Tag: , , , , , , , , ,

ਅਵਾਰਾ ਪਸ਼ੂਆਂ ਲਈ ਮਸੀਹਾ ਬਣਿਆ ਖੰਨਾ ਦਾ ਇਹ ਨੌਜਵਾਨ

khanna stray animals: ਖੰਨਾ : ਸੂਬੇ ‘ਚ ਅਵਾਰਾ ਪਸ਼ੂਆਂ ਦੀ ਸਮੱਸਿਆ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਆਮ ਜਨਤਾ ਨੂੰ ਇਸ ਸਮੱਸਿਆ ਦਾ ਜਿੰਮੇਵਾਰ ਸਰਕਾਰਾਂ ਨੂੰ ਦੱਸਦੇ ਹੋਏ ਪ੍ਰਸਾਸ਼ਨ ਖ਼ਿਲਾਫ਼ ਧਰਨਾ ਲਗਾਉਂਦਿਆਂ ਦੇਖਿਆ ਹੋਵੇਗਾ । ਪਰ ਇਨ੍ਹਾਂ ਦੀ ਸੰਭਾਲ ਦਾ ਕੰਮ ਬਹੁਤ ਹੀ ਘੱਟ ਲੋਕ ਕਰਦੇ ਹਨ। ਅਜਿਹੀ ਹੀ ਮਿਸਾਲ ਸਾਹਮਣੇ ਆਈ ਹੈ ਖੰਨਾ ਦੀ

ਆਦਮਖੋਰ ਕੁੱਤਿਆਂ ਦੇ ਝੁੰਡ ਨੇ ਨੋਚ-ਨੋਚ ਖਾਧਾ ਨੌਜਵਾਨ, ਛੱਡਿਆ ਸਿਰਫ਼ ਪਿੰਜਰ

Stray Dogs Bite Man: ਸਮਰਾਲਾ: ਪੰਜਾਬ ਦੇ ਸਮਰਾਲਾ ‘ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਹ ਖਬਰ ਪੜ੍ਹ ਕੇ ਤੁਸੀਂ ਵੀ ਹੇਰਾਂ ਹੋ ਜਾਵੋਗੇ। ਸਮਰਾਲਾ ਦੇ ਨੇੜਲੇ ਪਿੰਡ ਫਰੌਰ ‘ਚ ਖੂੰਖਾਰ ਕੁੱਤਿਆਂ ਦੇ ਇਕ ਝੁੰਡ ਨੇ ਇਕ ਨੌਜਵਾਨ ਨੂੰ ਨੋਚ-ਨੋਚ ਕੇ ਖਾ ਲਿਆ। ਮੌਕੇ ‘ਤੇ ਪਹੁੰਚੇ ਲੋਕਾਂ ਦੀ ਭੀੜ ਇਨ੍ਹਾਂ ਕੁੱਤਿਆਂ ਤੋਂ

ਆਵਾਰਾ ਕੁੱਤਿਆਂ ਨੇ ਵਿਅਕਤੀ ਨੂੰ ਨੋਚ-ਨੋਚ ਕੀਤਾ ਅੱਧਮਰਿਆ

ਮਾਲੇਰਕੋਟਲਾ:-ਸ਼ੜਕਾਂ ਤੇ ਘੁੰਮ ਰਹੇ ਅਵਾਰ ਕੁੱਤੇ ਲੋਕਾਂ ਦੀ ਜਾਨ ਦਾ ਖੋਅ ਬਣ ਚੁੱਕੇ ਹਨ ਅਤੇ ਕੁੱਤਿਆਂ ਦੀ ਦਹਿਸ਼ਤ ਦਾ ਅਜਿਹਾ ਹੀ ਦਰਦਨਾਕ ਮਾਮਲਾ ਸਾਹਮਣੇ ਆਇਆ ਪਿੰਡ ਬਾਪਲਾ ਦਾ। ਜਿਥੇ  ਇਕ ਵਿਅਕਤੀ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਜ਼ਖ਼ਮੀ ਕਰ ਦਿੱਤਾ ਹੈ। ਜ਼ਿਕਰੇਖਾਸ ਹੈ ਕਿ ਸੜਕ ਕਿਨਾਰੇ ਬੇਸੁੱਧ ਪਏ ਜ਼ਖਮੀ ਵਿਅਕਤੀ ਬਲਦੇਵ ਦਾਸ ਉਰਫ ਸਾਧ ਨੂੰ

Injured child..........

ਅਵਾਰਾ ਕੁੱਤੇ ਨੇ ਨੋਚਿਆ ਮਾਸੂਮ

ਤਰਨਤਾਰਨ:-ਸੜਕਾਂ ਤੇ ਘੁੰਮਦੇ ਅਵਾਰ ਜਾਨਵਰ ਲੋਕਾਂ ਲਈ ਜਾਨ ਦਾ ਖੋਅ ਬਣਦੇ ਜਾ ਰਹੇ ਹਨ।ਅਜਿਹਾ ਹੀ ਇੱਕ ਘਟਨਾ ਸਾਹਮਣੇ ਆਈ ਹੈ ਕਸਬਾ ਸਰਹਾਲੀ ਕਲਾਂ ਵਿਖੇ । ਜਿਥੇ ਮਿਹਨਤ ਮਜ਼ਦੂਰੀ ਕਰਦੇ ਇਕ ਪਰਿਵਾਰ ਦੇ ਬੱਚੇ ਨੂੰ ਆਵਾਰਾ ਕੁੱਤੇ ਨੇ ਹਮਲਾ ਕਰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਬਲਦੇਵ ਸਿੰਘ ਪੱਤੀ ਪੂਹਲਾ ਜੋ ਕਿ ਬਾਹਰ ਖੇਤਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ