Tag: , , ,

ਅਮਰੀਕਾ ਨੇ ਪਾਕਿਸਤਾਨ ਦੀ ਆਰਥਿਕ ਮਦਦ ਕੀਤੀ ਬੰਦ

ਸਪਾਈਜ਼ਜੈੱਟ ਦਾ ਜਹਾਜ਼ ਅਚਾਨਕ ਹੋ ਗਿਆ ਸੀ ਬੰਦ 

ਮੁੰਬਈ: ਏਅਰ ਕੈਨੇਡਾ ਏਅਰਲਾਈਨਜ਼ ਲਈ ਬੁਰੀ ਖ਼ਬਰ ਹੈ। ਫਲਾਈਟ ਏਸੀ046, ਜੋ ਕਿ ਕਿ ਬੋਇੰਗ ਏਅਰਕ੍ਰਾਫਟ ਹੈ, ‘ਚ 191 ਯਾਤਰੀ ਤੇ ਕਰੂ ਮੈਂਬਰ ਸਨ, ਨੂੰ ਮੁੰਬਈ ਏਅਰਪੋਰਟ ਦੀ ਬਜਾਏ ਹੈਦਰਾਬਾਦ ਦੇ ਏਅਰਪੋਰਟ ‘ਤੇ ਉੱਤਾਰਿਆ ਗਿਆ। ਹਾਲਾਂਕਿ ਇਸ ਦੌਰਾਨ ਸਾਰੇ ਯਾਤਰੀ ਸੁਰੱਖਿਅਤ ਸਨ। ਇਹ ਘਟਨਾ 19 ਸਤੰਬਰ ਦੀ ਹੈ, ਜਦੋਂ ਮੁੰਬਈ ਦੇ ਹਵਾਈ ਅੱਡੇ ‘ਤੇ ਸਪਾਈਜ਼ਜੈੱਟ ਦਾ

ਨਹੀਂ ਰੁਕ ਰਹੀਆਂ ਕਿਸਾਨ ਖੁਦਕੁਸ਼ੀਆਂ

ਦਿੱਲੀ- ਅੰਮ੍ਰਿਤਸਰ ਸੈਕਸ਼ਨ ‘ਤੇ ਟ੍ਰੇਨਾਂ ਦੀ ਆਵਾਜਾਈ ਰੁੱਕੀ

100 crores reserved SYL Canal

ਐਸ ਵਾਈ ਐਲ ਮੁੱਦੇ ‘ਤੇ ਇਨੈਲੋ ਵੱਲੋਂ ਪੰਜਾਬ ਨੂੰ ਵੱਡੀ ਧਮਕੀ

ਚੰਡੀਗੜ੍ਹ: ਐਸ ਵਾਈ ਐਲ ਮੁੱਦੇ ‘ਤੇ ਇਨੈਲੋ ਨੇ ਇੱਕ ਵਾਰ ਫਿਰ ਵੱਡਾ ਬਿਆਨ ਦਿੱਤਾ ਹੈ, ਇਸ ਵਾਰ ਉਸਨੇ ਪੰਜਾਬ ਨੂੰ ਵੱਡੀ ਧਮਕੀ ਦੇ ਦਿੱਤੀ ਹੈ। ਇਨੈਲੋ ਵੱਲੋਂ ਅਭੇ ਚੋਟਾਲਾ ਨੇ ਚੰਡੀਗੜ੍ਹ ‘ਚ ਕੀਤੀ ਮੀਟਿੰਗ ਦੌਰਾਨ ਕਿਹਾ ਹੈ ਕਿ 10 ਜੁਲਾਈ ਨੂੰ ਨੈਸ਼ਨਲ ਹਾਈਵੇਅ 1 ‘ਤੇ ਪੰਜਾਬ ਵੱਲੋਂ ਆਉਣ ਵਾਲੀਆਂ ਗੱਡੀਆਂ ਰੋਕੀਆਂ ਜਾਣਗੀਆਂ। ਇਸ ਦੇ ਤਹਿਤ

ਨਾੜ ਨੂੰ ਅੱਗ ਲਾਉਣ ਤੋਂ ਕਿਸਾਨਾਂ ਨੂੰ ਹੁਣ ਰੋਕਣਗੀਆਂ ਵੈਨਾਂ

ਨਾੜ ਨੂੰ ਅੱਗ ਲਾਉਣ ਤੋਂ ਕਿਸਾਨਾਂ ਨੂੰ ਹੁਣ ਰੋਕਣਗੀਆਂ ਵੈਨਾਂ

ਰੂਪਨਗਰ: ਪੰਜਾਬ ਵਿੱਚ ਕਣਕ ਦੀ ਫਸਲ ਵੱਡਣ ਤੋਂ ਬਾਅਦ ਬਚੇ ਨਾੜ ਨੂੰ ਅੱਗ ਲਗਾ ਕੇ ਭਸਮ ਕਰ ਦਿੱਤਾ ਜਾਂਦਾ ਹੈ ਜੋ ਵਾਤਾਵਰਨ ਲਈ ਸਭ ਤੋਂ ਵੱਧ ਹਾਨੀਕਾਰਕ ਹੁੰਦਾ ਹੈ। ਇਸ ‘ਤੇ ਰੋਕ ਲਗਾਉਣ ਲਈ ਡਿਪਟੀ ਕਮਿਸ਼ਨਰ ਗੁਰਨੀਤ ਤੇਜ ਨੇ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਅਤੇ ਕਣਕ ਦੀ ਨਾੜ ਨੂੰ ਅੱਗ ਨਾ ਲਾਉਣ ਪ੍ਰਤੀ ਸੁਚੇਤ ਕਰਨ

Water belonging to India cannot go Pakistan : Captain

ਪੰਜਾਬ ਵਿਚੋਂ ਪਾਕਿਸਤਾਨ ਨੂੰ ਜਾ ਰਿਹਾ ਪਾਣੀ ਰੋਕਿਆ ਜਾਵੇ: ਕੈਪਟਨ

  ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਸੂਬੇ ਵਿੱਚ ਪਾਣੀ ਦੀ ਗੰਭੀਰ ਸਥਿਤੀ ਅਤੇ ਗੁਆਂਢੀ ਸੂਬਿਆਂ ਨਾਲ ਪਾਣੀ ਵੰਡਣ ਬਾਰੇ ਆਪਣੀ ਅਸਮਰਥਾ ਤੋਂ ਜਾਣੂੰ ਕਰਾਇਆ ਅਤੇ ਪੰਜਾਬ ਨੂੰ ਵਾਤਾਵਰਨ ਤਬਾਹੀ ਤੋਂ ਬਚਾਉਣ ਲਈ ਸਤਲੁਜ ਯਮੁਨਾ ਿਕ ਨਹਿਰ ਦੇ ਮਾਮਲੇ ਵਿਚ ਨਰੇਂਦਰ ਮੋਦੀ ਸਰਕਾਰ ਨੂੰ ਦਖਲ ਦੇਣ ਦੀ ਮੰਗ ਕੀਤੀ। ਸੂਬੇ ਦੇ ਮੁੱਖ ਸਕੱਤਰ ਕਰਨ ਅਵਤਾਰ

ਜਲੰਧਰ ਸਿਹਤ ਵਿਭਾਗ ਨੇ ਭਰੇ ਦੁੱਧ ਦੇ ਸੈਂਪਲ

ਜਲੰਧਰ:-ਪਹਿਲਾਂ ਤਾਂ ਦੁੱਧ ਵਿੱਚ ਸਿਰਫ ਪਾਣੀ ਹੀ ਮਿਲਾਇਆ ਜਾਂਦਾ ਸੀ ਜਿਸ ਨਾਲ ਦੁੱਧ ਪਤਲਾ ਹੋ ਜਾਂਦਾ ਸੀ ਅਤੇ ਇਨਸਾਨ ਨੂੰ ਇਸਤੋਂ ਕੋਈ ਨੁਕਸਾਨ ਨਹੀਂ ਸੀ।ਜਿਵੇਂ ਜਿਵੇਂ ਸਾਇੰਸ ਨੇ ਤਰੱਕੀ ਕੀਤੀ ਤਾਂ ਲੋਕਾਂ ਨੇ ਯੂਰੀਆ ਤੋਂ ਦੁੱਧ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਪੈਸਿਆਂ ਦੇ ਲਾਲਚ ਨੇ ਅੱਜ ਇਨਸਾਨ ਨੂੰ ਦਰਿੰਦਾ ਬਣਾ ਦਿੱਤਾ ਹੈ ।ਦੁੱਧ

ਸਿਟੀ ਪੁਲਿਸ ਰਾਜਪੁਰਾ ਨੇ 50 ਲੱਖ ਦੀ ਫੜੀ ਨਕਦੀ

ਰਾਜਪੁਰਾ :ਸਿਟੀ ਪੁਲਿਸ ਨੇ ਇੱਕ ਵਿਅਕਤੀ ਕੋਲੋਂ 50 ਲੱਖ ਦੀ ਨਕਦੀ ਬਰਾਮਦ ਕੀਤੀ ਹੈ। ਸਿਟੀ ਪੁਲਿਸ ਰਾਜਪੁਰਾ ਨੇ ਦਿੱਲੀ ਰਾਜਪੁਰਾ ਨੈਸ਼ਨਲ ਹਾਈਵੇ ਤੇ ਮਿਡ ਵੇ ਢਾਬੇ ਨੇੜੇ ਏ.ਐਸ.ਆਈ ਗੁਰਨਾਮ ਸਿੰਘ ਦੀ ਅਗਵਾਈ ਵਿੱਚ ਲਗਾਏ ਨਾਕੇ ਦੋਰਾਨ ਇਕ ਬੱਸ ਵਿਚੋਂ ਉਤਰ ਕੇ ਰਾਜਪੁਰਾ ਵੱਲ ਹੱਥ ਵਿਚ ਅਟੇਚੀ ਫੜੀ ਇਕ ਵਿਅਕਤੀ ਨਵਲਧੀਰ ਨੂੰ ਸ਼ੱਕ ਦੇ ਅਧਾਰ ਤੇ

South Africa v Sri Lanka: Bees stop play in third ODI

ਅਜਿਹਾ ਕੀ ਹੋਇਆ ਕਿ ਮੈਚ ਵਿਚਾਲੇ ਛੱਡ ਮੈਦਾਨੋਂ ਭੱਜੇ ਸ਼੍ਰੀਲੰਕਾਂ ਦੇ ਬੱਲੇਬਾਜ਼ !

ਜੋਹਾਨਿਸਬਰਗ ਵਿੱਚ ਸਾਉਥ ਅਫਰੀਕਾ ਅਤੇ ਸ਼੍ਰੀਲੰਕਾ ਦੇ ਵਿੱਚ ਚੱਲ ਰਹੇ ਤੀਸਰੇ ਵਨਡੇ ਮੈਚ ਦੌਰਾਨ ਹਜ਼ਾਰਾਂ ਮਧੁਮੱਖੀਆਂ ਮੈਦਾਨ ਦੇ ਅੰਦਰ ਵੜ ਗਈਆਂ। ਜਿਸਦੀ ਵਜ੍ਹਾ ਨਾਲ ਕਈ ਵਾਰ ਮੈਚ ਨੂੰ ਰੋਕਣਾ ਪਿਆ। ਸ਼ਾਇਦ ਕ੍ਰਿਕਟ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੋਵੇਗਾ ਜਦੋਂ ਮਧੁਮੱਖੀਆਂ ਦੀ ਵਜ੍ਹਾ ਨਾਲ ਮੈਚ ਰੋਕਣਾ ਪਿਆ ਹੈ। ਸ਼ਨੀਵਾਰ ਨੂੰ ਟਾਸ ਹਾਰਣ ਤੋਂ ਬਾਅਦ

Whatsapp ਨੇ ਕੀਤਾ ਸਾਫ,ਨਹੀਂ ਰੋਕ ਸਕਦੇ encrypted message

Cow smuggler arrested

ਗੁਰਦਾਸਪੁਰ ‘ਚ ਨਹੀਂ ਰੁਕ ਰਹੀ ਗਊ ਤਸਕਰੀ

ਗੁਰਦਾਸਪੁਰ:-ਗਊ ਤਸਕਰੀ ਭਾਰਤ ਦੇਸ਼ ਵਿੱਚ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਹੈ | ਇਸਦੀ ਤਾਜ਼ਾ ਮਿਸਾਲ ਜ਼ਿਲ੍ਹਾ ਗੁਰਦਾਸਪੁਰ ‘ ਚ ਦੇਖਣ ਨੂੰ ਮਿਲੀ ਹੈ ਜਿਥੇ ਇਕ ਹਫਤੇ ‘ ਚ ਗਊ ਤਸਕਰੀ ਦੇ ਦੋ ਮਾਮਲੇ ਸਾਹਮਣੇ ਆਏ ਹਨ | ਪਹਿਲਾ ਮਾਮਲਾ ਦੀਨਾਨਗਰ ‘ ਚ ਜਿਥੇ ਪੁਲਿਸ ਨੇ 7 ਮੈਂਬਰੀ ਗਿਰੋਹ ਨੂੰ ਗਊ ਤਸਕਰੀ ਦੇ ਮਾਮਲੇ

ਆਖਿਰ ਕਿਉਂ ਰੋਕਣਾ ਪਿਆ ਭਾਰਤ ਵਿਨਾਮ ਇੰਗਲੈਡ ਟੈਸਟ ਮੈਚ.. ?

ਭਾਰਤ ਅਤੇ ਇੰਗਲੈਡ ਦੇ ਵਿਚਕਾਰ ਚੱਲ ਰਹੇ ਚੌਥੇ ਟੈਸਟ ‘ਚ ਲੰਚ ਬਰੇਕ ਤੋਂ ਬਾਅਦ 49 ਵਾ ਓਵਰ ਚੱਲ ਰਿਹਾ ਸੀ ਅਤੇ  ਭੁਵਨੇਸ਼ਵਰ ਕੁਮਾਰ ਦਾ ਥ੍ਰੋਅ ਸੀ ਕਿ ਅਚਾਨਕ ਗੇਂਦ ਅੰਪਾਇਰ ਪਾਲ ਰੈਫੇਲ ਦੇ ਜਾ ਵੱਜੀ ਜਿਸ ਕਾਰਨ ਉਸਨੂੰ ਮੈਡੀਕਲ ਇਲਾਜ਼ ਲਈ ਮੈਦਾਨ ਚੋਂ ਬਾਹਰ ਜਾਣਾ ਪਿਆ। ਆਸਟ੍ਰੇਲੀਆਂ ਦੇ ਐਮਪਾਇਰ ਸੁਕੇਅਰ ਲੈਗ ‘ਤੇ ਖੜ੍ਹੇ ਸਨ ਜਦੋਂ ਡੀਪ

ਭਗਵੰਤ ਮਾਨ ਦੀ ਜ਼ੁਬਾਨ ਲੋਕ ਕਰਨਗੇ ਬੰਦ : ਸੁਖਬੀਰ ਬਾਦਲ

ਜਲਾਲਾਬਾਦ (ਬੰਟੀ )-ਹਲਕਾ ਵਿਧਾਇਕ ਤੇ ਡਿਪਟੀ ਸੀ.ਐਮ ਸੁਖਬੀਰ ਸਿੰਘ ਬਾਦਲ ਅੱਜ ਆਪਣੇ ਹਲਕੇ ਦੀ ਜਨਤਾ ਦੀਆਂ ਮੁਸ਼ਕਲਾ ਸੁਣਨ ਲਈ ਵੱਖ-ਵੱਖ ਵਾਰਡ ਵਾਇਸ ਜਨਤਾ ਨੂੰ ਮਿਲੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹਲ ਕਰਨ ਲਈ ਮੌਕੇ ’ਤੇ ਹੀ ਸਬੰਧਤ ਅਫਸਰਾਂ ਨੂੰ ਹਿਦਾਇਤ ਕੀਤੀ ਗਈ। ਸੁਖਬੀਰ ਬਾਦਲ  ਨੇ ਕਿਹਾ ਕਿ ਭਗਵੰਤ ਮਾਨ ਜੋ ਉਲਟੇ-ਪੁਲਟੇ ਬਿਆਨ ਦੇ ਰਿਹਾ ਹੈ

ਨਹੀਂ ਰੁਕ ਰਿਹਾ ਕੇਜਰੀਵਾਲ ਦਾ ਵਿਰੋਧ

ਪੈਟਰੋਲ ਪੰਪ ਮਾਲਕ ਅੱਜ ਤੋਂ ਨਹੀਂ ਖਰੀਦਣਗੇ ਤੇਲ

ਆਪਣੀਆਂ ਲੰਬੇ ਸਮੇਂ ਤੋਂ ਪੈਂਡਿੰਗ ਮੰਗਾਂ ਨੂੰ ਲੈ ਕੇ ਪਟਰੋਲ ਪੰਪ ਐਸੋਸ਼ੀਏਸ਼ਨ ਇੱਕ ਵਾਰ ਫਿਰ ਮੋਰਚਾ ਖੋਲਣ ਦੀ ਤਿਆਰੀ ਵਿੱਚ ਹੈ ਜਿਸਦੀ ਸ਼ੁਰੂਆਤ ਅੱਜ ਤੋਂ ਹੋ ਗਈ ਹੈ।ਪੈਟਰੋਲ, ਡੀਜ਼ਲ ‘ਤੇ ਵੈਟ ਦੀ ਦਰ ਇਕ ਕਰਨ, ਕਮਿਸ਼ਨ ਵਿਚ ਵਾਧੇ ਦੀ ਮੰਗ ਸਮੇਤ ਹੋਰ ਮੰਗਾਂ ਨੂੰ ਲੈ ਕੇ 3 ਨਵੰਬਰ ਨੂੰ ਪੰਜਾਬ ਦੇ ਪੈਟਰੋਲ ਪੰਪ ਮਾਲਕ ਤੇਲ

ਨਾਢਾ ਸਾਹਿਬ ਜਾਂਦੀਆਂ ਨਰਸਾਂ ਨੂੰ ਪ੍ਰਸ਼ਾਸਨ ਨੇ ਰੋਕਿਆ, ਮਿੰਨਤਾਂ ਕਰਕੇ ਭੇਜਿਆ ਵਾਪਸ

ਰਾਜਪੁਰਾ ਬੱਸ ‘ਚ ਬੈਠੀਆਂ ਇਹਨਾਂ (ਫੋਟੋ ‘ਚ)ਔਰਤਾਂ ਦੀਆਂ ਮਿੰਨਤਾਂ ਕਰਦਾ ਇਹ ਸ਼ਖਸ ਹੈ ਰਾਜਪੁਰਾ ਦੇ ਐਸ.ਡੀ.ਐਮ ਹਰਪ੍ਰੀਤ ਸੂਦਨ। ਹਰਪ੍ਰੀਤ ਸੂਦਨ ਵੱਲੋਂ ਪੁਲਸ ਬਲ ਦੀ ਮਦਦ ਨਾਲ ਪਟਿਆਲਾ ਬਾਈਪਾਸ ‘ਤੇ ਇਹ ਬਸ ਰੌਕੀ ਗਈ। ਇਹ ਔਰਤਾਂ ਕੋਈ ਮੁਜਰਮ ਨਹੀਂ ਹਨ ਸਗੋਂ ਇਹ ਰਜਿੰਦਰਾ ਹਸਪਤਾਲ ਦੀਆਂ ਨਰਸਾਂ ਹਨ। ਇਹਨਾਂ ਨਰਸਾਂ ਨੂੰ ਬਿਨਾ ਕਿਸੇ ਕਸੂਰ ਪ੍ਰਸ਼ਾਸਨ ਵੱਲੋਂ ਰੋਕਿਆ

ਕੇਂਦਰ ਦੀ ਪਹਿਲ,ਅਨਾਜ ਦੀ ਬਰਬਾਦੀ ‘ਤੇ ਲਗੇਗੀ ਰੋਕ

ਦੇਸ਼ ਭਰ ਵਿੱਚ ਗੋਦਾਮਾਂ ‘ਚ ਲੱਗੇ ਅਨਾਜ ਦੇ ਅੰਬਾਰਾਂ ਦੇ ਹਰ ਸਾਲ ਖਰਾਬ ਹੋਣ ਨਾਲ ਕਰੌੜਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ ਜਿਸ ਪ੍ਰਤੀ ਕੇਂਦਰ ਸਰਕਾਰ ਹੁਣ ਜਾਗਰੂਕ ਹੁੰਦੀ ਜਾਪ ਰਹੀ ਹੈ ਤੇ ਇਸਦੇ ਖਿਲਾਫ ਕਦਮ ਚੁੱਕ ਰਹੀ ਹੈ।ਜ਼ਿਕਰਯੋਗ ਹੈ ਕਿ ਸਰਕਾਰ ਹੁਣ ਵੱਡੀ ਨੀਤੀ ਤਿਆਰ ਕਰਨ ਜਾ ਰਹੀ ਹੈ ਜਿਸਦੇ ਤਹਿਤ ਦੇਸ਼ ਭਰ ‘ਚ

ਪਾਕਿਸਤਾਨ ‘ਚ 4 ਭਾਰਤੀ ਯਾਤਰੀ ਔਰਤਾਂ ਨੂੰ ਗੱਡੀ ਚੱੱੜਨ ਤੋਂ ਰੋਕਿਆ

ਪਾਕਿਸਤਾਨ ‘ਚ 4 ਭਾਰਤੀ ਯਾਤਰੀ ਔਰਤਾਂ ਨੂੰ ਪਾਕਿਸਤਾਨ ਸਮਝੌਤਾ ਐਕਸਪ੍ਰੇਸ ‘ਚ ਚੱੱੜਨ ਤੋਂ ਰੋਕਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਨਾਂ ਔਰਤਾਂ ਨੂੰ ਅਧੂਰੇ ਯਾਤਰੀ ਦਸਤਾਵੇਜ਼ਾਂ ਕਾਰਨ ਗੱੱਡੀ ਚੜਨ ਤੋਂ ਰੋਕਿਆ ਗਿਆ ਤੇ ਇਹ ਔਰਤਾਂ ਪਾਕਿਸਤਾਨ ਤੋਂ ਦਿੱੱਲੀ ਆਉਣਾ ਚਾਹੁੰਦੀਆਂ ਸਨ

samjauta

ਰੁਕ ਸਕਦੀ ਹੈ ਸਮਝੌਤਾ-ਐਕਸਪ੍ਰੈਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ