Tag: , , , , ,

Gangsters in the Amritsar, Gurdeep Pehlwan shot dead with guns

ਅੰਮ੍ਰਿਤਸਰ ‘ਚ ਕਾਂਗਰਸੀ ਕੌਂਸਰਲ ਗੁਰਦੀਪ ਪਹਿਲਵਾਨ ਨੂੰ ਗੈਂਗਸਟਰਾਂ ਨੇ ਗੋਲੀਆਂ ਨਾਲ ਭੁੰਨਿਆਂ, ਮੌਤ 

ਅੰਮ੍ਰਿਤਸਰ: ਪੰਜਾਬ ‘ਚ ਪਿਛਲੇ ਲੰਬੇ ਸਮੇਂ ਤੋਂ ਹਿੰਦੂ ਨੇਤਾਵਾਂ ਅਤੇ ਸਿਆਸੀ ਨੇਤਾਵਾਂ ਨੂੰ ਗੈਂਗਸਟਰਾਂ ਵੱਲੋਂ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਵਾਰਡ ਨੰਬਰ 50 ਤੋਂ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਨੂੰ ਦੇਰ ਸ਼ਾਮ ਕੁਝ ਨਕਾਬਪੋਸ਼ ਗੈਂਗਸਟਰਾਂ ਨੇ ਗੋਲਬਾਗ ਅਖਾੜੇ ‘ਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

DGP ਨੇ ਇਸ਼ਾਰਿਆਂ 'ਚ ਦਿੱਤੀ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਚਿਤਾਵਨੀ, ਪੜ੍ਹੋ ਪੂਰੀ ਖ਼ਬਰ

DGP ਨੇ ਇਸ਼ਾਰਿਆਂ ‘ਚ ਦਿੱਤੀ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਚਿਤਾਵਨੀ, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ: ਇੱਕ ਵਾਰ ਫਿਰ ਤੋਂ ਪੰਜਾਬ ਵਿੱਚ ਗੈਂਗਸਟਰ ਆਪਣਾ ਸਿਰ ਉਠਾ ਰਹੇ ਹਨ। ਪਿਛਲੇ ਦਿਨੀਂ ਗਾਇਕ ਅਤੇ ਐਕਟਰ ਪਰਮੀਸ਼ ਵਰਮਾ ਨੂੰ ਧਮਕੀ ਦੇਣ ਵਾਲੇ ਗੈਂਗਸਟਰ ਦਿਲਪ੍ਰੀਤ ਬਾਬੇ ਨੇ ਹੁਣ ਪੰਜਾਬੀ ਸਿੰਗਰ ਗਿੱਪੀ ਗਰੇਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਉੱਤੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਇੱਕ ਬਿਆਨ ਵਿੱਚ ਇਸ਼ਾਰਿਆਂ – ਇਸ਼ਾਰਿਆਂ ਵਿੱਚ

6-month-old pregnant woman commit suicide

6 ਮਹੀਨੇ ਦੀ ਗਰਭਵਤੀ ਮਹਿਲਾ ਨੇ ਲਿਆ ਫਾਹਾ…

ਮੁਹਾਲੀ : ਇੱਕ ਛੇ ਮਹੀਨੇ ਦੀ ਗਰਭਵਤੀ ਮਹਿਲਾ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਉਸ ਨੇ ਆਪਣੇ ਪਤੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਕੀਤੀ ਹੈ। ਮ੍ਰਿਤਕ ਔਰਤ ਦਾ ਨਾਂਅ ਦਾ ਰਜਨੀ ਹੈ। ਰਜਨੀ ਆਪਣੇ ਪਤੀ ਦੇ ਨਾਲ ਮੋਹਾਲੀ ਦੇ ਫ਼ੇਜ਼-7 ‘ਚ ਇੱਕ ਕਿਰਾਏ ਦੇ ਮਕਾਨ ‘ਚ ਰਹਿ ਰਹੀ ਸੀ।

Man intrude in village and openly fired the bullets

ਪਿੰਡ ‘ਚ ਵੜ੍ਹ ਕੇ ਪਰਿਵਾਰ ‘ਤੇ ਵਰ੍ਹਾਇਆ ਗੋਲੀਆਂ ਦਾ ਮੀਂਹ ਤੇ…

ਪਿੰਡ ‘ਚ ਵੜ੍ਹ ਕੇ ਪਰਿਵਾਰ ‘ਤੇ ਵਰ੍ਹਾਇਆ ਗੋਲੀਆਂ ਦਾ ਮੀਂਹ ਤੇ… ਸੂਬਾ ਸਰਕਾਰ ਭਾਵੇਂ ਸੂਬੇ ਵਿੱਚ ਹਥਿਆਰਾਂ ਸਬੰਧੀ ਸਖਤ ਕਾਨੂੰਨ ਲਿਆਉਣ ਦੀ ਗੱਲ ਕਹਿ ਰਹੀ ਹੈ ਪਰ ਪੰਜਾਬ ਅੰਦਰ ਦਿਨੋ ਦਿਨ ਗੋਲੀਆਂ ਚਲਉਣੀਆਂ ਦੀਆਂ ਵਾਰਦਾਤਾ ਵਿੱਚ ਭਾਰੀ ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਨਾਲ ਇਹ ਸਿੱਧੇ ਤੌਰ ਗੈਗਸਟਾਰਾਂ ਨੂੰ ਹੌਸਲਾ ਦੇਣ ਵਾਲੀ ਕਹਾਵਤ ਬਣਦੀ ਜਾ

Man commit suicide in police station, who set Five family members on fire

ਪਰਿਵਾਰ ਦੇ ਪੰਜ ਜੀਆਂ ਨੂੰ ਅੱਗ ਲਾਉਣ ਵਾਲੇ ਨੇ ਥਾਣੇ ‘ਚ ਕੀਤੀ ਖੁਦਕੁਸ਼ੀ

ਪਰਿਵਾਰ ਦੇ ਪੰਜ ਜੀਆਂ ਨੂੰ ਅੱਗ ਲਾਉਣ ਵਾਲੇ ਨੇ ਥਾਣੇ ‘ਚ ਕੀਤੀ ਖੁਦਕੁਸ਼ੀ ਹੁਸ਼ਿਆਰਪੁਰ ਦੇ ਟਾਂਡਾ ‘ਚ ਇੱਕ ਹਵਾਲਾਤੀ ਦੀ ਰਹੱਸਮਈ ਮੌਤ ਨੇ ਪੁਲਿਸ ਨੂੰ ਸਵਾਲਾਂ ਦੇ ਘੇਰੇ ‘ਚ ਖੜ੍ਹਾ ਕਰ ਦਿੱਤਾ ਹੈ, ਕਿ ਕਿਸ ਤਰ੍ਹਾਂ ਇੱਕ ਕੈਦੀ ਨੇ ਪੁਲਿਸ ਥਾਣੇ ‘ਚ ਖੁਦਕੁਸ਼ੀ ਕਰ ਲਈ। ਇਹ ਇਨਸਾਨ ਉਹ ਹੀ ਹੈ ਜਿਸ ਨੇ ਕੁੱਝ ਦਿਨ ਪਹਿਲਾਂ

Car riders robbing lakhs of cash from motorcyclists on gun point

ਕਾਰ ਸਵਾਰਾਂ ਨੇ ਪਿਸਤੌਲ ਦੀ ਨੌਕ ‘ਤੇ ਮੋਟਰਸਾਈਕਲ ਸਵਾਰ ਤੋਂ ਲੁੱਟੀ ਲੱਖਾਂ ਦੀ ਨਕਦੀ

ਕਾਰ ਸਵਾਰਾਂ ਨੇ ਪਿਸਤੌਲ ਦੀ ਨੌਕ ‘ਤੇ ਮੋਟਰਸਾਈਕਲ ਸਵਾਰ ਤੋਂ ਲੁੱਟੀ ਲੱਖਾਂ ਦੀ ਨਕਦੀ ਜਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਸ਼ਹਿਰ ਵਿੱਚ ਕਾਰ ਸਵਾਰ ਲੁਟੇਰੇ, ਇਕ ਮੋਟਰ ਸਾਈਕਲ ਸਵਾਰ ਵਿਅਕਤੀ ਤੋਂ ਪਿਸਤੌਲ ਦੀ ਨੋਕ ‘ਤੇ ਇਕ ਲੱਖ ਰੁਪਏ ਦੀ ਲੁੱਟ ਖੋਹ ਕਰਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਬੇਅੰਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਰਾਮਪੁਰਾ ਸਟੇਟ

Two friends arrested, 2 live cartridges and local made pistol recovered

ਦੋ ਦੋਸਤ ਗ੍ਰਿਫ਼ਤਾਰ, ਦੇਸੀ ਕੱਟਾ ਤੇ 2 ਜ਼ਿੰਦਾ ਕਾਰਤੂਸ ਬਰਾਮਦ

ਦਿਨ-ਬ-ਦਿਨ ਜ਼ੁਰਮ ਕਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇੱਕ ਵਾਰ ਫਿਰ ਗੱਲ ਕਰੀਏ  ਹੋਮੀਸਾਈਡ ਸਟਾਫ ਨੇ 2 ਦੋਸਤਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਦੇਸੀ ਕੱਟਾ ਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਫੜੇ ਗਏ ਦੋਸ਼ੀਆਂ ਦੀ ਪਛਾਣ ਕਿਲ੍ਹਾ ਮੁਹੱਲੇ ਦੇ 19 ਸਾਲਾ ਮੋਹਿਤ ਧੀਂਗਾਨ ਤੇ ਕਾਕੋਵਾਲ ਰੋਡ ‘ਤੇ ਨਿਊ ਬਸੰਤ ਵਿਹਾਰ ਇਲਾਕੇ

Dead bodyof worker found in the factory Quarter of Ludhiana

ਲੁਧਿਆਣਾ ਦੀ ਫੈਕਟਰੀ ਦੇ ਕੁਆਰਟਰ ‘ਚੋਂ ਮਿਲੀ ਵਰਕਰ ਦੀ  ਲਾਸ਼

ਲੁਧਿਆਣਾ ਥਾਣਾ ਫੋਕਲ ਪੁਆਇੰਟ ਦੇ ਇਲਾਕੇ ਫੇਸ 7 ‘ਚ ਸਥਿਤ ਫੈਕਟਰੀ ਦੇ ਉੱਪਰ ਬਣੇ 8 ਨੰਬਰ ਕੁਆਰਟਰ ‘ਚ ਰਹਿਣ ਵਾਲੇ ਲੋਕਾਂ ਨੂੰ ਬਦਬੂ ਆਉਣ ‘ਤੇ ਜਦ ਫੈਕਟਰੀ ਦੇ  3 ਨੰਬਰ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ ਤਾਂ ਉਸ ‘ਚ ਮਹੀਨੇ ਪਹਿਲਾਂ ਰੱਖੇ ਵਰਕਰ ਦੀ ਲਾਸ਼ ਨਿਕਲੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਧਾਰਾ 174

ADGP Harpreet Sidhu

ਏ.ਡੀ.ਜੀ.ਪੀ ਹਰਪ੍ਰੀਤ ਸਿੱਧੂ ਨੂੰ ਮਿਲ ਸਕਦਾ ਹੈ ਪੂਰੀ ਖੁੱਲ੍ਹ ਨਾਲ ਪੁਰਾਣਾ ਅਹੁਦਾ!

ADGP Harpreet Sidhu: ਪੰਜਾਬ ਵਿਚ ਪੁਲਿਸ ਦੇ ਡੀ.ਜੀ.ਪੀ ਅਹੁਦਿਆਂ ‘ਤੇ ਛਿੜੀ ਜੰਗ ਦਾ ਅੱਜ ਮੁੱਖ ਮੰਤਰੀ ਦੇ ਨਾਲ ਮੀਟਿੰਗ ਉਪਰੰਤ ਅੰਤ ਹੋਇਆ ਲੱਗ ਰਿਹਾ ਹੈ ਜਿਸ ਦਾ ਸਬੂਤ ਵੀ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਪੁਲਿਸ ਵਿਚ ਛਿੜੀ ਇਸ ਜੰਗ ਕਾਰਨ ਪੰਜਾਬ ਪੁਲਿਸ ਦੇ ਕਈ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਵੀ ਕੀਤੇ ਗਏ ਸਨ। ਜਿਨ੍ਹਾਂ ਵਿਚੋਂ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਕਈ ਵੱਡੇ ਐਲਾਨ

STF recovered drug ludhiana

ਲੁਧਿਆਣਾ ਐੱਸਟੀਐੱਫ ਵੱਲੋਂ 2 ਕਿਲੋ ਆਈਸ ਸਮੇਤ ਤਿੰਨ ਕਾਬੂ

STF recovered drug ludhiana : ਐੱਸਟੀਐੱਫ ਲੁਧਿਆਣਾ ਨੇ ਨਸ਼ਿਆਂ ਖਿ਼ਲਾਫ਼ ਚਲਾਈ ਗਈ ਮੁਹਿੰਮ ਤਹਿਤ ਇੱਥੇ 3 ਵਿਅਕਤੀਆਂ ਨੂੰ ਦੋ ਕਿਲੋ ਆਈਸ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਐੱਸਟੀਐੱਫ ਵੱਲੋਂ ਫੜੇ ਗਏ ਮੁਲਜ਼ਮਾਂ ਵਿਚ ਰਾਹੁਲ ਭਾਟੀ ਵਾਸੀ ਜਮਾਲਪੁਰ ਜ਼ਿਲ੍ਹਾ ਗੌਤਮ ਬੁੱਧ ਨਗਰ ਹਰਿਆਣਾ, ਨੀਰਜ ਹਰਸਾਨਾ ਪਿੰਡ ਬੰਦਵਾੜੀ ਜ਼ਿਲ੍ਹਾ ਗੁਰੂਗ੍ਰਾਮ ਹਰਿਆਣਾ ਅਤੇ ਤਰਨਦੀਪ ਸਿੰਘ ਉਰਫ਼

Bhakra Rakesh arrested millions

ਸਾਵਧਾਨ! ਭਾਰਤ ‘ਚ ‘ਡਿਜ਼ੀਟਲ ਕਰੰਸੀ ਬਿਟਕਾਇਨ’ ਜ਼ਰੀਏ ਇੰਝ ਮਾਰੀ ਜਾ ਰਹੀ ਹੈ ਠੱਗੀ…

Bitcoin fraud kingpin Lucknow: ਬਿਟਕਾਇਨ ਨਾਂ ਦੀ ਵਰਚੁਅਲ ਕਰੰਸੀ ਨੇ ਜਿੱਥੇ ਬਰਤਾਨੀਆ ਸਮੇਤ ਹੋਰ ਕਈ ਦੇਸ਼ਾਂ ਦੀ ਪੁਲਿਸ ਨੂੰ ਚੱਕਰਾਂ ਵਿਚ ਪਾਇਆ ਹੋਇਆ ਹੈ, ਉੱਥੇ ਹੀ ਹੁਣ ਭਾਰਤ ਵਿਚ ਵੀ ਬਿਟਕਾਇਨ ਦਾ ਅਸਰ ਨਜ਼ਰ ਆਉਣ ਲੱਗਿਆ ਹੈ। ਭਾਵੇਂ ਕਿ ਭਾਰਤੀ ਰਿਜ਼ਰਵ ਬੈਂਕ ਆਫ਼ ਇੰਡੀਆ ਬਿਟਕਾਇਨ ਸਬੰਧੀ ਪਹਿਲਾਂ ਹੀ ਚਿਤਾਵਨੀ ਦਿੱਤੀ ਕਿ ਕਾਰੋਬਾਰੀ ਅਤੇ ਨਿਵੇਸ਼ਕ ਬਿਟਕਾਇਨ

STF held a man with 500 gram Heroin in Tarn taran

500 ਗ੍ਰਾਮ ਹੈਰੋਇਨ ਸਣੇ ਇੱਕ ਕਾਬੂ ,5 ਫਰਾਰ

ਤਰਨਤਾਰਨ:-ਬੀਤੀ ਰਾਤ ਐਸਟੀਐਫ ਜੋਨ ਇੰਨਚਾਰਜ਼ ਸੁਖਵਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਜੇਕਰ ਹੁਣੇ ਹੀ ਪਿੰਡ ਕੋਟ ਬੁੱਢਾ ਕੋਲ ਨਾਕਾਬੰਦੀ ਕੀਤੀ ਜਾਵੇ ਤਾਂ ਪੁਲਸ ਨੂੰ ਭਾਰੀ ਸਫਲਤਾ ਮਿਲ ਸਕਦੀ ਹੈ। ਜਿਸ ਤਹਿਤ ਐਸ ਟੀ ਐਫ ਜੋਨ ਇੰਨਚਾਰਜ਼ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਕੋਟ ਬੁੱਢਾ ਕੋਲ ਨਾਕਾਬੰਦੀ ਦੌਰਾਨ ਇੱਕ ਡਸਟਰ ਗੱਡੀ ਨੰਬਰ ਪੀ.ਬੀ 22ਈ 2129

STF ਟੀਮ ਨੇ ਫੜੀ 3 ਕਿਲੋ ਅਫੀਮ ਅਤੇ 270 ਗ੍ਰਾਮ ਹੈਰੋਇਨ

STF

4 ਹਫਤਿਆਂ ਦੀ ਉਡੀਕ ਖਤਮ, ਨਸ਼ਿਆਂ ‘ਤੇ ਐਸਟੀਐਫ ਨੇ ਪੇਸ਼ ਕੀਤੀ ਰਿਪੋਰਟ

ਪੰਜਾਬ ਵਿਚ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐਸਟੀਐਫ ਨੇ ਚਾਰ ਹਫਤਿਆਂ ਵਿਚ ਕੀ ਉਪਲੱਬਧੀਆਂ ਹਾਸਿਲ ਕੀਤੀਆਂ ਹਨ ਉਸਦਾ ਵੇਰਵਾ ਖੁਦ ਐਸਟੀਐਫ ਦੇ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਨੇ ਮੀਡੀਆ ਨੂੰ ਦਿਤਾ।ਜਿਸ ਤਹਿਤ ਐਨਡੀਪੀਐਸ ਤਹਿਤ 1277 ਕੇਸ ਦਰਜ ਕੀਤੇ ਗਏ ਹਨ ਅਤੇ 1468 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਨਾ ਹੀ ਨਹੀਂ ਹਰਪ੍ਰੀਤ ਸਿੰਘ

5 ਪੀ ਪੀ ਐਸ ਅਧਿਕਾਰੀਆਂ ਨੂੰ ਬਦਲ ਕੇ ਆਰਜ਼ੀ ਤੌਰ ‘ਤੇ ਐਸ ਟੀ ਐਫ ‘ਚ ਕੀਤਾ ਤਾਇਨਾਤ

ਪੰਜਾਬ ਸਰਕਾਰ ਦੁਆਰਾ ਸੂਬੇ ‘ਚ ਨਸ਼ੇ ਨੂੰ ਰੋਕਣ ਲਈ ਬਣਾਈ ਐਸ ਟੀ ਐਫ (ਸਪੈਸ਼ਲ ਟਾਸਕ ਫੋਰਸ) ਦੀ ਟੀਮ ‘ਚ ਵਾਧਾ ਕਰ ਦਿੱਤਾ ਹੈ। ਇਸ ਦੇ ਤਹਿਤ 5 ਪੀ ਪੀ ਐਸ ਪੁਲਿਸ ਅਧਿਕਾਰੀਆਂ ਨੂੰ ਬਦਲ ਕੇ ਆਰਜ਼ੀ ਤੌਰ ‘ਤੇ ਐਸ ਟੀ ਐਫ ਵਿੱਚ ਤਾਇਨਾਤ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੁਆਰਾ ਨਸ਼ੇ ਦੇ ਖਾਤਮੇ

ਕੱਲ੍ਹ ਤੋਂ ਪੰਜਾਬ ਨਸ਼ਾ ਤਸਕਰਾਂ ਦੀ ਸ਼ਾਮਤ !

ਚੰਡੀਗੜ੍ਹ: ਨਸ਼ਾ ਤਸਕਰਾਂ ਦੀ ਸ਼ੁੱਕਰਵਾਰ ਤੋਂ ਸ਼ਾਮਤ ਆ ਰਹੀ ਹੈ। ਏ.ਡੀ.ਜੀ.ਪੀ ਹਰਪ੍ਰੀਤ ਸਿੰਘ ਸਿੱਧੂ ਸ਼ੁੱਕਰਵਾਰ ਨੂੰ ਕਮਾਨ ਸੰਭਾਲਣਗੇ। ਇਸ ਤੋਂ ਬਾਅਦ ਰਸਮੀ ਤੌਰ ‘ਤੇ ਨਸ਼ਿਆਂ ਖ਼ਿਲਾਫ ਮੁਹਿੰਮ ਸ਼ੁਰੂ ਹੋ ਜਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਿੱਧੂ ਦੀ ਅਗਵਾਈ ਵਾਲੀ ਨਸ਼ਿਆਂ ਵਿਰੋਧੀ ਵਿਸ਼ੇਸ਼ ਟਾਸਕ ਫੋਰਸ (ਐਸ.ਟੀ.ਐਫ) ਛੇਤੀ ਹੀ ਪੂਰੀ ਤਰ੍ਹਾਂ ਕਾਰਜਸ਼ੀਲ ਹੋ

ਐਸ.ਟੀ.ਐਫ. ਨੂੰ ਵੱਡੀ ਕਾਮਯਾਬੀ, ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਆਏ ਸੀ ਇੰਟਰਸਟੇਟ ਗੈਂਗਸਟਰ

  ਮਖੂ: ਉਤਰ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਪੰਜਾਬ ਵਿਚ ਗੈਂਗਸਟਰਾਂ ਨੂੰ ਸਪਲਾਈ ਕਰਨ ਵਾਲੇ ਇਕ ਵੱਡੇ ਗੈਂਗ ਨੂੰ ਅੱਜ ਐਸ.ਟੀ.ਐਫ. ਯਾਨੀ ਸਪੈਸ਼ਲ ਟਾਸਕ ਫੋਰਸ ਵੱਲੋਂ ਲੰਬੀ ਮੁੱਠਭੇੜ ਤੋਂ ਬਾਅਦ ਕਾਬੂ ਕੀਤਾ ਗਿਆ। ਐਸ.ਟੀ.ਐਫ. ਵੱਲੋਂ ਕੁੱਲ 5 ਗੈਂਗਸਟਰ ਕਾਬੂ ਕੀਤੇ ਗਏ ਨੇ ਜਿੰਨਾ ਤੇ ਕਤਲ ਤੋਂ ਲੈ ਕੇ ਫਿਰੌਤੀ ਤੱਕ ਦੀਆਂ ਵਾਰਦਾਤਾਂ ਕਰਨ ਦੇ ਮਾਮਲੇ