Tag: , , , , , , , , , ,

ਆਪਣੀਆਂ ਮੰਗਾਂ ਨੂੰ ਲੈ ਕੇ ਪਾਣੀ ਦੀ ਟੈਂਕੀ ‘ਤੇ ਚੜ੍ਹੇ ਅਧਿਆਪਕ

Sangrur Teachers Strike: ਸੰਗਰੂਰ ‘ਚ ਈ.ਟੀ.ਟੀ./ਈ.ਜੀ.ਐੱਸ. ਅਧਿਆਪਕ ਯੂਨੀਅਨ ਦੇ ਕੁੱਝ ਆਗੂ ਆਪਣੀਆਂ ਮੰਗਾਂ ਮਨਵਾਉਣ ਨੂੰ ਲੈ ਕੇ ਪਾਣੀ ਦੀ ਟੈਂਕੀ ‘ਤੇ ਚੜ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਆਗੂ ਗਗਨਦੀਪ ਕੌਰ ਨੇ ਦੱਸਿਆ ਕਿ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਪਰ ਕੋਈ ਸੁਣਵਾਈ ਨਾ ਹੋਣ

Punjab Subordinate Service ਫੈਡਰੇਸ਼ਨ ਮੁਲਜ਼ਮਾਂ ਵੱਲੋਂ ਧਰਨਾ

punjab subordinate employees strike: ਅੱਜ ਬਠਿੰਡਾ ‘ਚ ਨਗਰ ਕੌਂਸਲ ਦਫਤਰ ਦੇ ਸਾਹਮਣੇ ਆਪਣੀਆਂ ਮੰਗ ਨੂੰ ਲੈਕੇ ਪੰਜਾਬ ਸੋਬੋਰਡੀਨੇਟਸ ਸਰਵਿਸ ਫੈਡਰੇਸ਼ਨ ਦੇ ਮੁਲਾਜਮਾਂ ਵੱਲੋਂ ਸੂਬਾ ਸਰਕਾਰ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕਰਕੇ ਜੰਮਕੇ ਨਾਅਰੇਬਾਜ਼ੀ ਕੀਤੀ ਹੈ। ਇੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਆਗੂਆਂ ਨੇ ਕਹਿਕੇ ਓਹਨਾ ਦੀਆਂ ਹੱਕੀ ਮੰਗਾਂ ਨੂੰ ਸਰਕਾਰ ਲੰਬੇ ਸਮੇ ਤੋਂ ਅਣਦੇਖਿਆ ਕਰ ਰਹੀ

ਭਾਰਤੀ ਟਰੇਡ ਯੂਨੀਅਨ ਨੇ ਮੰਗਾਂ ਨੂੰ ਲੈਕੇ ਡੀ.ਸੀ ਦਫ਼ਤਰ ਬਾਹਰ ਲਾਇਆ ਧਰਨਾ

Indian Trade Union Strike ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਵਲੋਂ ਉਸਾਰੀ ਕਿਰਤੀਆਂ ਦੀਆਂ ਲੰਮੇ ਸਮੇ ਤੋਂ ਲਟਕਦੀਆਂ ਆ ਰਹੀਆਂ ਮੰਗਾ ਸੰਬੰਧੀ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਆਪਣੀਆ ਮੰਗਾਂ ਨੂੰ ਅਣਦੇਖੇ ਕਰਨ ਤੇ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ । ਵੀ ਉ :- ਇਸ ਸਬੰਧੀ ਜਾਣਕਾਰੀ ਦਿੰਦਿਆਂ

ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਵਾਰੀਆਂ ਹੋਈਆਂ ਖੱਜਲ, ਨਿੱਜੀ ਬੱਸਾਂ ਦੇ ਵਾਰੇ-ਨਿਆਰੇ

punjab roadways employees strike: ਅੰਮ੍ਰਿਤਸਰ : ਪੰਜਾਬ ਰੋਡਵੇਜ਼ ਅੰਮ੍ਰਿਤਸਰ ਡਿਪੂ ਦੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੜਤਾਲ ਨੇ ਲੰਮੇ ਰੂਟਾਂ ‘ਤੇ ਜਾਣ ਵਾਲੀਆਂ ਕਰੀਬ 100 ਬੱਸਾਂ ਨੂੰ ਰੋਕ ਦਿੱਤਾ । ਇਸ ਹੜਤਾਲ ਕਾਰਨ ਯਾਤਰੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਹੜਤਾਲ ਨਾਲ ਅੰਮ੍ਰਿਤਸਰ ਤੋਂ ਦਿੱਲੀ, ਚੰਡੀਗੜ੍ਹ, ਦੇਹਰਾਦੂਨ ਤੇ ਜੰਮੂ ਆਦਿ ਰੂਟ ਪ੍ਰਭਾਵਿਤ

ਬੈਂਕਾਂ ਦੇ ਜ਼ਰੂਰੀ ਕੰਮ ਅੱਜ ਹੀ ਨਿਪਟਾ ਲਵੋ, ਇਸ ਤਾਰੀਖ ਤੋਂ ਬੈਂਕ ਫਿਰ ਹੜਤਾਲ ‘ਤੇ..

Strikes-in-Mohali

ਵੱਖ-ਵੱਖ ਸੰਗਠਨਾਂ ਨੇ ਕੀਤਾ ਧਰਨਿਆਂ ਦਾ ਆਗਾਜ਼

ਅੱਜ ਪੰਜਾਬ ਸਰਕਾਰ ਦੇ ਵੱਖ-ਵੱਖ ਅਦਾਰਿਆਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਵੱਲੋਂ ਧਰਨਾ ਦਿੱਤਾ ਗਿਆ। ਕਰਮਚਾਰੀਆਂ ਦਾ ਕਹਿਣਾ ਸੀ ਕਿ ਕੈਪਟਨ ਸਰਕਾਰ ਸੱਤਾ ਵਿੱਚ ਆਉਂਦੀਆਂ ਹੀ ਆਪਣੇ ਵਾਅਦੇ ਭੁੱਲ ਗਈ ਜਾਪਦੀ ਹੈ। ਇਹ ਵਾਅਦੇ ਯਾਦ ਕਰਵਾਉਣ ਲਈ ਸਿਰਫ ਸ਼ੁਰੂਆਤ ਹੈ, ਅੱਗੇ ਦੇਖੋ ਕੀ ਹੁੰਦਾ ਹੈ। ਜੇਕਰ ਇਨ੍ਹਾਂ ਧਰਨਿਆਂ ਵਿੱਚ ਸ਼ਾਮਲ ਹੋ ਰਹੇ ਕਰਮਚਾਰੀਆਂ ਦੀ ਸੰਖਿਆ

Bollywood Diva Malaika slays and sizzles on the runway !

Diva ਮਲਾਇਕਾ ਦਾ Red & Yellow ‘ਚ Sexy ਤੇ Hot ਲੁੱਕ

ਮਲਾਇਕਾ ਅਰੋੜਾ ਨੇ ‘ਲੈਕਮੇ ਫੈਸ਼ਨ ਵੀਕ’ ਦੇ ਆਖਰੀ ਦਿਨ ਰੈਂਪ ‘ਤੇ ਆਪਣਾ ਜਲਵਾ ਬਿਖੇਰਿਆ। ਫੈਸ਼ਨ ਵੀਕ ਦੇ ਫਾਈਨਲ ਡੇਅ ‘ਤੇ ਰੈਂਪ ‘ਤੇ ਵਾਕ ਕਰਦਿਆਂ ਮਲਾਇਕਾ ਦੇ ਜਲਵੇ ਦੇ ਕੀ ਕਹਿਣੇ। ਸਭ ਦੀਆਂ ਨਜ਼ਰਾਂ Diva ਮਲਾਇਕਾ ਤੋਂ ਹੱਟ ਨਹੀਂ ਰਹੀ ਸੀ। ਮਲਾਇਕਾ ਨੇ ਆਖਰੀ ਦਿਨ ਡਿਜਾਈਨਰ ਦਿਵਿਆ ਰੈਡੀ ਦੀ ਡਰੈਸ ਨਾਲ ਰੈਂਪ ‘ਤੇ ਵਾਕ ਕੀਤਾ। ਰੈਂਪ

earthquake

8.0 ਤੀਬਰਤਾ ਦਾ ਪਾਪੂਆ ਨਿਊ ਗਿਨੀ ‘ਚ ਆਇਆ ਜ਼ਬਰਦਸਤ ਭੂਚਾਲ

ਸਿਡਨੀ— ਪਾਪੂਆ ਨਿਊ ਗਿਨੀ ‘ਚ ਐਤਵਾਰ ਨੂੰ ਆਇਆ ਜ਼ਬਰਦਸਤ ਭੂਚਾਲ ਆਇਆ। ਜਿਸ ਦੀ ਤੀਬਰਤਾ 8.0 ਰਹੀ। ਜਿਸ ਤੋਂ ਬਾਅਦ ਪ੍ਰਸ਼ਾਂਤ ਦੀਪੀ ਦੇਸ਼ ਅਤੇ ਗੁਆਂਢੀ ਦੇਸ਼ਾਂ ਲਈ ਸੁਨਾਮੀ ਦਾ ਚਿਤਾਵਨੀ ਜਾਰੀ ਕਰ ਦਿੱਤੀ ਗਈ। ਅਮਰੀਕੀ ਭੂ ਸਰਵੇਖਣ ਵਿਭਾਗ ਨੇ ਦੱਸਿਆ ਕਿ ਭੂਚਾਲ, ਪਾਪੂਆ ਨਿਊ ਗਿਨੀ ਦੇ ਬੈਗੋਨਵਿਲੇ ਟਾਪੂ ‘ਚ ਪਾਂਗੁਨਾ ਤੋਂ 40 ਕਿਲੋਮੀਟਰ ਦੂਰ ਪੱਛਮ ‘ਚ

ਸੀਰੀਆ ‘ਚ 200 ਹਵਾਈ ਹਮਲੇ, 100 ਮਰੇ

ਰੂਸੀ ਲੜਾਕੂ ਜਹਾਜ਼ਾਂ ਨੇ ਸੀਰੀਆ ਦੇ ਨਾਲ ਮਿਲ ਕੇ 200 ਹਮਲੇ ਕੀਤੇ, ਜਿਸ ‘ਚ 100 ਤੋਂ ਜਿਆਦਾ ਲੋਕ ਮਾਰੇ ਗਏ।ਪਿਛਲੇ ਇੱਕ ਹਫ਼ਤੇ ਤੋਂ ਜਾਰੀ ਯੁੱਧ ‘ਚ ਵਿਦਰੋਹੀਆਂ ਦੇ ਕਬਜੇ ਵਾਲੇ ਅਲੇਪੋ ਸ਼ਹਿਰ ‘ਚ ਰੂਸ ਦੇ ਹਵਾਈ ਹਮਲਿਆਂ ‘ਚ ਵੱਡੇ ਪੈਮਾਨੇ ‘ਤੇ ਜਾਨਮਾਲ ਦੀ ਤਬਾਹੀ ਹੋਈ ਹੈ। ਜਾਣਕਾਰੀ ਮੁਤਾਬਿਕ ਹਮਲੇ ‘ਚ ਜਿਆਦਾਤਰ ਬੇਗੁਨਾਹ ਲੋਕ ਮਾਰੇ ਗਏ

erica-wiebe

ਏਰਿਕਾ ਵਾਇਬੇ ਨੇ ਕਨੇਡਾ ਦੀ ਝੋਲੀ ਪਾਇਆ ਗੋਲ੍ਡ ਮੈਡਲ

ਰੀਓ ਉਲੰਪਿਕ ਖੇਡਾਂ ਵਿਚ ਕੈਨੇਡਾ ਦੀਆਂ ਕੁੜੀਆਂ ਲਗਾਤਾਰ ਕਮਾਲ ਕਰ ਰਹੀਆਂ ਹਨ। ਇਸੇ ਵਿਚੋਂ ਹੀ ਕਨੇਡਾ ਦੀ ਕੁਸ਼ਤੀ ਦੇ ਮੈਦਾਨ ਤੋਂ ਔਰਤਾਂ ਦੇ ਕੁਸ਼ਤੀ ਮੁਕਾਬਲੇ ਵਿਚ ਕੈਨੇਡਾ ਦੀ ਐਰਿਕਾ ਵਾਇਬੇ ਨੇ ਗੋਲ੍ਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਏ । ਓਟਾਵਾ ਤੋਂ 27 ਸਾਲਾ ਇਸ ਖਿਡਾਰਨ ਨੇ 75 ਕਿਲੋਗ੍ਰਾਮ ਵਰਗ ਦੇ ਮੁਕਾਬਲੇ ਵਿਚ ਕਜ਼ਾਕਿਸਤਾਨ ਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ