Tag: , , , , , , , , ,

ਅਵਾਰਾ ਪਸ਼ੂਆਂ ਲਈ ਮਸੀਹਾ ਬਣਿਆ ਖੰਨਾ ਦਾ ਇਹ ਨੌਜਵਾਨ

khanna stray animals: ਖੰਨਾ : ਸੂਬੇ ‘ਚ ਅਵਾਰਾ ਪਸ਼ੂਆਂ ਦੀ ਸਮੱਸਿਆ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਆਮ ਜਨਤਾ ਨੂੰ ਇਸ ਸਮੱਸਿਆ ਦਾ ਜਿੰਮੇਵਾਰ ਸਰਕਾਰਾਂ ਨੂੰ ਦੱਸਦੇ ਹੋਏ ਪ੍ਰਸਾਸ਼ਨ ਖ਼ਿਲਾਫ਼ ਧਰਨਾ ਲਗਾਉਂਦਿਆਂ ਦੇਖਿਆ ਹੋਵੇਗਾ । ਪਰ ਇਨ੍ਹਾਂ ਦੀ ਸੰਭਾਲ ਦਾ ਕੰਮ ਬਹੁਤ ਹੀ ਘੱਟ ਲੋਕ ਕਰਦੇ ਹਨ। ਅਜਿਹੀ ਹੀ ਮਿਸਾਲ ਸਾਹਮਣੇ ਆਈ ਹੈ ਖੰਨਾ ਦੀ

ਅਵਾਰਾ ਕੁੱਤਿਆਂ ਨੇ 4 ਸਾਲਾਂ ਮਾਸੂਮ ਨੂੰ ਬੁਰੀ ਤਰ੍ਹਾਂ ਨੋਚਿਆ

Amritsar Stray Dogs: ਅੰਮ੍ਰਿਤਸਰ:  ਅੱਜ ਦੇ ਸਮੇਂ ਵਿੱਚ ਅਵਾਰਾ ਕੁੱਤਿਆਂ ਦਾ ਆਤੰਕ ਬਹੁਤ ਜਿਆਦਾ ਵੱਧ ਗਿਆ ਹੈ । ਇੱਕ ਦਰਦਨਾਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਟਿਊਸ਼ਨ ਪੜ੍ਹ ਕੇ ਘਰ ਵਾਪਿਸ ਆ ਰਹੀ 4 ਸਾਲ ਦੀ ਬੱਚੀ ਅਹਾਨਾ ਗਰੋਵਰ ਨੂੰ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਵੱਢ ਲਿਆ । ਅਹਾਨਾ ਦੀਆਂ ਚੀਕਾਂ ਸੁਣ ਕੇ ਉਥੇ

ਆਦਮਖੋਰ ਕੁੱਤਿਆਂ ਦੇ ਝੁੰਡ ਨੇ ਨੋਚ-ਨੋਚ ਖਾਧਾ ਨੌਜਵਾਨ, ਛੱਡਿਆ ਸਿਰਫ਼ ਪਿੰਜਰ

Stray Dogs Bite Man: ਸਮਰਾਲਾ: ਪੰਜਾਬ ਦੇ ਸਮਰਾਲਾ ‘ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਹ ਖਬਰ ਪੜ੍ਹ ਕੇ ਤੁਸੀਂ ਵੀ ਹੇਰਾਂ ਹੋ ਜਾਵੋਗੇ। ਸਮਰਾਲਾ ਦੇ ਨੇੜਲੇ ਪਿੰਡ ਫਰੌਰ ‘ਚ ਖੂੰਖਾਰ ਕੁੱਤਿਆਂ ਦੇ ਇਕ ਝੁੰਡ ਨੇ ਇਕ ਨੌਜਵਾਨ ਨੂੰ ਨੋਚ-ਨੋਚ ਕੇ ਖਾ ਲਿਆ। ਮੌਕੇ ‘ਤੇ ਪਹੁੰਚੇ ਲੋਕਾਂ ਦੀ ਭੀੜ ਇਨ੍ਹਾਂ ਕੁੱਤਿਆਂ ਤੋਂ

ਅੱਧੀ ਦਰਜਨ ਤੋਂ ਵੱਧ ਬੱਚੇ ਬਣੇ ਕੁੱਤਿਆਂ ਦਾ ਸ਼ਿਕਾਰ

ਹਰਚੋਵਾਲ- ਸੜਕਾਂ ਤੇ ਘੁੰਮ ਰਹੇ ਅਵਾਰਾ ਕੁੱੱਤਿਆ ਨੇ ਲੋਕਾਂ ਦੇ ਦਿਲਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਜਿਸ ਨਾਲ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ।ਅਜਿਹੀ ਇੱਕ ਘਟਨਾ ਸਾਹਮਣੇ ਆਈ ਜਵਾਲਾਮੁਖੀ ਮੰਦਰ ਵਿਖੇ ਜਿਥੇ  ਲੱਗਿਆ ਮੇਲਾ ਵੇਖਣ ਆਏ ਛੋਟੇ-ਛੋਟੇ ਪੰਜ ਸਾਲ ਤੋਂ ਲੈ ਕੇ ਅੱਠ ਸਾਲ ਤੱਕ ਦੇ ਅੱਧੀ ਦਰਜਨ ਤੋਂ

ਅਵਾਰਾ ਕੁੱਤਿਆਂ ਖਿਲਾਫ ਲੋਕ ਦੇਣਗੇ ਧਰਨਾ

ਜਗਰਾਉਂ : ਪੰਜਾਬ ਚ ਗੰਭੀਰ ਹੋਈ ਅਵਾਰਾ ਕੁੱਤਿਆਂ ਦੀ ਸਮੱਸਿਆ ਦੇ ਪੱਕੇ ਹੱਲ ਲਈ ਅਣਮਿਥੇ ਸਮੇਂ ਦਾ ਧਰਨਾ 21 ਮਾਰਚ ਤੋਂ ਵਧੀਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਲਗਾਇਆ ਜਾ ਰਿਹਾ ਹੈ। ਦੋ ਹਫ਼ਤੇ ਪਹਿਲਾਂ ਧਰਨਾ ਲਾਉਣ ਦਾ ਐਲਾਨ ਕਰਨ ਵਾਲੇ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਸੂਬਾਈ ਮੀਤ ਪ੍ਰਧਾਨ ਬੂਟਾ ਸਿੰਘ ਚਕਰ ਨੇ ਦੱਸਿਆ

ਕੁੱਤਿਆਂ ‘ਤੇ ਕਾਬੂ ਪਾਉਣ ਵਾਲਾ ਹਸਪਤਾਲ ਬਣਿਆ ਚਿੱਟਾ ਹਾਥੀ

ਜਲੰਧਰ  : ਸਪੋਰਟਸ ਸਿਟੀ ਵਜੋਂ ਜਾਣਿਆ ਜਾਂਦਾ ਅਤੇ ਹਾਲ ਹੀ ਵਿਚ ਦੇਸ਼ ਦੇ ਸਮਾਰਟ ਸ਼ਹਿਰਾਂ ਦੀ ਸੂਚੀ ਵਿਚ ਸ਼ੁਮਾਰ ਹੋਇਆ ਜਲੰਧਰ ਸ਼ਹਿਰ ਵੀ ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਘਿਰਿਆ ਹੋਇਆ ਹੈ। ਨਾ ਸਿਰਫ ਜਲੰਧਰ ਸ਼ਹਿਰ ਸਗੋਂ ਪ੍ਰਸ਼ਾਸਨਿਕ ਵੰਡ ਪੱਖੋਂ ਜਲੰਧਰ ਜ਼ਿਲ੍ਹੇ ਅਧੀਨ ਪੈਂਦੇ ਕਈਂ ਇਲਾਕਿਆਂ ਵਿੱਚ ਕੁੱਤਿਆਂ ਦੀ ਪੂਰੀ ਦਹਿਸ਼ਤ ਹੈ। ਜਲੰਧਰ ਸਿਵਲ ਹਸਪਤਾਲ ਦੇ

ਆਵਾਰਾ ਕੁਤਿਆਂ ਦੇ ਆਤੰਕ ਤੋਂ ਸ਼ਹਿਰਵਾਸੀ ਪ੍ਰੇਸ਼ਾਨ

ਕਪੂਰਥਲਾ : ਸੜਕ ‘ਤੇ ਘੁੰਮ ਰਹੇ ਆਵਾਰਾ ਕੁੱਤਿਆਂ ਦੇ ਆਤੰਕ ਤੋਂ ਸ਼ਹਿਰ ਵਾਸੀ ਬਹੁਤ ਪ੍ਰੇਸ਼ਾਨ ਹਨ। ਜਿਸ ਕਾਰਨ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਅਸੁਰੱਖਿਅਤ ਮਹਿਸੂਸ ਹੋ ਰਿਹਾ ਹੈ। ਸਵੇਰ ਦੇ ਸਮੇਂ ਸੁੰਨਸਾਨ ਰਸਤਿਆਂ ‘ਤੇ ਆਵਾਰਾ ਕੁੱਤੇ ਖਤਰਨਾਕ ਰੂਪ ਧਾਰਨ ਕਰ ਲੈਂਦੇ ਹਨ, ਬਜ਼ੁਰਗਾਂ ਤੇ ਬੱਚਿਆਂ ਨੂੰ ਇਹ ਆਸਾਨੀ ਨਾਲ ਆਪਣਾ ਸ਼ਿਕਾਰ ਬਣਾ ਲੈਂਦੇ

Tarn-Taran-Stray-Dogs-Killed-5-Year-Old-Child

ਅਵਾਰਾ ਕੁੱਤਿਆਂ ਨੇ ਲਈ 5 ਸਾਲਾ ਮਾਸੂਮ ਬੱਚੇ ਦੀ ਜਾਨ

ਅਵਾਰਾ ਕੁੱਤਿਆਂ ਨੇ ਲਈ 5 ਸਾਲਾਂ ਮਾਸੂਮ ਬੱਚੇ ਦੀ ਜਾਨ

  ਦਰਗਾਹ ‘ਤੇ ਮੱਥਾ ਟੇਕਣ ਗਏ ਇੱਕ 5 ਸਾਲਾਂ ਮਾਸੂਮ ਬੱਚੇ ਦੇ ਨਾਲ ਇੱਕ ਅਜਿਹਾ ਦਰਦਨਾਕ ਹਾਦਸਾ ਵਾਪਰਿਆਂ ਜਿਸਦੇ ਬਾਰੇ ਸੁਣ ਕੇ ਹੀ ਕਿਸੇ ਦੀ ਵੀ ਰੂਹ ਕੰਬ ਉੱਠੇ । ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਕੈਰੋਵਾਲ ‘ਚ ਅਵਾਰਾ ਕੁੱਤਿਆਂ ਨੇ ਦਰਗਾਹ ‘ਤੇ ਮੱਥਾ ਟੇਕਣ ਗਏ 5 ਸਾਲਾਂ ਇੱਕ ਮਾਸੂਮ ਨੂੰ ਨੋਚ-ਨੋਚ ਮੌਤ ਦੇ ਘਾਟ ਉਤਾਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ