‘ਚ ਬਣੇ ਲੰਗਾਰਾ ਕਾਲਜ ਦੀ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਕਾਲਜ ਵਿੱਚ ਹੋਣ ਵਾਲੇ ਪੇਪਰਾਂ ਅਤੇ ਕਲਾਸਾਂ ਨੂੰ ਇੱਕ ਦਿਨ ਲਈ ਰੱਦ ਕਰਨਾ ਪਿਆ। ਇਸ ਕਾਲਜ ਦੀ ਖ਼ਾਸ ਗੱਲ ਇਹ ਐ ਕਿ ਇਥੇ ਵੱਡੀ ਮਾਤਰਾ ਵਿੱਚ ਪੰਜਾਬੀ ਵਿਦਿਆਰਥੀ ਪੜ੍ਹਦੇ ਨੇ।

CBSE 10th 12th datesheet

CBSE ਬੋਰਡ ਨੇ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦਾ ਕੀਤਾ ਐਲਾਨ, ਜਾਣੋ ਕਦੋਂ ਹੋਵੇਗਾ ਪਹਿਲਾ ਪੇਪਰ

CBSE 10th 12th datesheet ਨਵੀਂ ਦਿੱਲੀ: ਸੈਂਟਰਲ ਬੋਰਡ ਆਫ ਸੈਕੰਡਰੀ ਐਜੁਕੇਸ਼ਨ ( CBSE ) ਵਲੋਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 10ਵੀਂ ਦੀ ਪ੍ਰੀਖਿਆ 21 ਫਰਵਰੀ ਤੋਂ 29 ਮਾਰਚ ਅਤੇ 12ਵੀਂ ਦੀ ਪ੍ਰੀਖਿਆਵਾਂ 15 ਫਰਵਰੀ ਤੋਂ 3 ਅਪ੍ਰੈਲ ਤੱਕ ਹੋਣਗੀਆਂ। ਜਾਣਕਾਰੀ ਮੁਤਾਬਕ ਸੀ.ਬੀ.ਐਸ.ਈ. ਨੇ ਸਮੇਂ ਤੋਂ ਪਹਿਲਾਂ ਪ੍ਰੀਖਿਆਵਾਂ ਦੀਆਂ ਤਾਰੀਖਾਂ

Students Not Paid Fees

ਫ਼ੀਸ ਨਾ ਦੇਣ ‘ਤੇ ਸਕੂਲ ‘ਚੋਂ ਕੱਢੀਆਂ ਵਿਦਿਆਰਥਣਾਂ

Students Not Paid Fees: ਜਿੱਥੇ ਇੱਕ ਪਾਸੇ ਸਰਕਾਰ ਬੇਟੀ ਬਚਾਓ ਬੇਟੀ ਪੜਾਓ ਦਾ ਨਾਰਾ ਦੇ ਰਹੀ ਹੈ ਉੱਥੇ ਹੀ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ‘ਤੇ ਗਰੀਬ ਬੱਚੀਆਂ ਪੇਪਰ ਨਹੀ ਦੇ ਪਾ ਰਹੀਆਂ। ਮਾਮਲਾ ਹੈ ਜਲੰਧਰ ਦੇ ਸਰਕਾਰੀ ਹਾਈ ਸਕੂਲ ਦਾ ਜਿੱਥੇ ਸਕੂਲ ਪ੍ਰਬੰਧਕਾਂ ਨੇ ਫੀਸ ਨਾ ਦੇਣ ਦੇ ਚਲਦਿਆਂ ਚਾਰ ਵਿਦਿਆਰਥਣਾਂ ਨੂੰ ਸਕੂਲ ਵਿਚੋਂ ਕੱਡਣ ਦੇ

PSEB Annual Examination

PSEB ਨੇ ਜਾਰੀ ਕੀਤਾ ਸਾਲਾਨਾ ਪ੍ਰੀਖਿਆ ਫੀਸਾਂ ਦਾ ਸ਼ਡਿਊਲ

PSEB Annual Examination Fees ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਰੈਗੂਲਰ ਅਤੇ ਓਪਨ ਸਕੂਲ ਦੀਆਂ ਮਾਰਚ-2019 ਵਿਚ ਹੋਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਲਈ ਪ੍ਰੀਖਿਆ ਫੀਸਾਂ ਅਤੇ ਪ੍ਰੀਖਿਆ ਫਾਰਮ ਪ੍ਰਾਪਤ ਕਰਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਮੈਟ੍ਰਿਕ ਲਈ ਪ੍ਰੀਖਿਆ ਫੀਸ 800 ਰੁਪਏ ਪ੍ਰਤੀ ਪ੍ਰੀਖਿਆਰਥੀ ਹੋਵੇਗੀ ਜਦਕਿ 100 ਰੁਪਏ ਪ੍ਰਤੀ ਪ੍ਰਯੋਗੀ

ਖਾਲਸਾਈ ਰੰਗ ‘ਚ ਰੰਗ ਕੇ ਬੱਚਿਆਂ ਨੇ ਕੀਤਾ ਟਰੂਡੋ ਦਾ ਸਵਾਗਤ

Delhi government school boy rape

ਦਿੱਲੀ :ਸਕੂਲ’ਚ ਵਿਦਿਆਰਥੀ ਦੇ ਨਾਲ ਕੁਕਰਮ,ਟੀਚਰ ਨੇ ਫੜਿਆ ਰੰਗੇ ਹੱਥੀ !

Delhi government school boy rape:ਦਿੱਲੀ ਦੇ ਉੱਤਮ ਨਗਰ ਇਲਾਕੇ ਦੇ ਇੱਕ ਸਰਕਾਰੀ ਸਕੂਲ ਵਿੱਚ 9ਵੀਂ ਕਲਾਸ ਦੇ ਵਿਦਿਆਰਥੀ ਦੇ ਪੰਜ ਸਹਿਪਾਠੀਆਂ ਦੁਆਰਾ ਕੁਕਰਮ ਦਾ ਮਾਮਲਾ ਸਾਹਮਣੇ ਆਇਆ ਹੈ।ਆਰੋਪੀ ਵਿਦਿਆਰਥੀ ਦਬੰਗਈ ਵਿਖਾ ਕੇ ਪੀੜਤ ਦੇ ਨਾਲ ਕੁਕਰਮ ਕਰ ਰਹੇ ਸਨ। Delhi government school boy rape ਕਿਸੇ ਨੂੰ ਕੁੱਝ ਨਹੀਂ ਦੱਸਣ ਉੱਤੇ ਜਾਨੋਂ ਮਾਰਨੇ ਦੀ ਧਮਕੀ ਦੇ

ਸਕੂਲ ਸਟਾਫ ਦੇ ਤਬਾਦਲੇ ਖਿਲਾਫ਼ ਵਿਦਿਆਰਥੀਆਂ ਦਾ ਪ੍ਰਦਰਸ਼ਨ

ਸੰਕਟ ‘ਚ ਮਿਡ-ਡੇ-ਮੀਲ, ਖ਼ਜ਼ਾਨੇ ‘ਚ ਅਟਕਿਆ 52 ਕਰੋੜ ਦਾ ਬਿਲ

Mid Day Meal scheme for students:ਚੰਡੀਗੜ੍ਹ : ਪੰਜਾਬ ਦੇ ਸਕੂਲਾਂ ‘ਚ ਵਿਦਿਆਰਥੀਆਂ ਲਈ ਚਲਾਈ ਜਾਣ ਵਾਲੀ ਮਿਡ-ਡੇ-ਮੀਲ ਸਕੀਮ ਵਿੱਤੀ ਸੰਕਟ ਦੇ ਕਾਰਨ ਡੂੰਘੇ ਸੰਕਟ ਵਿਚ ਹੈ। ਪਿਛਲੇ ਤਿੰਨ ਮਹੀਨੇ ਤੋਂ ਇਸ ਉਦੇਸ਼ ਲਈ ਇੱਕ ਵੀ ਪੈਸਾ ਜਾਰੀ ਨਹੀਂ ਕੀਤਾ ਗਿਆ ਹੈ। ਸਕੂਲ ਦੇ ਅਧਿਆਪਕਾਂ ਅਤੇ ਕੁਝ ਥਾਵਾਂ ‘ਤੇ ਠੇਕੇਦਾਰ ਯੋਜਨਾ ਜਾਰੀ ਰੱਖਣ ਲਈ ਆਪਣੀ ਜੇਬ

hindi diwas jobs

ਵਧੀਆ ਹਿੰਦੀ ਆਉਂਦੀ ਹੈ ਤਾਂ ਕਮਾ ਸਕਦੇ ਹੋ ਲੱਖਾਂ ਰੁਪਏ, ਜਾਣੋ ਕਿਵੇਂ?

ਨਵੀਂ ਦਿੱਲੀ : ਕੀ ਤੁਹਾਨੂੰ ਪਤਾ ਹੈ ਕਿ ਅੰਗਰੇਜ਼ੀ ਤੋਂ ਜ਼ਿਆਦਾ ਪੂਰੀ ਦੁਨੀਆ ਵਿਚ ਹਿੰਦੀ ਭਾਸ਼ਾ ਬੋਲੀ ਜਾਂਦੀ ਹੈ। ਚੀਨੀ ਭਾਸ਼ਾ ਤੋਂ ਬਾਅਦ ਹਿੰਦੀ ਭਾਸ਼ਾ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਹੁੰਦਾ ਹੈ। 20 ਦੇਸ਼ਾਂ ਵਿਚ ਹਿੰਦੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ। ਕਰੀਬ 50 ਕਰੋੜ ਲੋਕ ਹਿੰਦੀ ਦੀ ਵਰਤੋਂ ਕਰਦੇ ਹਨ। ਅਜੇ ਵੀ ਲੋਕਾਂ ਨੂੰ

offline admission

12ਵੀਂ ਜਮਾਤ ਦੇ ਅਨੇਕਾਂ ਵਿਦਿਆਰਥੀਆਂ ਦਾ ਭਵਿੱਖ ਲੱਗਿਆ ਦਾਅ ‘ਤੇ

ਮੁੰਬਈ : ਇੱਕ ਪਾਸੇ ਤਾਂ ਸਰਕਾਰਾਂ ਇਹ ਦਾਅਵੇ-ਵਾਅਦੇ ਕਰ ਰਹੀਆਂ ਹਨ ਕਿ ਉਹ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹਨ। ਵਿਦਿਆਰਥੀਆਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੀ ਗੱਲ ਨੇਤਾਵਾਂ ਵੱਲੋਂ ਆਖੀ ਜਾਂਦੀ ਹੈ ਪਰ ਜਦੋਂ ਵਿਦਿਆਰਥੀ ਕੋਈ ਆਪਣੀ ਮੰਗ ਲੈ ਕੇ ਇਨ੍ਹਾਂ ਨੇਤਾਵਾਂ ਕੋਲ ਪਹੁੰਚਦੇ ਹਨ ਤਾਂ ਇਹ ਨੇਤਾ ਉਨ੍ਹਾਂ

ਕੈਪਟਨ ਅਮਰਿੰਦਰ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਦਿੱਤਾ ਭਰੋਸਾ, ਤੁਹਾਨੂੰ ਹੱਥ ਵੀ ਨਹੀਂ ਲਗਾ ਸਕਦਾ ਸਲਾਰੀਆ

ਪਠਾਨਕੋਟ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਵਾਦਤ ਚਿੰਤਪੁਰਨੀ ਮੈਡੀਕਲ ਕਾਲਜ ਦੇ ਘਿਰੇ ਹੋਏ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਸਰਕਾਰ ਬੇਇਮਾਨ ਕਾਲਜ ਅਥਾਰਟੀ ਦੇ ਘਟੀਆ ਪ੍ਰਬੰਧਾਂ ਦੇ ਨਤੀਜੇ ਵਜੋਂ ਵਿਦਿਆਰਥੀਆਂ ਦੇ ਭਵਿੱਖ ਦਾ ਨੁਕਸਾਨ ਹੋਣ ਦੀ ਆਗਿਆ ਨਹੀਂ ਦੇਵੇਗੀ ਅਤੇ ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਸੂਬੇ ਦੇ ਹੋਰਨਾਂ ਕਾਲਜਾਂ ਵਿੱਚ ਤਬਦੀਲ ਕਰਨ

One such school 4 teachers teaching 5 students

ਇੱਕ ਅਜਿਹਾ ਸਕੂਲ ਜਿੱਥੇ 4 ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ 5 ਅਧਿਆਪਕ

ਖਾਲਸਾ ਕਾਲਜ ਖੁਦਕੁਸ਼ੀ ਮਾਮਲਾ : ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਖ਼ਤਮ

ਖਾਲਸਾ ਕਾਲਜ ਖੁਦਕੁਸ਼ੀ ਮਾਮਲਾ : ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਖ਼ਤਮ

ਖਾਲਸਾ ਕਾਲਜ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਵੱਲੋਂ ਖੁਦਕੁਸ਼ੀ ਕੀਤੇ ਜਾਣ ਮਗਰੋਂ ਪਿਛਲੇ ਸੱਤ ਦਿਨਾਂ ਤੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਦੇਰ ਸ਼ਾਮ ਜ਼ਿਲ੍ਹਾ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਖਾਲਸਾ ਕਾਲਜ ਦੇ ਪ੍ਰਬੰਧਕਾਂ ਅਤੇ ਵਿਦਿਆਰਥੀ ਆਗੂਆਂ ਵਿਚਾਲੇ ਮੀਟਿੰਗ ਹੋਈ। ਮੀਟਿੰਗ ਮਗਰੋਂ ਕਾਲਜ ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਵਿਦਿਆਰਥੀਆਂ ਦੀਆਂ ਮੰਗਾਂ ਮੰਨ ਲੈਣ ਨਾਲ ਇਹ ਮਾਮਲਾ ਹੱਲ ਹੋ

Khalsa-College-News

ਅੰਮਿ੍ਤਸਰ : ਵਿਦਿਆਰਥੀ ਦੀ ਆਤਮ ਹੱੱਤਿਆ ਦਾ ਮਾਮਲਾ ਭਖਿਆ

ਵਿਦਿਆਰਥੀਆਂ ਨੂੰ ਕਾਨੂੰਨੀ ਅਧਿਕਾਰਾਂ ਬਾਰੇ ਦਿੱਤੀ ਜਾਣਕਾਰੀ

ਬਰਨਾਲਾ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋਂ ਸਰਕਾਰੀ ਹਾਈ ਸਕੂਲ, ਪਿੰਡ ਭੈਣੀ ਜੱਸਾ ਵਿਖੇ ਇੱਕ ਕਾਨੂੰਨੀ ਸਾਖਰਤਾ ਕੈਂਪ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੀ ਪ੍ਰਧਾਨਗੀ ਸੀ.ਜੇ.ਐੱਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਸ੍ਰੀ ਅਮਿਤ ਮੱਲ੍ਹਣ ਨੇ ਕੀਤੀ। ਸਕੂਲ ਵਿੱਚ ਪਹੁੰਚਣ ਤੇ ਸਕੂਲ ਦੇ ਮੁੱਖ ਅਧਿਆਪਕ ਜਗਜੀਤ ਸਿੰਘ ਅਤੇ ਸਮੂਹ ਸਟਾਫ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ। ਸਕੱਤਰ ਸ੍ਰੀ

ਬਠਿੰਡਾ ਯੂਨੀਵਰਸਟੀ ਦੇ ਵਿਦਿਆਰਥੀਆਂ ਵੱਲੋਂ ਦੂਜੇ ਦਿਨ ਵੀ ਵਿਰੋਧ ਜਾਰੀ

ਬਠਿੰਡਾ ਯੂਨੀਵਰਸਟੀ ਦੇ ਵਿਦਿਆਰਥੀਆਂ ਵੱਲੋਂ ਦੂਜੇ ਦਿਨ ਵੀ ਵਿਰੋਧ ਜਾਰੀ

ਬਠਿੰਡਾ : ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਟੀ ਦੇ ਵਿਦਿਆਰਥੀਆਂ ਨੇ ਲਗਾਤਾਰ ਦੂਸਰੇ ਦਿਨ ਪ੍ਰਦਰਸ਼ਨ ਕਰਦਿਆਂ ਯੂਨੀਵਰਸਟੀ ਨੂੰ ਬੰਦ ਕਰਨ ਦਾ ਵਿਰੋਧ ਕੀਤਾ। ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਸਰਕਾਰਾਂ ਦੀ ਰਾਜਨੀਤੀ ਦਾ ਸ਼ਿਕਾਰ ਬਣ ਰਹੀ ਇਸ ਯੂਨੀਵਰਸਟੀ ਕਾਰਨ ਉਨ੍ਹਾਂ ਦਾ ਭਵਿੱਖ ਖਰਾਬ ਹੋ ਰਿਹਾ ਹੈ। ਵਿਦਿਆਰਥੀਆਂ ਦਾ ਸਵਾਲ ਸੀ ਕਿ ਇਸ ਯੂਨੀਵਰਸਟੀ ਚ

Prize distribution

ਸਿੱਖਿਆ ਪ੍ਰਤੀ ਪ੍ਰੇਰਿਤ ਕਰਨ ਲਈ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਪਠਾਨਕੋਟ:- ਵਿਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਸੋਮਵਾਰ ਨੂੰ ਇੱਕ ਵਜ਼ੀਫ਼ਾ ਵੰਡ ਸਮਾਰੋਹ ਦਾ ਪ੍ਰਬੰਧ ਪ੍ਰਧਾਨ ਫਤਹਿ ਫਾਂਸੀ ਦੀ ਅਗਵਾਈ ਵਿੱਚ ਕੀਤਾ ਗਿਆ। ਜਿਸ ਵਿੱਚ ਚਾਰ ਮੇਧਾਵੀ ਵਿਦਿਆਰਥਣਾਂ ਨੂੰ ਅੱਠ ਹਜਾਰ ਦੇ ਵਜ਼ੀਫ਼ੇ ਤਕਸੀਮ ਕੀਤੇ ਗਏ।ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਫਤਹਿ ਫਾਂਸੀ ਨੇ ਦੱਸਿਆ ਕਿ ਸੁਸਾਇਟੀ ਵਲੋਂ ਚਾਰ ਵਿਦਿਆਰਥਣਾਂ ਨੂੰ ਸਕਾਲਰਸ਼ਿਪ ਦਿੱਤੀ ਗਈ ਹੈ । ਇਹਨਾਂ ਵਿੱਚ ਨੌਂਵੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ