Tag: , , , , ,

ਜ਼ਰੀਨ ਖਾਨ ਦਾ ਖੁਲਾਸਾ, ਸਲਮਾਨ ਤੇ ਮੇਰਾ ਵਿਆਹ ਹੋਣ ਵਾਲਾ ਸੀ , ਪਰ…!

salman khan Marry zareen khan : ਬਾਲੀਵੁਡ ਫਿਲਮ ‘ਵੀਰ’ ਤੋਂ ਡੈਬਿਊ ਕਰਨ ਵਾਲੀ ਅਦਾਕਾਰਾ ਜ਼ਰੀਨ ਖਾਨ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਦਬੰਗ ਸਲਮਾਨ ਖਾਨ ਨੂੰ ਲੈ ਕੇ ਇੱਕ ਅਜਿਹਾ ਖੁਲਾਸਾ ਕੀਤਾ ਹੈ, ਜਿਸ ਤੋਂ ਬਾਅਦ ਉਹਨਾਂ ਦੇ ਫੈਨਜ਼ ਅਤੇ ਇੰਡਸਟਰੀ ਦਾ ਹਰ ਕੋਈ ਸ਼ਖਸ ਹੈਰਾਨ ਹੈ। ਹਾਲਾਂਕਿ, ਜ਼ਰੀਨ ਨੇ ਬਾਅਦ ਵਿੱਚ ਕਲੀਅਰ ਕਰਦੇ

ਅੋਰਤਾਂ ਕੁਝ ਵੀ ਕਰਨ ਉਹਨਾਂ ਨੂੰ ਟਾਈਪਕਾਸਟ ਕਿਹਾ ਜਾਂਦਾ ਹੈ’ – ਵਿਦਿਆ ਬਾਲਨ

Mission Mangal Second Trailer Release : ਅਕਸ਼ੇ ਕੁਮਾਰ ਦੀ ਫਿਲਮ ਮਿਸ਼ਨ ਮੰਗਲ ਦਾ ਦੂਜਾ ਟ੍ਰੇਲਰ ਆ ਚੁੱਕਿਆ ਹੈ। ਇਸ ਟ੍ਰੇਲਰ ਵਿੱਚ ਦਮਦਾਰ ਐਕਟਿੰਗ ਦੇ ਨਾਲ ਚੰਗੇ ਡਾਇਲਾਗਸ ਸੁਣਨ ਨੂੰ ਮਿਲ ਰਹੇ ਹਨ। ਇਸ ਵਿੱਚ ਅਜਿਹਾ ਜਜਬਾ ਵਿਖ ਰਿਹਾ ਹੈ ਕਿ ਜੇਕਰ ਕੁੱਝ ਠਾਨ ਲਓ ਤਾਂ ਕੁੱਝ ਵੀ ਮੁਸ਼ਕਿਲ ਨਹੀਂ ਹੈ। ਟ੍ਰੇਲਰ ਵਿੱਚ ਵਿਦਿਆ ਬਾਲਨ ਨੇ

ਰਿਤਿਕ ਦੀ ਭੈਣ ਬਾਰੇ ਐਕਸ ਪਤਨੀ ਨੇ ਦਿੱਤਾ ਅਜਿਹਾ ਬਿਆਨ

Hrithik Wife Sussane Claim Sunaina : ਰਿਤਿਕ ਰੋਸ਼ਨ ਦੀ ਭੈਣ ਸੁਨੈਨਾ ਰੋਸ਼ਨ ਨੇ ਪਰਿਵਾਰ ਉੱਤੇ ਜੋ ਇਲਜ਼ਾਮ ਲਗਾਏ ਹਨ, ਹੁਣ ਇਸ ਸਭ ਉੱਤੇ ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖਾਨ ਦਾ ਰਿਐਕਸ਼ਨ ਸਾਹਮਣੇ ਆਇਆ ਹੈ। ਸੁਜ਼ੈਨ ਖਾਨ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਆਪਣਾ ਬਿਆਨ ਜਾਰੀ ਕੀਤਾ ਹੈ। ਸੁਜ਼ੈਨ ਖਾਨ ਨੇ ਆਪਣੇ

ਵਿਆਹ ਤੋਂ ਬਾਅਦ ਵੀ ਇਹਨਾਂ ਬਾਲੀਵੁਡ ਸਿਤਾਰਿਆਂ ਦਾ ਰਿਹਾ ਅਫੇਅਰ !

Bollywood Celebs After Marriage Relationship : ਬਾਲੀਵੁਡ ਸਟਾਰਸ ਵਿੱਚ ਪਿਆਰ, ਮੁਹੱਬਤ ਅਤੇ ਇਸ਼ਕ ਤਾਂ ਹਰ ਫਿਲਮ ਵਿੱਚ ਦੇਖਣ ਨੂੰ ਮਿਲ ਹੀ ਜਾਂਦਾ ਹੈ। ਨਾਲ ਹੀ ਉਨ੍ਹਾਂ ਵਿੱਚ ਹੋਏ ਟਕਰਾਅ ਤੋਂ ਬਾਅਦ ਬ੍ਰੇਕਅਪ ਵੀ ਆਮ ਹੋ ਗਿਆ ਹੈ। ਇਹਨਾਂ ਵਿਚੋਂ ਕੁੱਝ ਸਟਾਰਸ ਵਿਆਹ ਕਰ ਆਪਣੀ ਖੁਸ਼ਹਾਲ ਜ਼ਿੰਦਗੀ ਬਿਤਾ ਰਹੇ ਹਨ ਪਰ ਫਿਲਮਾਂ ਵਿੱਚ ਇਨ੍ਹਾਂ ਦੇ ਐਕਸਟਰਾ

15 ਸਾਲਾਂ ਤੋਂ ਸ਼ਾਹਰੁਖ ਖਾਨ ਦੀ ‘ਹਾਂ’ ਦਾ ਇੰਤਜ਼ਾਰ ਕਰ ਰਹੀ ਹੈ ਇਹ ਅਦਾਕਾਰਾ

Sushmita Waiting SRK Yes : ਬਾਲੀਵੁਡ ਅਦਾਕਾਰਾ ਸੁਸ਼ਮਿਤਾ ਸੇਨ ਲੰਬੇ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਹੈ। ਆਖਰੀ ਵਾਰ ਉਹ ਅਨੀਜ ਬਜਮੀ ਅਤੇ ਅਨਿਲ ਕਪੂਰ ਦੀ ਹੋਮ ਪ੍ਰੋਡਕਸ਼ਨ ਫਿਲਮ ‘ਨੋ ਪ੍ਰਾਬਲਮ’ ਵਿੱਚ ਨਜ਼ਰ ਆਈ ਸੀ। ਹੁਣ ਸੁਸ਼ਮਿਤਾ ਪਰਦੇ ਉੱਤੇ ਵਾਪਸ ਆਉਣ ਲਈ ਬੇਕਰਾਰ ਹੈ ਅਤੇ ਕਿਸੇ ਚੰਗੇ ਅਤੇ ਦਮਦਾਰ ਪ੍ਰੋਜੈਕਟ ਦਾ ਇੰਤਜ਼ਾਰ ਕਰ ਰਹੀ ਹੈ।

ਅਜੇ ਨਾਲ ਏਅਰਪੋਰਟ ‘ਤੇ ਨਜ਼ਰ ਆਈ ਬੇਟੀ ਨਿਆਸਾ, ਲੋਕਾਂ ਨੇ ਕੀਤਾ ਟ੍ਰੋਲ

Ajay Daughter Nysa Airport : ਅਜੇ ਦੇਵਗਨ ਦੇ ਪਿਤਾ ਅਤੇ ਫਿਲਮ ਇੰਡਸਟਰੀ ਦੇ ਮਸ਼ਹੂਰ ਸਟੰਟ ਮਾਸਟਰ ਵੀਰੂ ਦੇਵਗਨ ਦਾ ਮੁੰਬਈ ਵਿੱਚ 27 ਮਈ ਨੂੰ ਦਿਹਾਂਤ ਹੋ ਗਿਆ ਸੀ। ਵੀਰਵਾਰ 30 ਮਈ ਨੂੰ ਮੁੰਬਈ ਵਿੱਚ ਅਰਦਾਸ ਸਭਾ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿੱਚ ਅਜੇ ਦੇਵਗਨ ਦੀ ਬੇਟੀ ਨਿਆਸਾ ਅਤੇ ਪਤਨੀ ਕਾਜੋਲ ਇਮੋਸ਼ਨਲ ਹੋ ਗਈਆਂ ਸਨ

ਤੈਮੂਰ ਨੇ ਸ਼ਾਹਰੁਖ ਦੇ ਬੇਟੇ ਦੇ ਬਰਥਡੇ ‘ ਤੇ ਬਣਵਾਇਆ ਟੈਟੂ ਪਰ ਨਹੀਂ ਖਾਇਆ ਖਾਣਾ

Taimur Tattoo Abram Birthday : ਸ਼ਾਹਰੁਖ ਖਾਨ ਨੇ ਹਾਲ ਹੀ ਵਿੱਚ ਆਪਣੇ ਛੋਟੇ ਨਵਾਬ ਅਬਰਾਮ ਦਾ ਬਰਥਡੇ ਸੈਲੀਬ੍ਰੇਟ ਕੀਤਾ।ਇਸ ਬਰਥਡੇ ਪਾਰਟੀ ਵਿੱਚ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਦੇ ਨੰਨ੍ਹੇ ਨਵਾਬ ਤੈਮੂਰ ਅਲੀ ਖਾਨ ਵੀ ਪਹੁੰਚੇ।ਪਾਰਟੀ ਵਿੱਚ ਤੈਮੂਰ ਨੇ ਖੂਬ ਇੰਜੁਆਏ ਕੀਤਾ। ਤੈਮੂਰ ਨੇ ਹੱਥ ਵਿੱਚ ਕਲਰ ਤੋਂ ਟੈਂਪਰੇਰੀ ਟੈਟੂ ਬਣਵਾਇਆ।ਸੋਸ਼ਲ ਮੀਡੀਆ ਤੇ ਤੈਮੂਰ

ਫਿਲਮ ‘ਬੋਲੇ ਚੂੜੀਆਂ’ ‘ਚ ਕੁਝ ਵੱਖਰੇ ਅੰਦਾਜ਼ ‘ਚ ਨਜ਼ਰ ਆਵੇਗੀ ਮੌਨੀ ਰਾਏ

Mouni Bole Chudiya Look Out :ਨਵਾਜੁਦੀਨ ਸਿੱਦੀਕੀ ਦੀ ਆਉਣ ਵਾਲੀ ਫਿਲਮ ‘ਬੋਲੇ ਚੂੜੀਆਂ’ ਵਿੱਚ ਮੌਨੀ ਰਾਏ ਲੀਡ ਅਦਾਕਾਰਾ ਦੇ ਤੌਰ ਉੱਤੇ ਨਜ਼ਰ ਆਉਣ ਵਾਲੀ ਹੈ। ਸ਼ਮਾਸ ਸਿੱਦੀਕੀ ਦੁਆਰਾ ਨਿਰਦੇਸ਼ਤ ਇਸ ਫਿਲਮ ਵਿੱਚ ਮੌਨੀ ਅਤੇ ਨਵਾਜੁਦੀਨ ਰੋਮਾਂਸ ਕਰਦੇ ਨਜ਼ਰ ਆਉਣਗੇ। ਇਸ ਫ‍ਿਲ‍ਮ ਲ‍ਈ ਉਨ੍ਹਾਂ ਦਾ ਪਹਿਲਾ ਲੁੱਕ ਸਾਹਮਣੇ ਆ ਗਿਆ ਹੈ। ਬੀਤੇ ਸਾਲ ਮੌਨੀ ਰਾਏ ਨੇ

ਐਸ਼ਵਰਿਆ ‘ਤੇ ਮੀਮ ਬਣਾ ਕੇ ਬੁਰੇ ਫਸੇ ਵਿਵੇਕ, ਅਮਿਤਾਭ ਨੇ ਇੰਝ ਸੁਣਾਈ ਖਰੀ ਖੋਟੀ

Amitabh React Vivek Tweet : ਵੇਕ ਓਬਰਾਏ ਨੇ ਸਲਮਾਨ ਖਾਨ , ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਦੇ ਬਣੇ ਮੀਮ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਟਵੀਟ ਨੂੰ ਲੈ ਕੇ ਕਮੈਂਟ ਕੀ ਕੀਤਾ, ਮੰਨੋ ਸੋਸ਼ਲ ਮੀਡੀਆ ਤੇ ਭੂਚਾਲ ਹੀ ਆ ਗਿਆ। ਕਈ ਅਦਾਕਾਰ ਅਤੇ ਅਦਾਕਾਰਾਂ ਖੁੱਲ੍ਹ ਕੇ ਵਿਵੇਕ ਓਬਰਾਏ ਨੂੰ ਨਸੀਹਤ ਦਿੰਦੇ ਨਜ਼ਰ ਆ

ਅਕਸ਼ੇ ਅਤੇ ਜਾਨ ਨਾਲ ਟੱਕਰ ਲੈਣਗੇ ਬਾਹੂਬਲੀ,15 ਅਗਸਤ ਨੂੰ ਹੋਵੇਗਾ ਧਮਾਲ

Prabhas Akshay John Film Clash : ਸਿਨੇਮਾ ਦੇ ਬਾਹੂਬਲੀ ਕਹੇ ਜਾਣ ਵਾਲੇ ਅਦਾਕਾਰ ਪ੍ਰਭਾਸ ਦੇ ਬਾਲੀਵੁਡ ਵਿੱਚ ਡੈਬਿਊ ਦਾ ਇੰਤਜ਼ਾਰ ਖਤ‍ਮ ਹੋ ਗਿਆ ਹੈ। ਪ੍ਰਭਾਸ ਫ‍ਿਲ‍ਮ ‘ਸਾਹੋ’ ਤੋਂ ਹਿੰਦੀ ਵਿੱਚ ਡੈਬ‍ਿਊ ਕਰ ਰਹੇ ਹਨ। ਕਾਫ਼ੀ ਸਮਾਂ ਪਹਿਲਾਂ ਇਸ ਫ‍ਿਲ‍ਮ ਦੀ ਝਲਕ ਸਾਹਮਣੇ ਆਈ ਸੀ ਅਤੇ ਹੁਣ ਇਸ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਹੋ ਗਿਆ

ਪ੍ਰੋਡਿਊਸਰ ਭੂਸ਼ਣ ਕੁਮਾਰ ਨੇ ਅਕਸ਼ੇ ਕੁਮਾਰ ਤੋਂ ਲਿਆ ਬਦਲਾ ? ਇਸ ਫਿਲਮ ‘ਚੋਂ ਕੱਢਿਆ ਬਾਹਰ

Producer Bhushan Kumar Palnning : ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਮੰਨੇ – ਪ੍ਰਮੰਨੇ ਪ੍ਰੋਡਿਊਸਰ ਭੂਸ਼ਣ ਕੁਮਾਰ ਦੇ ਵਿੱਚ ਹੋਏ ਵਿਵਾਦ ਦੇ ਬਾਰੇ ਵਿੱਚ ਤੁਹਾਨੂੰ ਸਾਰਿਆ ਨੂੰ ਪਤਾ ਹੀ ਹੈ।  ਭੂਸ਼ਣ ਕੁਮਾਰ ਨੇ ਅੱਕੀ ਨੂੰ ਆਪਣੇ ਪਿਤਾ ਦੀ ਬਾਇਓਪਿਕ ਫਿਲਮ ਲਈ ਸਾਇਨ ਕੀਤਾ ਸੀ, ਜਿਸ ਨੂੰ ਅੱਕੀ ਨੇ ਕੁੱਝ ਕਾਰਨਾਂ ਦੇ ਚਲਦੇ ਸ਼ੂਟਿੰਗ ਤੋਂ ਪਹਿਲਾਂ ਹੀ

ਕੈਨੇਡਾ ‘ਚ ਗਿੱਪੀ-ਸਰਗੁਨ ਨੇ ਵੇਚੇ ਅੰਮ੍ਰਿਤਸਰ ਦੇ ਪਾਪੜ, ਵੇਖੋ ਵੀਡੀਓ

Sargun  Gippy Promotion Canada : ਅੰਮ੍ਰਿਤਸਰ ਦੇ ਪਾਪੜ ਖਾਣ ਲਈ ਤਿਆਰ ਹੋ ਜਾਓ। ਜੀ ਹਾਂ ਅਸੀ ਗੱਲ ਕਰ ਰਹੇ ਹਾਂ ਪਾਲੀਵੁਡ ਦੀ ਅਪਕਮਿੰਗ ਫਿਲਮ ‘ਚੰਡੀਗੜ ਅੰਮ੍ਰਿਸਤਰ ਚੰਡੀਗੜ’ ਦੀ, ਇਸ ਫਿਲਮ ਵਿੱਚ ਗਿੱਪੀ ਗਰੇਵਾਲ ਤੇ ਸਰਗੁਨ ਮਹਿਤਾ ਪਹਿਲੀ ਵਾਰ ਪਰਦੇ ‘ਤੇ ਇਕੱਠੇ ਧਮਾਲ ਮਚਾਉਣ ਲਈ ਤਿਆਰ ਹਨ। ਇਸ ਫਿਲਮ ਦੇ ਟਾਈਟਲ ਟਰੈਕ ਤੇ ਟ੍ਰੇਲਰ ਨੂੰ ਬਹੁਤ

ਰਿਤਿਕ ਨੇ ਕੰਗਨਾ ‘ਤੇ ਸਾਧਿਆ ਨਿਸ਼ਾਨਾ, ਕਿਹਾ ‘ਕਿਉਂ ਦੁੱਖ ਭਰੀ ਕਹਾਣੀ…`

Kangana Respond Hrithik Post : ਰਿਤਿਕ ਰੌਸ਼ਨ ਨੇ ਕੰਗਨਾ ਰਣੌਤ ਦੀ ਮੈਂਟਲ ਹੈ ਕਿਆ ਨਾਲ ਕਲੈਸ਼ ਦੇ ਚਲਦੇ ਆਪਣੀ ਫਿਲਮ ਸੁਪਰ-30 ਦੀ ਰਿਲੀਜ਼ ਡੇਟ ਫਿਲਹਾਲ ਟਾਲ ਦਿੱਤੀ ਹੈ। ਇਹ ਪਹਿਲਾਂ 26 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਸੀ, ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਹੈ। ਰਿਤਿਕ ਨੇ ਪੋਸਟ ਕਰ

ਫਿਲਮ ‘ਭਾਰਤ’ ਦੇ ਪ੍ਰੋਡਿੳਸਰ ਨੇ ਪ੍ਰਿਯੰਕਾ ‘ਤੇ ਇੱਕ ਸਾਲ ਬਾਅਦ ਕੱਢੀ ਜੰਮ ਕੇ ਭੜਾਸ

Bharat Producer Reveals Priyanka : ਪ੍ਰਿਯੰਕਾ ਚੋਪੜਾ ਲੰਬੇ ਸਮੇਂ ਬਾਅਦ ਬਾਲੀਵੁਡ ਵਿੱਚ ਵਾਪਸੀ ਕਰਨ ਜਾ ਰਹੀ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਸਕਾਈ ਇਜ ਪਿੰਕ ਫਿਲਮ ਦੀ ਸ਼ੂਟਿੰਗ ਖਤਮ ਕੀਤੀ ਹੈ। ਫਿਲਮ ਵਿੱਚ ਪ੍ਰਿਯੰਕਾ ਦੇ ਨਾਲ ਫਰਹਾਨ ਅਖਤਰ ਮੁੱਖ ਭੂਮਿਕਾ ਵਿੱਚ ਹਨ।ਇਸ ਫਿਲਮ ਤੋਂ ਪਹਿਲਾਂ ਪ੍ਰਿਯੰਕਾ ਨੇ ਸਲਮਾਨ ਖਾਨ ਦੇ ਨਾਲ ਭਾਰਤ ਸਾਈਨ ਕੀਤੀ ਸੀ

20 ਸਾਲ ਬਾਅਦ ਤੈਮੂਰ ਦੇ ਪਿਤਾ ਨਾਲ ਕੰਮ ਕਰੇਗੀ ਇਹ ਅਦਾਕਾਰਾ

Saif Ali Khan Tabu : ਬਾਲੀਵੁਡ ਅਦਾਕਾਰ ਸੈਫ ਅਲੀ ਖਾਨ ਅੱਜ ਕੱਲ੍ਹ ਆਪਣੀ ਵੈਬ ਸੀਰੀਜ ‘ਸੈਕਰਿਡ ਗੇਮਸ’ 2 ਨੂੰ ਲੈ ਕੇ ਜਿੱਥੇ ਚਰਚਾ ਵਿੱਚ ਬਣੇ ਹੋਏ ਹਨ। ਉੱਥੇ ਹੀ ਉਨ੍ਹਾਂ ਦੀ ਅਗਲੀ ਫਿਲ‍ਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਸੈਫ ਅਲੀ ਖਾਨ ਆਪਣੀ ਅਗਲੀ ਕਾਮੇਡੀ ਫਿਲਮ ‘ਜਵਾਨੀ

ਆਖਿਰ ਕਿਉਂ ਜੱਸੀ ਤੇ ਪਾਲੀ ਦੇ ਪਿਆਰ ‘ਚ ਆਈਆਂ ਦੂਰੀਆਂ ?

Lukan Michi Dialogue Promo : ਪਾਲੀਵੁਡ ਦੇ ਸਿਤਾਰੇ ਅਕਸਰ ਹੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਸੋਸ਼ਲ ਮੀਡੀਆ ਜ਼ਰੀਏ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਖਬਰ ਸਾਹਮਣੇ ਆਈ ਸੀ ਕਿ ਮਸ਼ਹੂਰ ਪੰਜਾਬੀ ਗਾਇਕ ਪ੍ਰੀਤ ਹਰਪਾਲ ਜਲਦ ਹੀ ਮੈਂਡੀ

ਇਸ ਹਾਲੀਵੁਡ ਫਿਲਮ ‘ਚ ਹੋਣਗੇ ਬਾਦਸ਼ਾਹ ਦੇ ਗਾਣੇ ਤੇ ਅਰਮਾਨ ਮਲਿਕ ਦੀ ਆਵਾਜ਼

Badshah Armaan Malik Aladdin : ਹਾਲੀਵੁਡ ਫਿਲਮ ਅਲਾਦੀਨ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਦੇ ਹਿੰਦੀ ਵਰਜਨ ਲਈ ਡਿਜ਼ਨੀ ਇੰਡੀਆ ਨੇ ਸਿੰਗਰ ਬਾਦਸ਼ਾਹ ਅਤੇ ਅਰਮਾਨ ਮਲਿਕ ਨੂੰ ਸਾਇਨ ਕੀਤਾ ਗਿਆ ਹੈ। ਫਿਲਮ ਦੇ ਪ੍ਰਮੋਸ਼ਨਲ ਗਾਣੇ ਅਤੇ ਵੀਡੀਓ ਨੂੰ ਬਾਦਸ਼ਾਹ ਗਾਉਣਗੇ ਤਾਂ ਉਥੇ ਹੀ ਅਰਮਾਨ ਮਲਿਕ ਫਿਲਮ ਵਿੱਚ ਅਲਾਦੀਨ ਦੇ ਕਿਰਦਾਰ ਨੂੰ ਆਪਣੀ ਅਵਾਜ

ਈਸ਼ਾ ਦਿਓਲ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਵਾਇਰਲ, ਨਹੀਂ ਪਹੁੰਚਿਆ ਦਿਓਲ ਪਰਿਵਾਰ

Esha Deol Baby Shower : ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਬੇਟੀ ਈਸ਼ਾ ਦਿਓਲ ਦੁਬਾਰਾ ਪ੍ਰੈਗਨੈਂਟ ਹੈ ਅਤੇ ਜਲਦ ਹੀ ਮਾਂ ਬਣਨ ਵਾਲੀ ਹੈ। ਹਾਲ ਹੀ ਵਿੱਚ ਉਨ੍ਹਾਂ ਦਾ ਬੇਬੀ ਸ਼ਾਵਰ ਫੰਕਸ਼ਨ ਰੱਖਿਆ ਗਿਆ। ਜਿਸ ਦੀਆਂ ਤਸਵੀਰਾਂ ਆਪ ਈਸ਼ਾ ਨੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਹਨ। ਦਰਅਸਲ ਈਸ਼ਾ ਦੀ ਬੇਬੀ ਸ਼ਾਵਰ ਸੈਰੇਮਨੀ ਇੱਕ ਸਰਪ੍ਰਾਇਜ ਪਾਰਟੀ ਸੀ

ਵਿੱਕੀ,ਤਾਪਸੀ ਅਤੇ ਨੇਹਾ ਦੀਆਂ ਮਸਤੀ ਕਰਦੇ ਤਸਵੀਰਾਂ ਵਾਇਰਲ

Vicky Kaushal Taapsee BFF : ਬਾਲੀਵੁਡ ਦੇ ਸਿਤਾਰੇ ਮਤਲਬ ਕਿ ਅਦਾਕਾਰ ਵਿੱਕੀ ਕੌਸ਼ਲ, ਸ਼ਾਨਦਾਰ ਅਦਾਕਾਰਾ ਤਾਪਸੀ ਪੰਨੂ ਤੇ ਬੇਬਾਕ ਅਦਾਕਾਰਾ ਨੇਹਾ ਧੂਪੀਆ ਇੱਕ ਦੂਸਰੇ ਦੇ ਬੇਹੱਦ ਨੇੜੇ ਹਨ। ਮੁੰਬਈ ‘ਚ ਇੱਕ ਈਵੈਂਟ ਦੌਰਾਨ ਇਹਨਾਂ ਦੀ ਗਹਿਰੀ ਦੋਸਤੀ ਦਾ ਨਜ਼ਾਰਾ ਦੇਖਣ ਨੂੰ ਮਿਲਿਆ। ਦੇਖੋ ਇਹਨਾਂ ਦੀਆਂ ਮਸਤੀ ਕਰਦੇ ਦੀਆਂ ਤਸਵੀਰਾਂ। ਜੋ ਕਿ ਸੋਸ਼ਲ ਮੀਡੀਆ ‘ਤੇ ਬਹੁਤ

ਬਾਲੀਵੁੱਡ ਸਿਤਾਰਿਆਂ ਦੀਆਂ ਵਰਤੀਆਂ ਚੀਜਾਂ ਲੱਖਾਂ ‘ਚ ਹੋਈਆਂ ਨੀਲਾਮ

Bollywood Celebs Luxury Things : ਜਾਣਕਾਰੀ ਮੁਤਾਬਿਕ ਤੁਹਾਨੁੂੰ ਦਸ ਦੇਈਏ ਕਿ ਭਾਰਤੀ ਸਿਨੇਮਾ ਸੌ ਸਾਲ ਤੋਂ ਵੀ ਜ਼ਿਆਦਾ ਸਮੇਂ ਦਾ ਹੋ ਗਿਆ ਹੈ। ਇਸ ਸਮੇਂ ਦੌਰਾਨ ਕਈ ਫ਼ਿਲਮੀ ਸਿਤਾਰਿਆਂ ਨੇ ਆਪਣੀ ਅਦਾਕਾਰੀ ਦੀ ਬਦੌਲਤ ਇੰਡਸਟਰੀ ‘ਚ ਖ਼ਾਸ ਜਗ੍ਹਾ ਲੋਕਾਂ ਦੇ ਦਿਲਾਂ ‘ਚ ਬਣਾਈ ਹੈ। ਇਨ੍ਹਾਂ ਕਲਾਕਾਰਾਂ ਦੇ ਫੈਨਜ਼ ਇਨ੍ਹਾਂ ਸਟਾਰਸ ਦੀ ਇੱਕ ਝਲਕ ਪਾਉਣ ਲਈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ