Tag: , , ,

contract employees protested

ਠੇਕਾ ਮੁਲਾਜ਼ਮਾਂ ਨੇ ਕੀਤਾ ਸੂਬਾ ਸਰਕਾਰ ਖਿਲਾਫ ਪ੍ਰਦਰਸ਼ਨ

contract employees protested: ਅੱਜ ਠੇਕਾ ਮੁਲਾਜ਼ਮਾਂ ਵੱਲੋਂ ਪੂਰੇ ਸੂਬੇ ਵਿੱਚ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਚਲਦੇ ਅੱਜ ਠੇਕਾ ਮੁਲਾਜ਼ਮ ਹਲਕਾ ਮਲੋਟ ਦੇ ਵਿਧਾਇਕ ਅਤੇ ਪੰਜਾਬ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੇ ਦਫ਼ਤਰ ਮਠਿਆਈ ਦੇ ਡਿੱਬੇ ਵਿੱਚ ਕੋਇਲੇ ਭਰ ਕੇ ਦੇਣ ਲਈ ਪਹੁੰਚੇ।ਜਿੱਥੇ ਕਿ ਡਿਪਟੀ ਸਪੀਕਰ ਦੇ ਮਲੋਟ ਦਫਤਰ ਵਿੱਚ

ਐਸਿਡ ਅਟੈਕ ਪੀੜਤ ਕੇਂਦਰ ਤੋਂ ਵੀ ਮੁਆਵਜ਼ਾ ਪਾਉਣ ਦੇ ਹੱਕਦਾਰ: ਹਾਈਕੋਰਟ

Acid attack victim compensation Center:ਚੰਡੀਗੜ੍ਹ:ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਐਸਿਡ ਅਟੈਕ ਪੀੜਤ ਰਾਜ ਸਰਕਾਰ ਵਲੋਂ ਮੁਆਵਜ਼ਾ ਪਾਉਣ ਦੇ ਨਾਲ-ਨਾਲ ਕੇਂਦਰ ਸਰਕਾਰ ਦੇ ਪ੍ਰਧਾਨਮੰਤਰੀ ਰਾਸ਼ਟਰੀ ਰਾਹਤ ਕੋਸ਼ ਤੋਂ ਇੱਕ ਲੱਖ ਰੁਪਏ ਮੁਆਵਜ਼ਾ ਪਾਉਣ ਦੀ ਵੀ ਹੱਕਦਾਰ ਹੈ।ਜਸਟਿਸ ਰਾਕੇਸ਼ ਕੁਮਾਰ ਜੈਨ ਨੇ ਫੈਸਲੇ ਵਿੱਚ ਕਿਹਾ ਕਿ ਪੀੜਤ ਨੂੰ ਇਹ ਕਹਿਕੇ ਮੁਆਵਜ਼ੇ ਤੋਂ ਵਾਂਝਾ

Dyal Singh Kolianwali

ਦਿਆਲ ਸਿੰਘ ਕੋਲਿਆਂਵਾਲੀ ਨੂੰ ਕਰਜ਼ੇ ਦੀ ਰਕਮ ਜਮ੍ਹਾਂ ਕਰਵਾਉਣ ਲਈ ਨੋਟਿਸ ਜਾਰੀ

Dyal Singh Kolianwali: ਚੰਡੀਗੜ :ਸਹਿਕਾਰਤਾ ਮੰਤਰੀ ਵੱਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਸਹਿਕਾਰੀ ਬੈਂਕਾਂ ਤੇ ਖੇਤੀਬਾੜੀ ਵਿਕਾਸ ਬੈਂਕਾਂ ਦੇ ਦੇਣਦਾਰ ਵੱਡੇ ਕਿਸਾਨਾਂ ਤੋਂ ਰਿਕਵਰੀ ਕਰਨ ਦੇ ਦਿੱਤੇ ਨਿਰਦੇਸ਼ਾਂ ਤੋਂ ਬਾਅਦ ਵਿਭਾਗ ਨੇ ਕਾਰਵਾਈ ਆਰੰਭ ਦਿੱਤੀ ਹੈ। ਵਿਭਾਗ ਦੇ ਵੱਡੇ ਦੇਣਦਾਰ ਦਿਆਲ ਸਿੰਘ ਕੋਲਿਆਂਵਾਲੀ ਤੇ ਉਸ ਦੇ ਪਰਿਵਾਰ ਨੂੰ ਕਰਜ਼ੇ ਦੀ ਰਕਮ ਜਮਾਂ ਕਰਵਾਉਣ ਲਈ ਨੋਟਿਸ ਜਾਰੀ

Ludhiana education department

ਸਿੱਖਿਆ ਵਿਭਾਗ ਦੇ ਦਾਅਵੇ ਦੇ ਬਾਵਜੂਦ ਵੀ ਵਿਦਿਆਰਥੀਆਂ ਨੂੰ ਕਿਤਾਬਾਂ ਤੋਂ ਬਿਨਾਂ ਮੁੜਨਾ ਪਿਆ

Ludhiana education department: ਸਕੂਲਾਂ ਦੇ ਨਵੇਂ ਸੈਸ਼ਨ ਸ਼ੂਰੁ ਹੁੰਦਿਆਂ ਹੀ ਸਿੱਖਿਆ ਵਿਭਾਗ ਦੇ ਸਾਰੇ ਦਾਅਵੇ ਫਿੱਕੇ ਪੈ ਗਏ, ਜਦੋਂ ਮੰਗਲਵਾਰ ਨੂੰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜਨ ਆਏ ਵਿਦਿਆਰਥੀਆਂ ਨੂੰ ਖਾਲੀ ਹੱਥ ਹੀ ਬਿਨਾਂ ਕਿਤਾਬਾਂ ਦੇ ਮੁੜਨਾ ਪਿਆ। ਇਸ ਵਾਰ ਨਵੇਂ ਸੈਸ਼ਨ ਦੀ ਸ਼ੂਰੁਆਤ ਤੇ ਵਿਦਿਆਰਥੀਆਂ ਨੂੰ ਕਿਤਾਬਾਂ ਹੀ ਨਹੀਂ ਦਿੱਤੀਆਂ ਗਈਆਂ। ਸਵੇਰ ਦੇ ਵੇਲੇ ਵਿਦਿਆਰਥੀ

Capt Amarinder Singh

ਕੈਪਟਨ ਨੇ ਪੂਰਾ ਕਰਜ਼ਾ ਮੁਆਫ ਨਾ ਕੀਤੇ ਜਾਣ ਦੀ ਦੱਸੀ ਇਹ ਮਜਬੂਰੀ…

Capt Amarinder Singh:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕਿਸਾਨਾਂ ਨੂੰ ਸੰਘਰਸ਼ ਦਾ ਰਾਹ ਤਿਆਗਣ ਦੀ ਅਪੀਲ ਕਰਦਿਆਂ ਆਖਿਆ ਕਿ ਮੌਜੂਦਾ ਪ੍ਰਸਥਿਤੀਆਂ ਮੁਤਾਬਕ ਉਨਾਂ ਦੀ ਸਰਕਾਰ ਕਿਸਾਨਾਂ ਦੇ ਸਮੁੱਚੇ ਕਰਜ਼ੇ ’ਤੇ ਲੀਕ ਫੇਰ ਦੇਣ ਦਾ ਬੋਝ ਨਹੀਂ ਸਹਾਰ ਸਕਦੀ ਪਰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਛੇਤੀ ਤੋਂ ਛੇਤੀ ਹੱਲ ਕੱਢਣ ਲਈ ਸਰਕਾਰ ਪੂਰੀ

ਟਰੱਕ ਯੂਨੀਅਨਾਂ ਵੱਲੋਂ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ

Aadhaar card details public

RTI ‘ਚ ਖੁਲਾਸਾ, 210 ਸਰਕਾਰੀ ਵੈੱਬਸਾਈਟਾਂ ਨੇ ਜਨਤਕ ਕੀਤੀਆਂ ਆਧਾਰ ਦੀਆਂ ਜਾਣਕਾਰੀਆਂ

Aadhaar card details public ਆਧਾਰ ਕਾਰਡ ਜਾਰੀ ਕਰਨ ਵਾਲੀ ਸੰਸਥਾ ਭਾਰਤੀ ਵਿਸ਼ੇਸ਼ ਪਹਿਚਾਣ ਅਧਿਕਾਰ ( UIDAI ) ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਦੀਆਂ 200 ਤੋਂ ਜਿਆਦਾ ਵੈੱਬਸਾਈਟਾਂ ਨੇ ਕੁੱਝ ਆਧਾਰ ਦੇ ਨਾਮ ਅਤੇ ਪਤੇ ਵਰਗੀਆਂ ਜਾਣਕਾਰੀਆਂ ਜਨਤਕ ਕਰ ਦਿੱਤੀਆਂ ਹਨ । ਇੱਕ ਆਰਟੀਆਈ ਦੇ ਜਵਾਬ ਵਿੱਚ ਕਿਹਾ ਕਿ ਉਸਨੇ ਇਸ ਉਲੰਘਣਾ ਉੱਤੇ ਧਿਆਨ

ਕੇਂਦਰ ਵੱਲੋਂ ਫੰਡ ਨਾ ਜਾਰੀ ਹੋਣ ਕਰਕੇ ਪੰਜਾਬ ਸਰਕਾਰ ਨੂੰ ਤਨਖਾਹ ਦੇਣ ਦਾ ਸੰਕਟ

ਚੰਡੀਗੜ੍ਹ (ਨਰਿੰਦਰ ਜੱਗਾ) : ਕੇਂਦਰ ਸਰਕਾਰ ਵੱਲੋ ਪਿਛਲੇ ਮਹੀਨੇ ਦੇ ਟੈਕਸ ਦਾ ਹਿੱਸਾ ਨਾ ਦਿੱਤੇ ਜਾਣ ਕਾਰਨ ਪੰਜਾਬ ਸਰਕਾਰ ਸੰਕਟ ਵਿਚ ਆ ਗਈ ਜਾਪਦੀ ਹੈ। ਇਸ ਗੱਲ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਕਰਮਚਾਰੀਆਂ ਨੂੰ ਇਸ ਮਹੀਨੇ ਦੀ ਤਨਖਾਹ ਵੀ ਨਹੀਂ ਦਿੱਤੀ ਜਾ ਸਕੀ। ਸਿੱਟੇ ਵਜੋਂ ਕਰਮਚਾਰੀ ਵੀ ਗੁੱਸੇ ਵਿਚ ਹਨ।ਸੂਤਰ ਦੱਸਦੇ ਹਨ

Bikram Majithia

ਕਾਂਗਰਸ ਦਾ ਵਾਇਟ ਪੇਪਰ ਕੋਰਾ ਝੂਠ: ਮਜੀਠਿਆ

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਲਿਆਂਦੇ ਜਾ ਰਹੇ ਵਾਇਟ ਪੇਪਰ ਤੇ ਬੋਲਦੇ ਹੋਏ ਬਿਕਰਮਜੀਤ ਮਜੀਠਿਆ ਨੇ ਕਿਹਾ ਕਿ ਚਿੱਟੇ ਪੱਤਰ ਲਿਆਉਣਾ ਸਿਰਫ ਇੱਕ ਬਹਾਨਾ ਹੈ ਜਿਸਦੇ ਨਾਲ ਕਾਂਗਰਸ ਆਪਣੇ ਚੋਣ ਮੇਨਿਫੇਸਟੋ ਵਿੱਚ ਕੀਤੇ ਗਏ ਵਾਦਿਆਂ ਤੋਂ ਭੱਜਣਾ ਚਾਹੁੰਦੀ ਹੈ । ਸਿਰਫ ਲੋਕਾਂ ਨੂੰ ਮੂਰਖ ਬਣਾਉਣ ਲਈ ਚਿੱਟਾ ਪੱਤਰ ਦਾ ਸਹਾਰਾ ਲਿਆ ਜਾ ਰਿਹਾ ਹੈ ਚਿੱਟੇ

Govt announces

ਸੂਬਾ ਸਰਕਾਰ ਨੇ ਕਿਸਾਨਾਂ ਦੀ ਲਈ ਸਾਰ, 2247 ਕਰੋੜ ਰੁਪਏ ਦੀ ਵਿੱਤੀ ਮਦਦ ਦਾ ਐਲਾਨ

ਤਾਮਿਲਨਾਡੂ ਦੀ ਨਵੀਂ ਬਣੀ ਸਰਕਾਰ ਨੇ ਸੋਕਾ ਪ੍ਰਭਾਵਿਤ ਕਿਸਾਨਾਂ ਨੂੰ  ਰਾਹਤ ਦਿੰਦਿਆਂ ਇੱਕ ਵੱਡਾ ਐਲਾਨ ਕੀਤਾ ਹੈ। ਸੂਬਾ ਸਰਕਾਰ ਨੇ ਉਹਨਾਂ ਸਾਰੇ ਕਿਸਾਨਾਂ ਲਈ 2247 ਕਰੋੜ ਰੁਪਏ ਦੀ ਵਿੱਤੀ ਮਦਦ ਦਾ ਐਲਾਨ ਕੀਤਾ ਹੈ, ਜਿਹਨਾਂ ਕਿਸਾਨਾਂ ਦੀ ਫ਼ਸਲ ਸੋਕੇ ਕਾਰਨ ਪ੍ਰਭਾਵਿਤ ਹੋਈ

Maur-Mandi-Blast-Bathinda

ਮੌੜ ਬਲਾਸਟ ਦੇ ਮ੍ਰਿਤਕਾਂ ਨੂੰ ਮਿਲੇਗਾ 5 ਲੱਖ ਰੁਪਏ ਮੁਆਵਜ਼ਾ

ਬਠਿੰਡਾ : ਪੰਜਾਬ ਚੋਣਾਂ ਦੋਰਾਨ ਮੌੜ ਮੰਡੀ ਵਿਚ ਹੋਏ ਧਮਾਕਿਆਂ ਦੌਰਾਨ ਮਾਰੇ ਗਏ ਪੀੜ੍ਹਿਤਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਮੁਆਵਜ਼ਾ ਮਿਲੇਗਾ। ਚੋਣ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਸਹਾਇਤਾ ਰਾਸ਼ੀ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ । ਜ਼ਖਮੀਆਂ ਨੂੰ ਇਲਾਜ ਲਈ ਸਰਕਾਰ ਵੱਲੋਂ 50,000 ਰੁਪਏ ਦਿੱਤੇ ਜਾਣਗੇ। ਬਠਿੰਡਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਵੱਲੋਂ

ਗੁਰੂਗ੍ਰਾਮ ਨੂੰ ਦਿੱਤਾ ਜਾਵੇਗਾ ਰਾਸ਼ਟਰੀ ਈ-ਪ੍ਰਸ਼ਾਸਨ ਪੁਰਸਕਾਰ

ਗੁਰੂਗ੍ਰਾਮ ਜਿਲ੍ਹਾ ਪ੍ਰਸ਼ਾਸਨ ਨੂੰ 9 ਜਨਵਰੀ ਨੂੰ ਈ-ਪ੍ਰਸ਼ਾਸਨ ਤੇ ਹੋਣ ਵਾਲੇ 20ਵੇਂ ਰਾਸ਼ਟਰੀ ਸਮੇਲਨ ਵਿਚ ਰਾਸ਼ਟਰੀ ਈ-ਪ੍ਰਸ਼ਾਸਨ ਪੁਰਸਕਾਰ ਦਿੱਤਾ ਜਾਵੇਗਾ। ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਮੇਲਨ ਆਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ 9 ਜਨਵਰੀ ਅਤੇ 10 ਜਨਵਰੀ ਨੂੰ

ਐਸ.ਐਸ.ਏ. ਰਮਸਾ ਅਧਿਆਪਕਾਂ ਵਿਚ ਰੋਸ਼ ਦੀ ਲਹਿਰ

ਐਸ.ਐਸ.ਰਮਸਾ ਅਧਿਆਪਕਾਂ ਨੇ ਰੈਗੂਲਰ ਦਾ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਾਰਨ ਐਸ.ਐਸ.ਏ. ਰਮਸਾ ਅਧਿਆਪਕਾਂ ਵਿਚ ਰੋਸ਼ ਦੀ ਲਹਿਰ ਹੈ। ਉੱਥੇ ਸਿੱਖਿਆ ਅਧਿਕਾਰੀਆਂ ਵਲੋਂ ਇਨ੍ਹਾਂ ਦੀਆਂ ਸੇਵਾਵਾਂ ਨੂੰ ਸਿੱਖਿਆ ਵਿਭਾਗ ਦੀ ਥਾਂ ਸੁਸਾਇਟੀ ਅਧੀਨ ਰੈਗੂਲਰ ਕਰਨ ਦੇ ਸੰਕੇਤ ਦੇਣ ਤੇ ਇਨ੍ਹਾਂ ਮੁਲਾਜ਼ਮਾਂ ਦਾ ਸਰਕਾਰ ਪ੍ਰਤੀ ਗੁੱਸੇ ਦਾ ਲਾਵਾ ਫੁੱਟ ਪਿਆ ਹੈ। ਐਸ.ਐਸ.ਏ. ਰਮਸਾ ਅਧਿਆਪਕ ਯੂਨੀਅਨ ਨੇ ਜ਼ਿਲ੍ਹਾ

third time in the state to become the government of SAD.

ਪੰਜਾਬ ‘ਚ ਤੀਜੀ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਦੀ ਹੀ ਸਰਕਾਰ ਬਣੇਗੀ:- ਲੋਧੀਨੰਗਲ

ਕਾਦੀਆ ਦੇ ਪਿੰਡ ਧੰਨੇ ਚੀਮੇ ਵਿਚ ਸਾਬਕਾ ਐਮ.ਐਲ.ਏ ਲਖਬੀਰ ਸਿੰਘ ਲੋਧੀਨੰਗਲ ਵਲੋ ਅੱਜ ਪਿੰਡ ਵਿਚ ਨਵੀਆ ਬਣੀਆ ਗਲੀਆ ਦਾ ਉਦਘਾਟਨ ਕੀਤਾ। ਉਪਰੰਤ ਪਿੰਡ ਦੇ ਸਰਪੰਚ ਅਵਤਾਰ ਸਿੰਘ ਦੀ ਰਹਿਨੁਮਾਈ ਹੇਠ ਇੱਕਠੇ ਹੋਏ ਭਾਰੀ ਇੱਕਠ ਨੂੰ ਸੰਬੋਧਨ ਕੀਤਾ।ਇਸ ਮੋਕੇ 5 ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਏ।ਗੱਲਬਾਤ ਕਰਦਿਆ ਲੋਧੀਨੰਗਲ ਨੇ ਕਿਹਾ ਕਿ

ਕੇਂਦਰ ਤੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

ਆਰ. ਐੱਮ. ਪੀ. ਆਈ. ਦੀ ਬ੍ਰਾਂਚ ਕਮੇਟੀ ਦੇ ਜ਼ਿਲਾ ਕਮੇਟੀ ਮੈਂਬਰ ਕੁਲਵੰਤ ਸਿੰਘ ਮੱਲੂਨੰਗਲ ਦੀ ਪ੍ਰਧਾਨਗੀ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦਾ ਪੁਤਲਾ ਫੂਕਿਆ ਤੇ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੱਲੂਨੰਗਲ ਨੇ ਗੱਲਬਾਤ ਦੌਰਾਨ ਕਿਹਾ ਕਿ 8 ਨਵੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਤੁਗਲਕੀ ਫ਼ਰਮਾਨ ਜਾਰੀ ਕਰਕੇ

ਪੀ.ਜੀ.ਆਈ ਸੈਟੇਲਾਈਟ ਹਸਪਤਾਲ ਬਣਨ ਤੇ ਕੇਂਦਰ ਤੇ ਪੰਜਾਬ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ

ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਵਸਦੇ ਲੋਕਾਂ ਨੂੰ ਪੀ.ਜੀ.ਆਈ ਚੰਡੀਗੜ੍ਹ ਦੇ ਗੇੜਿਆਂ ਤੋਂ ਮੁਕਤ ਕਰਵਾਉਣ ਲਈ ਸੂਬਾ ਤੇ ਕੇਂਦਰ ਸਰਕਾਰ ਵੱਲੋਂ ਫ਼ਿਰੋਜ਼ਪੁਰ ਵਿਚ ਬਣਾਏ ਜਾਣ ਵਾਲੇ ਪੀ.ਜੀ.ਆਈ ਸੈਟੇਲਾਈਟ ਹਸਪਤਾਲ ਦੀ ਓ.ਪੀ.ਡੀ ਲਈ ਜਾਰੀ ਹੋਈ ਜ਼ਮੀਨ ਦਾ ਨਿਰੀਖਣ ਕੀਤਾ।ਉਥੇ ਹੀ ਕੇਂਦਰ ਸਰਕਾਰ ਵੱਲੋਂ ਬਣਾਏ ਜਾਣ ਵਾਲੇ ਸੈਟੇਲਾਈਟ ਹਸਪਤਾਲ ਲਈ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਜ਼ਮੀਨ ਦੇ

ਖੇਡਾਂ ਨੂੰ ਉਸ਼ਾਹਤ ਕਰਨ ਲਈ ਉਪਰਾਲੇ ਜਾਰੀ

ਸੂਬਾ ਸਰਕਾਰ ਦੇ ਵੱਲੋਂ ਖੇਡਾਂ ਨੂੰ ਉਸ਼ਾਹਤ ਕਰਨ ਲਈ ਉਪਰਾਲੇ ਲਗਾਤਾਰ ਜਾਰੀ ਹਨ। ਇਸ ਦੇ ਚਲਦੇ ਕਈ ਸੰਸਥਾਵਾਂ ਵਲੋਂ ਵੀ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਨੂੰ ਕਰਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਅਜਿਹਾ ਹੀ ਉਪਰਾਲਾ ਲੁਧਿਆਣਾ ਵਿੱਚ ਪੰਜਾਬ ਮੋਟਰ ਸਪੋਟਸ ਕਲੱਬ ਵਲੋਂ ਕੀਤਾ ਗਿਆ ।ਪ੍ਰੈਸ ਨਾਲ ਕੀਤੀ ਗਈ ਗੱਲ ਬਾਤ ਵਿੱਚ ਪ੍ਰਬੰਧਕਾਂ ਨੇ ਜਾਣਕਾਰੀ

ਸੂਬਾ ਸਰਕਾਰ ਵੱਲੋਂ ਮਾਰਕੀਟ ਕਮੇਟੀ ਦੀ ਇਮਾਰਤ ਦਾ ਰੱਖਿਆ ਨੀਂਹ ਪੱਥਰ

ਸੂਬਾ ਸਰਕਾਰ ਵੱਲੋਂ ਜਿੱਥੇ ਸੂਬੇ ਅੰਦਰ ਵਿਕਾਸ ਕਾਰਜ਼ਾਂ ਦੀ ਝੜ੍ਹੀ ਲਗਾਈ ਹੋਈ ਹੈ ਉੱਥੇ ਹੀ ਸਰਕਾਰੀ ਦਫਤਰਾਂ ਦੀਆਂ ਇਮਾਰਤਾਂ ਵੀ ਅਧੁਨਿਕ ਢੰਗ ਨਾਲ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸੇ ਕੜ੍ਹੀ ਤਹਿਤ ਦਿੜ੍ਹਬਾ ਵਿਖੇ ਵੀ ਪਾਵਰਕਾਮ ਦੇ ਏ.ਐਮ ਜਥੇਦਾਰ ਗੁਰਬਚਨ ਸਿੰਘ ਬਚੀ ਵੱਲੋਂ 67 ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਮਾਰਕੀਟ ਕਮੇਟੀ ਦੀ ਇਮਾਰਤ ਦਾ

ਸੁਪਰੀਮ ਕੋਰਟ ਨੇ ਲਾਈ ਪੰਜਾਬ ਸਰਕਾਰ ਨੂੰ ਫਟਕਾਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ