Tag: , , ,

Babbu-Maan

ਦੇਖੋ ਬੱੱਬੂ ਮਾਨ ਦੀ ਮਰੂਤੀ ਚੋਰੀ ਦਾ Live ਵੀਡੀਓ !

ਪੰਜਾਬੀਆਂ ਦੇ ਚਹੇਤੇ ਕਲਾਕਾਰ ਬੱਬੂ ਮਾਨ ਇੰਨੀਂ ਦਿਨੀਂ ਆਪਣੇ ਸ਼ੁਰੂਆਤੀ ਦੌਰ ਤੋਂ ਲੈ ਕੇ ਹੁਣ ਤੱਕ ਨਾਲ ਰਹੀ ਕਾਰ ਨੂੰ ਲੈ ਕੇ ਪਰੇਸ਼ਾਨ ਹਨ। ਆਪਣੇ ਸ਼ੁਰੂਆਤੀ ਦੌਰ ‘ਚ ਬੱਬੂ ਮਾਨ ਨੇ ਮਾਰੂਤੀ ਕਾਰ ਖਰੀਦੀ ਸੀ। ਅਤੇ ਹੁਣ ਤੱਕ ਬੱਬੂ ਮਾਨ ਨੇ ਇਹ ਕਾਰ ਆਪਣੇ ਕੋਲ ਰੱਖੀ ਸੀ। ਪਰ ਬੀਤੇ 2 ਦਿਨ ਪਹਿਲਾਂ ਬੱਬੂ ਮਾਨ ਦੀ

ਟ੍ਰਾਂਸਫਾਰਮਰ ‘ ਚੋਂ ਤੇਲ ਅਤੇ ਤਾਂਬੇ ਦੀਆਂ ਤਾਰਾਂ ਚੋਰੀ

ਮਾਨਸਾ:-ਮਾਨਸਾ ਜਿਲ੍ਹੇ ਦੇ ਥਾਣਾ ਜੋਗੇ ਦੇ ਅਧੀਨ ਪੈਂਦੇ ਪਿੰਡ ਵਿੱਚ ਕਈ ਕਿਸਾਨਾਂ ਦੇ ਖੇਤ ਵਿੱਚੋ ਬਿਜਲੀ ਦੇ ਟ੍ਰਾਂਸਫਾਰਮਰ  ਰਾਤੋ ਰਾਤ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਅਗਿਆਤ ਚੋਰਾਂ ਨੇ ਬਿਜਲੀ ਦੇ ਖੰਭਿਆਂ ਤੋਂ ਟ੍ਰਾਂਸਫਾਰਮਰ ਚੋਰੀ ਕਰ ਉਨ੍ਹਾਂ ਵਿਚੋਂ ਤਾਂਬਾ ਕੱਢ ਲਿਆ ਅਤੇ ਕਈ ਟ੍ਰਾਂਸਫਾਰਮਰ  ਦਾ ਤੇਲ ਕੱਢ ਕੇ ਲੈ ਗਏ। ਕਿਸਾਨਾਂ ਦੇ ਹੋਏ ਲੱਖਾਂ ਦੇ ਨੁਕਸਾਨ ਦੇ ਮਾਮਲੇ

ਲੈਕਚਰਾਰ ਦੇ ਘਰੋਂ ਗਹਿਣੇ, ਨਕਦੀ ਤੇ ਮੋਬਾਇਲ ਚੋਰੀ

ਬਟਾਲਾ:- ਸ਼ਹਿਰ ਧਾਰੀਵਾਲ ਦੀ ਬੇਦੀ ਕਾਲੋਨੀ ਦੇ ਇਕ ਘਰੋਂ ਦੁਪਹਿਰ ਵੇਲੇ ਚੋਰਾਂ ਨੇ ਸੋਨੇ ਦੇ ਗਹਿਣੇ, ਨਕਦੀ, ਮੋਬਾਇਲ ਤੇ ਹੋਰ ਸਾਮਾਨ ਤੇ ਹੱੱਥ ਸਾਫ ਕਰ ਦਿੱਤਾ। ਬੇਦੀ ਕਾਲੋਨੀ ਨਿਵਾਸੀ ਸਲਵਿੰਦਰ ਤੇਜਾ ਪੁੱਤਰ ਦਾਨਾ ਮਸੀਹ ਨੇ ਦੱਸਿਆ ਕਿ ਉਹ ਗੌਰਮਿੰਟ ਲੈਕਚਰਾਰ ਹੈ ਤੇ ਉਸਦੀ ਪਤਨੀ ਵੀ ਸਰਕਾਰੀ ਅਧਿਆਪਕ ਹੈ ਤੇ ਉਹ ਰੋਜ਼ਾਨਾ ਦੀ ਤਰ੍ਹਾਂ ਬੱਚਿਆਂ ਨੂੰ

ਬਰਲਿਨ ਦੇ ਮਿਊਜ਼ੀਅਮ ‘ਚੋਂ 100 ਕਿਲੋ ਸੋਨੇ ਦਾ ਸਿੱਕਾ ਲੈ ਕੇ ਭੱਜੇ ਚੋਰ !!

ਬਰਲਿਨ— ਸੋਮਵਾਰ ਨੂੰ ਬਰਲਿਨ ਦੇ ਬੋਡ ਮਿਊਜ਼ੀਅਮ (ਅਜਾਇਬ ਘਰ) ‘ਚ ਚੋਰੀ ਹੋਈ। ਇੱਥੋਂ ਚੋਰਾਂ ਨੇ 100 ਕਿਲੋ ਸੋਨੇ ਦੇ ਸਿੱਕੇ ‘ਤੇ ਹੱਥ ਸਾਫ ਕਰ ਦਿੱਤਾ ਹੈ। ਇਸ ਦੀ ਕੀਮਤ ਲਗਭਗ ਇਕ ਮਿਲੀਅਨ ਤੋਂ ਚਾਰ ਮਿਲੀਅਨ ਦੱਸੀ ਜਾ ਰਹੀ ਹੈ। ਜਰਮਨੀ ਦੀ ਮੀਡੀਆ ਦਾ ਕਹਿਣਾ ਹੈ ਕਿ ਚੋਰਾਂ ਨੇ ਚੋਰੀ ਕਰਨ ਲਈ ਪੌੜੀ ਦੀ ਵਰਤੋਂ ਕੀਤੀ

CHD-CTU-Bus-robbery

7 ਮਿੰਟ ਵਿੱਚ ਚੰਡੀਗੜ੍ਹ ਦੀ CTU ਬਸ ਵਿੱਚ ਹੋਈ 2.5 ਲੱਖ ਸੋਨੇ ਦੀ ਚੋਰੀ..

ਕੈਲਾਸ਼ ਸਤਿਆਰਥੀ ਦੇ ਨੋਬਲ ਪੁਰਸਕਾਰ ਦੀ ਰੈਪਲਿਕਾ ਚੋਰੀ

Kailash-Satyarthi

ਦਿੱਲੀ ‘ਚ ਕੈਲਾਸ਼ ਸਤਿਆਰਥੀ ਦੇ ਘਰ ਚੋਰੀ, ਚੋਰੀ ਹੋਇਆ ਨੋਬਲ ਪੁਰਸਕਾਰ

ਨਵੀਂ ਦਿੱਲੀ: ਨੋਬਲ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਦੇ ਘਰ ਚੋਰੀ ਹੋ ਗਈ ਹੈ। ਚੋਰ ਹੋਰ ਸਾਮਾਨ ਦੇ ਨਾਲ ਨਾਲ ਨੋਬਲ ਪੁਰਸਕਾਰ ਦਾ ਪ੍ਰਤੀਰੂਪ (ਰੈਪਲਿਕਾ) ਵੀ ਚੋਰੀ ਕਰਕੇ ਲੈ

ਇੱਕ ਪਰਿਵਾਰ ਨੂੰ ਵੋਟ ਪਾਉਣਾ ਪਿਆ ਮਹਿੰਗਾ

ਹਸ਼ਿਆਰਪੁਰ ਦੇ ਪਿੰਡ ਅੱਜਰਾਮ ਵਿੱਚ ਚੋਰਾਂ ਨੇ ਦਿਨ ਦਿਹਾੜੇ ਇੱਕ ਘਰ ਚੋਂ 9 ਤੋਲੇ ਸੋਨਾ ਅਤੇ 20 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਲਈ। ਜਾਣਕਾਰੀ ਮੁਤਾਬਿਕ ਜਿਸ ਵੇਲੇ ਚੋਰੀ ਹੋਈ ਉਸ ਸਮੇਂ ਘਰ ਦੇ ਮੈਂਬਰ ਵੋਟ ਪਾਉਣ ਗਏ ਹੋਏ ਸਨ। ਜਦੋਂ ਉਹ ਘਰ ਵਾਪਸ ਪਰਤੇ ਤਾਂ ਘਰ ਦੇ ਬਾਹਰਲੇ ਦਰਵਾਜ਼ੇ ਦਾ ਜਿੰਦਰਾ ਟੁੱਟਿਆ ਪਿਆ ਸੀ

Theft in house

ਸੇਵਾ ਮੁਕਤ ਅਧਿਆਪਕ ਦੇ ਘਰ ‘ਤੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ

ਜਲੰਧਰ:- ਜਿਥੇ ਪ੍ਰਸ਼ਾਸਨ ਵੱਲੋਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੁਰੱੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਉਥੇ ਹੀ ਚੋਰਾਂ ਨੇ ਸ਼ਰੇਆਮ ਸਖ਼ਤ ਸੁਰੱਖਿਆ ਪ੍ਰਬੰਧਾਂ ਨੂੰ ਚੁਣੌਤੀ ਦਿੰਦੇ ਹੋਏ ਇਕ ਕੋਠੀ ਵਿਚੋਂ ਲੱਖਾਂ ਦੇ ਗਹਿਣੇ ਅਤੇ ਹਜ਼ਾਰਾਂ ਦੀ ਨਕਦੀ ਚੋਰੀ ਕਰ ਲੈ ਗਏ।ਜਾਣਕਾਰੀ ਲਈ ਦੱੱਸਦਈਏ ਕਿ ਸਥਾਨਕ ਚੰਦਨ ਨਗਰ ਦੇ ਨਿਵਾਸੀ ਸ਼ੁਭ ਕੁਮਾਰ ਦੇ ਘਰ ਉਸ

Motercycle thieves arrest

ਤਰਨ ਤਾਰਨ: ਚੋਰੀ ਦੇ 10 ਮੋਟਰਸਾਈਕਲਾਂ ਸਮੇਤ 2 ਕਾਬੂ

ਤਰਨ ਤਾਰਨ:- ਪੰਜਾਬ ਚੋਣ ਮੁੱਖ ਅਫਸਰ ਵੀ ਕੇ ਸਿੰਘ ਦੇ ਹੁਕਮਾਂ ਅਨੁਸਾਰ ਤਰਨ ਤਾਰਨ ਐਸ ਐਸ ਪੀ ਹਰਜੀਤ ਸਿੰਘ ਨੇ 4 ਫਰਵਰੀ ਨੂੰ ਹੋਣ ਜਾ ਰਹੀਆਂ ਵੋਟਾਂ ਵੇਖਦਿਆਂ ਹੋਇਆਂ ਨਸ਼ਿਆਂ ਖਿਲ਼ਾਫ ਵੱੱਡੀ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂਂ ਤਰਨ ਤਾਰਨ ਸੀ.ਆਈ.ਏ ਪੁਲਸ ਬੀਤੀ ਸ਼ਾਮ ਪਿੰਡ ਡੁੱਗਰੀ ਪੁਲ ਤੇ ਕੀਤੀ ਨਾਕਾਬੰਦੀ ਦੌਰਾਨ 2 ਨੌਜਵਾਨਾਂ

Vehicles stolen fatehgarh sahib

ਫ਼ਤਹਿਗੜ੍ਹ ਸਾਹਿਬ ਸ਼ਹੀਦੀ ਜੋੜ ਮੇਲ ਦੌਰਾਨ ਕਰੀਬ ਦੋ ਦਰਜਨ ਵਾਹਨ ਚੋਰੀ

ਫ਼ਤਹਿਗੜ੍ਹ ਸਾਹਿਬ ਵਿਖੇ ਜਿੱਥੇ ਇੱਕ ਪਾਸੇ ਲੱਖਾਂ ਦੀ ਤਦਾਦ ਵਿਚ ਸੰਗਤਾਂ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚ ਰਹੇ ਸੀ। ਉੱਥੇ ਇਸ ਦੌਰਾਨ ਸਮਾਜ ਵਿਰੋਧੀ ਅਨਸਰ ਆਪਣੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਿਚ ਲੱਗੇ ਹੋਏ ਸੀ। ਇਸ ਗੱਲ ਦਾ ਖੁਲਾਸਾ

ਰੂਸ ਦੇ ਬੈਂਕ ‘ਚੋਂ ਅਰਬਾਂ ਰੁਪਏ ਉਡਾ ਕੇ ਚੋਰ ਫਰਾਰ

ਰੂਸ ਦੀ ਗਿਣਤੀ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ਾਂ ਵਿਚ ਕੀਤੀ ਜਾਂਦੀ ਹੈ।ਪਰ ਹੈਰਾਨੀ ਦੀ ਗਲ ਇਹ ਹੈ ਕਿ ਰੂਸ ਦੇ ਕੇਂਦਰੀ ਬੈਂਕ ‘ਚ ਹੈਕਰਾਂ ਨੇ ਸੰਨ੍ਹ ਲਾ ਕੇ 2 ਅਰਬ ਰੂਬਲ ਮਤਲਬ ਕਿ ਤਕਰੀਬਨ 2 ਅਰਬ 11 ਲੱਖ ਰੁਪਏ ਦੀ ਚੋਰੀ ਕਰ ਲਈ।ਜਿਸਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਰੂਸ ਆਪਣਾ ਅੰਦਰੂਨੀ ਦੁਸ਼ਮਣਾਂ ਤੋਂ

ਟਰਾਂਸਫਾਰਮ ਚੋਂ ਚੋਰੀ ਕੀਤਾ ਤਾਂਬਾ ਤੇ ਤੇਲ, ਚੋਰ ਫਰਾਰ

ਗੁਰਾਇਆ:  ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਦਿਨ ਬ ਦਿਨ ਇਜ਼ਾਫਾ ਹੁੰਦਾ ਜਾ ਰਿਹਾ ਹੈ। ਚੋਰ ਬਿਨਾਂ ਕਿਸੇ ਖੌਫ ਦੇ ਆਵਾਜਾਈ ਵਾਲੀਆਂ ਥਾਵਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਗੁਰਾਇਆ ਤੋਂ ਜਿੱਥੇ ਚੋਰਾਂ ਨੇ ਪਿੰਡ ਸੰਗ ਢੇਸੀਆਂ ਤੋ ਟਰਾਂਸਫਾਰਮਰ ਵਿਚੋਂ ਕੀਮਤੀ ਤਾਂਬਾ ਅਤੇ ਤੇਲ ਚੋਰੀ

ਸ਼ਾਤਿਰ ਚੋਰ ਕਾਬੂ, ਚੱਲਦੀਆਂ ਰੇਲ ਗੱਡੀਆਂ ’ਚ ਕਰਦੇ ਸਨ ਚੋਰੀ

ਬੀਤੇ ਦਿਨੀ ਰਾਜਪੁਰਾ ਰੇਲਵੇ ਪੁਲਿਸ ਨੇ ਦੋ ਅਜਿਹੇ ਚੋਰਾਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ ਜੋ ਮੋਬਾਇਲ ਚੋਰੀ ਕਰਨ ’ਚ ਮਾਹਿਰ ਸਨ। ਜਾਣਕਾਰੀ ਮੁਤਾਬਿਕ ਇਹ ਚੋਰ ਚੱਲਦੀ ਰੇਲ ਗੱਡੀ ਵਿੱਚ ਸਵਾਰ ਲੋਕਾਂ ਦੇ ਹੱਥ ’ਤੇ ਡੰਡਾ ਮਾਰ ਕੇ ਹੱਥ ’ਚ ਫੜ੍ਹੀ ਚੀਜ਼ ਨੂੰ ਹੇਠਾਂ ਸੁੱਟ ਕੇ ਵਾਰਦਾਤ ਨੂੰ ਅੰਜ਼ਾਮ ਦਿੰਦੇ ਰਹੇ ਸਨ। ਇਨ੍ਹਾਂ

ਦਿਨ ਦਿਹਾੜੇ ਚੋਰਾਂ ਨੇ ਉਡਾਇਆ 30 ਤੋਲੇ ਸੋਨਾ

stolen

ਦੁੱਗਰੀ ਵਿੱਚ ਇੱਕ ਉਦਯੋਗਪਤੀ ਦੇ ਘਰੋਂ ਜਵੈਲਰੀ ਅਤੇ ਨਕਦੀ ਹੋਈ ਚੋਰੀ

ਲੁਧਿਆਣਾ ਦੇ ਦੁੱਗਰੀ ਵਿੱਚ ਇੱਕ ਉਦਯੋਗਪਤੀ ਦੇ ਘਰੋਂ ਜਵੈਲਰੀ ਅਤੇ ਨਕਦੀ ਚੋਰੀ ਹੋਣ ਦੀ ਵਾਰਦਾਤ ਸਾਹਮਣੇ ਆਈ ਹੈ। ਇਹ ਘਟਨਾ ਉਦੋਂ ਹੋਈ ਜਦੋਂ ਉਦਯੋਗਪਤੀ ਦੀ ਨੂੰਹ ਘਰ ਵਿੱਚ ਇਕੱਲੀ ਸੀ ਅਤੇ ਘਰੇਲੂ ਨੌਕਰ ਨੇ ਆਪਣੇ ਦੋ ਸਾਥੀਆਂ ਸਮੇਤ ਨੂੰਹ ਨੂੰ ਬੰਦੀ ਬਣਾ ਕੇ ਗਹਿਣਿਆਂ ਅਤੇ ਨਗਦੀ ਤੇ ਹੱਥ ਸਾਫ਼ ਕਰ ਦਿੱਤਾ। ਓਦਰ ਘਟਨਾ ਦੀ ਜਾਣਕਾਰੀ

43 – ਬਸ ਸਟੈਂਡ ਤੋਂ ਹੋਇਆ ਲੈਪਟਾਪ ਚੋਰੀ

ਚੰਡੀਗੜ੍ਹ:-ਸੈਕਟਰ – 43 ਬੱੱਸ ਸਟੈਂਡ ਦੇ ਕਾਊਂਟਰ ਨੰਬਰ -16 ਤੇ ਅਗਿਆਤ ਜਵਾਨ ਨੇ ਇੱਕ ਵਿਅਕਤੀ ਦਾ ਲੈਪਟਾਪ ਅਤੇ ਕੈਸ਼ ਚੋਰੀ ਕਰ ਲਿਆ ।।ਦੀਪਕ ਕੁਮਾਰ ਨੇ ਦੱਸਿਆ ਕਿ  43 – ਬੱੱਸ ਸਟੈਂਡ ਗਿਆ ਸੀ । ਇਸ ਦੌਰਾਨ ਕਾਊਂਟਰ ਨੰਬਰ – 16 ਦੇ ਕੋਲ ਅਗਿਆਤ ਜਵਾਨ ਨੇ ਉਨ੍ਹਾਂ ਦਾ ਲੈਪਟਾਪ ਬੈਗ ਸਹਿਤ ਚੋਰੀ ਕਰ ਲਿਆ ਜਿਸ ਵਿੱਚ ਕੁੱਝ ਪੈਸੇ ਵੀ

‘ਆਪ’ ਨੇ ਕੀਤੀ ਚੋਰੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ