Tag: , , , ,

ਅੱਜ ਦੇ ਦਿਨ 1942 ‘ਚ ਪ੍ਰਸਿੱਧ ਬਰਤਾਨਵੀ ਭੌਤਿਕ ਵਿਗਿਆਨੀ ਸਟੀਫਨ ਹਾਕਿੰਗ ਦਾ ਜਨਮ ਹੋਇਆ ਸੀ।

Stephen Hawking Birthday : ਅੱਜ ਦੇ ਦਿਨ 1942 ‘ਚ ਪ੍ਰਸਿੱਧ ਬਰਤਾਨਵੀ ਭੌਤਿਕ ਵਿਗਿਆਨੀ ਸਟੀਫਨ ਹਾਕਿੰਗ ਦਾ ਜਨਮ ਹੋਇਆ

ਸਟੀਫਨ ਹਾਕਿੰਗ ਜਾਣਗੇ ਸਪੇਸ

ਫੇਮਸ ਸਚਇਨਟਸਿਟ ਸਟੀਫਨ ਹਾਕਿੰਗ ਸਪੇਸ ਜਾਣ ਦੀ ਖਾਇਸ਼ ਰੱਖਦੇ ਨੇ। ਗੁਡ ਮਾਰਨਿੰਗ ਬ੍ਰਿਟੇਨ ਦੇ ਇੱਕ ਇੰਟਰਵਿਊ ‘ਚ ੳਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਕਦੇ ਸੁਪਨੇ ;ਚ ਵੀ ਨਹੀਂ ਸੋਚਿਆ ਸੀ ਕਿ ਉਹ ਸਪੇਸ ਜਾ ਸਕਦੇ ਨੇ, ਪਰ ਰਿਚਰਡ ਬ੍ਰੈਨਸਨ ਨੇ ਉਨ੍ਹਾਂ ਨੂੰ ਸਪੇਸ ‘ਚ ਲੈ ਕੇ ਜਾਣ ਨੂੰ ਕਿਹਾ ਤਾਂ ਉਹ ਤਿਆਰ ਹੋ ਗਏ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ