Tag: , , , ,

ਤੂੜੀ ਦੀ ਮਸ਼ੀਨ ‘ਚ ਹੋਈ ਸਪਾਰਕਿੰਗ, 50 ਏਕੜ ਦੀ ਨਾੜ ਸੜ ਕੇ ਸੁਆਹ

Patti Straw Machine Burn : ਪੱਟੀ : ਇੱਥੇ ਪੈਂਦੇ ਪਿੰਡ ਘਰਿਆਲੀ ਰਾੜੀਆ ਵਿਖੇ ਅੱਜ ਉਸ ਸਮੇਂ ਦਰਸ਼ਨ ਦਾ ਮਾਲ ਬਣ ਗਿਆ ਜਦ ਤੂੜੀ ਬਣਾਉਂਦੇ ਸਮੇਂ ਤੂੜੀ ਵਾਲੀ ਮਸ਼ੀਨ ‘ਚੋਂ ਚੰਗਿਆੜੇ ਨਿਕਲਣ ਕਾਰਨ ਛੇ ਕਿਸਾਨਾਂ ਦਾ ਤਕਰੀਬਨ ਪੰਜਾਹ ਕਿੱਲੇ ਦੇ ਕਰੀਬ ਨਾੜ ਸੜ ਕੇ ਸੁਆਹ ਹੋ ਗਈ।  ਇਸ ਸਬੰਧੀ ਮੌਕੇ ਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ

Straw drinking side effects

ਪਲਾਸਟਿਕ ਸਟਰਾਅ ਨਾਲ ਪੀਂਦੇ ਹੋ ਸਾਫਟ ਡਰਿੰਕ ਤਾਂ ਹੋ ਜਾਓ ਸੁਚੇਤ…

Straw drinking side effects:ਜਦੋਂ ਕਦੇ ਅਸੀਂ ਬਾਹਰ ਘੁੰਮਣ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਸਨੈਕਸ ਦੇ ਨਾਲ ਕੋਈ ਸਾਫਟ ਡਰਿੰਕ ਜ਼ਰੂਰ ਆਰਡਰ ਕਰਦੇ ਹਾਂ । ਸਨੈਕਸ ਦੇ ਨਾਲ ਸਾਫਟ ਡਰਿੰਕ ਲੈਣ ਦਾ ਮਜ਼ਾ ਵੱਖਰਾ ਹੀ ਹੁੰਦਾ ਹੈ । ਸਾਫਟ ਡਰਿੰਕ ਵਿੱਚ ਤੁਹਾਡੇ ਕੋਲ ਜੂਸ , ਮਾਕਟੇਲ , ਸ਼ੇਕ , ਸਮੂਦੀ ਦੇ ਨਾਲ ਨਾਲ ਹੋਰ ਵੀ

ਪਰਾਲੀ ਨੂੰ ਸਾੜਨ ਦਾ ਸਿਲਸਿਲਾ ਬੇਰੋਕ ਜਾਰੀ

ਪੰਜਾਬ, ਹਰਿਆਣਾ ਅਤੇ ਦਿੱਲੀ ‘ਚ ਇਸ ਸਮੇਂ ਪ੍ਰਦੂਸ਼ਣ ਦੀ ਸਮੱਸਿਆ ਕਾਰਨ ਲੋਕਾਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸਦਾ ਜ਼ਿੰਮੇਦਾਰ ਕਿਸਾਨਾਂ ਨੂੰ ਦੱਸਿਆ ਜਾ ਰਿਹਾ ਹੈ ਪਰ ਕਿਸਾਨਾਂ  ਦਾ ਕਹਿਣਾ ਹੈ ਕਿ ਉਨਹਾਂ ਨੂੰ ਨਾ ਮਿਲਣ ਵਾਲੀ ਸਬਸਿਡੀ ਦੇ ਕਾਰਨ ਮਜਬੂਰਨ ਉਨ੍ਹਾਂ ਨੂੰ ਪਰਾਲੀ ਨੂੰ ਫੂਕਣਾ ਪੈ ਰਿਹਾ ਹੈ। ਖੇਤਾਂ ਵਿੱਚ ਪਰਾਲੀ

500 ਕਰੋੜ ਦੀ ਲਾਗਤ ਨਾਲ ਪਰਾਲੀ ਤੋਂ ਬਣੇਗਾ ਪੈਟਰੋਲ

ਲੁਧਿਆਣਾ : ਸੂਬਾ ਸਰਕਾਰ ਵੱਲੋਂ ਪਰਾਲੀ ਦੀ ਸਮੱਸਿਆ ਨੂੰ ਲੈ ਕੇ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ   ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦਾ ਹੁਕਮ ਦਿੱਤਾ ਹੈ। ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਇਸ ਪਰਾਲੀ ਨਾਲ ਪੈਟਰੋਲ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ

ਪਰਾਲੀ ਸਾੜਨ ਦੇ ਮੁੱੱਦੇ ਤੇ ਹਾਈਕੋਰਟ ਨੇ ਅਪਨਾਇਆ ਸਖਤ ਰੁਖ

ਪੰਜਾਬ ਅਤੇ ਹਰਿਆਣਾ ‘ਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾ ਕੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ‘ਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਰੁਖ ਅਪਣਾਉਂਦੇ ਹੋਏ ਪੰਜਾਬ ਤੇ ਹਰਿਆਣਾ ਦੀਆਂ ਦੋਵਾਂ ਰਾਜ ਸਰਕਾਰਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕਰ ਲਿਆ ਹੈ ਨਾਲ ਹੀ ਦੋਵਾਂ ਰਾਜਾਂ ਨੂੰ ਆਦੇਸ਼ ਵੀ ਦਿੱਤਾ ਹੈ ਕਿ ਨਾਜਾਇਜ਼

ਸਬਸਿਡੀ ਨਾ ਮਿਲਣ ਕਰਕੇ ਕਿਸਾਨ ਫੂਕ ਰਹੇ ਹਨ ਪਰਾਲੀ

ਸੁਨਾਮ: ਪੰਜਾਬ, ਹਰਿਆਣਾ ਅਤੇ ਦਿੱਲੀ ‘ਚ ਇਸ ਸਮੇਂ ਪ੍ਰਦੂਸ਼ਣ ਦੀ ਸਮੱਸਿਆ ਕਾਰਨ ਲੋਕਾਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸਦਾ ਕਾਰਨ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣਾ ਦੱਸਿਆ ਜਾ ਰਿਹਾ ਹੈ ਪਰ ਇਸਨੂੰ ਲੈ ਕੇ ਵੀਰਵਾਰ ਨੂੰ ਕਾਂਗਰਸੀ ਨੇਤਾ ਰਜਿੰਦਰ ਦੀਪਾ ਨੇ ਜਿਲ੍ਹਾ ਸੰਗਰੂਰ ਵਿੱਚ ਕਿਸਾਨਾਂ ਨੂੰ ਨਾ ਮਿਲਣ ਵਾਲੀ ਸਬਸਿਡੀ ਦਾ

ਅਗਾਂਹ ਵਧੂ ਕਿਸਾਨ ਦਾ ਲੋਕਾਂ ਨੂੰ ਹੋਕਾ

ਜਿੱਥੇ ਅੱਜ ਜਿਆਦਾਤਰ ਕਿਸਾਨ ਗੈਰਕਾਨੂੰਨੀ ਤੌਰ ਤੇ ਪਰਾਲੀ ਨੂੰ ਸਾੜ ਕੇ ਸਰਕਾਰ ਤੇ ਲੋਕਾਂ ਲਈ ਵੱਡੇ ਪੱਧਰ ਤੇ ਸਮੱਸਿਆ ਖੜ੍ਹੀ ਕਰ ਰਹੇ ਹਨ।ਇਹ ਮਾਮਲਾ ਸਰਕਾਰ ਲਈ ਜੀ ਦਾ ਜੰਜਾਲ ਬਣਿਆ ਹੋਇਆ ਹੈ ਉਥੇ ਹੀ ਤਲਵੰਡੀ ਸਾਬੋ ਦੇ ਪਿੰਡ ਗੋਲੇਵਾਲਾ ਦਾ ਅਗਾਹ ਵਧੂ ਕਿਸਾਨ ਦੂਸਰੇ ਕਿਸਾਨਾਂ ਨੂੰ ਪਰਾਲੀ ਨਾ ਸਾੜ ਕੇ ਤੇ ਝੋਨੇ ਦੀ ਰਹਿੰਦ ਖੂੰਹਦ

ਪਰਾਲੀ ਸਾੜਨ ਮਾਮਲੇ ਚ ਐਨ.ਜੀ.ਟੀ. ਨੇ ਮੰਗੀ 4 ਸੂਬਿਆਂ ਤੋਂ ਰਿਪੋਰਟ

ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਪੰਜਾਬ, ਹਰਿਆਣਾ ਦਿੱਲੀ ਅਤੇ ਰਾਜਸਥਾਨ ਸੂਬਿਆਂ ਦੇ ਵਾਤਾਵਰਣ ਸਕੱਤਰ ਨੂੰ ਖੇਤਰ ਵਿਚ ਪਰਾਲੀ ਸਾੜਨ ਦੇ ਮਾਮਲਿਆਂ ਤੇ 8 ਨਵੰਬਰ ਤੱਕ ਰਿਪੋਰਟ ਮੰਗੀ ਹੈ। ਇਸ ਉੱਤੇ ਐਨ.ਜੀ.ਟੀ. ਨੇ ਕਿਹਾ ਕਿ ਹਰਿਆਣਾ, ਪੰਜਾਬ ਅਤੇ ਰਾਜਸਥਾਨ ਵਿਚ ਪਰਾਲੀ ਸਾੜਨ ਨਾਲ ਖੇਤਰ ਵਿਚ ਹੋ ਰਹੇ ਪ੍ਰਦੂਸ਼ਣ ਤੇ ਲਗਾਮ ਲਗਾਉਣ ਲਈ ਸੂਬੇ ਦੀਆਂ ਸਰਕਾਰਾਂ ਨੇ ਕੋਈ

ਕਿਸਾਨਾਂ ਨੂੰ ਪਰਾਲੀ ਦੀ ਸੁਚੱੱਜੀ ਵਰਤੋਂ ਬਾਰੇ ਦਿੱਤੀ ਜਾਣਕਾਰੀ

ਕਿਸਾਨਾਂ ਨੂੰ ਫਸਲੀ ਚੱਕਰ ਵਿੱੱਚੋ ਕੱੱਢਣ ਅਤੇ ਉਹਨਾਂ ਨੂੰ ਹੋਰ ਫਸਲਾਂ ਵੱਲ ਉਤਸ਼ਾਹਿਤ ਕਰਨ ਅਤੇ ਫਸਲਾ ਬਾਰੇ ਵਿੱੱਚ ਵਧੇਰੇ ਜਾਣਕਾਰੀ ਦੇਣ ਲਈ ਖੇਤੀਬਾੜੀ ਅਫਸਰਾਂ ਨੇ ਕਿਸਾਨਾਂ ਨਾਲ ਮੁਲਾਂਕਾਤ ਕੀਤੀ। ਇਸ ਮੋਕੇ ’ਤੇ ਕਿਸਾਨਾ ਨੂੰ ਕਟਾਈ ਤੋਂ ਬਾਅਦ ਖੇਤ ਵਿੱੱਚ ਖੜ੍ਹੇ ਨਾੜ ਨੂੰ ਨਵੀਆਂ ਤਕਨੀਕਾਂ ਵਰਤ ਕੇ ਜਮੀਨ ਵਿੱਚ ਗਾਲਣ ਬਾਰੇ ਜਾਣਕਾਰੀ ਦਿੱਤੀ ਗਈ। ਖੇਤੀ ਮਾਹਿਰਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ