Tag: , ,

ਅੰਮ੍ਰਿਤਸਰ ਤੋਂ ਨਾਂਦੇੜ ਲਈ ਸਿੱਧੀ ਉਡਾਣ ਦੀ ਹੋਈ ਸ਼ੁਰੂਆਤ

ਸੜਕਾਂ ਦੀ ਰਿਪੇਅਰ ਦਾ ਕੰਮ ਹੋਇਆ ਸ਼ੁਰੂ, ਲੋਕਾਂ ਨੇ ਕੀਤਾ ਵਿਭਾਗ ਦਾ ਧੰਨਵਾਦ

1938 ਦੇ ਪੰਜਾਬ ਦਾ ਦੀਦਾਰ ਕਰਵਾਏਗੀ ਰਣਜੀਤ ਬਾਵਾ ਦੀ ਫਿਲਮ ‘ਭਲਵਾਨ ਸਿੰਘ’

ਪੰਜਾਬੀ ਨਾਮੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਦੀ ਨਵੀਂ ਆਉਣ ਵਾਲੀ ਪੰਜਾਬੀ ਫਿਲਮ ‘ਭਲਵਾਨ ਸਿੰਘ’ ਇਨੀ ਦਿਨੀਂ ਕਾਫੀ ਲਾਈਮਲਾਈਟ ‘ਚ ਹੈ। ਇਹ ਫਿਲਮ ਆਜ਼ਾਦੀ ਤੋਂ ਪਹਿਲਾਂ 1938 ਦੇ ਪੰਜਾਬ ਦੀ ਕਹਾਣੀ ‘ਤੇ ਆਧਾਰਿਤ ਹੈ।ਇਸ ਨੂੰ ਸੁਖਰਾਜ ਸਿੰਘ ਨੇ ਲਿਖਿਆ ਹੈ ਅਤੇ ਫਿਲਮ ਦਾ ਡਾਇਰੈਕਟਰ ਪਰਮਸ਼ਿਵ (ਡਾਇਰੈਕਟਰ ਅਨੁਰਾਗ ਸਿੰਘ ਦਾ ਸਾਲਾ) ਹੈ। ਫਿਲਮ ‘ਚ ਮੁੱਖ ਭੂਮਿਕਾ

Procurement of Rice started in Jalandhar Grain Market

ਜਲੰਧਰ ਮੰਡੀਆਂ ਵਿਚ ਝੋਨੇ ਦੀ ਖਰੀਦ ਸ਼ੁਰੂ

ਪੰਜਾਬ ਦੀਆ ਮੰਡੀਆਂ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਚੁਕੀ ਹੈ, ਇਸੇ ਮੱਦੇਨਜ਼ਰ ਜਲੰਧਰ ਵਿਚ ਝੋਨੇ ਦੀ ਫ਼ਸਲ ਦੀ ਖਰੀਦ ਅੱਜ ਸ਼ਹਿਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਜਲੰਧਰ ਨਾਰਥ ਹਲਕੇ ਦੇ ਕਾਂਗਰਸੀ ਐਮ ਐੱਲ ਏ ਬਾਵਾ ਹੈਨਰੀ ਦੁਆਰਾ ਸ਼ੁਰੂ ਕੀਤੀ ਗਈ। ਇਸ ਮੌਕੇ ਤੇ ਜਲੰਧਰ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਝੋਨੇ ਦੀ ਫ਼ਸਲ

ਸੈੱਟ ‘ਤੇ ਅਜਿਹੀਆ ਹਰਕਤਾਂ ਕਰਦੀ ਰਹੀ ਸੈਫ ਦੀ ਬੇਟੀ ਤਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਜਾਵੇਗਾ ਕਰੀਅਰ

ਮੁੰਬਈ— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਨੇ ਆਪਣੀ ਡੈਬਿਊ ਫਿਲਮ ‘ਕੇਦਾਰਨਾਥ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ ‘ਚ ਸਾਰਾ ਨਾਲ ਸੁਸ਼ਾਂਤ ਸਿੰਘ ਰਾਜਪੂਤ ਨਜ਼ਰ ਆਉਣਗੇ।ਫਿਲਮ ਮੇਕਰ ਅਭਿਸ਼ੇਕ ਕਪੂਰ ਦੀ ਇਸ ਫਿਲਮ ‘ਚ ਕੰਮ ਕਰ ਰਹੀ ਸਾਰਾ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਸਾਰਾ

ਰੈੱਡ ਕਰਾਸ ਭਵਨ ‘ਚ ਸਾਡੀ ਰਸੋਈ ਦਾ ਉਦਘਾਟਨ,ਸਿਰਫ 10 ਰੁਪਏ ਵਿਚ ਮਿਲੇਗਾ ਖਾਣਾ

ਸ਼੍ਰੀ ਮੁਕਤਸਰ ਸਾਹਿਬ:-ਕੇਂਦਰ ਸਰਾਕਰ ਵੱਲੋਂ ਲੋੜਵੰਦ ਅਤੇ ਗਰੀਬਾਂ ਨੂੰ ਅੰਨ ਸੁਰੱਖਿਆ ਐਕਟ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮਹਾਰਾਜਾ ਰਣਜੀਤ ਸਿੰਘ ਰੈੱਡ ਕਰਾਸ ਭਵਨ ਵਿਖੇ ਸਾਡੀ ਰਸੋਈ ਦਾ ਉਦਘਾਟਨ ਡਿਪਟੀ ਕਮਿਸ਼ਨਰ ਮੁਕਤਸਰ ਸੁਮਿਤ ਜਰੰਗਲ ਅਤੇ ਅਡੀਸ਼ਨਲ ਡਿਪਟੀ ਕਮਿਸ਼ਨਰ ਲਖਮੀਰ ਸਿੰਘ ਨੇ ਸਾਂਝੇ ਤੌਰ ਤੇ ਕੀਤਾ। ਸ਼ੁਰੂਆਤੀ ਦੌਰ ਵਿੱਚ ਇਸ ਰਸੋਈ ਤੋਂ 500 ਵਿਅਕਤੀ ਦੁਪਿਹਰ ਦਾ

ਡੀ.ਸੀ.ਏ ਬਰਨਾਲਾ ਵਲੋਂ ਜਿਲ੍ਹਾ ਕ੍ਰਿਕੇਟ ਚੈਪੀਅਨਸ਼ਿਪ ਅੱਜ ਸ਼ੁਰੂ

ਬਰਨਾਲਾ:-ਡੀ.ਸੀ.ਏ ਬਰਨਾਲਾ ਵਲੋਂ ਜਿਲ੍ਹਾ ਕ੍ਰਿਕੇਟ ਚੈਪੀਅਨਸ਼ਿਪ ਅੱਜ ਆਰੀਆ ਭੱਟ ਗਰੁੱਪ ਇੰਸਟੀਚਿਊਟ ਬਾਜਾਖਾਨਾ ਰੋਡ, ਬਰਨਾਲਾ ਦੇ ਗਰਾਊਡ ਵਿੱਚ ਸ਼ੁਰੂ ਹੋਈ। ਜਿਸ ਦੀ ਜਾਣਕਾਰੀ ਦਿੰਦੇ ਹੋਏ ਮਹਿੰਦਰ ਖੰਨਾ ਸੱਕਤਰ ਜਿਲ੍ਹਾ ਕ੍ਰਿਕੇਟ ਐਸੋਸੀਏਸ਼ਨ ਨੇ ਦੱਸਿਆ। ਜਿਸ ਵਿੱਚ ਅੰਡਰ 16 ਗਰੁੱਪ ਲੜਕੇ ਦੀਆਂ 11 ਟੀਮਾਂ ਭਾਗ ਲੈ ਰਹੀਆਂ ਹਨ ਅਤੇ ਅੰਡਰ 19 ਸਾਲਾਂ ਲੜਕੇ ਵਿੱਚ 8 ਟੀਮਾਂ ਅਤੇ ਲੜਕੀਆਂ ਦੀਆਂ

50 ਪਲੱਸ ‘ਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਇੰਜ ਪਾਓ ਨਿਜਾਤ

50 ਪਲੱਸ ‘ਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਇੰਜ ਪਾਓ ਨਿਜਾਤ

50 ਪਲੱਸ ਐਜ ਗਰੁੱਪ ਅਜਿਹਾ ਗਰੁੱਪ ਹੈ, ਜਦੋਂ ਸ਼ਰੀਰ ਚ ਕੁਝ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਸਭ ਦਾ ਮੁੱਖ ਕਾਰਨ ਹੈ ਹਾਰਮੋਂਨ ਚ ਬਦਲਾਅ। ਹਾਰਮੋਨਸ ਦੇ ਬਦਲਾਅ ਦੇ ਕਾਰਨ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ। ਜਿਵੇਂ ਕਿ ਬਲੱਡ ਪ੍ਰੈਸ਼ਰ, ਹਾਰਟ ਰੇਟ ਵਧਣਾ, ਚਿਹਰੇ ਤੇ ਝੁਰੜੀਆਂ ਅਤੇ ਹੋਰ ਕਈ ਸਮੱਸਿਆਵਾਂ। ਇਹ ਸਾਰੀਆਂ ਸਮੱਸਿਆਵਾਂ ਜਿਆਦਾਤਰ ਔਰਤਾਂ

ਹੁਸ਼ਿਆਰਪੁਰ ਅਨਾਜ ਮੰਡੀ ‘ਚ ਕਣਕ ਦੀ ਖ੍ਰੀਦ ਸ਼ੁਰੂ

ਹੁਸ਼ਿਆਰਪੁਰ:- ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਹੁਸ਼ਿਆਰਪੁਰ ਅਨਾਜ ਮੰਡੀ ਦਾ ਦੌਰਾ ਕੀਤਾ ਅਤੇ ਖ੍ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੰਡੀਆਂ ਵਿੱਚੋਂ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਿਆਂ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ

ਚਾਰ ਰੋਜ਼ਾ ਵਿਸਾਖੀ ਮੇਲਾ ਤਖ਼ਤ ਦਮਦਮਾ ਸਾਹਿਬ ਵਿਖੇ ਸ਼ੁਰੂ

ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹਰ ਸਾਲ ਲੱਗਣ ਵਾਲਾ ਵਿਸਾਖੀ ਮੇਲਾ ਗੁਰਦੁਆਰਾ ਲਿਖਣਸਰ ਸਾਹਿਬ ਵਿਖੇ ਅਖੰਡ ਪਾਠ ਦੇ ਪ੍ਰਕਾਸ਼ ਨਾਲ ਰਸਮੀ ਤੌਰ ’ਤੇ ਸ਼ੁਰੂ ਹੋ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਲਿਖਣਸਰ ਸਾਹਿਬ ਵਿਖੇ ਅਖੰਡ ਪਾਠ ਪ੍ਰਕਾਸ਼ ਕੀਤੇ ਗਏ, ਜਿਨ੍ਹਾਂ ਦੀ ਆਰੰਭਤਾ ਦੀ ਅਰਦਾਸ ਮੁੱਖ ਗ੍ਰੰਥੀ ਭਾਈ ਜਗਤਾਰ ਸਿੰਘ ਨੇ ਕੀਤੀ। ਮੇਲੇ

NDA mega meet today Shiv Sena to take part

ਰਾਸ਼ਟਰਪਤੀ ਚੋਣਾਂ ਤੋਂ ਪਹਿਲਾ ਹੋਵੇਗੀ NDA ਦੀ ਬੈਠਕ, 32 ਦਲ ਹੋਣਗੇ ਸ਼ਾਮਿਲ

ਨਵੀਂ ਦਿੱਲੀ : ਰਾਸ਼ਟਰਪਤੀ ਚੋਣਾਂ ਨੂੰ ਹਾਲੇ ਸਮਾਂ ਹੈ ਪਰ ਭਾਜਪਾ ਨੇ ਹੁਣ ਤੋਂ ਹੀ ਇਸਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਕੜੀ ਵਿੱਚ ਭਾਜਪਾ ਨੇ ਐਨਡੀਏ ਦੀ ਇੱਕ ਮਹਾਬੈਠਕ ਬੁਲਾਈ ਹੈ ਜਿਸ ਵਿੱਚ ਭਾਜਪਾ ਦੇ ਸਾਰੇ 32 ਦਲ ਸ਼ਾਮਿਲ ਹੋਣਗੇ। ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਪਹਿਲ ਉੱਤੇ ਇਹ ਬੈਠਕ ਬੁਲਾਈ ਗਈ ਹੈ ਜਿਸਦੇ ਲਈ

ਪਟਿਆਲਾ ਜ਼ਿਲੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ

ਪਟਿਆਲਾ:-ਪਟਿਆਲਾ ਜ਼ਿਲੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਕਣਕ ਦੀ ਕੱਲ 1735 ਟਨ ਆਮਦ ਹੋਈ ਹੈ ਜਿਸ ਵਿੱਚੋਂ ਪਿਛਲੇ 24 ਘੰਟੇ ਵਿੱਚ 492 ਟਨ ਕਣਕ ਜ਼ਿਲੇ ਦੀਆਂ 8 ਮੰਡੀਆਂ ਵਿੱਚ ਆਈ ਹੈ ਅਤੇ 3 ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਹੁਣ ਤੱਕ

ਪੰਜਾਬ 'ਚ ਸ਼ੁਰੂ ਕੀਤੀ ਨਸ਼ੇ ਖਿਲਾਫ 'ਮੁਹਿੰਮ' ਨੂੰ ਮਿਲ ਰਹੀ ਸਫਲਤਾ

ਪੰਜਾਬ ‘ਚ ਸ਼ੁਰੂ ਕੀਤੀ ਨਸ਼ੇ ਖਿਲਾਫ ‘ਮੁਹਿੰਮ’ ਨੂੰ ਮਿਲ ਰਹੀ ਸਫਲਤਾ

ਜਲੰਧਰ : ਪੰਜਾਬ ਵਿੱਚ ਕਾਂਗਰਸ ਦੇ ਸੱਤਾ ‘ਚ ਆਉਣ ਤੋਂ ਬਾਅਦ ਨਸ਼ੇ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਕਾਫ਼ੀ ਸਫਲਤਾ ਮਿਲ ਰਹੀ ਹੈ। ਪੰਜਾਬ ਪੁਲਿਸ ਦੁਆਰਾ ਰੋਜ ਹੀ ਨਸ਼ੇ ਦੇ ਨਾਲ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਇਸ ਕਰਮ ਵਿੱਚ ਜਲੰਧਰ ਦੇਹਾਤ ਪੁਲਿਸ ਨੇ ਪੰਜ ਨੌਜਵਾਨਾਂ ਨੂੰ ਲੱਖਾਂ ਦੀ ਨਸ਼ੇ ਦੀ ਖੇਪ

ਪੁਰਾਣੀਆਂ ਕਿਤਾਬਾਂ ਨਾਲ ਹੀ ਕਰਨੀ ਪਈ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ

ਮਾਨਸਾ : ਮਾਨਸਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੇ ਵਿਦਿਅਕ ਸੈਸ਼ਨ ਦੇ ਪਹਿਲੇ ਦਿਨ ਫਟੀਆਂ-ਪੁਰਾਣੀਆਂ ਕਿਤਾਬਾਂ ਨਾਲ ਆਪਣੀਆਂ ਨਵੀਂਆਂ ਕਲਾਸਾਂ ਦੀ ਸ਼ੁਰੂਆਤ ਕੀਤੀ। ਖੇਤਰੀ ਸਿੱਖਿਆ ਬੋਰਡ ਦੇ ਦਫ਼ਤਰ ਵੱਲੋਂ ਪੁਰਾਣੇ ਸਟਾਕ ਕਾਰਨ ਬਲਾਕ ਸਿੱਖਿਆ ਦਫ਼ਤਰਾਂ ਵਿਚ ਪਹੁੰਚੀਆਂ ਕਿਤਾਬਾਂ ਨੂੰ ਟਾਂਵੇ-ਟਾਂਵੇ ਸਕੂਲਾਂ ਦੇ ਅਧਿਆਪਕ ਆਪ ਮੁਹਾਰੇ ਕਿਤਾਬਾਂ ਲੈ ਗਏ ਪਰ ਬਹੁਤੇ ਸਕੂਲਾਂ ਵਿਚ ਕਿਤਾਬਾਂ ਮਿਲਣ

ਕੱਲ੍ਹ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ, ਪ੍ਰਸ਼ਾਸਨ ਪੱਬਾਂ ਭਾਰ

ਫਾਜ਼ਿਲਕਾ  : ਪੰਜਾਬ ਭਰ ਵਿੱਚ ਇੱਕ ਅਪ੍ਰੈਲ ਤੋਂ ਕਣਕ ਦੀ ਆਮਦ ਮੰਡੀਆਂ ਵਿੱਚ ਸ਼ੁਰੂ ਹੋ ਜਾਵੇਗੀ, ਜਿਸਨੂੰ ਲੈ ਕੇ ਫਾਜ਼ਿਲਕਾ ਦੀ ਅਨਾਜ ਮੰਡੀ ਵਿੱਚ ਇਸ ਵਾਰ ਕਣਕ ਦੇ ਸੀਜਨ ਲਈ ਤਿਆਰੀਆਂ ਜੋਰਾਂ ਉੱਤੇ ਹਨ। ਆਪਣੇ ਆਪ ਮਾਰਕਿਟ ਕਮੇਟੀ ਦੇ ਅਧਿਕਾਰੀ ਮੰਡੀ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ। ਮੰਡੀ ਵਿੱਚ ਮਸ਼ੀਨਾਂ ਦੇ ਜਰੀਏ ਜਗ੍ਹਾ ਜਗ੍ਹਾ ਸਫਾਈ

DSGMC

ਦਿੱਲੀ ਗੁਰਦੁਆਰਾ ਕਮੇਟੀ ਲਈ ਵੋਟਿੰਗ ਜਾਰੀ, ਨਤੀਜੇ 1 ਮਾਰਚ ਨੂੰ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ 46 ਹਲਕਿਆਂ ‘ਚ ਸਵੇਰੇ 8 ਵਜੇ ਤੋਂ ਵੋਟਿੰਗ ਦਾ ਕੰਮ ਜਾਰੀ ਹੈ ਜਾਣਕਾਰੀ ਮੁਤਾਬਕ ਸਵੇਰੇ 10 ਵਜੇ ਤੱਕ ਕਰੀਬ 10 ਫੀਸਦੀ ਵੋਟਿੰਗ ਹੋਣ ਦੀ ਖਬਰ ਹੈ | ਅਤੇ ਵੋਟਾਂ ਦੀ ਗਿਣਤੀ ਤਿੰਨ ਦਿਨ ਬਾਅਦ 1 ਮਾਰਚ ਨੂੰ ਹੋਵੇਗੀ ਅਤੇ ਉਸੇ ਦਿਨ ਦੇਰ ਸ਼ਾਮ ਤੱਕ ਸਾਰੇ ਨਤੀਜਿਆਂ ਦਾ ਐਲਾਨ

Promotions for Naam Shabana

ਅਕਸ਼ੇ ਅਤੇ ਤਾਪਸੀ ਨੇ ਖਾਸ ਅੰਦਾਜ ‘ਚ ਸ਼ੁਰੂ ਕੀਤਾ ‘ਨਾਮ ਸ਼ਬਾਨਾ’ ਦਾ ਪ੍ਰਮੋਸ਼ਨ

ਅਕਸ਼ੇ ਕੁਮਾਰ ਅਤੇ ਤਾਪਸੀ ਪਨੂੰ ਸਟਾਰਰ ਫਿਲਮ ‘ਨਾਮ ਸ਼ਬਾਨਾ’ ਦਾ ਇੰਤਜਾਰ ਉਨ੍ਹਾਂ ਦੇ ਫੈਨਸ ਬੇਸਬਰੀ ਨਾਲ ਕਰ ਰਹੇ ਨੇ। ‘ਨਾਮ ਸ਼ਬਾਨਾ’ ਦੀ ਪੂਰੀ ਟੀਮ ਫਿਲਮ ਦੀ ਪ੍ਰਮੋਸ਼ਨ ‘ਚ ਲੱਗੀ ਹੋਈ ਹੈ। ਹਾਲ ਹੀ ‘ਚ ਪ੍ਰਮੋਸ਼ਨ ਲਈ ਫਿਲਮ ਦੀ ਸਾਰੀ ਟੀਮ ਪਹੁੰਚੀ ਦਿਲ ਵਾਲਿਆਂ ਦੇ ਸ਼ਹਿਰ ਦਿੱਲੀ। ਜਿਥੇ ਨਜ਼ਰ ਆਏ ਪ੍ਰੋਡਿਊਸਰ ਨੀਰਜ ਪਾਂਡੇ, ਡਾਇਰੈਕਟਰ ਸ਼ਿਵਮ ਨਾਇਰ

Chd-Rose-Festival-2017

ਮਹਿਕਾਂ ਛੱਡਦਾ ਸਮਾਪਤ ਹੋਇਆ ਚੰਡੀਗੜ੍ਹ ਦਾ Rose Festival

Akshay Kumar

Yayy…… ਖਿਡਾਰੀ ਲਈ ‘CRACK’ ‘ਤੇ ਕੰਮ ਸ਼ੁਰੂ

ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਨੇ ਜਦੋਂ ਤੋਂ ਆਪਣੀ ਫਿਲਮ ‘CRACK’ ਦਾ ਟਵੀਟਰ ‘ਤੇ ਅਨਾਊਸ ਕੀਤਾ ਸੀ ਉਦੋਂ ਤੋਂ ਹੀ ਫਿਲਮ ਨੂੰ ਲੈ ਕੇ ਕਾਫੀ ਐਕਸਾਈਟਮੈਂਟ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ ਖਬਰਾਂ ਤਾਂ ਇਹ ਵੀ ਆਈਆਂ ਸੀ ਕਿ ਫਿਲਮ ਦਾ ਡੱਬਾ ਬੰਦ ਹੋ ਗਿਆ ਹੈ। ਪਰ ਹੁਣ ਖਬਰ ਹੈ ਕਿ ਫਿਲਮ ਦੇ ਡਾਇਰੈਕਟਰ

Army Recruitment.........

ਅੰਮ੍ਰਿਤਸਰ ‘ਚ ਹੋਈ ਸੈਨਾ ਭਰਤੀ ਸ਼ੁਰੂ,ਟੈਟੂ ਵਾਲਿਆਂ ਨੂੰ ਕੀਤਾ ਬਾਹਰ

ਅੰਮ੍ਰਿਤਸਰ:- ਨਸ਼ੇ ਲਈ ਬਦਨਾਮ ਪੰਜਾਬ ਖਾਸ ਕਰਕੇ ਸਰਹੱਦੀ ਜਿਲ੍ਹਿਆਂ ਨੇ ਫੌਜ ਦੀ ਭਰਤੀ ਰੈਲੀ ਵਿੱਚ ਇਸ ਦਾਗ ਨੂੰ ਝੁਠਲਾ ਦਿੱਤਾ ਹੈ । ਇਹ ਪਹਿਲਾ ਮੌਕਾ ਸੀ ਜਦੋਂ ਆਨ ਲਾਇਨ ਰਜਿਸਟ੍ਰੇਸ਼ਨ ਨਾਲ ਨੌਜਵਾਨਾਂ ਦੀ ਭੀੜ ਭਰਤੀ ਲਈ ਉਮੜੀ । ਫੌਜ ਦੇ ਖਾਸਾ ਗਰਾਊਂਡ ਵਿੱਚ 6 ਫਰਵਰੀ ਤੋਂ ਸ਼ੁਰੂ ਹੋਈ ਰੈਲੀ ਦੇ ਤਹਿਤ ਉਨ੍ਹਾਂ ਦਾ ਫਿਜ਼ੀਕਲ ਟੈਸਟ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ