Tag: , , , ,

ਅਕਸ਼ੇ ਕੁਮਾਰ ਦੀ ਫਿਲ਼ਮ ਤੋਂ ਜਿਆਦਾ ਮੌਨੀ ਰਾਏ ਦੇ ਨਾਮ ਦੀ ਹੋ ਰਹੀ ਹੈ ਹਰ ਪਾਸੇ ਚਰਚਾ

ਮੁੰਬਈ— ਟੀ. ਵੀ. ਦੇ ਮਸ਼ਹੂਰ ਸੀਰੀਅਲ ‘ਨਾਗਿਨ’ ਦੀ ਅਦਾਕਾਰਾ ਮੌਨੀ ਰਾਏ ਨੇ ਇੰਸਟਾਗ੍ਰਾਮ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਮੌਨੀ ਇੰਸਟਾਗ੍ਰਾਮ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।ਇਨ੍ਹਾਂ ਤਸਵੀਰਾਂ ‘ਚ ਮੌਨੀ ਬੋਲਡ ਲੁੱਕ ‘ਚ ਦਿਖਾਈ ਦੇ ਰਹੀ ਹੈ। ‘ਨਾਗਿਨ 2’ ਬੰਦ ਹੋਣ ਤੋਂ ਬਾਅਦ ਮੌਨੀ ਅਜੇ ਤੱਕ ਕਿਸੇ

ਰਿਹਾਇਸ਼ੀ ਇਲਾਕੇ’ਚ ਕਾਰ ਪਾਰਕਿੰਗ ਲਈ ਕਰਨੀ ਪੈ ਸਕਦੀ ਹੈ ਜੇਬ ਢਿੱਲੀ

ਚੰਡੀਗੜ:- ਸ਼ਹਿਰ ਵਿੱਚ ਇਸ ਸਮੇਂ 25 ਪੇਡ ਪਾਰਕਿੰਗਸ ਹਨ ,ਪਰ ਇਹਨਾਂ ਵਿਚੋਂ ਕੋਈ ਵੀ ਪਾਰਕਿੰਗ ਨਹੀਂ ਚੱਲ ਰਹੀ ਹੈ । ਉਸਤੇ ਨਗਰ ਨਿਗਮ ਹੁਣ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਪੇਡ ਪਾਰਕਿੰਗ ਵਿਵਸਥਾ ਲਾਗੂ ਕਰਨ ਉੱਤੇ ਵਿਚਾਰ ਕਰ ਰਿਹਾ ਹੈ । ਜਾਣਕਾਰੀ ਅਨੁਸਾਰ ਸੈਕਟਰ – 47 ਦੀ ਇੰਨਰ ਮਾਰਕਿਟ ਵਿੱਚ 10 ਨਵੀਂ ਪਾਰਕਿੰਗਸ ਨੂੰ ਪੇਡ ਕਰਨ ਦੀ

Saif Ali Khan new movie

ਸੈਫ ਅਲੀ ਦੀ ਅਗਲੀ ਫਿਲਮ ‘ਚ ਕੌਣ ਆਵੇਗੀ ਨਜ਼ਰ?

ਨਿਖਿਲ ਅਡਵਾਨੀ ਦੀ ਅਗਲੀ ਫਿਲਮ ‘ਬਜ਼ਾਰ’ ਦੀ ਕਾਸਟਿੰਗ ਫਾਇਨਲ ਹੋ ਗਈ ਹੈ। ਇਹ ਇੱਕ ਥ੍ਰਿਲਰ ਫਿਲਮ ਹੋਵੇਗੀ ਜੋ ਸਟਾਕ ਮਾਰਕਿਟ ‘ਤੇ ਬੇਸਡ ਹੋਵੇਗੀ। ਫਿਲ਼ਮ ਦੀ ਸਕ੍ਰਿਪਟ ਵੀ ਪੂਰੀ ਹੋ ਚੁੱਕੀ ਹੈ। ਫਿਲਮ ਦੇ ਲੀਡ ਰੋਲ ‘ਚ ਸੈਫ ਅਲੀ ਖਾਨ ਨਜ਼ਰ ਆਉਣਗੇ। ਦੱਸ ਦਈਏ ਕਿ ਇਸ ਫਿਲਮ ‘ਚ ਵਿਨੋਦ ਮੇਹਰਾ ਦਾ ਬੇਟਾ ਰੋਹਨ ਦਾ ਵੀ ਡੈਬਿਊ

Salman Khan

 ‘Ode To My Father’  ਦੇ ਰੀਮੇਕ ‘ਚ ਸਲਮਾਨ ਖਾਨ

ਸਲਮਾਨ ਖਾਨ ਕੋਰੀਅਨ ਬਲਾਕਬਸਟਰ ‘Ode To My Father’  ਦੇ ਰੀਮੇਕ ‘ਚ ਬਤੌਰ ਲੀਡ ਐਕਟਰ ਕੰਮ ਕਰਨਗੇ ਤੇ ਇਹ ਫਾਈਨਲ ਹੋ ਚੁੱਕਿਆ ਹੈ। ਇੰਝ ਤਾਂ ਮੀਡੀਆ ਰਿਪੋਰਟਸ ‘ਚ ਕਈ ਦਿਨਾਂ ਤੋਂ ਸਲਮਾਨ ਖਾਨ ਦੀ ਇਸ ਫਿਲਮ ਨੂੰ ਲੈ ਕੇ ਚਰਚਾ ਸੀ ਪਰ ਸਲਮਾਨ ਖਾਨ ਜਾਂ ਪ੍ਰੋਡਕਸ਼ਨ ਹਾਊਸ ਨੇ ਇਸਦੀ ਅਧਿਕਾਰਿਕ ਪੁਸ਼ਟੀ ਅਜੇ ਤੱਕ ਨਹੀਂ ਕੀਤੀ ਸੀ। ਫਿਲਮ

Star ਬਣਨ ਲਈ ਬਿਗ ਬਾਸ 10 ਜੇਤੂ ਮਨਵੀਰ ਤਿਆਰ

ਮਨੂੰ-ਮਨਵੀਰ ਫਿਰ ਇਕੱਠੇ ਪਰਦੇ ਉੱਤੇ ਦਿਖਾਈ ਦੇਣਗੇ, ਦੋਵੇਂ ਇੱਕ ਸ਼ੋ ‘ਚ ਭਾਗ ਲੈਣਗੇ। ਜ਼ਿਕਰਯੋਗ ਹੈ ਕਿ ਦੋਵਾਂ ਨੇ ਬਿਗ ਬਾਸ 10 ਦੇ ਬਾਅਦ ਨਵਾਂ ਸ਼ੋ ਸਾਇਨ ਕਰ ਲਿਆ ਹੈ। ਖਬਰਾ ਦੇ ਮੁਤਾਬਕ ਹੁਣ ਇਹ ਜੋੜੀ ਕਲਰਜ਼ ਚੈਨਲ ਦੇ ਆਉਣ ਵਾਲੇ ਸ਼ੋ ‘ਛੋਟੇ ਮੀਆਂ ਧਾਕੜ ਚੈਪਟਰ 4’ ਵਿੱਚ ਨਜ਼ਰ ਆਉਣਗੇ। ਮਨੂੰ ਨੇ ਇੰਸਟਾਗਰਾਮ ਉੱਤੇ ਫੋਟੋਆਂ ਸ਼ੇਅਰ

ਇੰਨ੍ਹਾਂ ਪੰਜਾਬੀ ਸਿਤਾਰਿਆਂ ਨੇ ਵੀ ਪਾਈ ਆਪਣੀ ਵੋਟ

ਪੰਜਾਬ ‘ਚ ਸ਼ਨੀਵਾਰ ਨੂੰ ਵਿਧਾਨ ਸਭਾ ਚੋਣਾਂ ਹੋਈਆਂ। ਪੂਰੇ ਪੰਜਾਬ ‘ਚ 67 ਫੀਸਦੀ ਵੋਟਾਂ ਪਈਆਂ। ਇਸ ਦੌਰਾਨ ਪੰਜਾਬੀ ਸਿਤਾਰਿਆਂ ਨੇ ਵੀ ਵੋਟ ਪਾ ਆਪਣੀ ਜ਼ਿੰਮੇਵਾਰੀ ਨਿਭਾਈ। ਜਿਨ੍ਹਾਂ ਸਿਤਾਰਿਆਂ ਨੇ ਵੋਟਾਂ ਪਾਈਆਂ, ਉਨ੍ਹਾਂ ‘ਚ ਬੀਨੂੰ ਢਿੱਲੋਂ, ਹਰਭਜਨ ਮਾਨ, ਦੀਪ ਢਿੱਲੋਂ ਤੇ ਉਨ੍ਹਾਂ ਦੀ ਪਤਨੀ, ਰੌਸ਼ਨ ਪ੍ਰਿੰਸ, ਸ਼ੈਰੀ ਮਾਨ, ਕਰਮਜੀਤ ਅਨਮੋਲ, ਬੱਬਲ ਰਾਏ, ਜੱਸੀ ਗਿੱਲ ਤੇ ਬੰਟੀ

Raees

‘ਰਈਸ’ ਹੋਈ 215 ਕਰੋੜ ਦੀ

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ ‘ਰਈਸ’ ਦੇ ਪ੍ਰੋਡਿਊਸਰ ਦਾ ਕਹਿਣਾ ਹੈ ਕਿ ਉਹਨਾਂ ਦੀ ਫਿਲਮ ਦੇਸ਼ ‘ਚ ਇਸ ਸਾਲ 100 ਕਰੋੜ ਦੇ ਕਲੱਬ ‘ਚ ਸ਼ਾਮਿਲ ਹੋਣ ਵਾਲੀ ਫਿਲਮ ਬਣ ਗਈ ਹੈ, ਜਦ ਕਿ ਵਿਦੇਸ਼ੀ ਸਿਨੇਮਾਘਰਾਂ ਦੀ ਆਮਦਨ ਮਿਲਾਈਏ ਤਾਂ ਫਿਲਮ ਨੇ ਹੁਣ ਤੱਕ 215 ਕਰੋੜ ਦੀ ਕਮਾਈ ਪੂਰੀ ਕਰ ਲਈ ਹੈ। ਰਿਤਿਕ ਰੋਸ਼ਨ ਸਟਾਰਰ

ਛੋਟਾ ਪੈਕੇਟ, ਵੱਡਾ ਧਮਾਕਾ

Sports Special: ਛੋਟਾ ਪੈਕੇਟ, ਵੱਡਾ ਧਮਾਕਾ!

ਛੋਟਾ ਪੈਕੇਟ, ਵੱਡਾ ਧਮਾਕਾ..ਇਹ ਨਾਮ ਟੀਮ ਇੰਡੀਆ ਦੇ ਦਿੱਗਜ ਕੇਦਾਰ ਜਾਧਵ ਲਈ ਘੜਿਆ ਗਿਆ ਹੈ। ਛੋਟੇ ਕੱਦ ਦੇ ਮਹਾਰਾਸ਼‍ਟਰ ਦੇ ਬੱਲੇਬਾਜ਼ ਕੇਦਾਰ ਜਾਧਵ ਦੇ ਸ਼ਾਟਸ ਵਿੱਚ ਗਜਬ ਦੀ ਤਾਕਤ ਹੁੰਦੀ ਹੈ। ਇੰਗ‍ਲੈਂਡ ਦੇ ਖਿਲਾਫ ਖਤ‍ਮ ਹੋਈ ਵਨਡੇ ਲੜੀ ਵਿੱਚ ਉਨ੍ਹਾਂ ਨੇ ਜਿਸ ਤਰ੍ਹਾਂ ਨਾਲ ਮੈਚ ਫਿਨੀਸ਼ਰ ਦੇ ਰੋਲ ਵਿੱਚ ਆਪਣੇ ਆਪ ਨੂੰ ਢਾਲਿਆ ਕਿ ਉਸਨੂੰ

ਸੋਸ਼ਲ ਮੀਡੀਆ ਤੇ ਸਟਾਰ ਨਰਿੰਦਰ ਮੋਦੀ

‘ਸਰਦਾਰ ਜੀ’ ਨੇ ਵਧਾਇਆ ਮਾਣ, ਫਿਲਮਫੇਅਰ ਅਵਾਰਡ ਕੀਤਾ ਹਾਸਲ

ਪੰਜਾਬੀ ਫਿਲਮਾਂ ‘ਚ ਆਪਣੀ ਅਦਾਕਾਰੀ ਤੇ ਗਾਇਕੀ ਦਾ ਜਲਵਾ ਬਿਖੇਰ ਰਹੇ ਸਟਾਰ ਦਿਲਜੀਤ ਦੋਸਾਂਝ ਦਾ ਦਬਦਬਾ ਫਿਲਮਫੇਅਰ ਅਵਾਰਡ ‘ਚ ਵੀ ਛਾਇਆ ਰਿਹਾ। ਫਿਲਮ ‘ਉੜਤਾ ਪੰਜਾਬ’ ਰਾਹੀਂ ਬਾਲੀਵੁੱਡ ‘ਚ ਡੈਬਿਊ ਕਰਨ ਵਾਲੇ ਦਿਲਜੀਤ ਦੋਸਾਂਝ ਪਹਿਲੇ ਅਜਿਹੇ ਪੰਜਾਬੀ ਗਾਇਕ ਤੇ ਅਦਾਕਾਰ ਬਣ ਗਏ ਨੇ, ਜਿਹਨਾਂ ਨੇ ਫਿਲਮਫੇਅਰ ਅਵਾਰਡ ਹਾਸਲ ਕੀਤਾ। 62ਵੇਂ ਫਿਲਮਫੇਅਰ ਅਵਾਰਡ ਦੇ ਅਜਿਹਾ ਪਹਿਲੀ ਵਾਰ

‘ਟਾਇਗਰ ਜ਼ਿੰਦਾ ਹੈ’, ਦੀ ਸ਼ੂਟਿੰਗ ਸ਼ੁਰੂ

ਸਲਮਾਨ ਖਾਨ ਦੀ ਫਿਲਮ ‘ਏਕ ਥਾ ਟਾਇਗਰ’ ਦੀ ਸੀਕੁਅਲ ‘ਟਾਇਗਰ ਜ਼ਿੰਦਾ ਹੈ’ ਦੀ ਸ਼ੂਟਿੰਗ ਮੋਰੋਕੋ ਵਿੱਚ ਸ਼ੁਰੂ ਹੋ ਗਈ ਹੈ। ਫਿਲਮ ਦੇ ਡਾਇਰੈਕਟਰ ਅਲੀ ਅੱਬਾਸ ਜ਼ਫਰ ਨੇ ਆਪਣੇ ਟਵਿਟਰ ਹੈਂਡਲ ਉੱਤੇ ਸ਼ੂਟ ਲੋਕੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਫਿਲਮ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਟਵੀਟ

ਅੱਕੀ ਹੋਣਗੇ ਸਲਮਾਨ ਦੇ ਹੀਰੋ

Sports Special: 2017 ‘ਚ ਭਾਰਤੀ ਸਪੋਰਟਸ ਸਟਾਰ ਚਾਹੁੰਦੇ ਨੇ ਇਹ ਸਭ ਕਰਨਾ….

ਨਵੇਂ ਸਾਲ ਦਾ ਆਗਾਜ ਹੋ ਚੁੱਕਿਆ ਹੈ,  ਅਤੇ ਹਰ ਇਨਸਾਨ ਨਵੇਂ ਸਾਲ ਵਿੱਚ ਆਪਣੇ ਲਈ ਕੁੱਝ ਨਾ ਕੁੱਝ ਨਿਊ ਈਅਰ ਰਿਜੋਲਿਊਸ਼ਨ ਜਾਂ ਵਿਸ਼ ਜਰੂਰ ਕਰਦਾ ਹੈ।  ਇਸ ਦੌਰਾਨ ਸਪੋਰਟਸ ਪਰਸਨ ਵੀ ਆਪਣੇ ਲਈ ਨਵੇਂ ਟਾਰਗੇਟ ਫਿਕਸ ਕਰਦੇ ਹਨ ਅਤੇ ਉਨ੍ਹਾਂ ਨੂੰ ਪਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਤਾਂ ਆਓ ਫਿਰ ਤੁਹਾਨੂੰ ਦੱਸਦੇ ਹਾਂ ਖੇਡ

ਪੰਜਾਬ ਦੇ 6 ਹਾਕੀ ਸਟਾਰ ਬਣੇ ਡੀਐਸਪੀ

ਪੰਜਾਬ ਸਰਕਾਰ ਨੇ ਸੂਬੇ ਦੇ ਸਟਾਰ ਖਿਡਾਰੀਆਂ ਨੂੰ ਡੀਐਸਪੀ ਬਣਾਉਣ ਦਾ ਫੈਸਲਾ ਕੀਤਾ ਹੈ। ਇੱਥੇ ਆਯੋਜਿਤ ਪ੍ਰੋਗਰਾਮ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 6 ਪੁਰਸ਼ ਖਿਡਾਰੀਆਂ ਨੂੰ ਡੀਐਸਪੀ ਬਣਾਉਣ ਦੀ ਘੋਸ਼ਣਾ ਕੀਤੀ। ਬਾਦਲ ਨੇ ਕਿਹਾ ਏਸ਼ੀਅਨ ਗੇਂਸ – 2014 ਵਿੱਚ ਗੋਲਡ ਮੈਡਲ ਜਿੱਤਣ ਵਾਲੀ ਹਾਕੀ ਟੀਮ ਦੇ ਮੈਂਬਰ ਮਿਡ ਫੀਲਡਰ ਮਨਪ੍ਰੀਤ

‘ਕੋਹਲੀ ਐਂਡ ਕੰਪਨੀ’ ਦੀ 2018 ‘ਚ ਸ਼ੁਰੂ ਹੋਵੇਗੀ ਅਸਲ ਜੰਗ

ਲਗਾਤਾਰ 18 ਟੈਸਟ ਮੈਚਾਂ ਵਿੱਚ ਜੇਤੂ ਰਹਿਣ ਅਤੇ ਇੱਕ ਸਾਲ ਵਿੱਚ ਸਭ ਤੋਂ ਜਿਆਦਾ ਟੈਸਟ ਮੈਚਾਂ ਵਿੱਚ ਜਿੱਤ ਦਰਜ ਕਰਨ ਦੇ ਬਾਵਜੂਦ ਵੱਡੇ ਟਿੱਚਿਆਂ ਉੱਤੇ ਨਜ਼ਰ ਰੱਖਣ ਵਾਲੇ ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਟੀਮ ਨੂੰ ਅਸਲੀ ਚੁਣੋਤੀ ਸਾਲ 2018 ਵਿੱਚ ਮਿਲੇਗੀ ਜਦੋਂ ਟੀਮ ਉਨ੍ਹਾਂ ਨੂੰ ਦੱਖਣੀ ਅਫਰੀਕਾ, ਇੰਗਲੈਂਡ ਅਤੇ ਆਸਟ੍ਰੇਲੀਆਂ ਦਾ ਦੌਰਾ

WBO ਏਸ਼ੀਆ ਪੈਸੇਫਿਕ: ਵਿਜੇਂਦਰ ਨੇ ਚੇਕਾ ਨੂੰ ਤੀਸਰੇ ਰਾਊਂਡ ‘ਚ ਹੀ ਕੀਤਾ ਢੇਰ

ਭਾਰਤ  ਦੇ ਸਟਾਰ ਬਾਕਸਰ ਵਿਜੇਂਦਰ ਸਿੰਘ  ਨੇ  ਐਤਵਾਰ ਨੂੰ ਇੱਥੇ ਤੰਜਾਨੀਆਂ  ਦੇ ਫਰਾਂਸਿਸ ਚੇਕਾ ਨੂੰ 10 ਮਿੰਟ ਦੇ ਅੰਦਰ ਹੀ ਨਾਕਆਉਟ ਕਰਕੇ ਪੇਸ਼ੇਵਰ ਮੁੱਕੇਬਾਜ਼  ਦੇ ਰੂਪ ਵਿੱਚ ਆਪਣਾ ਅਜਿੱਤ ਅਭਿਆਨ ਜਾਰੀ ਰੱਖਣ  ਦੇ ਨਾਲ ਹੀ ਡਬਲਿਊਬੀਓ ਏਸ਼ੀਆ ਪੈਸੇਫਿਕ ਦਾ ਆਪਣਾ ਖਿਤਾਬ ਬਰਕਰਾਰ ਰੱਖਿਆ।  ਵਿਜੇਂਦਰ ਨੇ ਤਿਆਗਰਾਜ ਸਟੇਡੀਅਮ ਵਿੱਚ ਸਾਬਕਾ ਵਿਸ਼ਵ ਚੈਂਪੀਅਨ ਚੇਕਾ  ਦੇ ਖਿਲਾਫ 10ਰਾਊਂਡ 

YouTube ‘ਤੇ ਕਿਸ ਸਟਾਰ ਦਾ ਰਿਹਾ ਕਬਜ਼ਾ!

ਸਲਮਾਨ ਖਾਨ ਦੀ ‘ਸੁਲਤਾਨ’ ਨੇ ਬਾਕਸ ਆਫਿਸ ‘ਤੇ ਪਹਿਲਾਂ ਹੀ 300 ਕਰੋੜ ਤੋਂ ਜਿਆਦਾ ਦੀ ਕਮਾਈ ਕੀਤੀ ਹੋਵੇ ਪਰ ਇੱਕ ਮਾਮਲੇ ‘ਚ ਉਹ ਸੁਪਰਸਟਾਰ ਰਜਨੀਕਾਂਤ ਤੋਂ ਕਾਫੀ ਪਿੱਛੇ ਚਲੇ ਗਏ ਨੇ।ਯੂ-ਟਿਊਬ ‘ਤੇ ਸਭ ਤੋਂ ਜਿਆਦਾ ਲੋਕਾਂ ਨੇ ‘ਕਬਾਲੀ’ ਦੇ ਟ੍ਰੇਲਰ ਨੂੰ ਦੇਖਿਆ ਹੈ ਨਾ ਕਿ ਸਲਮਾਨ ਖਾਨ ਦੀ ‘ਸੁਲਤਾਨ’ ਨੂੰ। ਹਾਲ ਹੀ ‘ਚ ਯੂ-ਟਿਊਬ ਨੇ

ਸਟਾਰ ਸਕਰੀਨ ਅਵਾਰਡ ‘ਚ ਰੇਖਾ ਦਾ ਡਾਂਸ ਤੜਕਾ

ਮੁੰਬਈ ‘ਚ ਐਤਵਾਰ ਨੂੰ ਸਟਾਰ ਸਕਰੀਨ ਅਵਾਰਡਜ਼ ਦੀ ਸ਼ਾਮ ਦਾ ਪ੍ਰਬੰਧ ਕੀਤਾ ਗਿਆ। ਜਿਸ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਪਹੁੰਚੀਆਂ।ਇਸ ਦੌਰਾਨ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਸਲਮਾਨ ਖਾਨ ਤੇ ਰੇਖਾ ਸਣੇ ਕਈ ਬਾਲੀਵੁੱਡ ਦੇ ਚਹਿਰੇ ਇਸ ਸ਼ਾਮ ਦਾ ਹਿੱਸਾ ਬਣੇ।ਇਸ ਮੌਕੇ ਰੇਖਾ ਨੂੰ ਲਾਈਫਟਾਈਮ ਅਚੀਵਮੈਂਟ ਨਾਲ ਸਨਮਾਨਿਤ ਕੀਤਾ ਗਿਆ। ਰੇਖਾ ਨੂੰ ਸਨਮਾਨ ਦੇਣ ਦੇ ਲਈ ਸੋਨਮ

ਪਾਕਿ ’ਤੇ ਚਾਰ ਸਿਤਾਰਾ ਹੋਟਲ ’ਚ ਲੱਗੀ ਅੱਗ, 11 ਦੀ ਮੌਤ,75 ਜਖਮੀ  

ਪਾਕਿਸਤਾਨ ਦੇ ਕਰਾਚੀ ਵਿੱਚ ਇੱਕ ਚਾਰ ਸਿਤਾਰਾ ਹੋਟਲ ਵਿਚ ਅੱਗ ਲੱਗਣ ਨਾਲ 3 ਔਰਤਾਂ ਸਮੇਤ 11 ਲੋਕਾਂ ਦੀ ਮੌਤ ਹੋ ਗਈ ਅਤੇ 75 ਦੇ ਕਰੀਬ ਲੋਕ ਇਸ ਅੱਗ `ਚ ਝੁਲਸ ਕੇ ਜਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਕਰਾਚੀ ਦੇ ਸ਼ਹਿਰ ਸ਼ਹਰਾਹ-ਈ-ਫੈਸਲ ਵਿੱਚ ਇੱਕ ਰੀਜੇਂਟਪਲਾਜਾ ਹੋਟਲ ਦੀ ਰਸੋਈ ਵਿੱਚ ਅੱਗ ਲੱਗ ਗਈ ਸੀ, ਜਿਸ ਤੋਂ ਬਾਅਦ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ