Tag: , , , ,

SBI ਨੂੰ ਹੋਇਆ 2312 ਕਰੋੜ ਰੁਪਏ ਦਾ ਫ਼ਾਇਦਾ…

SBI benefits Rs 2312 crore : ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਨੂੰ ਅਪ੍ਰੈਲ-ਜੂਨ ਤਿਮਾਹੀ ‘ਚ 2,312.20 ਕਰੋੜ ਰੁਪਏ ਦਾ ਫਾਇਦਾ ਹੋਇਆ ਹੈ। ਪਿਛਲੇ ਸਾਲ ਜੂਨ ਤਿਮਾਹੀ ‘ਚ 4,875.85 ਕਰੋੜ ਰੁਪਏ ਦਾ ਘਾਟਾ ਹੋਇਆ ਸੀ। NPA ਘਟਾਉਣ ਤੇ ਆਮਦਨ ਵਧਾਉਣ ਦੀ ਵਜ੍ਹਾ ਕਰਕੇ SBI ਨੂੰ ਕਾਫੀ ਜ਼ਿਆਦਾ ਫਾਇਦਾ ਹੋਇਆ। ਇਸ ਸਾਲ

State Bank of India ਨੇ ਖੋਲ੍ਹੀ ਇਨ੍ਹਾਂ ਅਹੁਦਿਆਂ ਲਈ ਭਰਤੀ, ਜਲਦ ਕਰੋ ਅਪਲਾਈ

state bank of india recruitment 2019: ਨਵੀਂ ਦਿੱਲੀ :  ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ State Bank of India ਨੇ ਆਪਣੇ Specialist officer ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਹੁਦਿਆਂ ਲਈ ਉਮੀਦਵਾਰ 2 ਜੂਨ ਤੋਂ ਪਹਿਲਾ ਅਪਲਾਈ ਕਰਨ । * ਅਹੁਦਿਆਂ ਦਾ ਵੇਰਵਾ : ਜਨਰਲ ਮੈਨੇਜਰ (ਆਈਟੀ – ਰਣਨੀਤੀ, ਆਰਕੀਟੈਕਚਰ ਅਤੇ ਯੋਜਨਾ) -01ਡਿਪਟੀ

SBI ਨੇ ਆਪਣੇ ਗਾਹਕਾਂ ਨੂੰ ਦਿੱਤੀ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਦੀ ਸਲਾਹ…!

State Bank Advised: ਅੱਜ ਦੇ ਸਮੇਂ ਵਿੱਚ ਬੈਂਕਾਂ ਦੇ ਵਿੱਚ ਬਹੁਤ ਸਾਰੇ ਫਰੌਡ ਦੇ ਮਾਮਲੇ ਦੇਖੇ ਜਾ ਰਹੇ ਹਨ। ਆਏ ਦਿਨ ਹਰ ਕਿਸੇ ਨਾਲ ਕੋਈ ਨਾ ਕੋਈ ਧੋਖਾ ਦੇਖਣ ਨੂੰ ਮਿਲਦਾ ਹੈ। ਇਸ ਲਈ ਇਨ੍ਹਾਂ ਮਾਮਲਿਆਂ ਨੂੰ ਦੇਖਦੇ ਹੋਏ ਭਾਰਤ ਦੀ ਸਭ ਤੋਂ ਵੱਡੀ ਬੈਂਕ ਦੇ ਵੱਲੋਂ ਹੁਣ ਗਾਹਕਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਹੈ।

ਰਾਈਫਲ ਡਿੱਗਣ ਨਾਲ ਚੱਲੀ ਗੋਲੀ, ਕਾਰਗਿਲ ਯੋਧੇ ਦੀ ਮੌਕੇ ‘ਤੇ ਮੌਤ

Kargil warrior: ਫਾਜ਼ਿਲਕਾ: ਫਾਜ਼ਿਲਕਾ ‘ਚ ਸਟੇਟ ਬੈਂਕ ਆਫ ਇੰਡੀਆ ਦੇ ਗਾਰਡ ਬੰਤਾ ਸਿੰਘ ਦੀ ਅਚਾਨਕ ਰਾਈਫਲ ਦੀ ਗੋਲੀ ਚੱਲਣ ਨਾਲ ਮੌਤ ਹੋ ਗਈ। ਥਾਣਾ ਸਿਟੀ ਕੋਲ ਮ੍ਰਿਤਕ ਦੇ ਪੁੱਤਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਫੌਜ ਤੋਂ ਸੇਵਾਮੁਕਤ ਸੀ ਅਤੇ ਇਸ ਸਮੇਂ ਸਟੇਟ ਬੈਂਕ ਆਫ ਇੰਡੀਆ ’ਚ ਗਾਰਡ ਦੇ ਅਹੁਦੇ ’ਤੇ ਤਾਇਨਾਤ ਸੀ।

5555 crores fraud

6 ਮਹੀਨਿਆਂ ‘ਚ 5,555 ਕਰੋੜ ਰੁਪਏ ਦੀ ਧੋਖਾਧੜੀ : SBI

5555 crores fraud : ਸਟੇਟ ਬੈਂਕ ਆਫ ਇੰਡੀਆ (SBI) ‘ਚ ਅਪ੍ਰੈਲ ਤੋਂ ਸਤੰਬਰ ਦੌਰਾਨ ਧੋਖਾਧੜੀ ਦੇ 1, 329 ਮਾਮਲੇ ਸਾਹਮਣੇ ਆਏ। ਇਹਨਾਂ ਸਾਰਿਆਂ ਨੂੰ ਮਿਲਾਕੇ ਕੁੱਲ 5,555.48 ਕਰੋੜ ਰੁਪਏ ਦਾ ਫਰਾਡ ਹੋਇਆ। ਸੂਚਨਾ ਦੇ ਅਧਿਕਾਰ ਦੇ ਤਹਿਤ ਮੰਗੀ ਗਈ ਜਾਣਕਾਰੀ ਵਿੱਚ ਇਹ ਖੁਲਾਸਾ ਹੋਇਆ। ਅਪ੍ਰੈਲ ਤੋਂ ਜੂਨ ਨਾਲ ਦੌਰਾਨ 669 ਮਾਮਲਿਆਂ ‘ਚ 723.06 ਕਰੋੜ ਰੁਪਏ

Bank return surcharges education department

ਸਿੱਖਿਆ ਵਿਭਾਗ ਦੇ ਖਾਤਿਆਂ ‘ਚੋ ਕੱਟੇ ਗਏ ਸਰਚਾਰਜ ਵਾਪਸ ਕਰੇਗਾ ਬੈਂਕ

Bank return surcharges education department: ਬੱਚਿਆਂ ਦੇ ਸਕਾਲਰਸ਼ਿਪ ਵਾਲੇ ਖਾਤਿਆਂ ਤੋਂ ਸਰਚਾਰਜ ਕੱਟੇ ਜਾਣ ‘ਤੇ ਸਿੱਖਿਆ ਵਿਭਾਗ ਦੇ ਖਾਤੇ ਬੰਦ ਕਰਨ ਦੀ ਘੁਰਕੀ ਤੋਂ ਬਾਅਦ ਬੈਂਕ ਹੁਣ ਕੱਟੇ ਗਏ ਸਰਚਾਰਜ ਨੂੰ ਵਾਪਸ ਕਰਨ ਨੂੰ ਤਿਆਰ ਹੋ ਗਿਆ ਹੈ। ਬੈਂਕ ਨੇ ਆਪਣੇ ਸਾਰੇ ਸਰਕਲ ਅਫਸਰਾਂ ਨੂੰ ਨਿਰਦੇਸ਼ ਵੀ ਜਾਰੀ ਕੀਤੇ ਹਨ । Bank return surcharges education

SBI hike home auto loan

SBI ਦਾ ਆਪਣੇ ਗਾਹਕਾਂ ਨੂੰ ਵੱਡਾ ਝਟਕਾ, ਮਹਿੰਗੇ ਕੀਤੇ ਇਹ 2 ਲੋਨ

SBI hike home auto loan:ਦੇਸ਼ ਵਿੱਚ ਸਰਵਜਨਕ ਖੇਤਰ ਦੇ ਸਭ ਤੋਂ ਵੱਡੇ ਬੈਂਕ ਯਾਨੀ ਭਾਰਤੀ ਸਟੇਟ ਬੈਂਕ (ਐਸਬੀਆਈ ) ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ । ਹੁਣ ਐਸਬੀਆਈ ਤੋਂ ਗੱਡੀ ਜਾਂ ਫਿਰ ਘਰ ਲਈ ਲੋਨ ਲੈਣਾ ਮਹਿੰਗਾ ਹੋ ਜਾਵੇਗਾ।ਐਸਬੀਆਈ ਨੇ ਆਪਣੇ ਬੈਂਚਮਾਰਕ ਉਧਾਰੀ ਦਰ ਯਾਨੀ ਐਮਸੀਐਲਆਰ ਵਿੱਚ 0 . 20 ਫ਼ੀਸਦੀ ਦਾ ਸ਼ਨੀਵਾਰ

SBI recruitment

SBI ‘ਚ ਅਫ਼ਸਰ ਬਣਨ ਦਾ ਮੌਕਾ, 50 ਲੱਖ ਸਾਲਾਨਾ ਪੈਕਜ

SBI recruitment: ਦੇਸ਼ ਦਾ ਨੰਬਰ ਇੱਕ ਬੈਂਕ, ਸਟੇਟ ਬੈਂਕ ਆਫ਼ ਇੰਡੀਆ ਵਿੱਚ ਅਫ਼ਸਰ ਬਣਨ ਦਾ ਮੌਕਾ, ਐਸਬੀਆਈ ਨੇ ਸੈਂਟਰਲ ਰਿਸਰਚ ਐਨੇਲਿਸਟ ਦੇ ਔਹਦੇ ਲਈ ਭਰਤੀ ਸ਼ੁਰੂ ਕਰ ਦਿੱਤੀ ਹੈ। ਉਮੀਦਵਾਰ ਸਬੰਧਿਤ ਵੈਬਸਾਈਟ ‘ਤੇ ਜਾਕੇ, ਆਨਲਾਇਨ ਐਪਲੀਕੇਸ਼ਨ ਪ੍ਰਕਿਰਿਆ ਮੁਕੰਮਲ ਕਰ ਸਕਦੇ ਹਨ। SBI recruitment ਸਟੇਟ ਬੈਂਕ ਆਫ਼ ਇੰਡੀਆ ਵੈਬਸਾਈਟ: www.sbi.co.in ਪੋਸਟ ਦਾ ਵੇਰਵਾ: ਕੇਂਦਰੀ ਖੋਜ ਐਨਾਲਿਸਟਰ

SBI online mobile number change

SBI ਨੇ ਟਰਮ ਡਿਪਾਜ਼ਿਟ ‘ਤੇ ਵਧਾਈਆਂ ਵਿਆਜ ਦਰਾਂ,ਸੀਨੀਅਰ ਸਿਟੀਜ਼ਨ ਨੂੰ ਜ਼ਿਆਦਾ ਮੁਨਾਫ਼ਾ

SBI hike retail deposit rates:ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਜਾਣੀ ਕਿ ( SBI ) ਨੇ ਫਿਕਸਡ ਟਰਮ ਡਿਪਾਜ਼ਿਟ ਉੱਤੇ ਵਿਆਜ ਦਰਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ।ਬੈਂਕ ਨੇ 1 ਕਰੋੜ ਰੁਪਏ ਤੋਂ ਘੱਟ ਰਾਸ਼ੀ‍ ਵਾਲੀ ਟਰਮ ਡਿਪਾਜਿਟ ਉੱਤੇ ਵਿਆਜ ਦਰਾਂ ਵਧਾਉਣ ਦੀ ਘੋਸ਼ਣਾ ਕੀਤੀ ਹੈ ।ਸੋਮਵਾਰ ਨੂੰ ਬੈਂਕ ਨੇ ਇਹ ਜਾਣਕਾਰੀ

SBI Credit Card

ਮੁਫ਼ਤ ਮਿਲ ਰਿਹਾ SBI ਦਾ ਇਹ Credit Card…

SBI Credit Card : ਕਰੈਡਿਟ ਇਤਿਹਾਸ ਨਾ ਹੋਣ ਦੇ ਕਾਰਨ ਕਈ ਵਾਰ ਬੈਂਕ ਕਰੈਡਿਟ ਕਾਰਡ ਦੇਣ ਤੋਂ ਮਨ੍ਹਾ ਕਰ ਦਿੰਦੇ ਹਨ। ਜੋ ਲੋਕ ਆਪਣਾ ਕਾਰੋਬਾਰ ਕਰਦੇ ਹਨ ਅਤੇ ਉਨ੍ਹਾਂ ਕੋਲ ਨੇਮੀ ਨਗਦੀ ਦਾ ਪਰਵਾਹ ਨਹੀਂ ਹੁੰਦੀ ਹੈ। SBI ਨੇ ਕਰੈਡਿਟ ਕਾਰਡ “ਉੱਨਤੀ” ਲਾਂਚ ਕੀਤਾ ਹੋਇਆ ਹੈ । ਭਾਰਤ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ

SBI foreign branches

ਜੇਕਰ ਤੁਹਾਡਾ ਵੀ ਹੈ SBI ਦੀ ਇਹਨਾਂ ਬ੍ਰਾਂਚਾਂ ‘ਚ ਖਾਤਾ, ਤਾਂ ਜਲਦ ਹੀ ਕਰਵਾਓ ਬੰਦ…

SBI foreign branches : ਜਨਤਕ ਖੇਤਰ ਦਾ ਸਭ ਤੋਂ ਵੱਡਾ ਬੈਂਕ ਭਾਰਤੀ ਸਟੇਟ ਬੈਂਕ ਛੇਤੀ ਹੀ ਆਪਣੀ 6 ਬ੍ਰਾਂਚਾਂ ਨੂੰ ਬੰਦ ਕਰਨ ਜਾ ਰਿਹਾ ਹੈ । SBI ਦੀ ਇਹ ਸਾਰੇ ਬ੍ਰਾਚਾਂ ਦੇਸ਼ ਦੇ ਬਾਹਰ ਹਨ । ਜਿਨ੍ਹਾਂ ਨੂੰ ਐੱਸਬੀਆਈ ਸਾਲ 2019 ਤੱਕ ਬੰਦ ਕਰ ਦੇਵੇਗਾ। ਵਿੱਤ ਮੰਤਰਾਲਾ ਨੇ ਵੀ ਇਸ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕਰ

ਇੱਕ ਹੋਰ ਨੀਰਵ ਮੋਦੀ ਨੇ ਬੈਂਕ ਨੂੰ ਲਗਾਇਆ ਚੂਨਾ

Chennai Jeweller Accused: ਨਵੀਂ ਦਿੱਲੀ : ਦੇਸ਼ ਹਾਲੇ 13,540 ਕਰੋੜ ਦੇ ਪੀਐੱਨਬੀ ਮਹਾਘੋਟਾਲੇ ਦੇ ਝੱਟਕੇ ਤੋਂ ਹਾਲੇ ਉਭਰਿਆ ਵੀ ਨਹੀਂ ਹੈ ਕਿ ਚੇਂਨਈ ਦੀ ਇੱਕ ਜਵੈਲਰੀ ਕੰਪਨੀ ਕਨਿਸ਼ਕ ਗੋਲਡ ਪ੍ਰਾਇਵੇਟ ਲਿਮਿਟੇਡ ਦਾ 824.15 ਕਰੋੜ ਰੁਪਏ ਦਾ ਬੈਂਕਿੰਗ ਕਰਜ ਗੜਬੜੀ ਸਾਹਮਣੇ ਆ ਗਿਆ ਹੈ। ਸਰਕਾਰੀ ਅਤੇ ਗੈਰ ਸਰਕਾਰੀ 14 ਬੈਂਕਾਂ ਵਲੋਂ ਕਰਜ ਲੈਣ ਲਈ ਫਰਜੀ ਦਸਤਾਵੇਜ਼

SBI IMGC sign MoU

PNB ਤੇ SBI ਘੋਟਾਲੇ ਤੋਂ ਬਾਅਦ, ਬੈਂਕ ਅਧਿਕਾਰੀਆਂ ‘ਤੇ 15 ਕਰੋੜ ਠੱਗਣ ਦਾ ਇਲਜ਼ਾਮ

SBI IMGC sign MoU: ਦੇਸ਼ ‘ਚ ਲਗਾਤਾਰ ਹੋ ਰਹੇ ਘੋਟਾਲਿਆਂ ਨੇ ਸਾਰੇ ਬੈਂਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ । ਪੰਜਾਬ ਨੈਸ਼ਨਲ ਬੈਂਕ ਫਰਾਡ ਸਾਹਮਣੇ ਆਉਣ ਤੋਂ ਬਾਅਦ ਨਾਲ ਹੀ ਬੈਂਕ ਦੇ ਬਾਰੇ ਬਹੁਤ ਕੁੱਝ ਵੀ ਸੁਣਨ ਨੂੰ ਮਿਲ ਰਿਹਾ ਹੈ। ਹੁਣ ਖਬਰ ਆਈ ਹੈ ਕਿ ਸੀ.ਬੀ.ਆਈ. ਨੇ ਕੋਲਕਾਤਾ ਸਥਿਤ ਸਟੇਟ ਬੈਂਕ ਆਫ ਇੰਡੀਆ ਐੱਸ.ਬੀ.ਆਈ.

SBI hikes FD rates

SBI ਦੇ ਗਾਹਕਾਂ ਲਈ ਖੁਸ਼ਖਬਰੀ, ਦਿੱਤੀ ਇਹ ਵੱਡੀ ਰਾਹਤ

SBI reduces minimum balance charges : ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਨੇ ਕਰੋੜਾਂ ਗਾਹਕਾਂ ਨੂੰ ਰਾਹਤ ਦਿੱਤੀ ਹੈ। ਬੈਂਕ ਨੇ ਖਾਤਾ ਬੈਲੇਂਸ ਮੇਂਟੇਨ ਨਾ ਕਰਨ ‘ ਤੇ ਲੱਗਣ ਵਾਲੀ ਪੇਨਲਟੀ ਵਿੱਚ ਭਾਰੀ ਕਟੌਤੀ ਕੀਤੀ ਹੈ। ਬੈਂਕ ਨੇ ਚਾਰਜ ਵਿੱਚ 75 ਫੀਸਦੀ ਤੱਕ ਕਮੀ ਕੀਤੀ ਹੈ । ਇਹ ਕਟੌਤੀ ਸੇਵਿੰਗ

SBI manager fake currency

ਇਸ ਬੈਂਕ ਨੇ ਭਜੇ RBI ਨੂੰ ਜਾਲੀ ਨੋਟ, FIR ਹੋਈ ਦਰਜ

SBI manager fake currency: ਨਵੀਂ ਦਿੱਲੀ : ਭਾਰਤੀ ਰਿਜਰਵ ਬੈਂਕ ( ਆਰਬੀਆਈ ) ਨੂੰ ਜਾਲੀ ਮੁਦਰਾ ਭੇਜਣ ਦੇ ਇਲਜ਼ਾਮ ਵਿੱਚ ਭਾਰਤੀ ਸਟੇਟ ਬੈਂਕ( ਐੱਸਬੀਆਈ ) ਦੇ ਪ੍ਰਬੰਧਕ ‘ਤੇ ਕੇਸ ਦਰਜ ਕੀਤਾ ਗਿਆ ਹੈ। ਇਲਜ਼ਾਮ ਹੈ ਕਿ ਪ੍ਰਬੰਧਕ ਨੇ ਜਾਲੀ ਨੋਟ ਸਵੀਕਾਰ ਕੀਤੇ ਅਤੇ ਪਿਛਲੇ ਸਾਲ ਇਨ੍ਹਾਂ ਨੂੰ ਭਾਰਤੀ ਰਿਜਰਵ ਬੈਂਕ ਨੂੰ ਭੇਜ ਦਿੱਤਾ। ਪੁਲਿਸ ਨੇ

OBC hikes lending rate

SBI ਅਤੇ PNB ਤੋਂ ਬਾਅਦ ਹੁਣ ਇਸ ਬੈਂਕ ਨੇ ਵੀ ਬਦਲੀ ਵਿਆਜ ਦਰ

OBC hikes lending rate : ਬੈਂਕਾਂ ‘ ਚ ਹੋ ਰਹੇ ਘਪਲਿਆਂ ਕਰਕੇ ਬੈਂਕਾਂ ਨੇ ਆਪਣੇ ਕਈ ਨਿਯਮਾਂ ‘ ਚ ਵੀਂ ਬਦਲਾਅ ਕੀਤਾ ਹੈ।ਦੱਸ ਦੇਈਏ ਕਿ ਹੁਣ ਸਾਰਵਜਨਿਕ ਖੇਤਰ ਦੇ ਓਰੀਐਂਟਲ ਬੈਂਕ ਆਫ ਕਾਮਰਸ (ਓ.ਬੀ.ਸੀ.) ਨੇ ਸਧਾਰਣ ਵਿਆਜ ਦਰ 0.15 ਫੀਸਦੀ ਅੰਕ ਤੱਕ ਵਧਾ ਦਿੱਤੀ। ਇਸ ਵਾਧੇ ਦੇ ਬਾਅਦ ਇਕ ਸਾਲ ਦੇ ਲਈ ਕੋਸ਼ ਦੀ ਸੀਮਾਂਤ

SBI freezes accounts Nirav Modi

SBI ਨੇ ਨੀਰਵ ਮੋਦੀ ਖ਼ਿਲਾਫ਼ ਲਿਆ ਇਹ ਵੱਡਾ ਫੈਸਲਾ

SBI freezes accounts Nirav Modi : ਦੇਸ਼ ਦੇ ਸਭ ਤੋਂ ਵੱਡੇ ਘੋਟਾਲੇ PNB ਬੈਂਕ ਦੇ ਘੋਟਾਲੇ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ । ਇਸ ਮਾਮਲੇ ਦੇ ਦੋਸ਼ੀ ਨਿਰਵ ਮੋਦੀ ਦੀ ਹਾਲੇ ਤੱਕ ਗ੍ਰਿਫਤਾਰੀ ਨਹੀ ਹੋਈ ਹੈ। ਦੱਸ ਦੇਈਏ ਕਿ ਹੁਣ ਖਬਰ ਆਈ ਹੈ ਕਿ ਭਾਰਤੀ ਸਟੇਟ ਬੈਂਕ ਨੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਘੋਟਾਲੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ