Tag: , , , , , ,

ਬਾਲਾ ਦੀ ਸਕ੍ਰੀਨਿੰਗ: ਸ਼ਰਧਾ ਤੋਂ ਵਰੁਣ ਧਵਨ ਤੱਕ ਪਹੁੰਚੇ ਇਹ ਸਿਤਾਰੇ

Film bala screening : ਅਦਾਕਾਰ ਆਯੁਸ਼ਮਾਨ ਖੁਰਾਣਾ ਦੀ ਫਿਲਮ ਬਾਲਾ 8 ਨਵੰਬਰ ਨੂੰ ਵੱਡੇ ਪਰਦੇ ਤੇ ਰਿਲੀਜ਼ ਹੋ ਰਹੀ ਹੈ। ਫਿਲਮ ਨੂੰ ਲੈ ਕੇ ਕਾਫੀ ਬਜਜ਼ ਬਣਿਆ ਹੋਇਆ ਹੈ। ਉੱਥੇ ਹੀ ਰਿਲੀਜ਼ ਤੋਂ ਦੋ ਦਿਨ ਪਹਿਲਾਂ ਮੁੰਬਈ ਦੇ ਜੁਹੂ ਵਿੱਚ ਫਿਲਮ ਦੀ ਸਕ੍ਰੀਨਿੰਗ ਕੀਤੀ ਗਈ।  ਜਿਸ ਵਿੱਚ ਕਈ ਵੱਡੇ ਸਟਾਰ ਮੌਜੂਦ ਸਨ।  ਟੀਵੀ ਅਦਾਕਾਰਾ ਉਰਵਸ਼ੀ

ਗੌਰੀ ਨਾਲ 5 ਮਿੰਟ ਚਲੀ ਸੀ ਸ਼ਾਹਰੁਖ ਦੀ ਪਹਿਲੀ ਡੇਟ, ਵਿਆਹ ਵਿੱਚ ਪਾਏ ਸਨ ਉਧਾਰ ਦੇ ਕੱਪੜੇ

Shahrukh Khan Birthday Special : ਬਾਲੀਵੁਡ ਦੇ ਰੋਮਾਂਸ ਕਿੰਗ ਸ਼ਾਹਰੁਖ ਖਾਨ ਅਸਲ ਜਿੰਦਗੀ ਵਿੱਚ ਵੀ ਕਾਫੀ ਰੋਮਾਂਟਿਕ ਹਨ। ਗੌਰੀ ਨਾਲ ਉਨ੍ਹਾਂ ਦੀ ਲਵ ਲਾਈਫ ਕਿਸੀ ਫਿਲਮੀ ਸਟੋਰੀ ਤੋਂ ਘੱਟ ਨਹੀਂ ਹੈ।ਗੌਰੀ ਨਾਲ ਪਹਿਲੀ ਨਜ਼ਰ ਵਿੱਚ ਹੀ ਸ਼ਾਹਰੁਖ ਨੂੰ ਉਨ੍ਹਾਂ ਨਾਲ ਪਿਆਰ ਹੋ ਗਿਆ ਸੀ। ਅੱਜ ਵੀ ਉਨ੍ਹਾਂ ਦੇ ਵਿੱਚ ਪਿਆਰ ਬਰਕਰਾਰ ਹੈ। 2 ਨਵੰਬਰ ਨੂੰ

54ਵੇਂ ਜਨਮਦਿਨ ਤੇ ਫੈਨਜ਼ ਨਾਲ ਮਿਲੇ ਸ਼ਾਹਰੁਖ, ‘ਮੰਨਤ’ ਦੇ ਬਾਹਰ ਲੱਗੀ ਫੈਨਜ਼ ਦੀ ਭੀੜ

Happy Birtrhday Shahrukh Khan : ਸ਼ਾਹਰੁਖ ਖਾਨ ਬਾਲੀਵੁਡ ਦੇ ਬਾਦਸ਼ਾਹ ਹਨ ਅਤੇ ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਹੈ। ਭਾਰਤ ਤੋਂ ਲੈ ਕੇ ਵਿਦੇਸ਼ਾਂ ਤੱਕ ਸ਼ਾਹਰੁਖ ਖਾਨ ਦੇ ਕਈ ਫੈਨਜ਼ ਹਨ।ਜੋ ਪਲ-ਪਲ ਉਨ੍ਹਾਂ ਨੂੰ ਯਾਦ ਕਰਦੇ ਹਨ ਅਤੇ ਸਰਾਹਦੇ ਹਨ। ਅਜਿਹੇ ਵਿੱਚ ਸ਼ਾਹਰੁਖ ਖਾਨ ਦਾ ਜਨਮਦਿਨ ਹੋਵੇ ਅਤੇ ਲੋਕ ਉਨ੍ਹਾਂ ਨੂੰ ਮਿਲਣ ਅਤੇ ਵਧਾਈਆਂ

ਰਣਬੀਰ – ਆਲੀਆ ਦੇ ਵਿਆਹ ਦਾ ਕਾਰਡ ਹੋਇਆ ਵਾਇਰਲ

Alia Ranbir Wedding Card Viral : ਬਾਲੀਵੁਡ ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਇਸ਼ਕ ਦੇ ਚਰਚੇ ਲੰਬੇ ਸਮੇਂ ਤੋਂ ਚੱਲ ਰਹੇ ਹਨ। ਦੋਨਾਂ ਦੇ ਵਿਆਹ ਦੀਆਂ ਖਬਰਾਂ ਵੀ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ। ਹਾਲ ਹੀ ‘ਚ ਇਹ ਖਬਰ ਤੱਕ ਆਈ ਸੀ ਆਲੀਆ ਨੇ ਵਿਆਹ ਦਾ ਲਹਿੰਗਾ ਵੀ ਤਿਆਰ ਕਰਵਾ ਲਿਆ ਹੈ ਪਰ ਫਿਰ

ਸਲਮਾਨ ਦੇ ਬਾਡੀਗਾਰਡ ਸ਼ਿਵਸੇਨਾ ਦੇ ਬਣੇ ‘ਸ਼ੇਰਾ’, ਸ਼ੁਰੂ ਕੀਤੀ ਰਾਜਨੀਤੀ ਦੀ ਨਵੀਂ ਪਾਰੀ

salman bodyguard shera join shiv sena : ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਨੇ ਸ਼ੁਕਰਵਾਰ ਨੂੰ ਸ਼ਿਵਸੇਨਾ ਜੁਆਈਨ ਕਰ ਲਈ। ਇਸ ਮੌਕੇ ਤੇ ਸ਼ਿਵਸੇਨਾ ਦੇ ਪ੍ਰਧਾਨ ਉੱਦਵ ਠਾਕਰੇ ਅਤੇ ਉਨ੍ਹਾਂ ਦੇ ਬੇਟੇ ਆਦਿੱਤਿਆ ਠਾਕਰੇ ਮੌਜੂਦ ਰਹੇ। ਸ਼ੇਰਾ ਮਾਤੋਸ਼੍ਰੀ ਨਿਵਾਸ ਤੇ ਪਹੁੰਚੇ ਸਨ।ਜਿੱਥੇ ਉਨ੍ਹਾਂ ਨੇ ਪਾਰਟੀ ਦੀ ਮੈਂਬਰਸ਼ਿੱਪ ਦਿਲਵਾਈ ਗਈ। ਇਸ ਗੱਲ ਦਾ ਐਲਾਨ ਸ਼ਿਵਸੇਨਾ ਦੇ ਟਵਿੱਟਰ

ਤਬੀਅਤ ਦੇ ਬਾਰੇ ‘ਚ ਉੱਡ ਰਹੀਆਂ ਅਫਵਾਹਾਂ ਤੋਂ ਨਾਰਾਜ਼ ਅਮਿਤਾਭ, ਸੋਸ਼ਲ ਮੀਡੀਆ ‘ਤੇ ਕੱਢਿਆ ਗੁੱਸਾ

Amitabh Health Better Open Blog : ਬਾਲੀਵੁਡ ਦੇ ਮਹਾਨਾਇਕ ਕਹੇ ਜਾਣ ਵਾਲੇ ਅਦਾਕਾਰ ਅਮਿਤਾਭ ਬੱਚਨ 77 ਸਾਲ ਦੀ ਉਮਰ ਵਿੱਚ ਵੀ ਵਰਕ ਫਰੰਟ ਤੇ ਜਬਰਦਸਤ ਤਰੀਕੇ ਨਾਲ ਐਕਟਿਵ ਹਨ । ਜਾਿਹਰ ਹੈ ਉਹ ਆਪਣੀ ਫਿਟਨੈੱਸ ਦਾ ਇਸ ਹੱਦ ਤੱਕ ਖਿਆਲ ਰੱਖਦੇ ਹਨ ਕਿ ਉਮਰ ਦੇ ਇਸ ਪੜਾਅ ਤੇ ਵੀ ਉਹ ਕਾਫੀ ਸਿਹਤਮੰਦ ਨਜ਼ਰ ਆਉਂਦੇ ਹਨ।ਹਾਲਾਂਕਿ

4 ਦਿਨਾਂ ਬਾਅਦ ਹਸਪਤਾਲ ਤੋਂ ਘਰ ਪਹੁੰਚੇ ਅਮਿਤਾਭ, ਇਸ ਤਰ੍ਹਾਂ ਆਏ ਨਜ਼ਰ

Amitabh Discharge Nanavati Hospital : ਬਾਲੀਵੁਡ ਦੇ ਸ਼ਾਹਨਸ਼ਾਹ ਅਤੇ ਬਿੱਗ ਬੀ ਅਮਿਤਾਭ ਬੱਚਨ ਕੁੱਝ ਦਿਨਾਂ ਪਹਿਲਾਂ ਅਚਾਨਕ ਹੀ ਹਸਪਤਾਲ ਵਿੱਚ ਐਡਮਿਟ ਹੋ ਗਏ ਸਨ ਜਿਸ ਨਾਲ ਬਾਲੀਵੁਡ ਤੋਂ ਲੈ ਕੇ ਹਰ ਫੈਨਜ਼ ਦੇ ਸਾਹ ਰੁਕ ਗਏ ਹਨ। ਹਰ ਕੋਈ ਜਾਨਣਾ ਚਾਹੁੰਦਾ ਸੀ ਕਿ ਬਿੱਗ ਬੀਸ ਨੂੰ ਕੀ ਹੋਇਆ ਸੀ ਅਤੇ ਉਹ ਕਿਉਂ ਹਸਪਤਾਲ ਪਹੁੰਚੇ।ਪਰ ਹੁਣ

ਸਵੇਰੇ 3 ਵਜੇ ਹਸਪਤਾਲ ਵਿੱਚ ਭਰਤੀ ਹੋਏ ਅਮਿਤਾਭ ਬੱਚਨ

Amitabh Admit Nanavati Hospital : ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਪਿਛਲੇ ਤਿੰਨ ਦਿਨਾਂ ਤੋਂ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਭਰਤੀ ਹਨ। ਰੂਟੀਨ ਚੈਕਅੱਪ ਦੇ ਲਈ ਉਨ੍ਹਾਂ ਨੂੰ ਮੰਗਲਵਾਰ ਸਵੇਰੇ 3 ਵਜੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।ਅਮਿਤਾਭ ਬੱਚਨ ਨੂੰ ਹਸਪਤਾਲ ਵਿੱਚ 1-2 ਦਿਨ ਹੋਰ ਲੱਗ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਐਤਵਾਰ ਡਿਸਚਾਰਜ

ਅਕਸ਼ੇ ਨੇ ਕਰੀਨਾ, ਕਿਆਰਾ ਤੇ ਦਿਲਜੀਤ ਨਾਲ ਕੀਤਾ ਅਨੋਖਾ ਡਾਂਸ

Akshay New song Shaitan : ਬਾਲੀਵੁਡ ਦੇ ਖਿਲਾੜੀ ਅਕਸ਼ੇ ਕੁਮਾਰ ਉੱਤੇ ਫ਼ਿਲਮਾਇਆ ਗਿਆ ਹਾਊਸਫੁਲ 4 ਦਾ ਅਤਰੰਗੀ ਅਤੇ ਮਜ਼ੇਦਾਰ ਗਾਣਾ, ‘ਸ਼ੈਤਾਨ ਦਾ ਸਾਲਾ’ ਪਿਛਲੇ ਹਫਤੇ ਰਿਲੀਜ਼ ਹੋ ਚੁੱਕਿਆ ਹੈ ਅਤੇ ਇਸ ਗਾਣੇ ਨੇ ਪੂਰੇ ਦੇਸ਼ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਗਾਣੇ ਦੇ ਸਿਗਨੇਚਰ ਸਟੈੱਪ ਨੇ ਇੰਟਰਨੈੱਟ ਉੱਤੇ ਹਲਚਲ ਮਚਾ ਦਿੱਤਾ ਹੈ। ਜਿੱਥੇ ਸਾਰੇ ਸਿਤਾਰੇਵ

‘ਊਂਠ ‘ਤੇ ਬੈਠੇ ਇਨਸਾਨ ਨੂੰ ਵੀ ਕੁੱਤਾ ਵੱਡ ਜਾਂਦਾ ਹੈ’ – ਧਰਮਿੰਦਰ

Dharmendra deol diagnosed dengue : ਬਾਲੀਵੁਡ ਦੇ ਹੀਮੈਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ‘ਚ ਖਬਰ ਆਈ ਸੀ ਕਿ ਉਹਨਾਂ ਨੂੰ ਬੁਖਾਰ ਹੋ ਗਿਆ ਸੀ ਤੇ ਉਹਨਾਂ ਨੂੰ ਡੇਂਗੂ ਹੋ ਗਿਆ ਸੀ। ਦਸ ਦੇਈਏ ਕਿ ਬਾਲੀਵੁਡ ਦੇ ਹੀਮੈਨ ਧਰਮਿੰਦਰ ਦਿਓਲ ਜਿੰਨ੍ਹਾਂ ਨੇ ਲੰਬੇ ਸਮੇਂ ਤੋਂ ਬਾਲੀਵੁਡ ‘ਤੇ ਰਾਜ ਕੀਤਾ ਹੈ ਪਰ ਹੁਣ

ਬਾਲੀਵੁੱਡ ਦੇ BIG B ਨੇ ਇੰਝ ਮਨਾਇਆ ਆਪਣਾ ਜਨਮਦਿਨ, ਦੇਖੋ ਤਸਵੀਰਾਂ

Happy Birthday Amitabh Bachchan : ਬਾਲੀਵੁੱਡ ‘ਚ ਬਿੱਗ ਬੀ ਦੇ ਨਾਂਅ ਤੋਂ ਆਪਣੀ ਪਹਿਚਾਣ ਬਣਾਉਣ ਵਾਲੇ ਅਦਾਕਾਰ ਅਮਿਤਾਭ ਬੱਚਨ ਅੱਜ ਆਪਣਾ 77 ਵਾਂ ਜਨਮਦਿਨ ਮਨਾ ਰਹੇ ਹਨ । ਅਦਾਕਾਰ ਦੇ ਬਰਥਡੇ ਪਾਰਟੀ ਦੀਆਂ ਕੁਝ ਤਸਵੀਰਾਂ ਸੋਸ਼ਲ  ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਿਰਲਾ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਅਮਿਤਾਭ ਕੈਕ ਕੱਟ ਕਰਦੇ ਨਜ਼ਰ ਆ

ਸਲਮਾਨ ਖਾਨ ਦੇ ਘਰ ‘ਤੇ Crime Branch ਦਾ ਛਾਪਾ ,ਵਜ੍ਹਾ ਜਾਣ ਉੱਡ ਜਾਣਗੇ ਹੋਸ਼

Crime Branch Raid Salman House : ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਅਕਸਰ ਖਬਰਾਂ ‘ਚ ਬਣੇ ਰਹਿੰਦੇ ਹਨ । ਹਾਲ ਹੀ ‘ਚ ਇੱਕ ਹੈਰਾਨ ਕਰ ਦੇਣ ਵਾਲਾ  ਮਾਮਲਾ ਸਾਹਮਣੇ ਆਇਆ ਹੈ ।ਦੱਸ ਦੇਈਏ ਕਿ ਬੀਤੀ ਰਾਤ ਬੁਧਵਾਰ ਨੂੰ ਕ੍ਰਾਈਮ ਬ੍ਰਾਂਚ ਨੇ ਅਦਾਕਾਰ ਦੇ ਬੰਗਲੇ ‘ਤੇ ਛਾਪਾ ਮਾਰਿਆ ਹੈ ।  ਕ੍ਰਾਈਮ ਬ੍ਰਾਂਚ ਦੀ ਟੀਮ ਦੀ ਅਦਾਕਾਰ ਦੇ ਬੰਗਲੇ

ਫਿਲਮ ‘ਸ਼ੋਲੇ ‘ ਦੇ ਕਾਲੀਆਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ Johnny Lever

viju khote prayer meet : ਹਾਲ ਹੀ ‘ਚ ਬਾਲੀਵੁੱਡ ਅਦਾਕਾਰ ਵਿਜੁ ਖੋਟੇ ਦਾ ਲੰਬੀ ਬਿਮਾਰੀ ਦੇ ਚਲਦੇ ਦਿਹਾਂਤ ਹੋ ਗਿਆ ਸੀ । ਉਹਨਾਂ ਨੇ ਬਾਲੀਵੁੱਡ  ਇੰਡਸਟਰੀ ਨੂੰ ਆਪਣੀ ਪੂਰੀ ਜ਼ਿੰਦਗੀ ਦਿੱਤੀ ਹੈ । ਉਹਨਾਂ ਦੀ ਉਮਰ 77 ਸਾਲ ਦੀ ਸੀ । ਉਹਨਾਂ ਨੇ ਫਿਲਮ ‘ਸ਼ੋਲੇ ‘ ‘ਚ ਇੱਕ ਡਾਕੂ ਦਾ ਅਹਿਮ ਕਿਰਦਾਰ ਨਿਭਾਇਆ ਸੀ ।

ਅਕਸ਼ੇ ‘ਤੇ ਹੋਇਆ ਕੇਸ ਦਰਜ, ਮਿਲਿਆ 30 ਦਿਨ੍ਹਾਂ ਦਾ ਨੋਟਿਸ

Akshay kumar court notice 30 days :  ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਕਸਰ ਆਪਣੀ ਐਕਟਿੰਗ ਦੇ ਚਲਦੇ ਖਬਰਾਂ ‘ਚ ਬਣੇ ਰਹਿੰਦੇ ਹਨ । ਇਸ ਅਦਾਕਾਰ ਦੇ ਕਰੋੜਾਂ ਦੀ ਗਿਣਤੀ ‘ਚ ਫੈਨਜ਼ ਹਨ । ਇਸ ਅਦਾਕਾਰ ਦੇ ਫੈਨਜ਼ ਲਈ ਇੱਕ ਬਹੁਤ ਵਡੀ ਬੁਰੀ ਖ਼ਬਰ ਸਾਹਮਣੇ ਆਈ ਹੈ । ਦੱਸ ਦੇਈਏ ਕਿ ਅਕਸ਼ੇ ਕੁਮਾਰ ਖਿਲਾਫ  ਇੱਕ ਕੇਸ ਦਰਜ

ਅਮਿਤਾਭ ਬੱਚਨ ਦਾ Internet Packs ‘ਤੇ ਫਨੀ ਟਵੀਟ ਹੋਇਆ ਵਾਇਰਲ

Amitabh Tweet more 60 thousand likes : ਬਾਲੀਵੁੱਡ ‘ਚ ਮਹਾਨਾਇਕ ਦੇ ਨਾਂ ਤੋਂ ਆਪਣੀ ਪਹਿਚਾਣ ਬਣਾਉਣ ਵਾਲੇ ਅਦਾਕਾਰ ਅਮਿਤਾਭ ਬੱਚਨ ਹੈ ।ਹਾਲ ਹੀ ‘ਚ ਅਮਿਤਾਭ ਬੱਚਨ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਨਵਾਜਿਆ ਗਿਆ ਹੈ । ਉਹਨਾਂ ਨੂੰ ਇਸ ਐਵਾਰਡ ਲਈ ਆਪਣੇ ਫੈਨਜ਼ ਵਲੋਂ ਵਧਾਇਆ ਵੀ ਮਿਲਿਆ ਸੀ । ਅਦਾਕਾਰ ਅਮਿਤਾਭ ਬੱਚਨ ਦੇ ਕਰੋੜਾਂ ਦੀ

ਕੀ ਬਾਹੂਬਲੀ ਦਾ ਇਹ ਅਦਾਕਾਰ ਕਰਵਾ ਰਿਹਾ ਕਿਡਨੀ ਟਰਾਂਸਪਲਾਂਟ ?

Rana Kidney Transplant Rest : ਬਲਾਕਬਸਟਰ ਫਿਲਮ ਬਾਹੂਬਲੀ ਵਿੱਚ ਭੱਲਾਲਦੇਵ ਦਾ ਕਿਰਦਾਰ ਨਿਭਾਉਣ ਵਾਲੇ ਸਾਊਥ ਸੁਪਰਸਟਾਰ ਰਾਣਾ ਦੱਗੁਬਾਤੀ ਅੱਜ ਕੱਲ੍ਹ ਚਰਚਾ ਵਿੱਚ ਹਨ। ਕਿਹਾ ਜਾ ਰਿਹਾ ਸੀ ਉਹ ਕਿਡਨੀ ਟਰਾਂਸਪਲਾਂਟ ਕਰਵਾ ਰਹੇ ਹਨ ਅਤੇ ਇਸ ਵਜ੍ਹਾ ਕਰਕੇ ਉਹ ਅਮਰੀਕਾ ਗਏ ਹਨ। ਇਹ ਖਬਰ ਆਉਂਦੇ ਹੀ ਅੱਗ ਦੀ ਤਰ੍ਹਾਂ ਫੈਲ ਗਈ ਅਤੇ ਰਾਣੇ ਦੇ ਫੈਨਜ਼ ਉਨ੍ਹਾਂ

ਪੈਸੇ ਕਮਾਉਣ ਲਈ ਛੁੱਟੀਆਂ ‘ਚ ਵੀ ਕੰਮ ਕਰ ਰਹੇ ਨੇ ਅਕਸ਼ੇ ਕੁਮਾਰ

Akshay Challange Exchange 100 Pound : ਅਕਸ਼ੇ ਕੁਮਾਰ ਦਾ ਨਾਮ ਬਾਲੀਵੁਡ ਦੇ ਸਭ ਤੋਂ ਫਿੱਟ ਸਿਤਾਰੇ ਵਿੱਚ ਗਿਣਿਆ ਜਾਂਦਾ ਹੈ। ਅਜੇ ਜ਼ਿਆਦਾ ਸਮਾਂ ਨਹੀਂ ਹੋਇਆ ਹੈ ਜਦੋਂ ਸੂਰਿਆਵੰਸ਼ੀ ਸਟਾਰ ਅਕਸ਼ੇ ਕੁਮਾਰ ਨੇ ਬਾਟਲ ਕੈਪ ਚੈਲੇਂਜ ਐਕਸੈਪਟ ਕਰਕੇ ਇੰਟਰਨੈੱਟ ਉੱਤੇ ਹਲਚਲ ਮਚਾ ਦਿੱਤੀ ਸੀ। ਜਿਸ ਤੋਂ ਬਾਅਦ ਹਰ ਕੋਈ ਇਸ ਚੈਲੇਂਜ ਨੂੰ ਐਕਸੈਪਟ ਕਰਦਾ ਨਜ਼ਰ ਆਇਆ

ਰਜਨੀਕਾਂਤ ਨੇ ਖੋਲੀ ਡਾਕ ਘਰ ਦੀ ਪੋਲ, ਟਵੀਟ ਕਰ ਦੱਸੀ ਸੱਚਾਈ

Rajnikant Received  Vote Late : ਤਮਿਲ ਸਿਨੇਮਾ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਸਿਤਾਰੇ ਯੂਨੀਅਨ ਦੇ ਚੋਣ ਨਾਡੀਗਰ ਸੰਗਮ 23 ਜੂਨ ਨੂੰ ਚੇਂਨਈ ਵਿੱਚ ਹੋ ਰਹੇ ਹਨ ਪਰ ਤਮਿਲ ਸਿਨੇਮਾ ਦੇ ਸਭ ਤੋਂ ਮਹੱਤਵਪੂਰਣ ਅਦਾਕਾਰ ਰਜਨੀਕਾਂਤ ਇਸ ਚੋਣ ਵਿੱਚ ਵੋਟ ਨਹੀਂ ਪਾ ਸਕਣਗੇ। ਇਸ ਦੀ ਵਜ੍ਹਾ ਡਾਕ ਵਿਭਾਗ ਦੁਆਰਾ ਪੋਸਟਲ ਵੋਟ ਪਹੁੰਚਾਉਣ ਵਿੱਚ ਕੀਤੀ ਗਈ ਦੇਰੀ

ਇਸ ਬਾਲੀਵੁਡ ਅਦਾਕਾਰ ਕੋਲ ਹਨ 100 ਤੋਂ ਵੱਧ ਕੁੱਤੇ

Mithun Chakraborty Facts :  ਡਿਸਕੋ ਡਾਂਸਰ ਮਿਥੁਨ ਚੱਕਰਵਰਤੀ 69 ਸਾਲ ਦੇ ਹੋ ਗਏ ਹਨ। 16 ਜੂਨ, 1950 ਨੂੰ ਕੋਲਕਾਤਾ ਵਿੱਚ ਜੰਮੇ ਮਿਥੁਨ ਦਾ ਅਸਲੀ ਨਾਮ ਗੌਰਾਂਗ ਚੱਕਰਵਰਤੀ ਹੈ। ਹਾਲਾਂਕਿ, ਇਹ ਨਾਮ ਕਦੇ ਉਨ੍ਹਾਂ ਨੇ ਫਿਲਮਾਂ ਵਿੱਚ ਇਸਤੇਮਾਲ ਨਹੀਂ ਕੀਤਾ। ਮਿਥੁਨ ਬਾਲੀਵੁਡ ਉਨ੍ਹਾਂ ਸ਼ਖਸੀਅਤਾਂ ਵਿੱਚ ਸ਼ਾਮਿਲ ਹਨ, ਜਿਨ੍ਹਾਂ ਦਾ ਨਾ ਕੋਈ ਫਿਲਮੀ ਬੈਕਗਰਾਊਂਡ ਰਿਹਾ ਅਤੇ ਨਾ

ਸਲਮਾਨ ਖਾਨ ਨੂੰ ਲੱਗਾ ਵੱਡਾ ਝਟਕਾ, ਕੀ Online ਲੀਕ ਹੋਈ ‘ਭਾਰਤ’ ?

Salman Bharat Online Leaked : ਇਸ ਸ਼ੁੱਕਰਵਾਰ ਜਿੱਥੇ ਇੱਕ ਪਾਸੇ ਭਾਰਤ ਅਤੇ ਸਾਊਥ ਅਫਰੀਕਾ ਦੇ ਵਿੱਚ ਵਰਲਡ ਕੱਪ ਦਾ ਮੁਕਾਬਲਾ ਹੋਇਆ, ਉੱਥੇ ਹੀ ਬਾਕਸ ਆਫਿਸ ਉੱਤੇ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਫਿਲਮ ਭਾਰਤ ਨੇ ਵੀ ਧਮਾਕੇਦਾਰ ਐਂਟਰੀ ਕੀਤੀ।  ਫਿਲਮ ਦੀ ਐਡਵਾਂਸ ਬੁਕਿੰਗ ਨੇ ਮੇਕਰਸ ਨੂੰ ਇਸ ਗੱਲ ਲਈ ਸੁਕੂਨ ਦਿੱਤਾ ਕਿ ਫਿਲਮ ਬਾਕਸ ਆਫਿਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ