Tag: , , , ,

ਜੰਮੂ-ਕਸ਼ਮੀਰ ‘ਚ ਹਾਲੇ ਵੀ ਸਹਿਮ ਵਾਲਾ ਮਾਹੌਲ

India Jammu Kashmir : ਸ਼੍ਰੀਨਗਰ : ਜੰਮੂ-ਕਸ਼ਮੀਰ ‘ਚ ਧਾਰਾ 370 ਖ਼ਤਮ ਹੋਣ ‘ਤੋਂ ਬਾਅਦ ਦਾ ਹੀ ਤਨਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਸ਼ੁੱਕਰਵਾਰ ਨੂੰ ਵੀ ਕਸ਼ਮੀਰ ਵਿੱਚ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ। ਘਾਟੀ ਵਿੱਚ ਸਕੂਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਅਤੇ ਸੜਕਾਂ ਵੀ ਸੁਨਸਾਨ ਹੀ ਨਜ਼ਰ ਆਈਆਂ। ਸ਼੍ਰੀਨਗਰ ਵਿੱਚ ਆਵਾਜਾਈ ਜਾਰੀ ਰਹੀ।

ਕਠੂਆ ‘ਚ 6 AK-47 ਸਣੇ 3 ਅੱਤਵਾਦੀ ਗਿਰਫ਼ਤਾਰ

3 Terrorist arrested Kathua : ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਸੁਰੱਖਿਆ ਬਲਾਂ ਨੇ ਹਮਲੇ ਦੀ ਵੱਡੀ ਸਾਜਿਸ਼ ਨੂੰ ਨਾਕਾਮ ਕਰਦੇ ਹੋਏ ਤਿੰਨ ਅੱਤਵਾਦੀਆਂ ਨੂੰ ਗਿਰਫ਼ਤਾਰ ਕੀਤਾ ਹੈ। ਇਨ੍ਹਾਂ ਅੱਤਵਾਦੀਆਂ ਕੋਲੋਂ 6 ਏ.ਕੇ.-47 ਸਮੇਤ ਵੱਡੀ ਮਾਤਰਾ ‘ਚ ਅਸਲਾ ਬਰਾਮਦ ਕੀਤਾ ਗਿਆ ਹੈ। ਹਥਿਆਰਾਂ ਦੀ ਇਹ ਖੇਪ ਇਕ ਟਰੱਕ ‘ਚ ਲਿਜਾਈ ਜਾ ਰਹੀ ਸੀ। ਦੱਸ ਦੇਈਏ

ਬਾਰਾਮੁਲਾ ‘ਚ ਸੈਨਾ ਅਤੇ ਪੁਲਿਸ ਨੇ 8 ਅੱਤਵਾਦੀਆਂ ਨੂੰ ਕੀਤਾ ਗਿਰਫ਼ਤਾਰ

Army Police arrested lashkar terrorists : ਸ਼੍ਰੀਨਗਰ : ਉੱਤਰੀ ਕਸ਼ਮੀਰ ਵਿੱਚ ਫ਼ੌਜ ਅਤੇ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਲਸ਼ਕਰ-ਏ-ਤੈਇਬਾ ਦੇ ਟੈਰਰ ਮਾਡਯੂਲ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਫ਼ੌਜ ਅਤੇ ਪੁਲਿਸ ਨੇ ਖੁਫੀਆ ਏਜੰਸੀਆਂ ਤੋਂ ਮਿਲੀ ਇਨਪੁੱਟ ਤੋਂ ਬਾਅਦ ਬਾਰਾਮੁਲਾ ਜ਼ਿਲ੍ਹੇ ਦੇ ਸੋਪੋਰ ਖੇਤਰ ਵਿੱਚ ਇਹ ਕਾਰਵਾਈ ਕੀਤੀ ਹੈ। ਸੈਨਾ ਨੇ ਸੋਪੋਰ ਤੋਂ

ਸ਼੍ਰੀਨਗਰ ‘ਚ ਸਖਤੀ ਘਟਾਉਣੀ ਪਈ ਸਰਕਾਰ ‘ਤੇ ਭਾਰੂ

Srinagar Security: ਸ਼੍ਰੀਨਗਰ: ਕਸ਼ਮੀਰ ਵਿੱਚ ਧਾਰਾ 370 ਹਟਾਉਣ ਤੋਂ ਬਾਅਦ ਸਖਤੀ ਘਟਾ ਦਿੱਤੀ ਗਈ ਸੀ । ਜਿਸਦੇ ਚੱਲਦਿਆਂ ਘਾਟੀ ਵਿੱਚ ਰੋਕ ਹਟਾ ਦਿੱਤੀ ਗਈ ਸੀ, ਪਰ ਐਤਵਾਰ ਨੂੰ ਘਾਟੀ ਵਿੱਚ ਮੁੜ ਤੋਂ ਰੋਕਾਂ ਲਾਗੂ ਕਰ ਦਿੱਤੀਆਂ ਗਈਆਂ ਹਨ । ਦਰਅਸਲ, ਜੰਮੂ ਤੇ ਕਸ਼ਮੀਰ ਵਿੱਚ ਘਟਾਈ ਸਖ਼ਤੀ ਦੌਰਾਨ ਹਿੰਸਕ ਘਟਨਾਵਾਂ ਵਾਪਰੀਆਂ ਸਨ । ਜਿਸ ਕਾਰਨ ਕੇਂਦਰ

15 ਅਗਸਤ ਨੂੰ ਕਸ਼ਮੀਰ ‘ਚ ਅਮਿਤ ਸ਼ਾਹ ਲਹਿਰਾ ਸਕਦੇ ਨੇ ਝੰਡਾ

Amit Shah Independence Day Unfurl National Flag  : ਸ਼੍ਰੀਨਗਰ : ਇਸ ਵਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ-ਕਸ਼ਮੀਰ ਵਿੱਚ 73ਵਾਂ ਆਜ਼ਾਦੀ ਦਿਹਾੜਾ ਮਨਾ ਸਕਦੇ ਹਨ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ 14 ਅਗਸਤ ਦੀ ਸ਼ਾਮ ਨੂੰ ਅਮਿਤ ਸ਼ਾਹ ਸ਼੍ਰੀਨਗਰ ਲਈ ਰਵਾਨਾ ਹੋ ਸਕਦੇ ਹਨ । ਕਿਹਾ ਜਾ ਰਿਹਾ ਹੈ ਕਿ ਸ਼ਾਹ 15 ਅਗਸਤ

5 ਦਿਨਾਂ ਬਾਅਦ ਜੰਮੂ-ਕਸ਼ਮੀਰ ‘ਚ ਖੁੱਲੇ ਸਕੂਲ-ਕਾਲਜ, ਹਾਲਾਤ ਹੋਏ ਆਮ

Jammu Schools Reopened City Today : ਸ਼੍ਰੀਨਗਰ : ਜੰਮੂ-ਕਸ਼ਮੀਰ ‘ਚ ਧਾਰਾ 370 ਖ਼ਤਮ ਕਰਨ ਤੋਂ 5 ਦਿਨ ਬਾਅਦ ਸ਼ਨੀਵਾਰ ਨੂੰ ਲੋਕਾਂ ਨੂੰ ਰਾਹਤ ਮਿਲੀ। ਘਾਟੀ ਦੇ ਕੁੱਝ ਹਿੱਸਿਆਂ ‘ਚ ਸਕੂਲ-ਕਾਲਜ ਖੁੱਲੇ ਹਨ ।ਜੰਮੂ ਨਗਰਪਾਲਿਕਾ ਸੀਮਾ ਦੇ ਸਾਰੇ ਇਲਾਕਿਆਂ ‘ਚੋਂ ਧਾਰਾ 144 ਹਟਾ ਲਈ ਗਈ ਹੈ। ਏ.ਟੀ.ਐਮ. ਬਾਹਰ ਲੰਬੀਆਂ ਕਤਾਰਾਂ ਨਜ਼ਰ ਆਈਆਂ ਅਤੇ ਬਾਜ਼ਾਰਾਂ ਵਿੱਚ ਵੀ ਭੀੜ ਸੀ। ਪ੍ਰਸ਼ਾਸਨ ਨੇ ਸਾਫ਼ ਕਰ ਦਿੱਤਾ ਹੈ

ਹੁਣ ਵਿਦਿਆਰਥੀਆਂ ਨੂੰ ਸ਼੍ਰੀਨਗਰ ਤੋਂ ਭੇਜਿਆ ਜਾ ਰਿਹੈ ਵਾਪਿਸ!

kashmir govt students leave state : ਸ੍ਰੀਨਗਰ : ਕਸ਼ਮੀਰ ਘਾਟੀ ਵਿੱਚ ਹਾਲੇ ਵੀ ਹਾਲਾਤ ਆਮ ਨਹੀਂ ਹਨ । ਕਸ਼ਮੀਰ ਵਿੱਚ ਇੱਕ ਅਜੀਬ ਜਿਹੀ ਚੁੱਪ ਤੇ ਬੇਚੈਨੀ ਦਾ ਆਲਮ ਹੈ, ਜਿਸ ਨਾਲ  ਲੋਕਾਂ ਨੂੰ ਗੁੱਝਾ ਡਰ ਅੰਦਰੋਂ ਵੱਢ-ਵੱਢ ਖਾ ਰਿਹਾ ਹੈ । ਕਸ਼ਮੀਰ ਵਿੱਚ ਫੈਲੀ ਇਸ ਚੁੱਪੀ ਕਾਰਨ ਹਰ ਪਾਸੇ ਹੀ ਚਰਚਾ ਹੈ ਕਿ ਕਸ਼ਮੀਰ ਵਿੱਚ

ਸੁਰੱਖਿਆ ਬਲਾਂ ‘ਤੇ ਅੱਤਵਾਦੀਆਂ ਵਿਚਾਲੇ ਮੁਠਭੇੜ, ਇੱਕ ਅੱਤਵਾਦੀ ਕੀਤਾ ਢੇਰ

Security forces clash terrorists : ਸ੍ਰੀਨਗਰ : ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ । ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਸ਼ੋਪਿਆਂ ਜ਼ਿਲੇ ‘ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦੇ ਵਿਚਕਾਰ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਜਦਕਿ ਇਕ ਜਵਾਨ ਸ਼ਹੀਦ ਹੋ ਗਿਆ।   ਜਾਣਕਾਰੀ ਮੁਤਾਬਿਕ ਇਕ ਅਧਿਕਾਰੀ ਨੇ ਦੱਸਿਆ ਕਿ

ਜੰਮੂ-ਕਸ਼ਮੀਰ ਦੇ ਸ਼ੋਪੀਆਂ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ, ਇਕ ਜਵਾਨ ਸ਼ਹੀਦ

Fierce encounter breaks J&K Shopian : ਸ੍ਰੀਨਗਰ : ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਵੀਰਵਾਰ ਦੇਰ ਰਾਤ ਤੋਂ ਸੁਰੱਖਿਆ ਬਲਾਂ ਦੀ ਅੱਤਵਾਦੀਆਂ ਨਾਲ ਮੁੱਠਭੇੜ ਚੱਲ ਰਹੀ ਹੈ।  ਇਸ ਮੁੱਠਭੇੜ ਵਿਚ ਇਕ ਜਵਾਨ ਸ਼ਹੀਦ ਹੋ ਗਿਆ ਹੈ। ਪੁਲਿਸ ਮੁਤਾਬਿਕ ਬਦਰਹਾਮਾ ਇਲਾਕੇ ਵਿਚ ਘੇਰਾਬੰਦੀ ਤੇ ਤਲਾਸ਼ੀ ਅਭਿਆਨ ਦੌਰਾਨ

ਮੋਦੀ ਨੇ ਕਸ਼ਮੀਰ ਭੇਜੇ 10,000 ਸੈਨਿਕ, ਵੱਖਵਾਦੀ ਤੇ ਰਾਜਨੀਤਿਕ ਆਗੂ ਪਰੇਸ਼ਾਨ

Modi ordered send 10,000 armed forces : ਸ਼੍ਰੀਨਗਰ : ਮੋਦੀ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿੱਚ 15 ਅਗਸਤ ਤੋਂ ਪਹਿਲਾਂ 10,000 ਜਵਾਨਾਂ ਦੀ ਤਾਇਨਾਤੀ ਦੇ ਆਦੇਸ਼ ਦਿੱਤੇ ਗਏ ਹਨ. ਜਿਸ ਕਾਰਨ ਚਾਰੇ ਪਾਸੇ ਖਲਬਲੀ ਜਿਹੀ ਮੱਚ ਗਈ ਹੈ । ਜਿਸ ਵਿੱਚ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਆਰਟੀਕਲ 35-ਏ ਨੂੰ ਹਟਾਉਣ ਦੀ ਪੁੱਠੀ ਗਿਣਤੀ ਸ਼ੁਰੂ ਹੋ

ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ

Jammu Kashmir Clashes Between Security Forces : ਸ੍ਰੀਨਗਰ : ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਅਤੇ ਵਿਚਾਲੇ ਮੁਠਭੇੜ ਜਾਰੀ ਹੈ। ਇਹ ਮੁਠਭੇੜ ਬੋਨਾ ਬਾਜ਼ਾਰ ਇਲਾਕੇ ‘ਚ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਨੇ ਇੱਥੇ ਕੁਝ ਅੱਤਵਾਦੀਆਂ ਨੂੰ ਘੇਰਾ ਪਾਇਆ ਹੋਇਆ ਹੈ।

ਜੰਮੂ-ਕਸ਼ਮੀਰ : ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ

Pakistan violates ceasefire Along : ਸ੍ਰੀਨਗਰ : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਮੇਂਧਰ ਸੈਕਟਰ ‘ਚ ਅੱਜ ਪਾਕਿਸਤਾਨੀ ਫੌਜ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ। ਪਾਕਿਸਤਾਨ ਨੇ ਸਵੇਰੇ 9 ਵਜੇ ਗੋਲੀਬਾਰੀ ਕੀਤੀ, ਜਿਸ ਦਾ ਭਾਰਤੀ ਫੌਜ ਵਲੋਂ ਮੂੰਹ-ਤੋੜ ਜਵਾਬ ਦਿੱਤਾ ਗਿਆ।ਜਿਕਰਯੋਗ ਹੈ ਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹੈ । ਦੱਸ ਦੇਈਏ ਕਿ

ਪਾਕਿਸਤਾਨ ਵਾਰ-ਵਾਰ ਕਰ ਰਿਹੈ ਜੰਗਬੰਦੀ ਦੀ ਉਲੰਘਣਾ

Pakistan Resorts Unprovoked Ceasefire Violation : ਸ੍ਰੀਨਗਰ : ਪਾਕਿਸਤਾਨ ਆਪਣੀਆਂ ਸ਼ਰਮਨਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਤੇ ਲਗਾਤਾਰ ਗੋਲੀਬਾਰੀ ਦੀ ਉਲੰਘਣਾ ਕਰ ਰਿਹਾ ਹੈ।  ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਪੁੰਛ ਤੇ ਰਾਜੌਰੀ ਜ਼ਿਲ੍ਹਿਆਂ ‘ਚ ਪਾਕਿਸਤਾਨ ਨੇ ਅੱਜ ਜੰਗਬੰਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ।  ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਨੇ ਅੱਜ ਸਵੇਰੇ 8 ਵਜੇ ਕੰਟਰੋਲ ਰੇਖਾ (LOC)

ਫਿਰ ਹੋ ਸਕਦੈ ਪੁਲਵਾਮਾ ‘ਤੇ ਅੱਤਵਾਦੀ ਹਮਲਾ

Terrorist Planning Again  : ਸ੍ਰੀਨਗਰ : ਅੱਤਵਾਦੀਆਂ ਵੱਲੋਂ ਇੱਕ ਵਾਰ ਫਿਰ ਕਸ਼ਮੀਰ ਦੇ ਪੁਲਵਾਮਾ ਨੂੰ ਦਹਿਲਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਤੋਂ ਆਏ ਅੱਤਵਾਦੀ ਪੁਲਵਾਮਾ ਵਿੱਚ ਹਾਈਵੇਅ ‘ਤੇ ਇੱਕ ਵਾਰ ਫਿਰ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ । ਜਿਸ  ਤੋਂ ਬਾਅਦ ਖੁਫੀਆ ਏਜੇਂਸੀਆਂ ਵੱਲੋਂ ਘਾਟੀ

ਮੈਡੀਕਲ ਅਫ਼ਸਰ ਦੇ ਅਹੁਦਿਆਂ ਲਈ ਖੁੱਲੀ ਭਰਤੀ, ਜਲਦ ਕਰਨ ਅਪਲਾਈ …

National Health Mission : ਨਵੀਂ ਦਿੱਲੀ :ਪੜ੍ਹੇ -ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ ਰਾਸ਼ਟਰੀ ਸਿਹਤ ਮਿਸ਼ਨ, ਜੰਮੂ ਅਤੇ ਕਸ਼ਮੀਰ ਨੇ ਆਪਣੇ ਮੈਡੀਕਲ ਅਫ਼ਸਰ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ ਇਨ੍ਹਾਂ ਅਹੁਦਿਆਂ ਲਈ ਅਰਜ਼ੀਆਂ ਭੇਜਣ ਦੀ ਆਖ਼ਰੀ ਤਾਰੀਖ਼ 6 ਜੁਲਾਈ ਹੈ ਚਾਹਵਾਨ ਉਮੀਦਵਾਰ ਨਿਰਧਾਰਿਤ ਤਾਰੀਖ਼ ਤੋਂ ਪਹਿਲਾ ਪਲਾਈ ਕਰਨ। ਇਨ੍ਹਾਂ ਅਹੁਦਿਆਂ ਦੀ ਗਿਣਤੀ 222

ਭਾਰੀ ਬਰਫ਼ਬਾਰੀ ਨੇ ਰੋਕੀ ਅਮਰਨਾਥ ਯਾਤਰਾ

Snowfall Stop Amarnath Yatra : ਸ਼੍ਰੀਨਗਰ: ਸੋਮਵਾਰ ਨੂੰ ਕੜ੍ਹੀ ਸੁਰੱਖਿਆ ਵਿੱਚ ਸ਼ੁਰੂ ਹੋਈ ਅਮਰਨਾਥ ਦੀ ਪਵਿੱਤਰ ਯਾਤਰਾ ਨੂੰ ਭਾਰੀ ਬਰਫ਼ਬਾਰੀ ਕਾਰਨ ਰੋਕਣਾ ਪਿਆ । ਲਗਾਤਾਰ ਹੋ ਰਹੀ ਬਰਫ਼ਬਾਰੀ ਕਾਰਨ ਇਥੇ ਹੈਲੀਕਾਪਟਰ ਸੇਵਾ ਵੀ ਰੋਕਣੀ ਪਈ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਐਤਵਾਰ ਨੂੰ ਰਵਾਨਾ ਹੋਏ ਜੱਥੇ ਵਿਚੋਂ ਕੁਝ ਲੋਕ ਬਾਬਾ ਬਰਫਾਨੀ ਦੀ

ਅਮਰਨਾਥ ਯਾਤਰਾ ਮਾਰਗ ‘ਤੇ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ

Srinagar Search Operation Anantnag Arrest Terrorist : ਸ਼੍ਰੀਨਗਰ : ਦੱਖਣੀ ਕਸ਼ਮੀਰ ਦੇ ਹੁਸੈਨਬਾਦ ਵਿੱਚ ਅਨੰਤਨਾਗ ਵਿੱਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਜਤਾਇਆ ਹੈ । ਇਸੇ ਸ਼ੱਕ ਦੇ ਆਧਾਰ ‘ਤੇ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਜਾਰੀ ਕਰ ਦਿੱਤੀ ਗਈ ਹੈ । ਦਰਅਸਲ, ਇਹ ਉਹ ਇਲਾਕਾ ਹੈ ਜਿਥੋਂ ਪਹਿਲਗਾਮ ਦੇ ਰਸਤੇ ਗੁਫਾ ਵੱਲ

ਕੁਝ ਦਿਨਾਂ ‘ਚ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ, ਸੁਰੱਖਿਆ ਬਲਾਂ ਨੇ ਖਿੱਚੀ ਤਿਆਰੀ

Amarnath Yatra 2019 : ਸ਼੍ਰੀਨਗਰ : ਅਮਰਨਾਥ ਯਾਤਰਾ ਕੁਝ ਦਿਨਾਂ ਬਾਅਦ ਸ਼ੁਰੂ ਹੋਣ ਜਾ ਰਹੀ ਹੈ, ਜਿਸ ਦੌਰਾਨ ਸਥਾਨਕ ਪ੍ਰਸ਼ਾਸਨ ਅਤੇ ਸੁਰੱਖਿਆ ਬਲਾਂ ਵੱਲੋਂ ਪ੍ਰਬੰਧ ਮੁਕੰਮਲ ਕਰ ਲਏ ਹਨ । ਅਮਰਨਾਥ ਯਾਤਰਾ ਵਿੱਚ ਹਰ ਸਾਲ ਕਾਫੀ ਵੱਡੀ ਮਾਤਰਾ ਵਿੱਚ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ । ਜਿਸ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਸ ਵਾਰ

ਈਦ ਦੇ ਪਵਿੱਤਰ ਮੌਕੇ ਸ੍ਰੀਨਗਰ ‘ਚ ਸੁਰੱਖਿਆ ਬਲਾਂ ‘ਤੇ ਪਥਰਾਅ

Srinagar Protest Rock EID  : ਸ੍ਰੀਨਗਰ : ਦੇਸ਼ ਭਰ ‘ਚ ਈਦ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਪਰ ਅੱਤਵਾਦ ਦੇ ਨਿਸ਼ਾਨੇ ‘ਤੇ ਰਹਿਣ ਵਾਲੇ ਜੰਮੂ ਕਸ਼ਮੀਰ ‘ਚ ਅੱਜ ਦੇ ਪਵਿੱਤਰ ਮੌਕੇ ‘ਤੇ ਵੀ ਪੱਥਰ ਬਰਸਾਏ ਜਾ ਰਹੇ ਹਨ।  ਸ੍ਰੀਨਗਰ ‘ਚ ਸੁਰੱਖਿਆ ਬਲਾਂ ‘ਤੇ ਪੱਥਰਬਾਜ਼ਾਂ ਵਲੋਂ ਪੱਥਰ ਵਰ੍ਹਾਏ ਗਏ।  ਹੱਥਾਂ ਵਿਚ ਅੱਤਵਾਦੀ ਜ਼ਾਕਿਰ ਮੂਸਾ ਅਤੇ ਮਸੂਦ

ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਲਸ਼ਕਰ ਦੇ ਦੋ ਅੱਤਵਾਦੀ ਕੀਤੇ ਢੇਰ

Srinagar Two Terrorists Killed : ਸ੍ਰੀਨਗਰ : ਕਸ਼ਮੀਰ ਦੇ ਸੋਪੋਰ ‘ਚ ਭਾਰਤੀ ਸੁਰੱਖਿਆ ਬਲਾਂ ਨੇ ਬੀਤੇ ਦਿਨੀਂ ਲਗਪਗ 15 ਘੰਟੇ ਦੇ ਮੁਕਾਬਲੇ ਪਿੱਛੋਂ ਲਸ਼ਕਰ ਦੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ‘ਚ ਹਥਿਆਰ ਅਤੇ ਗੋਲ਼ੀ ਸਿੱਕਾ ਬਰਾਮਦ ਕੀਤਾ ਗਿਆ ਹੈ।  ਹਿੰਸਾ ਤੋਂ ਬਚਣ ਲਈ ਸਥਾਨਕ ਪ੍ਰਸ਼ਾਸਨ ਨੇ ਪੂਰੇ ਸੋਪੋਰ ‘ਚ ਵਿੱਦਿਅਕ ਅਦਾਰੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ