Tag: , , , , , , , , ,

Japan Rollercoaster Stuck

ਜਾਪਾਨ ‘ਚ 2 ਘੰਟਿਆਂ ਤੱਕ 100 ਫੁੱਟ ਉਚਾਈ ‘ਤੇ ਉਲਟੇ ਲੱਟਕੇ ਰਹੇ ਲੋਕ , ਇਸ ਤਰਾਂ ਬਚੀ ਜਾਨ

Japan Rollercoaster Stuck : ਪੱਛਮੀ ਜਪਾਨ ਦੇ ਯੂਨੀਵਰਸਲ ਸਟੂਡੀਓਜ਼ ਐਮਯੂਸਮੈਂਟ ਪਾਰਕ ਵਿਚ ਇਕ ਰੋਲਰ ਕੋਆਟਰ ਦੀ ਅਚਾਨਕ ਰੁੱਕ ਜਾਣ ਨਾਲ ਕਰੀਬ 64 ਲੋਕ 2 ਘੰਟੇ ਤੱਕ ਲਈ ਅਚਾਨਕ ਪੁੱਠੇ ਲਮਕੇ ਰਹੀ ਗਏ। ਜਾਣਕਾਰੀ ਮੁਤਾਬਿਕ ਅਚਾਨਕ ਐਮਰਜੰਸੀ ਸਟਾਪ ਕਾਰਨ ਲੋਕ ਲਗਭਗ 100 ਫੁੱਟ ਦੀ ਉਚਾਈ ‘ਤੇ ਫੱਸ ਗਏ। Japan Rollercoaster Stuck ਪਾਰਕ ਦੇ ਕਰਮਚਾਰੀਆਂ ਨੇ ਲੋਕਾਂ

ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਤਿੰਨ ਨੌਜਵਾਨ

OH No! ਫੱਸ ਗਏ ਅਰਜੁਨ ਕਪੂਰ, ਮਿਲਿਆ ਕਾਨੂੰਨੀ ਨੋਟਿਸ

ਫਿਲਮ ਅਭਿਨੇਤਾ ਅਰਜੁਨ ਕਪੂਰ ਆਪਣੇ ਘਰ ਨੂੰ ਲੈ ਕੇ ਨਵੇਂ ਵਿਵਾਦ ਵਿੱਚ ਫਸ ਗਏ ਹਨ। ਅਰਜੁਨ ਨੂੰ ਮੁੰਬਈ ਮਹਾਂਨਗਰ ਪਾਲਿਕਾ ਯਾਨੀ ਬੀਐਮਸੀ ਦੇ ਵੱਲੋਂ ਇੱਕ ਨੋਟਿਸ ਭੇਜਿਆ ਗਿਆ ਹੈ। ਇਹ ਨੋਟਿਸ ਅਰਜੁਨ ਨੂੰ ਘਰ ਦੀ ਛੱਤ ਉੱਤੇ ਬਣੇ ਗ਼ੈਰਕਾਨੂੰਨੀ ਜਿੰਮ ਦੀ ਵਜ੍ਹਾ ਨਾਲ ਮਿਲਿਆ ਹੈ। ਤੁਹਾਨੂੰ ਦੱਸ ਦਈਏ ਕਿ ਅਰਜੁਨ ਕਪੂਰ ਮੁੰਬਈ ਦੇ ਜੁਹੂ ਇਲਾਕੇ

ਕਾਂਗਰਸ ‘ਤੇ ਆਪਣਾ ਹੀ ਦਾਅ ਪਿਆ ਭਾਰੀ

ਕਾਂਗਰਸ ਦਾ ਦਾਅ ਉਸ’ਤੇ ਹੀ ਉਲਟਾ ਪੈਂਦਾ ਨਜ਼ਰ ਆ ਰਿਹਾ ਹੈ।ਕਾਂਗਰਸ ਨੇ ਜਿਨ੍ਹਾਂ ਹਲਕਿਆਂ ‘ਚ ਆਪਣੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ ਉਥੇ ਦੇ ਉਮੀਦਵਾਰਾਂ ਦਾ ਵਿਰੋਧ ਹੋਣਾ ਆਮ ਜਿਹੀ ਗੱਲ ਹੈ। ਪਰ ਜਿਥੋਂ ਪਾਰਟੀ ਨੇ ਆਪਣੇ ਉਮੀਦਵਾਰ ਨਹੀ ਐਲਾਨੇ ਹਨ ਉਥੋਂ ਵੀ ਬਗ਼ਾਵਤ ਦੇ ਸੁਰ ਉੱਠਣੇ ਸ਼ੁਰੂ ਹੋ ਗਏ ਹਨ। ਭਾਵੇਂ ਹਾਲੇ

ਸਲਮਾਨ ਖਾਨ ਮੁੜ ਮੁਸ਼ਕਲਾਂ ‘ਚ !

ਬਾਲੀਵੁੱਡ ਦੇ ਭਾਈ ਜਾਨ ਯਾਨੀ ਸਲਮਾਨ ਖਾਨ ਦੀਆਂ ਮੁਸ਼ਕਲਾਂ ‘ਚ ਮੁੜ ਤੋਂ ਵਾਧਾ ਹੋ ਸਕਦਾ ਹੈ। ਚਿਕਾਰਾ ਕਾਲਾ ਹਿਰਨ ਦੇ ਸ਼ਿਕਾਰ ਮਾਮਲੇ ‘ਚ ਸਲਮਾਨ ਖਾਨ ਨੂੰ ਬਰੀ ਕੀਤੇ ਜਾਣ ਦੇ ਵਿਰੋਧ ‘ਚ ਰਾਜਸਥਾਨ ਸਰਕਾਰ ਨੇ ਹੁਣ ਸੁਪਰੀਮ ਕੋਰਟ ਦਾ ਦਰਬਾਜ਼ਾ ਖੜਕਾਇਆ ਹੈ। ਜ਼ਿਕਰਯੋਗ ਹੈ ਕਿ ਰਾਜਸਥਾਨ ਹਾਈ ਕੋਰਟ ਨੇ ਇਸੇ ਸਾਲ ਜੁਲਾਈ ਮਹੀਨੇ ‘ਚ ਸਬੂਤਾਂ

‘ਆਪ’ ਦਾ ਇੱਕ ਹੋਰ ਵਿਧਾਇਕ ਕੜੱਕੀ ‘ਚ, ਗੁਲਾਬ ਸਿੰਘ ਦੇ ਨਿਕਲੇ ਵਰੰਟ

ਆਮ ਆਦਮੀ ਦੇ ਵਿਧਾਇਕਾਂ ਦੀ ਗ੍ਰਿਫ਼ਤਾਰੀ ਦਾ ਸਿਲਸਿਲਾ ਜਾਰੀ ਹੈ। ਜ਼ਿਕਰਯੋਗ ਹੈ ਕਿ ਪੁਲਿਸ ਨੇ ਵੀਰਵਾਰ ਨੂੰ ਕੱਟਮਾਰ ਕਰਨ ਦੇ ਦੋਸ਼ ‘ਚ ਉੱਤਮ ਨਗਰ ਦੇ ‘ਆਪ ਵਿਧਾਇਕ ਬਲਿਆਨ ਨੂੰ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ ਬਲਿਆਨ ਨੂੰ ਬੇਲ ਮਿਲ ਗਈ ਹੈ ਪਰ ਉੱਥੇ ਹੀ ਸ਼ੁਕਰਵਾਰ ਨੂੰ ਮਟਿਆਲਾ ਦੇ ਐੱਮ.ਐੱਲ.ਏ.ਗੁਲਾਬ ਸਿੰਘ ਦੇ ਖਿਲਾਫ਼ ਜ਼ਬਰਣ ਪੈਸਾ ਵਸੂਲਣ ਦੇ ਮਾਮਲੇ

ਆਮ ਅਦਾਮੀ ਪਾਰਟੀ ਨੂੰ ਲੱੱਗਿਆ ਇਕ ਹੋਰ ਝਟਕਾ

ਆਪ ਦੇ 4 ਆਗੂਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸਤਜੋਤ ਨਗਰ ਦੇ ਸਰਪੰਚ ਸਮੇਤ 3 ਹੋਰ ਆਗੂਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਔਰਤ ਖਿਲਾਫ ਬਦਸਲੂਕੀ ਦੇ ਮਾਮਲੇ ‘ਚ ਐਫ.ਆਈ.ਆਰ. ਦਰਜ ਕਰਵਾਈ ਗਈ ਸੀ। ਜਿਸ ਨਾਲ ਯਕੀਨਨ ਆਮ ਅਦਾਮੀ ਪਾਰਟੀ ਨੂੰ ਇਕ ਹੋਰ ਝਟਕਾ ਲੱੱਗਿਆ ਹੈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ