Tag: , , , , , , , , ,

ਅਵਾਰਾ ਪਸ਼ੂਆਂ ਲਈ ਮਸੀਹਾ ਬਣਿਆ ਖੰਨਾ ਦਾ ਇਹ ਨੌਜਵਾਨ

khanna stray animals: ਖੰਨਾ : ਸੂਬੇ ‘ਚ ਅਵਾਰਾ ਪਸ਼ੂਆਂ ਦੀ ਸਮੱਸਿਆ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਆਮ ਜਨਤਾ ਨੂੰ ਇਸ ਸਮੱਸਿਆ ਦਾ ਜਿੰਮੇਵਾਰ ਸਰਕਾਰਾਂ ਨੂੰ ਦੱਸਦੇ ਹੋਏ ਪ੍ਰਸਾਸ਼ਨ ਖ਼ਿਲਾਫ਼ ਧਰਨਾ ਲਗਾਉਂਦਿਆਂ ਦੇਖਿਆ ਹੋਵੇਗਾ । ਪਰ ਇਨ੍ਹਾਂ ਦੀ ਸੰਭਾਲ ਦਾ ਕੰਮ ਬਹੁਤ ਹੀ ਘੱਟ ਲੋਕ ਕਰਦੇ ਹਨ। ਅਜਿਹੀ ਹੀ ਮਿਸਾਲ ਸਾਹਮਣੇ ਆਈ ਹੈ ਖੰਨਾ ਦੀ

Stray Animals

ਅਵਾਰਾ ਪਸ਼ੂਆਂ ਦਾ ਕਹਿਰ ਜਾਰੀ, ਲਈ ਇੱਕ ਹੋਰ ਜਾਨ

Stray Animals: ਅਵਾਰਾ ਪਸ਼ੂ ਆਏ ਦਿਨ ਹੀ ਕਿਸੇ ਨਾ ਕਿਸੇ ਦਾ ਕਾਰਨ ਬਣਦੇ ਹਨ। ਇਹਨਾਂ ਵੱਲੋਂ ਕਿੰਨੇ ਹੀ ਲੋਕਾਂ ਦੀ ਜਾਨ ਲਈ ਗਈ ਹੈ ਪਰ ਇਸ ਸਭ ਦੇ ਬਾਵਜੂਦ ਵੀ ਪ੍ਰਸ਼ਾਸ਼ਨ ਚੁੱਪ ਹੈ। ਹੁਣ ਇਨਾ ਅਵਾਰਾ ਪਸ਼ੂਆ ਦੀ ਭੇਟ ਚੜੀ ਹੈ ਪਿੰਡ ਸੇਖੂਪੁਰਾ ਦੀ ਬਜੂਰਗ ਅੋਰਤ ਬੰਤ ਕੌਰ ਜੋ ਆਪਣੇ ਬੇਟੇ ਦੇ ਨਾਲ ਅਤੇਵਾਲੀ ਪਿੰਡ

ਅਵਾਰਾ ਪਸ਼ੂ ਨੇ ਲਈ ਇੱਕ ਬਜ਼ੁਰਗ ਦੀ ਜਾਨ

One more killed : ਅਵਾਰਾ ਪਸ਼ੂ ਅਕਸਰ ਹੀ ਹਾਦਸਿਆਂ ਦਾ ਕਾਰਨ ਬਣਦੇ ਹਨ।ਇਸਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਇਹਨਾਂ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਜਾਂਦਾ।ਹੁਣ ਅਜਿਹਾ ਹੀ ਇੱਕ ਮਾਮਲਾ ਮੋਗਾ ਜਿਲ੍ਹਾ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਅਵਾਰਾ ਸਾਂਡ  ਨੇ ਅੱਜ ਇੱਕ ਹੋਰ ਬਜ਼ੁਰਗ ਦੀ ਜਾਨ ਲੈ ਲਈ ਹੈ। ਜਿਲ੍ਹਾ ਮੋਗਾ ਦੇ ਪਿੰਡ ਬੁਕਨ ਵਾਲਾ ਦੀ

wildlife sanctuary punjab

ਸਾਂਡ ਨੇ ਖੇਤ ‘ਚ ਕੰਮ ਕਰ ਰਹੇ ਮਜ਼ਦੂਰ ‘ਤੇ ਕੀਤਾ ਹਮਲਾ, ਮੌਤ

wildlife sanctuary punjab: ਆਵਾਰਾ ਜਾਨਵਰਾਂ ਨੂੰ ਲੈ ਕੇ ਜਿੱਥੇ ਆਮ ਲੋਕ ਪਰੇਸ਼ਾਨ ਹਨ ਉੱਥੇ ਹੀ ਪੰਜਾਬ ਦੇ ਕਿਸਾਨ ਵੀ ਇਹਨਾਂ ਆਵਾਰਾ ਪਸ਼ੂਆਂ ਕਾਰਨ ਕਾਫੀ ਪਰੇਸ਼ਾਨ ਹੋ ਰਹੇ ਹਨ। ਕਿਉਕਿ ਇੱਕ ਪਾਸੇ ਇਹ ਕਿਸਾਨਾਂ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਉਦੇ ਹਨ ਉੱਥੇ ਹੀ ਕਈ ਵਾਰ ਆਪਣੀ ਕਿਸਾਨ ਆਪਣੀ ਫ਼ਸਲ ਨੂੰ ਇਹਨਾਂ ਆਵਾਰਾ ਜਾਨਵਰਾਂ ਤੋਂ ਬਚਾਉਣ ਸਮੇਂ ਕਈ

ਅਵਾਰਾ ਜਾਨਵਰਾਂ ਦਾ ਖੌਫ਼, ਆਖਿਰ ਹੋਰ ਕਿੰਨ੍ਹੇ ਹਾਦਸੇ ਹੋਣਗੇ ?

Stray animals create nuisance on roads in Barnala

ਅਵਾਰਾ ਪਸ਼ੂ ਬਣੇ ਕਿਸਾਨਾਂ ਲਈ ਸਿਰਦਰਦੀ

ਬਰਨਾਲਾ:- ਬਰਨਾਲਾ ਸ਼ਹਿਰ ਦੀਆਂ ਸੜਕਾਂ ਤੇ ਘੁੰਮ ਰਹੇ ਅਵਾਰਾ ਪਸ਼ੂ ਅਤੇ ਗਾਂਵਾਂ ਜਿਥੇ ਆਮ ਲੋਕਾਂ ਲਈ ਸਿਰਦਰਦੀ ਬਣੇ ਹੋਏ ਹਨ ਉਥੇ ਹੀ ਸੜਕੀ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ। ਕਈ ਵਾਰ ਇਹ ਪਸ਼ੂ ਆਪ ਵੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।ਸੜਕਾਂ ਤੇ ਪਿਆ ਕੂੜਾ ਖਾਣ ਲਈ ਮਜਬੂਰ ਇਹ ਪਸ਼ੂ ਕਿਸਾਨਾਂ ਦੇ ਖੇਤਾਂ ਵਿੱਚ ਵੜ

Stray animals

ਅਵਾਰਾ ਪਸ਼ੂ ਬਣੇ ਲੋਕਾਂ ਲਈ ਸਿਰਦਰਦੀ

ਤਰਨਤਾਰਨ:-ਆਏ ਦਿਨ ਵਾਪਰ ਰਹੀਆਂ ਸੜਕ ਦੁਰਘਟਨਾਵਾਂ ਪਿੱਛੇ ਇਕ ਕਾਰਨ ਬੇਸਹਾਰਾ ਪਸ਼ੂਆਂ ਦਾ ਵਾਧਾ ਵੀ ਹੈ। ਤਰਨਤਾਰਨ ਜ਼ਿਲੇ ‘ਚ ਵੀ ਬੇਸਹਾਰਾ ਪਸ਼ੂਆਂ ਕਾਰਨ ਕਈ ਵੱਡੇ ਹਾਦਸੇ ਵਾਪਰ ਚੁੱਕੇ ਹਨ ਪਰ ਨਗਰ ਕੌਂਸਲ ਜਾਂ ਨਗਰ ਪੰਚਾਇਤ ਦੇ ਅਧਿਕਾਰੀ ਇਸ ਬਾਰੇ ਗੰਭੀਰ ਨਜ਼ਰ ਨਹੀਂ ਆ ਰਹੇ। ਬੇਸ਼ੱਕ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰ ਕੇ ਗਊਸ਼ਾਲਾਵਾਂ ਦਾ ਨਿਰਮਾਣ ਕਰਵਾਇਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ