Tag: , , , , , ,

‘ਖਿਚੜੀ’ ਦੀ ਇਹ ਬੱਚੀ ਹੁਣ ਦਿਖਦੀ ਹੈ ਕੁਝ ਇਸ ਤਰ੍ਹਾਂ…

Khichdi Actress Richa Bhandra Pics : ਟੀਵੀ ਦੇ ਪਾਪੁਲਰ ਕਾਮੇਡੀ ਸ਼ੋਅ ‘ਖਿਚੜੀ’ ਵਿੱਚ ਹੰਸਾ ਅਤੇ ਪ੍ਰਫੁਲ ਦੀ ਬੇਟੀ ਚੱਕੀ ਦਾ ਕਿਰਦਾਰ ਨਿਭਾਉਣ ਵਾਲੀ ਰਿਚਾ ਭਦਰਾ ਕਾਫ਼ੀ ਸਮੇਂ ਤੋਂ ਟੀਵੀ ਇੰਡਸਟਰੀ ਤੋਂ ਦੂਰ ਹੈ। ਸ਼ੋਅ ਵਿੱਚ ‘ਚੱਕੀ’ ਦਾ ਇਹ ਡਾਇਲਾਗ ਕਾਫ਼ੀ ਪਾਪੁਲਰ ਸੀ। ਜਿਸ ਵਿੱਚ ਉਹ ਬੋਲਦੀ ਸੀਨ ‘ਵੱਡੇ ਲੋਕ…ਵੱਡੇ ਲੋਕ’। ਦੱਸ ਦੇਈਏ ਕਿ ਰਿਚਾ ਭਦਰਾ

‘Nach Baliye-9’ਸ਼ੋਅ ਵਿੱਚ ਡਾਂਸ ਕਰਦੇ ਨਜ਼ਰ ਆ ਸਕਦੀਆਂ ਹਨ ਇਹ 10 ਜੋੜੀਆਂ

Nach Baliye Season -9 : ਮਸ਼ਹੂਰ ਡਾਂਸ ਰਿਐਲਿਟੀ ਸ਼ੋਅ ‘ਨੱਚ ਬਲੀਏ-9’ ਦਾ ਜਲਦ ਆਗਾਜ਼ ਹੋਣ ਵਾਲਾ ਹੈ।ਇਸ ਵਾਰ ਕਿਹੜੀ-ਕਿਹੜੀ ਜੋੜੀ ਇਸ ਸ਼ੋਅ ਵਿੱਚ ਡਾਂਸ ਦਾ ਜਲਵਾ ਦਿਖਾਵੇਗੀ ਇਸ ਤੇ ਸਸਪੈਂਸ ਬਣਿਆ ਹੋਇਆ ਹੈ। ਇਸ ਵਿੱਚ ਬਾਲੀਵੁਡ ਸਿਤਾਰਿਆਂ ਦੇ ਨਾਲ ਵੀ ਜੁੜਦੇ ਨਜ਼ਰ ਆ ਰਹੇ ਹਨ।ਖਬਰ ਹੈ ਕਿ ਸ਼ਾਹਿਦ ਕਪੂਰ ਅਤੇ ਕਰੀਨਾ ਕਪੂਰ ਖਾਨ ਇਸ ਸ਼ੋਅ

Yeh Rishta Kya Kehlata Hai major drama

‘ਯੇ ਰਿਸ਼ਤਾ ਕਿਆ ਕਹਿਲਾਤਾ `ਚ ਹੋਵੇਗਾ ਵੱਡਾ ਹੰਗਾਮਾ , ਖੁੱਲ੍ਹੇਗਾ ਨਾਇਰਾ ਦਾ ਸਭ ਤੋਂ ਵੱਡਾ ਰਾਜ਼

Yeh Rishta Kya Kehlata Hai major drama:ਸਟਾਰ ਪਲਸ ਦੇ ਸੀਰੀਅਲ ‘ ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਵਿੱਚ ਇਸ ਵਾਰ ਫਿਰ ਜ਼ਬਰਦਸਤ ਡਰਾਮਾ ਦੇਖਣ ਨੂੰ ਮਿਲੇਗਾ। ਖਬਰਾਂ ਅਨੁਸਾਰ ਸ਼ੋਅ ਵਿੱਚ ਇਨ੍ਹਾਂ ਦਿਨੀਂ ਮਾਨਸੀ ਅਤੇ ਅਨਮੋਲ ਦੀ ਮੰਗਣੀ ਦਾ ਈਵੈਂਟ ਦਿਖਾਇਆ ਜਾ ਰਿਹਾ ਹੈ।ਹਾਲ ਹੀ ਵਿੱਚ ਈਵੈਂਟ ਵਿੱਚ ਦਿਖਾਇਆ ਗਿਆ ਹੈ ਕਿ ਕਾਰਤਿਕ ਅਤੇ ਦਾਦੀ ਦੇ ਮਨ੍ਹਾਂ

film Mom connected

ਟੀਵੀ ਦੇ ਇਸ ਸੀਰੀਅਲ ਨਾਲ ਸ਼੍ਰੀਦੇਵੀ ਦੀ ਫ਼ਿਲਮ ‘ਮਾਮ’ ਦਾ ਹੈ ਖ਼ਾਸ ਕੁਨੈਕਸ਼ਨ

film Mom connected: 23 ਜੂਨ ਤੋਂ ਸ਼ੁਰੂ ਹੋਇਆ ਟੀਵੀ ਸੀਰੀਅਲ ਕਿਆਮਤ ਕੀ ਰਾਤ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਸੀਰੀਅਲ ਵਿੱਚ ਅਦਾਕਾਰਾ ਕਰਿਸ਼ਮਾ ਤੰਨਾ ਅਤੇ ਅਦਾਕਾਰ ਵਿਵੇਕ ਦਹਿਆ ਮੁੱਖ ਭੂਮਿਕਾ ਵਿੱਚ ਹਨ। ਇਸ ਤੋਂ ਇਲਾਵਾ ਵੀ ਸ਼ੋਅ ਵਿੱਚ ਅਦਾਕਾਰਾ ਦੀਪਿਕਾ ਕੱਕੜ ਵਿਖਾਈ ਦਿੱਤੀ, ਨਾਲ ਹੀ ਅਦਾਕਾਰਾ ਦਿਲਜੀਤ ਕੌਰ ਵੀ ਮੁੱਖ ਭੂਮਿਕਾ ‘ਚ ਹੈ। ਉੱਥੇ

‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਦੇ ਕਾਰਤਿਕ -ਨਾਇਰਾ ਦੇ ਰਿਸ਼ਤੇ ‘ਚ ਆਈ ਦਰਾਰ

Shivangi Joshi Mohsin Khan: ਟੀਵੀ ਸੀਰੀਅਲ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਦੇ ਕਾਰਤਿਕ -ਨਾਇਰਾ ਯਾਨੀ ਕਿ ਮੋਹਸੀਨ ਖਾਨ ਅਤੇ ਸ਼ਿਵਾਂਗੀ ਜੋਸ਼ੀ ਅਸਲ ਜ਼ਿੰਦਗੀ ਵਿੱਚ ਵੀ ਕਪਲ ਹਨ। ਉਹ ਸਕ੍ਰੀਨ ਤੇ ਕਲਪ ਦਾ ਰੋਲ ਅਦਾ ਕਰਨ ਤੋਂ ਬਾਅਦ ਅਸਲ ਜ਼ਿੰਦਗੀ ਵਿੱਚ ਵੀ ਇੱਕ-ਦੁੱਜੇ ਨੂੰ ਡੇਟ ਕਰ ਰਹੇ ਹਨ। ਉਹ ਇੱਕ -ਦੂਸਰੇ ਨੂੰ ਪਿਆਰ ਕਰਦੇ ਹਨ ਪਰ

ਰਿਐਲਿਟੀ ਸ਼ੋਅ ‘ਚ ਇਸ ਟੀਵੀ ਅਦਾਕਾਰ ਨੇ ਕੀਤਾ ਹੀਲੀਅਮ ਅਟੈਕ

Ravi Dubey helium attack: ਅੱਜਕੱਲ੍ਹ ਛੋਟੇ ਪਰਦੇ ਉੱਤੇ ਡੇਲੀ ਸੋਪ ਤੋਂ ਜ਼ਿਆਦਾ ਰਿਐਲਿਟੀ ਸ਼ੋਅਜ਼ ਦੀ ਦੀਵਾਨਗੀ ਦੇਖਣ ਨੂੰ ਮਿਲ ਰਹੀ ਹੈ। ਲਗਭਗ ਹਰ ਚੈਨਲ ਉੱਤੇ ਹੀ ਰਿਐਲਿਟੀ ਸ਼ੋਅ ਦਾ ਟੈਲੀਕਾਸਟ ਕੀਤਾ ਜਾਂਦਾ ਹੈ। ਅਜਿਹਾ ਹੀ ਇੱਕ ਸ਼ੋਅ ਹੈ ‘ਸਭ ਸੇ ਸਮਾਰਟ ਕੌਨ’ ਜੋ ਸਟਾਰ ਪਲੱਸ ਉੱਤੇ ਆਉਂਦਾ ਹੈ। ‘ਸਭ ਸੇ ਸਮਾਰਟ ਕੌਨ’ ਸ਼ੋਅ ਅੱਜਕੱਲ੍ਹ ਆਪਣੇ

Before IPL finale party

IPL ਫਾਈਨਲ ਤੋਂ ਪਹਿਲਾਂ ਸਲਮਾਨ , ਸੋਨਮ ਅਤੇ ਰਣਬੀਰ ਕਪੂਰ ਕਰਨਗੇ ਪਾਰਟੀ

Before IPL finale party: ਕਰੀਬ ਇੱਕ ਮਹੀਨੇ ਤੋਂ ਦੇਸ਼ ਭਰ ਤੇ ਚੜਿਆ ਕ੍ਰਿਕਟ ਦਾ ਬੁਖਾਰ ਯਾਨਿ 27 ਮਈ ਨੂੰ ਆਪਣੇ ਟਾਪ ਤੇ ਹੋਵੇਗਾ ਜਦੋਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ 2018) ਦਾ ਫਾਈਨਲ ਖੇਡਿਆ ਜਾਵੇਗਾ। ਸਲਮਾਨ ਖਾਨ, ਕੈਟਰੀਨਾ ਕੈਫ, ਕਰੀਨਾ ਕਪੂਰ ਅਤੇ ਜੈਕਲੀਨ ਫਰਾਂਨਡਿਜ਼ ਨਾਲ ਕੁੱਝ ਸਿਤਾਰੇ ਫਾਈਨਲ ਮੈਚ ਦੇ ਪਹਿਲਾਂ ਸ਼ੋਅ ਕਰਨਗੇ ਜਿਸ ਨੂੰ ਰਣਬੀਰ ਕਪੂਰ

Ishqbaaz upcoming twist

ਟੀਵੀ ਸੀਰੀਅਲ ‘ਇਸ਼ਕਬਾਜ਼’ ‘ਚ ਦੇਖਣ ਨੂੰ ਮਿਲ ਸਕਦਾ ਹੈ ਨਵਾਂ ਟੱਵਿਸਟ

Ishqbaaz upcoming twist: ਸਟਾਰ ਪਲਸ ਦਾ ਟੀਵੀ ਸੀਰੀਅਲ ‘ਇਸ਼ਕਬਾਜ਼‘ ਦਰਸਕਾਂ ਦਾ ਮਨਪਸੰਦ ਸੀਰੀਅਲ ਬਣ ਚੁੱਕਿਆ ਹੈ। ਹੁਣ ਇਸ ਸੀਰੀਅਲ ‘ ਇਸ਼ਕਬਾਜ਼‘ ਵਿੱਚ ਰੈਟ੍ਰੋ ਲੁਕ ਛਾਇਆ ਹੋਇਆ ਹੈ। ਇਸ ਸ਼ੋਅ ਦੇ ਸਾਰੇ ਕਿਰਦਾਰ ਰੈਟ੍ਰੋ ਲੁੁਕ ਵਿੱਚ ਦਿਖਾਈ ਦੇ ਰਹੇ ਹਨ। ਦੱਸ ਦੇਈਏ ਕਿ ਸਿਤਾਰਿਆਂ ਦੀਆਂ ਇਹ ਤਸਵੀਰਾਂ ਇੰਸਟਾਗਰਾਮ ਤੇ ਸ਼ੇਅਰ ਕੀਤੀਆਂ ਗਈਆਂ ਹਨ। ਇਸ ਲੁਕ ਨਾਲ

ਟੀਵੀ ਦੀ ਸ਼ਗੁਨ ਨੇ ਖਰੀਦਿਆ ਮੁੰਬਈ ‘ਚ ਨਵਾਂ ਘਰ, ਕਰਵਾਈ ਗਣੇਸ਼ ਪੂਜਾ

Anita Hassanandani: ਟੀਵੀ ਸ਼ੋਅ ‘ਯੇ ਹੈ ਮੁਹੱਬਤੇਂ’ ਦੀ ਸ਼ਗੁਨ ਮਤਲਬ ਕਿ ਅਨੀਤਾ ਹਸਨੰਦਾਨੀ ਜਲਦੀ ਹੀ ਏਕਤਾ ਕਪੂਰ ਦੇ ਸ਼ੋਅ ਨਾਗਿਨ – 3 ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਵਿੱਚ ਅਨੀਤਾ ਨੇ ਮੁੰਬਈ ਵਿੱਚ ਇੱਕ ਨਵਾਂ ਘਰ ਵੀ ਖਰੀਦਿਆ ਹੈ। ਅਨੀਤਾ ਨੇ ਹਾਲ ਹੀ ਵਿੱਚ ਘਰ ਪ੍ਰਵੇਸ਼ ਤੋਂ ਪਹਿਲਾਂ ਗਣੇਸ਼ ਪੂਜਾ ਕਰਵਾਈ। ਜਿੱਥੇ ਉਨ੍ਹਾਂ ਦੇ ਪਤੀ

Ye Hai Mohabbatein

ਇਹ ਅਦਾਕਾਰਾ ਨਿਭਾਵੇਗੀ ‘ਯੇ ਹੈ ਮੁਹੱਬਤੇਂ’ ਵਿੱਚ ਇਸ਼ਿਤਾ ਦੀ ਸੱਸ ਦਾ ਕਿਰਦਾਰ

Ye Hai Mohabbatein: ਸਟਾਰ ਪਲੱਸ ਦੇ ਪਾਪੂਲਰ ਟੀਵੀ ਸ਼ੋਅ ‘ ਯੇ ਹੈ ਮੁਹੱਬਤੇਂ’ ਵਿੱਚ ਸੰਤੋਸ਼ ਤੋਸ਼ੀ ਦਾ ਕਿਰਦਾਰ ਨਿਭਾਉਣ ਦੇ ਲਈ ਨਵਾਂ ਚਿਹਰਾ ਮਿਲ ਗਿਆ ਹੈ। ਪਿਛਲੇ ਦਿਨੀਂ ਨਿਜੀ ਕਾਰਨਾਂ ਦੀ ਵਜ੍ਹਾ ਨਾਲ ਇਸ ਕਿਰਦਾਰ ਨੂੰ ਹੁਣ ਤੱਕ ਰਹੀ ਸ਼ਹਿਨਾਜ ਨੇ ਸ਼ੋਅ ਛੱਡ ਦਿੱਤਾ ਹੈ।ਖਬਰਾਂ ਅਨੁਸਾਰ ਸ਼ਹਿਨਾਜ ਦੇ ਕਾਰਨ ਤੇ ਸ਼ੋਅ ਵਿੱਚ ਅਦਾਕਾਰਾ ਉਸ਼ਾ ਰਾਣਾ

Yeh Rishta Kya Kehlata Hai

ਟੀਵੀ ਸੀਰੀਅਲ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ ”ਚ ਆ ਸਕਦਾ ਹੈ ਨਵਾਂ ਟਵਿਸਟ

Yeh Rishta Kya Kehlata Hai: ਸਟਾਰ ਪਲਸ ਦੇ ਟੀਵੀ ਸ਼ੌਅ’ਯੇ ਰਿਸ਼ਤਾ ਕਿਆ ਕਹਿਲਾਤਾ ਹੈ‘ ਦੀ ਕਹਾਣੀ ਵਿੱਚ ਇੱਕ ਨਵਾ ਟਵਿਸਟ ਆਉਣ ਵਾਲਾ ਹੈ। ਸੀਰੀਅਲ ਦੀ ਸਟੋਰੀ ਦੋ ਸਾਲ ਅੱਗੇ ਵਧਣ ਵਾਲੀ ਹੈ। ਇੱਕ ਇੰਟਰਵਿਊ ਦੌਰਾਨ ਸ਼ੋਅ ਦੇ ਪ੍ਰੋਡਿਊਸਰ ਰੰਜਨ ਸ਼ਾਹੀ ਨੇ ਕਿਹਾ ਕਿ” ਕਹਾਣੀ ਦੇ ਸੈੱਟ ਤੇ ਬਦਲਾਵ ਕੀਤਾ ਜਾ ਰਿਹਾ ਹੈ”। ਉਹਨਾਂ ਦੱਸਿਆ ਕਿ

Shweta Tiwari daughter Palak

17 ਸਾਲ ਦੀ ਬੇਟੀ ਨੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ, ਸ਼ਵੇਤਾ ਦੇ ਦੂਜੇ ਪਤੀ ਨੇ ਕਿਹਾ- ਸ਼ਾਬਾਸ਼

Shweta Tiwari daughter Palak: ਸ਼ਵੇਤਾ ਤਿਵਾਰੀ ਦੀ 17 ਸਾਲ ਦੀ ਬੇਟੀ ਪਲਕ ਨੂੰ ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਟਰੋਲ ਕੀਤਾ ਗਿਆ। ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਤੋਂ ਬਾਅਦ ਲੋਕਾਂ ਨੇ ਕਮੈਂਟ ਬਾਕਸ ਵਿੱਚ ਲਿਖਿਆ ਕਿ ਉਨ੍ਹਾਂ ਨੇ ਲਿਪ ਸਰਜਰੀ ਕਰਾਈ ਹੈ। ਇਸ ਉੱਤੇ ਆਪਣੇ ਆਪ ਪਲਕ ਨੇ ਜਵਾਬ ਦਿੰਦੇ

‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ‘ਚ ਦਿਖਿਆ ਕਾਰਤਿਕ ਨਾਇਰਾ ਦਾ ਰੋਮਾਂਟਿਕ ਅੰਦਾਜ਼, ਵੇਖੋ ਤਸਵੀਰਾਂ

Kartik Naira romance: ਸਟਾਰ ਪਲੱਸ ਦੇ ਹਿੱਟ ਸ਼ੋਅ ‘ ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਵਿੱਚ ਕਾਰਤਿਕ ਨਾਇਰਾ ਦਾ ਬਾਥਰੂਮ ਰੋਮਾਂਸ ਚਰਚਾ ਵਿੱਚ ਬਣਿਆ ਹੋਇਆ ਹੈ। Kartik Naira romance ਹਾਲ ਹੀ ਦੇ ਐਪੀਸੋਡ ਵਿੱਚ ਦੋਹਾਂ ਦੀ ਕੈਮਿਸਟਰੀ ਅਤੇ ਰੋਮਾਂਸ ਨੇ ਦਰਸ਼ਕਾਂ ਨੂੰ ਖੂਬ ਐਂਟਰਟੇਨ ਕੀਤਾ ਹੈ।ਕਹਾਣੀ ਵਿੱਚ ਹੁਣ ਨਵਾਂ ਟਵਿੱਸਟ ਵੀ ਦੇਖਣ ਨੂੰ ਮਿਲ ਰਿਹਾ ਹੈ।

ਅਸਲ ਜ਼ਿੰਦਗੀ ਵਿੱਚ ਇਸ ਤਰ੍ਹਾਂ ਦਾ ਰਿਸ਼ਤਾ ਹੈ, ਟੀਵੀ ਦੀਆਂ ਇਹ ਦੋ ਮਤਰੇਈ ਭੈਣਾਂ ਦਾ…

Kullfi Kumarr Bajewala: ਸਟਾਰ ਪਲੱਸ ਦੇ ਨਿਊ ਸ਼ੋਅ ਕੁਲਫੀ ਕੁਮਾਰ ਬਾਜੇਵਾਲਾ ਨੇ ਆਉਂਦੇ ਹੀ ਦਰਸ਼ਕਾਂ ਦੇ ਦਿਲਾਂ ਵਿੱਚ ਥਾਂ ਬਣਾ ਲਈ ਹੈ।ਇਸ ਹਫਤੇ ਆਈ ਬਾਰਕ ਰੇਟਿੰਗ ਵਿੱਚ ਸ਼ੋਅ ਨੂੰ ਜਬਰਦਸਤ ਰਿਸਪਾਂਸ ਮਿਲਿਆ ਹੈ। ਅਰਬਨ ਰੇਟਿੰਗ ਵਿੱਚ ਸ਼ੋਅ 8ਵੇਂ ਨੰਬਰ ਤੇ ਹੈ, ਸ਼ੋਅ ਦੇ ਪਲਾਟ ਅਤੇ ਸਟੋਰੀ ਵਿੱਚ ਨਵਾਂ ਪਨ ਲੋਕਾਂ ਨੂੰ ਖੂਬ ਪਸੰਦ ਆ ਰਿਹਾ

ਕਰਨ-ਰੋਹਿਤ ਨੇ ਚੁਣ ਲਿਆ ‘India’s Next Superstars’, ਜਾਣੋ ਕੌਣ ਹੈ ਵਿਨਰ …

India Next Superstars: ਸਟਾਰ ਪਲਸ ਦੇ ਸ਼ੋਅ ‘ ਇੰਡੀਆਜ ਨੈਕਸਟ ਸੁਪਰਸਟਾਰਜ਼’ ਦੇ ਵਿਨਰਜ਼ ਦਾ ਐਲਾਨ ਹੋ ਚੁੱਕਿਆ ਹੈ।ਨਤਾਸ਼ਾ ਭਾਰਦਵਾਜ ਅਤੇ ਅਮਨ ਗੰਡੋਤਰਾ ਨੇ ਟ੍ਰਾਫੀ ਜਿੱਤੀ ਹੈ। ਐਤਵਾਰ ਨੂੰ ਹੋਏ ਗ੍ਰੈਂਡ ਫਿਨਾਲੇ ਵਿੱਚ ਸਭ ਤੋਂ ਵੱਡੇ ਕਲਾਕਾਰ ਦੇ ਨਾਮ ਇਹ ਟ੍ਰਾਫੀ ਕੀਤੀ ਗਈ। ਦੋਵੇਂ ਹੀ ਵਿਨਰਜ਼ ਦੇ ਲਈ ਇਹ ਕਿਸੇ ਸੁਪਨੇ ਵਰਗਾ ਹੈ।ਸ਼ੋਅ ਦੇ ਫਾਰਮੇਟ ਦੇ

ਅਵਨੀ ਨਾਲ ਵਿਆਹ ਕਰਨਾ ਚਾਹੁੰਦੇ ਹਨ ‘ਨਾਮਕਰਣ’ ਦੇ ਨੀਲ, ਚਲ ਰਿਹਾ ਅਫੇਅਰ!

Zain Imam want marry Aditi Rathore: ਸੀਰੀਅਲ ‘ਨਾਮਕਰਣ’ ਵਿੱਚ ਨੀਲ ਅਤੇ ਅਵਨੀ ਦੀ ਜੋੜੀ ਨੂੰ ਦਰਸ਼ਕ ਬੇਹੱਦ ਪਸੰਦ ਕਰਦੇ ਹਨ। ਸੈੱਟ ਤੇ ਉਨ੍ਹਾਂ ਦੀਆਂ ਨਜ਼ਦੀਕੀਆਂ ਦੀਆਂ ਖਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ ਪਰ ਹੁਣ ਨੀਲ ਯਾਨੀ ਜੈਨ ਇਨਾਮ ਨੇ ਖੁਦ ਇਹ ਕਹਿ ਦਿੱਤਾ ਕਿ ਉਹ ਅਵਨੀ ਯਾਨੀ ਅਦਿਤੀ ਰਾਠੌਰ ਨਾਲ ਵਿਆਹ ਕਰਨਾ ਚਾਹੁੰਦੇ ਹਨ।ਮੀਡੀਆ ਨਾਲ ਗੱਲਬਾਤ

Deepika Singh fell

ਡਾਂਸ ਪਰਫਾਰਮੈਂਸ ਦੇ ਦੌਰਾਨ ਸਟੇਜ ਉੱਤੇ ਹੀ ਡਿੱਗ ਪਈ ਸੰਧਿਆ ਬੀਦਣੀ,ਇਸ ਤਰ੍ਹਾਂ ਸੰਭਾਲਿਆ ਆਪਣੇ ਆਪ ਨੂੰ

Deepika Singh fell: ਟੀਵੀ ਸ਼ੋਅ ਰਿਸ਼ਤਾ ਲਿਖਾਗੇ ਅਸੀ ਨਵਾਂ ਵਿੱਚ ਸੰਧਿਆ ਦਾ ਵਿਆਹ ਹੁੰਦੇ – ਹੁੰਦੇ ਨਹੀਂ ਹੋ ਪਾਇਆ ਹੈ। ਦਰਅਸਲ ਸੰਧਿਆ ਪੰਡਾਲ ਵਿੱਚ ਦੁਲਹਨ ਦੇ ਲਿਬਾਸ ਵਿੱਚ ਬੈਠੀ ਹੋਈ ਸੀ ਪੰਡਤ ਨੇ ਪੂਜਾ ਅਰਚਨਾ ਸ਼ੁਰੂ ਕਰ ਦਿੱਤੀ ਅਤੇ ਜਦੋਂ ਵਾਰੀ ਆਈ ਦੂਲਹੇ ਨੂੰ ਬੁਲਾਉਣ ਕੀਤੀ ਤਾਂ ਦੂਲਹੇ ਮਿਆ ਹੈ ਹੀ ਨਹੀਂ। ਦੀਆ ਓਰ ਬਾਤੀ

`ਬਿਗ-ਬੌਸ` ਨੂੰ ਲੈ ਕੇ ਹਿਨਾ ਨੇ ਦਿੱਤਾ ਇਹ ਹੈਰਾਨ ਕਰਨ ਵਾਲਾ ਬਿਆਨ…

ਟੀ.ਵੀ ਦਾ ਕੰਟਰੋਵਰਸ਼ੀਅਲ ਸ਼ੋਅ `ਬਿਗ-ਬੋਸ-11` ਇੱਕ ਅਕਤੂਬਰ ਤੋਂ ਛੋਟੇ ਪਰਦੇ `ਤੇ ਸ਼ੁਰੂ ਹੋਣ ਵਾਲਾ ਹੈ। ਰੋਜ਼ਾਨਾ ਸ਼ੋਅ ਨੂੰ ਲੈ ਕੇ ਨਵੀਂ ਅਪਡੇਟ ਆਉਂਦੀ ਰਹਿੰਦੀ ਹੈ। ਹਾਲ ਹੀ ਵਿੱਚ ਖਬਰ ਆਈ ਸੀ ਕਿ `ਯੇ ਰਿਸ਼ਤਾ ਕਿਆ ਕਹਿਲਾਤਾ ਹੈ` ਸੀਰੀਅਲ ਤੋਂ ਘਰ -ਘਰ ਵਿੱਚ ਪਾਪੂਲਰ ਹੋਈ ਅਕਸ਼ਰਾ ਯਾਨੀ ਹਿਨਾ ਖਾਨ ਵੀ ਸ਼ੋਅ ਵਿੱਚ ਹਿੱਸਾ ਲੈਵੇਗੀ। ਇਸ `ਤੇ

ਸ਼ਵੇਤਾ ਤਿਵਾਰੀ ਨੇ ਸ਼ੇਅਰ ਕੀਤੀ ਆਪਣੇ ਬੇਟੇ ਦੀ ‘Cute’ ਤਸਵੀਰ

ਬਾਲੀਵੁੱਡ ਅਤੇ ਛੋਟੇ ਪਰਦੇ ਦੀ ਐਕਟਰਸ ਸ਼ਵੇਤਾ ਤਿਵਾਰੀ ਇੰਡਸਟਰੀ ਦੀ ਖੂਬਸੂਰਤ ਮਾਂਵਾਂ ਚੋਂ ਇੱਕ ਹੈ। ਪਿਛਲੇ ਸਾਲ ਸ਼ਵੇਤਾ ਨੇ ਆਪਣੇ ਬੇਟੇ ਨੂੰ ਜਨਮ ਦਿੱਤਾ ਹੈ ਜਿਸ ਦਾ ਨਾਂਅ ਉਸ ਨੇ ਰੇਆਂਸ਼ ਰੱਖਿਆ । ਸ਼ਵੇਤਾ ਅਤੇ ਰੇਆਂਸ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲੋਕਾਂ ਵੱਲੋਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਨੇ। ਇਸ ਤਸਵੀਰ ‘ਚ ਤੁਹਾਨੂੰ ਮੀਰਾ ਰਾਜਪੂਤ ਅਤੇ

ਸ਼ੇਖਰ ਦੇ ਲਈ ਗਾਣਾ ਸਨਮਾਨ ਦੀ ਗੱਲ: ਕਰਨ ਜੌਹਰ

ਫੇਮਸ ਡਾਇਰੈਕਟਰ ਕਰਨ ਜੌਹਰ ਨੇ ਗਾਇਕੀ ‘ਚ ਆਪਣਾ ਹੁਨਰ ਅਜਮਾਇਆ ਹੈ ਤੇ ਕਿਹਾ ਕਿ ਮਿਊਜੀਸ਼ੀਅਨ ਸ਼ੇਖਰ ਰਵਜਿਆਨੀ ਦੇ ਲਈ ਗਾਣਾ ਸਨਮਾਨ ਦੀ ਗੱਲ ਹੈ। ਕਈ ਹਿੱਟ ਗਾਣਿਆਂ ਨੂੰ ਗਾ ਚੁੱਕੇ ਸ਼ੇਖਰ ਨੇ ਮਾਈਕਰੋਫੋਨ ਦੇ ਨਾਲ ਕਰਨ ਦੀ ਇੱਕ ਤਸਵੀਰ ਸਾਂਝਾ ਕੀਤੀ ਹੈ ਉਹਨਾਂ ਕਿਹਾ ਕਿ ਕਰਨ ਨੇ ਰਿਐਲਟੀ ਸ਼ੋਅ ‘ਦਿਲ ਹੈ ਹਿੰਦੂਸਤਾਨੀ’ ਦੇ ਲਈ ਗਾਣਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ