Tag: , , ,

ਪ੍ਰਚੰਡ ਤੂਫਾਨ ਬਣਿਆ ‘ਫੇਨੀ’, ਆਂਧਰਾ ਪ੍ਰਦੇਸ਼ ‘ਚ ਬਾਰਿਸ਼ ਸ਼ੁਰੂ, ਅਲਰਟ ਜਾਰੀ

Cyclone Fani Rain : ਨਵੀਂ ਦਿੱਲੀ: ਤੁਫਾਨ ‘ਫੇਨੀ’ ਨੇ ਬੇਹੱਦ ਭਿਆਨਕ ਰੂਪ ਲੈ ਲਿਆ ਹੈ। ਇਹ ਤੇਜ਼ੀ ਨਾਲ ਓਡੀਸ਼ਾ ਵੱਲ ਵਧ ਰਿਹਾ ਹੈ। ਇਸ ਦੀ ਆਮਦ ਤੋਂ ਪਹਿਲਾਂ ਹੀ ਆਂਧਰਾ ਪ੍ਰਦੇਸ਼, ਪੁਰੀ ਤੇ ਹੋਰ ਕੁਝ ਸ਼ਹਿਰਾਂ ‘ਚ ਬਰਿਸ਼ ਸ਼ੁਰੂ ਹੋ ਚੁੱਕੀ ਹੈ। ਸਵੇਰੇ 5 ਵਜੇ ਤਕ ਇਹ ਚੱਕਰਵਾਤ ਓਡੀਸ਼ਾ ਤੱਟ ਤੋਂ 450 ਕਿਮੀ ਦੂਰ ਸੀ

ਪਾਕਿਸਤਾਨ ‘ਚ ਆਇਆ ਬਰਫੀਲਾ ਤੂਫ਼ਾਨ , ਬਰਫ ‘ਚ ਦੱਬਣ ਨਾਲ 15 ਲੋਕਾਂ ਦੀ ਮੌਤ  

ਪਾਕਿਸਤਾਨ ਦੇ ਚਿਤ੍ਰਾਲ ਇਲਾਕੇ ‘ਚ ਐਤਵਾਰ ਨੂੰ ਆਏ ਬਰਫੀਲੇ ਤੂਫ਼ਾਨ ਕਾਰਨ 15 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ । ਮਾਰੇ ਗਏ ਇਨ੍ਹਾਂ ਲੋਕਾਂ ‘ਚ 6 ਔਰਤਾਂ ਅਤੇ 4 ਬੱਚੇ ਵੀ ਸ਼ਾਮਿਲ ਹਨ। ਪਾਕਿਸਤਾਨੀ ਮੀਡੀਆ ਦੇ ਮੁਤਾਬਕ ਸ਼ਹਿਰੀ ਦੁਨੀਆ ਨੂੰ ਕਾਫੀ ਦੂਰ ਦਾ ਇਲਾਕਾ ਹੋਣ ਕਾਰਨ ਇਸ ਘਟਨਾ ਦਾ ਪਤਾ ਕਾਫੀ ਦੇਰ ਬਾਅਦ ਚੱਲ ਸਕਿਆ। ਮੰਨਿਆ ਜਾ ਰਿਹਾ

155 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਸਮੱਗਲਰ ਗ੍ਰਿਫਤਾਰ

ਜਲੰਧਰ ਪੁਲਿਸ ਨੇ 155 ਗ੍ਰਾਮ ਨਸ਼ੀਲੇ ਪਾਊਡਰ ਸਣੇ ਬੁੱਲਾ ਨਾਮਕ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ 155 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ। ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਨਰੇਸ਼ ਕੁਮਾਰ ਜੋਸ਼ੀ ਨੇ ਦੱਸਿਆ ਕਿ ਫਤਿਹਪੁਰ ਪੁਲਿਸ ਚੌਕੀ ਦੇ ਇੰਚਾਰਜ ਰਣਜੀਤ ਸਿੰਘ ਨੇ ਵਾਈ. ਪੁਆਇੰਟ ਪ੍ਰਤਾਪਪੁਰਾ ‘ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਿਸ ਪਾਰਟੀ

ਨਾਭਾ ਜੇਲ੍ਹ ਚੋਂ ਫਰਾਰ ਹੋਏ ਪੰਜ ਕੈਦੀਆਂ ਨੇ ਕੀਤੀ ਪੁਲਿਸ ਦੀ ਨੀਂਦ ਹਰਾਮ

ਪੰਜਾਬ ਦੀ ਨਾਭਾ ਜੇਲ੍ਹ ਵਿੱਚ ਐਤਵਾਰ ਸਵੇਰ ਸਮੇਂ ਵਾਪਰੀ ਘਟਨਾ ਤੋਂ ਬਾਅਦ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।   ਨਾਭਾ ਜੇਲ੍ਹ ਫਰਾਰ ਹੋਏ ਪੰਜ ਕੈਦੀਆਂ ਨੂੰ ਕਾਬੂ ਕਰਨ ਦੇ ਲਈ ਪੁਲਿਸ ਵੱਲੋਂ ਥਾਂ ਥਾਂ ਤੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤਹਿਤ ਜਿਲ੍ਹਾ ਪਟਿਆਲਾ ਦੇ ਅੰਦਰ

ਮੈਥਿਊ ਤੂਫਾਨ ਨਾਲ ਅਮਰੀਕਾ ਦਾ ਜੇਰੇਮੀ ਸ਼ਹਿਰ ਤਬਾਹ, ਪ੍ਰੈਜ਼ੀਡੈਂਟ ਇਲੈਕਸ਼ਨ ਟਲਿਆ

ਮੈਥਿਊ ਤੂਫਾਨ ਦਾ ਹੈਤੀ ਵਿੱਚ ਕਹਿਰ ਜਾਰੀ ਹੈ ਅਸਲ ਵਿੱਚ ਇਹ ਤੂਫਾਨ ਮੰਗਲਵਾਰ ਨੂੰ ਕਿਊਬਾ ਦੇ ਤੱਟ ਨਾਲ ਟਕਰਾਇਆ ਤੇ 230 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆ ਅਤੇ ਜਿਸ ਕਾਰਣ ਦਰੱਖਤ ਟੁੱਟ ਗਏ ।ਇਸ ਤੂਫਾਨ ਦੇ ਦੌਰਾਨ ਪੈਨਿਨਸੂਲਾ ਦਾ ਸਭ ਤੋਂ ਵੱਡਾ ਸ਼ਹਿਰ ਇਸ ਕਹਿਰ ਦੀ ਚਪੇਟ ਵਿੱਚ ਆ ਗਿਆ।ਜਾਣਕਾਰੀ ਅਨੁਸਾਰ

ਤਾਈਵਾਨ ’ਚ ਆਇਆ ਸ਼ਕਤੀਸ਼ਾਲੀ ਤੂਫ਼ਾਨ

ਤਾਈਵਾਨ ‘ਚ ਸ਼ਕਤੀਸ਼ਾਲੀ ਤੂਫਾਨ ਆਉਣ ਕਾਰਨ ਕੁਝ ਹਿੱਸਿਆਂ ‘ਚ ਜਨ-ਜੀਵਨ ਠਹਿਰ ਗਿਆ। ਜਿਸ ਕਾਰਨ ਸੈਂਕੜੇ ਲੋਕਾਂ ਨੂੰ ਸੁਰੱਖਿਆ ਥਾਂ ‘ਤੇ ਲਿਜਾਇਆ ਗਿਆ ਤੇ ਚੀਨ ਨੇ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ।  ਤਕਰੀਬਨ 1500 ਲੋਕਾਂ ਨੂੰ ਕੱਢਿਆ ਗਿਆ ਤੇ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਗਿਆ। ਜਾਣਕਾਰੀ ਮੁਤਾਬਿਕ ਲਗਭਗ 4,000 ਫੌਜੀਆਂ ਅਤੇ ਪੁਲਿਸ ਕਰਮੀਆਂ ਨੂੰ ਪ੍ਰਭਾਵਿਤ ਇਲਾਕਿਆਂ ‘ਚੋਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ