Tag: , , , , , , , , , ,

ਆਪਣੀਆਂ ਮੰਗਾਂ ਨੂੰ ਲੈ ਕੇ ਪਾਣੀ ਦੀ ਟੈਂਕੀ ‘ਤੇ ਚੜ੍ਹੇ ਅਧਿਆਪਕ

Sangrur Teachers Strike: ਸੰਗਰੂਰ ‘ਚ ਈ.ਟੀ.ਟੀ./ਈ.ਜੀ.ਐੱਸ. ਅਧਿਆਪਕ ਯੂਨੀਅਨ ਦੇ ਕੁੱਝ ਆਗੂ ਆਪਣੀਆਂ ਮੰਗਾਂ ਮਨਵਾਉਣ ਨੂੰ ਲੈ ਕੇ ਪਾਣੀ ਦੀ ਟੈਂਕੀ ‘ਤੇ ਚੜ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਆਗੂ ਗਗਨਦੀਪ ਕੌਰ ਨੇ ਦੱਸਿਆ ਕਿ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਪਰ ਕੋਈ ਸੁਣਵਾਈ ਨਾ ਹੋਣ

Punjab Subordinate Service ਫੈਡਰੇਸ਼ਨ ਮੁਲਜ਼ਮਾਂ ਵੱਲੋਂ ਧਰਨਾ

punjab subordinate employees strike: ਅੱਜ ਬਠਿੰਡਾ ‘ਚ ਨਗਰ ਕੌਂਸਲ ਦਫਤਰ ਦੇ ਸਾਹਮਣੇ ਆਪਣੀਆਂ ਮੰਗ ਨੂੰ ਲੈਕੇ ਪੰਜਾਬ ਸੋਬੋਰਡੀਨੇਟਸ ਸਰਵਿਸ ਫੈਡਰੇਸ਼ਨ ਦੇ ਮੁਲਾਜਮਾਂ ਵੱਲੋਂ ਸੂਬਾ ਸਰਕਾਰ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕਰਕੇ ਜੰਮਕੇ ਨਾਅਰੇਬਾਜ਼ੀ ਕੀਤੀ ਹੈ। ਇੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਆਗੂਆਂ ਨੇ ਕਹਿਕੇ ਓਹਨਾ ਦੀਆਂ ਹੱਕੀ ਮੰਗਾਂ ਨੂੰ ਸਰਕਾਰ ਲੰਬੇ ਸਮੇ ਤੋਂ ਅਣਦੇਖਿਆ ਕਰ ਰਹੀ

ਭਾਰਤੀ ਟਰੇਡ ਯੂਨੀਅਨ ਨੇ ਮੰਗਾਂ ਨੂੰ ਲੈਕੇ ਡੀ.ਸੀ ਦਫ਼ਤਰ ਬਾਹਰ ਲਾਇਆ ਧਰਨਾ

Indian Trade Union Strike ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਵਲੋਂ ਉਸਾਰੀ ਕਿਰਤੀਆਂ ਦੀਆਂ ਲੰਮੇ ਸਮੇ ਤੋਂ ਲਟਕਦੀਆਂ ਆ ਰਹੀਆਂ ਮੰਗਾ ਸੰਬੰਧੀ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਆਪਣੀਆ ਮੰਗਾਂ ਨੂੰ ਅਣਦੇਖੇ ਕਰਨ ਤੇ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ । ਵੀ ਉ :- ਇਸ ਸਬੰਧੀ ਜਾਣਕਾਰੀ ਦਿੰਦਿਆਂ

ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਵਾਰੀਆਂ ਹੋਈਆਂ ਖੱਜਲ, ਨਿੱਜੀ ਬੱਸਾਂ ਦੇ ਵਾਰੇ-ਨਿਆਰੇ

punjab roadways employees strike: ਅੰਮ੍ਰਿਤਸਰ : ਪੰਜਾਬ ਰੋਡਵੇਜ਼ ਅੰਮ੍ਰਿਤਸਰ ਡਿਪੂ ਦੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੜਤਾਲ ਨੇ ਲੰਮੇ ਰੂਟਾਂ ‘ਤੇ ਜਾਣ ਵਾਲੀਆਂ ਕਰੀਬ 100 ਬੱਸਾਂ ਨੂੰ ਰੋਕ ਦਿੱਤਾ । ਇਸ ਹੜਤਾਲ ਕਾਰਨ ਯਾਤਰੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਹੜਤਾਲ ਨਾਲ ਅੰਮ੍ਰਿਤਸਰ ਤੋਂ ਦਿੱਲੀ, ਚੰਡੀਗੜ੍ਹ, ਦੇਹਰਾਦੂਨ ਤੇ ਜੰਮੂ ਆਦਿ ਰੂਟ ਪ੍ਰਭਾਵਿਤ

ਸਰਕਾਰ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਬੈਂਕ ਕਰਮਚਾਰੀਆਂ ਨੇ ਕੀਤੀ ਹੜਤਾਲ

bank employees strike: ਬੈਂਕ ਯੂਨੀਅਨ ਦੀ ਸੰਯੁਕਤ ਫਾਰਮ ਜਿਸ ਵਿੱਚ ਕੁੱਲ ਮਿਲਾ ਕੇ 10 ਲੱਖ ਤੋਂ ਜ਼ਿਆਦਾ ਅਧਿਕਾਰੀ ਆਉਂਦੇ ਹਨ। ਜਿਨ੍ਹਾਂ ਨੇ ਅੱਜ ਦੇਸ਼ ਭਰ ਦੇ ਵਿੱਚ ਹੜਤਾਲ ਕੀਤੀ ਹੈ। ਇਹ ਹੜਤਾਲ ਕੁਝ ਨਿੱਜੀ ਬੈਂਕ ਦੇ ਰਲੇਵੇਂ ਕਰਨ ਕੀਤੀ ਗਈ। ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਵੱਲੋਂ ਸਰਕਾਰ ਦੀ ਵੱਧਦੀ NPA ਤੋਂ ਲੋਕਾਂ ਦਾ ਧਯਾਨ ਭਟਕਾਉਣ

ਇਸ ਦਿਨ ਦੇਸ਼ ਦੇ 8 ਲੱਖ ਕੈਮਿਸਟ ਕਰਨਗੇ ਹੜਤਾਲ

Chemists druggists call: ਡਿਜੀਟਲਾਇਜ਼ੇਸ਼ਨ ਵਧਣ ਦੇ ਨਾਲ ਜਿੱਥੇ ਹਰ ਤਰ੍ਹਾਂ ਦਾ ਕਾਰੋਬਾਰ ਆਨਲਾਇਨ ਹੋ ਗਿਆ। ਉੱਥੇ ਹੀ ਹੁਣ ਦਵਾਈਆਂ ਵੀ ਅਨਾਲਾਈਨ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਦੇਸ਼ ‘ਚ ਕਈ ਕੰਪਨੀਆਂ ਵਲੋਂ ਦਵਾਈਆਂ ਦੀ ਆਨਲਾਈਨ ਵਿੱਕਰੀ ਕੀਤੀ ਜਾ ਰਹੀ ਹੈ। ਜਿਸਦੇ ਵਿਰੁੱਧ ਹੁਣ ਦੇਸ਼ ਦੇ ਹੋਰਨਾਂ ਸੂਬਿਆਂ ਦੇ ਕੈਮਿਸਟਾਂ ਵਾਂਗ ਪੰਜਾਬ ‘ਚ ਵੀ ਰੋਸ ਜਾਰੀ ਹੈ।ਆਨਲਾਈਨ

Bihar girl refuses marry groom

ਅਸਮਾਨੀ ਬਿਜਲੀ ਨਾਲ ਟੁੱਟਿਆ ਵਿਆਹ ,ਪੰਡਾਲ ‘ਚੋਂ ਲਾੜੀ ਨੇ ਮੋੜੀ ਬਰਾਤ

Bihar girl refuses marry groom :ਕੁਦਰਤੀ ਆਫਤ ਕਦੋਂ ਆ ਜਾਵੇ, ਕੋਈ ਪਤਾ ਨਹੀਂ ਲਗਦਾ। ਜਿੰਨ੍ਹਾਂ ‘ਚੋਂ ਇੱਕ ਹੈ ਅਸਮਾਨੀ ਬਿਜਲੀ ।ਅਸਮਾਨੀ ਬਿਜਲੀ ਨਾ ਸਿਰਫ ਜਿੰਦਗੀਆਂ ਲੈਂਦੀ ਅਤੇ ਤਬਾਹੀ ਵੀ ਲਿਆਉਂਦੀ ਹੈ , ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਅਸਮਾਨੀ ਬਿਜਲੀ ਕਾਰਨ ਕਿਸੇ ਦਾ ਵਿਆਹ ਟੁੱਟ ਜਾਵੇ।ਜੀ ਹਾਂ,ਬਿਹਾਰ ਦੇ ਸਾਰਣ ਜਿਲ੍ਹੇ ਵਿੱਚ ਅਜਿਹਾ ਹੀ ਇੱਕ ਅਜੀਬ

ਡੀਜ਼ਲ ਦੀਆਂ ਵਧੀਆਂ ਕੀਮਤਾਂ ਖਿਲਾਫ 90 ਲੱਖ ਟਰੱਕ ਮਾਲਕ ਹੜਤਾਲ ‘ਤੇ

Truck national wide strike:ਡੀਜ਼ਲ ਤੇ ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਅਤੇ ਕਿਸਾਨਾਂ ਨੂੰ ਫਸਲਾਂ ਦੀ ਪੂਰੀ ਤਰ੍ਹਾਂ ਲਾਗਤ ਨਾ ਮਿਲਣ ਦੀ ਵਜ੍ਹਾ ਕਾਰਨ ਕਿਸਾਨ ਯੂਨੀਅਨ ਵਲੋਂ ਇਕ ਜੂਨ ਤੋਂ ਅੰਦੋਲਨ ਸ਼ੁਰੂ ਕੀਤਾ ਗਿਆ ਸੀ। ਜੋ ਮੰਗਲਵਾਰ ਨੂੰ ਖ਼ਤਮ ਹੋ ਗਿਆ। ਅੰਦੋਲਨ ਦੇ ਖਤਮ ਹੁੰਦੇ ਹੀ ਸਬਜੀਆਂ ਤੇ ਫਲ ਮੰਡੀਆਂ ‘ਚ ਮੁੜ ਆਏ ਹਨ।ਪਰ

Tejinder pal Singh Bagga

ਪੰਜਾਬ ‘ਚ ਸਿੱਖ ਇਤਿਹਾਸ ਫਿਰ ਜੋੜੋ ,ਨਹੀਂ ਤਾਂ 4 ਤੋਂ ਹੋਵੇਗਾ ਮਰਨ ਤੀਕ ਵਰਤ :ਤੇਜਿੰਦਰ ਬੱਗਾ

Tejinder pal Singh Bagga:ਪੰਜਾਬ ਵਿੱਚ ਸਿੱਖ ਗੁਰੂਆਂ ਦੇ ਚੈਪਟਰ ਨੂੰ ਸਿੱਖਿਆ ਬੋਰਡ ਦੀਆਂ ਕਿਤਾਬਾਂ ਤੋਂ ਹਟਾਉਣ ਦੇ ਮਾਮਲੇ ‘ਤੇ ਰਾਜਨੀਤੀ ਇਨ੍ਹੀਂ ਦਿਨੀਂ ਪੰਜਾਬ ਵਿੱਚ ਕਾਫੀ ਗਰਮਾ ਰਹੀ ਹੈ ਅਤੇ ਹੁਣ ਇਸਦੀ ਗੂੰਜ ਦਿੱਲੀ ਤੱਕ ਪੁੱਜਣ ਲੱਗੀ ਹੈ। Tejinder pal Singh Bagga ਦਿੱਲੀ ਬੀਜੇਪੀ ਦੇ ਬੁਲਾਰੇ ਤੇਜਿੰਦਰ ਪਾਲ ਸਿੰਘ ਬੱਗਾ ਨੇ ਕੈਪਟਨ ਅਮਰਿੰਦਰ ਸਰਕਾਰ ਨੂੰ ਚੁਣੌਤੀ

Syria attack Trump tweet

ਸੀਰੀਆ ‘ਤੇ ਹਮਲੇ ਦੇ ਬਾਅਦ ਟਰੰਪ ਦਾ ਟਵੀਟ ,ਕਿਹਾ-ਪੂਰਾ ਹੋਇਆ ਮਿਸ਼ਨ

Syria attack Trump tweet :ਅਮਰੀਕਾ ਵੱਲੋਂ ਸੀਰੀਆ ਦੀ ਰਾਜਧਾਨੀ ਦਮਿਸ਼ਕ ਉੱਤੇ ਸ਼ਨੀਵਾਰ ਤੜਕੇ 100 ਤੋਂ ਜ਼ਿਆਦਾ ਮਿਸਾਇਲਾਂ ਨਾਲ ਹਮਲਾ ਕੀਤਾ ਗਿਆ ।ਸੀਰੀਆ ਦੇ ਖਿਲਾਫ ਇਸ ਵੱਡੀ ਕਾਰਵਾਈ ਵਿੱਚ ਅਮਰੀਕਾ ਦੇ ਨਾਲ ਫ਼ਰਾਂਸ ਅਤੇ ਬ੍ਰਿਟੇਨ ਵੀ ਸ਼ਾਮਿਲ ਹਨ। ਇਸਦੇ ਬਾਅਦ ਰਾਸ਼‍ਟਰਪਤੀ ਡੋਨਾਲ‍ਡ ਟਰੰਪ ਨੇ ਟਵੀਟ ਕਰ ਇਸ ਹਮਲੇ ਨੂੰ ਕਾਮਯਾਬ ਦੱਸਿਆ ਅਤੇ ਕਿਹਾ ਕਿ ,ਮਿਸ਼ਨ ਪੂਰਾ

ਮਰੀਜ਼ ਦੇ ਰਿਸ਼ਤੇਦਾਰਾਂ ਨੇ ਹਸਪਤਾਲ ਸਟਾਫ ਨਾਲ ਕੀਤੀ ਕੁੱਟਮਾਰ, ਕੀਤੀ ਹੜਤਾਲ

ਸੁਸ਼ਮਾ ਸਵਰਾਜ ਨੇ ਪਾਕਿਸਤਾਨ ਤੇ ਸਾਧਿਆ ਜੰਮ ਕੇ ਨਿਸ਼ਾਨਾ

ਭਾਰਤ ਨੇ ਅੱਤਵਾਦ ਦੇ ਘਰ ਪਾਕਿਸਤਾਨ ਨੂੰ ਇੱਕ ਵਾਰ ਫਿਰ ਤੋਂ ਅੰਤਰਰਾਸ਼ਟਰੀ ਮੰਚ ਉੱਤੇ ਘੇਰਿਆ ਹੈ। ਵੀਰਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਤੇ ਜੰਮ ਕੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਦੱਖਣ ਏਸ਼ੀਆ ਵਿੱਚ ਅਜਿਹੇ ਦੇਸ਼ ਅੱਤਵਾਦ ਦੀ ਮੱਦਦ ਕਰ ਰਹੇ ਹਨ ਅਤੇ ਸ਼ਰਨ ਦੇ ਰਹੇ ਹਨ, ਜੋ ਆਪਣਾ ਹਿੱਤ ਸਾਧਣ ਲਈ

Bathinda Youngsters hunger strike 38 days demand

ਬਠਿੰਡਾ:ਹੱਕੀ ਮੰਗਾਂ ਲਈ 38 ਦਿਨਾਂ ਤੋਂ ਭੁੱਖ ਹੜਤਾਲ ‘ਤੇ ਨੌਜਵਾਨ

ਮੋਗਾ ਨਗਰ ਨਿਗਮ ਸਫਾਈ ਕਰਮਚਾਰੀਆਂ ਦੀ ਹੜਤਾਲ ਖ਼ਤਮ

ਮੋਗਾ:- ਪਿਛਲੇ 15 ਦਿਨਾਂ ਤੋਂ ਚੱਲ ਰਹੀ ਮੋਗਾ ਨਗਰ ਨਿਗਮ ਸਫਾਈ ਕਰਮਚਾਰੀਆਂ ਦੀ ਹੜਤਾਲ ਅੱਜ ਸਵੇਰੇ ਸੱਤ ਵਜੇ ਖ਼ਤਮ ਹੋ ਗਈ ।ਇਸ ਗੱਲ ਦੀ ਪੁਸ਼ਟੀ ਮੋਗੇ ਦੇ ਐਮਐਲ ਏ ਹਰਜੋਤ ਕਮਲ ਅਤੇ ਮੋਗਾ ਨਗਰ ਨਿਗਮ ਦੇ ਮੇਅਰ ਅਕਸ਼ਿਤ ਜੈਨ ਨੇ ਨਗਰ ਕੌਂਸਲ ਦਫਤਰ ਵਿੱਚ ਸਵੀਪਰਾਂ ਦੇ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਕਹੀ। ਜਿਕਰ ਯੋਗ ਹੈ

Ola, Uber drivers to strike again

OLA – UBER ਦੇ ਡਰਾਈਵਰਾਂ ਦੀ ਹੜਤਾਲ, ਜੇਬ ਤੇ ਪੈ ਸਕਦੀ ਹੈ ਭਾਰੀ!!

ਆਨਲਾਈਨ ਕੈਬ ਸਮੂਹ OLA ਤੇ UBER ਮੰਗਲਵਾਰ ਤੋਂ ਹੜਤਾਲ’ ਤੇ ਜਾਣ ਲਈ ਤਿਆਰੀ ਕਰ ਰਹੇ ਹਨ| ਇਸ ਦਾ ਮਤਲਬ ਹੈ ਕਿ ਸਾਰੇ ਜਿਹੜੇ ਰੋਜਾਨਾ ਇਹਨਾਂ ਦੋ ਸਮੂਹਕਾਂ ਤੇ ਨਿਰਭਰ ਹਨ ਓਹਨਾ ਨੂੰ ਫਸਿਆ ਛੱਡ ਦਿੱਤਾ ਜਾਵੇਗਾ |     ਪਰ ਇਸ ਵਾਰ ਇੱਕ ਹੋਰ ਬੁਰੀ ਗੱਲ ਇਹ ਹੋਈ ਹੈ ਕਿ Ola-Uber ਦੇ ਵਿਰੋਧੀ ਕਾਲੀ-ਪੀਲੀ ਟੈਕਸੀ ਡਰਾਈਵਰਾਂ ਨੇ ਵੀ

ਹਰਿਆਣਾ ਰੋਡਵੇਜ਼ ਕਰਮਚਾਰੀਆਂ ਵੱੱਲੋਂ ਕੀਤਾ ਗਿਆ ਚੱੱਕਾ ਜਾਮ , ਲੋਕ ਪਰੇਸ਼ਾਨ

ਜਲਾਲਾਬਾਦ ਦੇ ਥਾਣਾ ਸਿਟੀ ‘ਚ ਕੀਤਾ ਸਟਰਾਈਕ

ਜਲਾਲਾਬਾਦ : ਦੇਸ਼ ਵਿੱਚ ਦਿਨ ਪ੍ਰਤੀ ਦਿਨ ਵੱਧ ਰਹੀ ਆਤੰਕੀ ਘਟਨਾਵਾਂ ਦੇ ਮੱਦੇਨਜਰ ਸਪੈਸ਼ਲ ਸਟਰਾਈਕ ਗਰੁੱਪ ਦਾ ਗਠਨ ਕੀਤਾ ਗਿਆ ਹੈ। ਜਿਨ੍ਹਾਂ ਦਾ ਮੁੱਖ ਕੰਮ ਕਿਤੇ ਵੀ ਕੋਈ ਆਤੰਕੀ ਘਟਨਾ ਘਟੀ ਤਾਂ ਸਭ ਤੋਂ ਪਹਿਲਾਂ ਪਹੁੰਚ ਕੇ ਹਾਲਾਤਾਂ ਨੂੰ ਆਪਣੇ ਕੰਟਰੋਲ ਵਿੱਚ ਲੈਣਾ ਹੈ। ਜਿਵੇਂ ਕਿ ਬੀਤੇ ਦਿਨੀਂ ਦੀਨਾਨਗਰ ਵਿੱਚ ਆਤੰਕੀ ਵਾਰਦਾਤ ਹੋਈ ਸੀ, ਉਸ

ਸਰਕਾਰੀ ਬੈਂਕਾਂ ‘ਚ ਅੱਜ ਹੜਤਾਲ

ਨਵੀਂ ਦਿੱਲੀ – ਤਨਖਾਹਾਂ ਸਬੰਧੀ ਮੰਗਾ ਦੇ ਨਾਲ-ਨਾਲ ਹੋਰ ਕਈਂ ਮੰਗਾਂ ਨੂੰ ਲੈ ਕੇ ਅੱਜ ਯੂ.ਐਫ.ਬੀ.ਯੂ ਦੀ ਅਗਵਾਈ ਹੇਠ ਬਹੁਤੀ ਸਾਰੀਆਂ ਯੂਨੀਅਨਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਸਰਕਾਰੀ ਬੈਂਕਾਂ ਦਾ ਕੰਮਕਾਜ ਪ੍ਰਭਾਵਿਤ ਹੋਵੇਗਾ ਪਰ ਕੁੱਝ ਨਿੱਜੀ ਬੈਂਕਾਂ ‘ਚ ਕੰਮਕਾਜ ਆਮ ਵਾਂਗ ਹੀ ਜਾਰੀ

Public-Banks-on-strike

ਮੰਗਲਵਾਰ ਨੂੰ ਪਬਲਿਕ ਸੈਕਟਰ ਦੇ ਬੈਂਕਾਂ ਦੀ ਹੜਤਾਲ..

Strike

ਡੇਲੀਵੇਜ਼ ਮੁਲਾਜ਼ਮਾਂ ਵੱਲੋਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਜਾਰੀ

ਬੀਬੀਐਮਬੀ ਡੇਲੀਵੇਜ ਯੂਨੀਅਨ ਦੇ ਮੈਂਬਰਾਂ ਵੱਲੋਂ  ਆਪਣੀਆਂ ਮੰਗਾਂ ਨੂੰ ਲੈ ਕੇ ਬੀ ਬੀ ਮੈਨੇਜਮੈਂਟ ਖਿਲਾਫ ਕੀਤੀ ਭੁੱਖ ਹੜਤਾਲ ਮੰਗਲਵਾਰ ਨੂੰ 71ਵੇਂ ਦਿਨ ਵਿੱਚ ਦਾਖਲ ਕਰ ਗਈ।ਇਸ ਲੜੀਵਾਰ ਭੁੱਖ ਹੜਤਾਲ ਵਿੱਚ ਰਣਦੀਪ ਸਿੰਘ ਅਤੇ ਗੁਰਨੈਬ ਸਿੰਘ ਬੈਠੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਵਿਭਾਗ ਲਈ ਕੰਮ ਕਰਦਿਆਂ 15-18 ਸਾਲ ਹੋ ਗਏ ਹਨ। ਪਰ ਹਾਲੇ ਤੱਕ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ