Tag: , , ,

ਸ੍ਰੀ ਮੁਕਤਸਰ ਸਾਹਿਬ ’ਚੋਂ 3 ਤੇ ਸੰਗਰੂਰ ’ਚੋਂ ਮਿਲੇ 2 ਹੋਰ Covid-19 ਮਰੀਜ਼

Corona positive patients from Sangrur : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਪੈਰ ਪਸਾਰੇ ਹੋਏ ਹਨ ਅਤੇ ਪੰਜਾਬ ਵਿਚ ਵੀ ਇਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਵੱਖ-ਵੱਖ ਜ਼ਿਲਿਆਂ ਵਿਚ ਕੋਰੋਨਾ ਵਾਇਰਸ ਦੇ ਵੱਡੀ ਗਿਣਤੀ ’ਚ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਤੇ ਇਸ ਦਾ ਕਹਿਰ ਰੁਕਣ ਨਾ ਨਾਂ ਨਹੀਂ ਲੈ ਰਿਹਾ ਹੈ।

20 ਸਾਲਾਂ ਲੜਕੇ ਨੇ 5 ਸਾਲਾਂ ਮਾਸੂਮ ਨਾਲ ਕੀਤਾ ਜ਼ਬਰ-ਜਨਾਹ

5 Years Girl Rape : ਸ਼੍ਰੀ ਮੁਕਤਸਰ ਸਾਹਿਬ : ਦੇਸ਼ ਵਿੱਚ  ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ । ਇਨ੍ਹਾਂ ਘਟਨਾਵਾਂ ਨਾਲ ਇਨਸਾਨੀਅਤ ਸ਼ਰਮਸਾਰ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਹੁਣ ਇੱਕ ਵਾਰ ਫ਼ਿਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਈ ਹੈ, ਜਿੱਥੇ 5

ਸ਼ਰਾਬ ਦੇ ਠੇਕੇਦਾਰਾਂ ਨੇ ਪੁਲਿਸ ਦੀ ਮੌਜੂਦਗੀ ‘ਚ ਵਿਅਕਤੀ ‘ਤੇ ਕੀਤਾ ਹਮਲਾ

Alcohol Contractors Attack Man : ਸ਼੍ਰੀ ਮੁਕਤਸਰ ਸਾਹਿਬ : ਹਰਿਆਣਾ ਮਾਰਕਾ ਸ਼ਰਾਬ ਦੀ ਪੰਜਾਬ ਵਿੱਚ ਤੱਸਕਰੀ ਦੇ ਮਾਮਲੇ ਵਿੱਚ ਨਿਰਦੋਸ਼ ਲੋਕਾਂ ਦਾ ਸ਼ਰਾਬ ਠੇਕੇਦਾਰਾਂ ਅਤੇ ਪੁਲਿਸ ਦਾ ਸ਼ਿਕਾਰ ਹੋਣ ਦਾ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਥਾਣਾ ਕਬਰਵਾਲਾ ਪੁਲਿਸ ਖੇਤਰ ਵਿੱਚ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਅਤੇ ਠੇਕੇਦਾਰਾਂ ‘ਤੇ ਇਲਜ਼ਾਮ ਲੱਗੇ ਕਿ ਉਨ੍ਹਾਂ ਨੇ ਲੱਕੜ ਦਾ

ਸਰੋਵਰ ‘ਚ ਡੁੱਬਣ ਕਾਰਨ 10 ਸਾਲਾਂ ਬੱਚੇ ਦੀ ਮੌਤ

Muktsar Sahib Boy Died: ਸ੍ਰੀ ਮੁਕਤਸਰ ਸਾਹਿਬ: ਅੱਜ ਦੇ ਸਮੇਂ ਵਿੱਚ ਅਜਿਹੇ ਹਾਲਾਤ ਬਣ ਚੁੱਕੇ ਹਨ ਕਿ ਕਦੋਂ ਤੇ ਕਿਸ ਸਮੇਂ ਮੌਤ ਆ ਜਾਵੇ, ਇਹ ਕਿਸੇ ਨੂੰ ਵੀ ਨਹੀਂ ਪਤਾ। ਅਜਿਹਾ ਹੀ ਇੱਕ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਪੱਤੀ ਪੁਜਾਰੀਆ ਵਿਖੇ ਦੇਖਣ ਨੂੰ ਮਿਲਿਆ ਹੈ, ਜਿੱਥੇ 10 ਸਾਲ ਦੀ ਉਮਰ ਦੇ ਬੱਚੇ ਦੀ ਸਰੋਵਰ ਵਿੱਚ

ਸ਼ਾਰਟ ਸਰਕਟ ਕਾਰਨ ਟੈਂਟ ਹਾਊਸ ਨੂੰ ਲੱਗੀ ਭਿਆਨਕ ਅੱਗ

Tent House Fire Incident : ਸ੍ਰੀ ਮੁਕਤਸਰ ਸਾਹਿਬ : ਅੱਜ ਦੇ ਸਮੇਂ ਵਿੱਚ ਅੱਗ ਲੱਗਣ ਦੀਆਂ ਬਹੁਤ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਸ੍ਰੀ ਮੁਕਤਸਰ ਸਾਹਿਬ ਵਿੱਚ 28 ਸਾਲਾ ਪੁਰਾਣੇ ਗੁਰਮੀਤ ਟੈਂਟ ਹਾਉਸ ਨੂੰ ਅੱਗ ਲੱਗ ਗਈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ

ਵਿਦੇਸ਼ ਭੇਜਣ ਦੇ ਨਾਂਅ ‘ਤੇ ਮਾਰੀ ਲੱਖਾਂ ਦੀ ਠੱਗੀ, 3 ਗ੍ਰਿਫ਼ਤਾਰ

Muktsar Agent Looted Lakhs: ਸ਼੍ਰੀ ਮੁਕਤਸਰ ਸਾਹਿਬ: ਅੱਜ ਦੇ ਸਮੇਂ ਵਿੱਚ ਹਰ ਰੋਜ਼ ਵਿਦੇਸ਼ ਭੇਜਣ ਦੇ ਨਾਮ ‘ਤੇ ਬਹੁਤ ਸਾਰੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾਂਦਾ ਹੈ। ਠੱਗੀ ਦੇ ਮਾਮਲਿਆਂ ਵਿੱਚ ਸਮਾਜਿਕ ਲਾਪਰਵਾਹੀ ਇਸ ਕਦਰ ਭਾਰੀ ਪੈਂਦੀ ਜਾ ਰਹੀ ਹੈ ਕਿ ਲੋਕ ਆਪਣੀ ਮਿਹਨਤ ਨਾਲ ਕਮਾਇਆ ਪੈਸਾ ਜਾਂ ਕਰਜਾ ਲੈ ਕੇ ਹਾਸਿਲ ਕੀਤਾ ਪੈਸਾ ਵਿਦੇਸ਼

ਪੁਲਿਸ ਨੇ ਛਾਪੇਮਾਰੀ ਦੌਰਾਨ ਘਰ ‘ਚੋਂ ਬਰਾਮਦ ਕੀਤੀ ਨਜਾਇਜ਼ ਸ਼ਰਾਬ

Muktsar Police Seized Illegal liquor: ਸ਼੍ਰੀ ਮੁਕਤਸਰ ਸਾਹਿਬ: ਆਬਕਾਰੀ ਕਮਿਸ਼ਨਰ ਰਾਜਨ ਮਹਿਰਾ ਅਤੇ ਪੁਲਿਸ ਟੀਮ ਦੇ ਗੁਪਤਚਰਾਂ ਦੀ ਸੂਚਨਾ ਅਤੇ ਵਿਭਾਗਾਂ ਦੀ ਆਪਣੇ ਆਪ ਕੀਤੀ ਨਿਗਰਾਨੀਂ ਨਾਲ ਸ਼੍ਰੀ ਮੁਕਤਸਰ ਸਾਹਿਬ ਦੇ ਨੇੜੇ ਪੈਂਦੇ ਪਿੰਡ ਗੋਨਿਆਨਾ ਤੋਂ ਪਹਿਲੇ ਸਰਪੰਚ ਦੇ ਘਰ ਵਿੱਚੋਂ 400 ਪੇਟੀਆਂ ਗ਼ੈਰਕਾਨੂੰਨੀ ਸ਼ਰਾਬ ਬਰਾਮਦ ਕੀਤੀ ਗਈ। ਇਸਦੀ ਬਰਾਮਦਗੀ ਉਸ ਸਮੇਂ ਕੀਤੀ ਗਈ ਜਦੋਂ

ਦਰੱਖਤ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, ਦੋ ਦੀ ਮੌਤ

Muktsar Car Accident: ਸ਼੍ਰੀ ਮੁਕਤਸਰ ਸਾਹਿਬ: ਅੱਜ ਦੇ ਸਮੇ ਦੇ ਵਿੱਚ ਬਹੁਤ ਜ਼ਿਆਦਾ ਸੜਕ ਹਾਦਸੇ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ਸੜਕ ਹਾਦਸਿਆਂ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਫਿਰੋਜ਼ਪੁਰ ਤੋਂ ਰਾਤ ਨੂੰ ਵਿਆਹ ਸਮਾਗਮ ਤੋਂ ਸ਼ਾਮਿਲ ਹੋ ਕੇ

ਨਾਬਾਲਗ ਲੜਕੀ ਨੂੰ ਅਗਵਾ ਕਰਨ ਵਾਲੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਕਾਬੂ

Kidnapped Minor Girl: ਦੀਨੋ ਦਿਨ ਵਾਰਦਾਤਾਂ ਦਾ ਗ੍ਰਾਫ ਵੱਧਦਾ ਜਾ ਰਿਹਾ ਹੈ। ਹਰ ਦਿਨ ਪੂਰੇ ਦੇਸ਼ ‘ਚ ਹਜਾਰਾਂ ਦੀਆਂ ਗਿਣਤੀ ‘ਚ ਵਾਰਦਾਤਾਂ ਹੁੰਦੀਆਂ ਹਨ। ਪੁਲਿਸ ਵਲੋਂ ਸਮੇਂ ਸਮੇਂ ਤੇ ਇਹਨਾਂ ਵਾਰਦਾਤਾਂ ਨੂੰ ਰੋਕਣ ਲਈ ਮੁਹਿੰਮ ਚਲਾਈ ਜਾਂਦੀ ਹੈ ਇਸੇ ਤਹਿਤ ਮਨਜੀਤ ਸਿੰਘ ਢੇਸੀ ਐਸ . ਪੀ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ ਅਤੇ ਸੀ ਕੁਲਵਿੰਦਰ

ਸਕੂਲ ਦੇ ਨਾਲ ਬਣੀ ਪੇਪਰ ਮਿਲ ਦੇ ਪ੍ਰਦੂਸ਼ਣ ਤੋਂ ਪਰੇਸ਼ਾਨ ਨੇ ਸਕੂਲੀ ਬੱਚੇ

Paper Mill Pollution: ਸ਼੍ਰੀ ਮੁਕਤਸਰ ਸਾਹਿਬ: ਅੱਜ ਦੇ ਸਮੇ ਦੇ ਵਿਚ ਪ੍ਰਦੂਸ਼ਣ ਇੱਕ ਬਹੁਤ ਹੀ ਗੰਭੀਰ ਸਮੱਸਿਆ ਬਣਿਆ ਹੋਇਆ ਹੈ। ਦਿਨੋ ਦਿਨ ਇਹ ਪ੍ਰਦੂਸ਼ਣ ਬਹੁਤ ਹੀ ਵਿਕਰਾਲ ਰੂਪ ਧਾਰਨ ਕਰ ਰਿਹਾ ਹੈ। ਇਸ ਵਧਦੇ ਹੋਏ ਪ੍ਰਦੂਸ਼ਣ ਦੇ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਸਾਡੇ ਆਲੇ-ਦੁਆਲੇ ਵਿੱਚ ਫੈਲ ਰਹੀਆਂ ਹਨ। ਇਸ ਵਧਦੇ ਹੋਏ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਸਰਕਾਰ

ਭਿਆਨਕ ਸੜਕ ਹਾਦਸੇ ਵਿਚ ਦੋ ਦੀ ਮੌਤ ‘ਤੇ 5 ਜ਼ਖਮੀ

Muktsar Sahib Accident: ਸ਼੍ਰੀ ਮੁਕਤਸਰ ਸਾਹਿਬ: ਸੜਕ ਹਾਦਸੇ ਨਾਲ ਜੁੜੀ ਇਹ ਖਬਰ ਸ਼੍ਰੀ ਮੁਕਤਸਰ ਸਾਹਿਬ ਦੇ ਇੱਕ ਪਿੰਡ ਬੁੱਟਰ ਸ਼ਰੀਹ ਦੀ ਹੈ, ਜਿਥੇ ਇੱਕ ਬੇਕਾਬੂ ਆਲਟੋ ਕਾਰ ਇੱਕ ਦਰਖਤ ਦੇ ਨਾਲ ਜਾ ਟਕਰਾਈ। ਇਸ ਹਾਦਸੇ ਦੇ ਵਿੱਚ ਦੋ ਨੌਜਵਾਨਾ ਦੀ ਮੋਤ ਹੋ ਗਈ ਹੈ ਜਦਕਿ 5 ਜਖਮੀ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਪਤਾ

ਫੋਨ ਖੋਹ ਕੇ ਭੱਜ ਰਹੇ ਲੁਟੇਰਿਆਂ ਨੂੰ ਮਹਿਲਾ ਨੇ ਇੰਝ ਚਖਾਇਆ ਮਜ਼ਾ

Mobile Phone Loot: ਮੁਕਤਸਰ ਸਾਹਿਬ : ਦਿਨ ਪਰ ਦਿਨ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ਆਏ ਦਿਨ ਹੀ ਚੋਰਾਂ ਵੱਲੋਂ ਆਮ ਲੋਕਾਂ ਦੇ ਮੋਬਾਇਲ ਲੁੱਟੇ ਜਾਂਦੇ ਹਨ ਪਰ ਕਦੇ ਕੋਈ ਦਿਨ ਚੋਰਾਂ ਲਈ ਵੀ ਮਾੜਾ ਹੋ ਸਕਦਾ ਹੈ। ਜੀ ਹਾਂ ਅਜਿਹਾ ਹੀ ਕੁਝ ਮੁਕਤਸਰ ਸਾਹਿਬ ਨਾਮਦੇਵ ਨਗਰ ਵਿੱਚ ਹੋਇਆ। ਜਿੱਥੇ ਕਿ ਜਿਆਦਾਤਰ ਚੋਰਾਂ

22 ਵੋਟਾਂ ਦੇ ਸਹਾਰੇ ਸਰਕਾਰ ਨੇ ਮਹਿਲਾ ਨੂੰ ਰਿਜ਼ਰਵ ਕੀਤਾ ਘੋਸ਼ਿਤ

Reserved Women Votes: ਪਿੰਡ ਕੋਟਲੀ ਅਬਲੁ ਦੇ ਕੋਠੇ ਚੀਦਿਯਾਂਵਾਲੀ ਦੀ ਪੰਚਾਇਤ ਨੂੰ 22 ਵੋਟਾਂ ਦੇ ਸਹਾਰੇ ਸਰਕਾਰ ਨੇ ਰਿਜ਼ਰਵ ਮਹਿਲਾ ਘੋਸ਼ਿਤ ਕਰ ਦਿੱਤਾ ਹੈ। ਜਦ ਕਿ ਪਿੰਡ ਦੇ ਵਿੱਚ ਵਿਤਾਂ ਦੀ ਸੰਖਿਆ ਦੀ ਜਾਂਚ ਵੀ ਨਹੀਂ ਕੀਤੀ ਗਈ। ਤੁਹਾਨੂੰ ਦੱਸ ਦੇਈਏ ਕਿ ਪਿੰਡ ਦੇ ਵਿੱਚ ਕੁੱਲ 703 ਵੋਟਾਂ ਹਨ, ਜਿਨ੍ਹਾਂ ਦੇ ਵਿੱਚੋਂ ਸਿਰਫ਼ 22 ਹੀ

Congress leader murder Muktsar

ਮੋਟਰਸਾਈਕਲ ‘ਤੇ ਜਾ ਰਹੇ ਕਾਂਗਰਸੀ ਆਗੂ ਦਾ ਸ਼ਰੇਆਮ ਗੋਲੀਆਂ ਮਾਰ ਕੇ ਕੀਤਾ ਕਤਲ…

Congress leader murder Muktsar: ਮੁਕਤਸਰ : ਕਾਂਗਰਸ ਪਾਰਟੀ ਦੇ ਆਗੂ ਤੇ ਕੋਠੇ ਚੀਦਿਆਂ ਦੇ ਸਾਬਕਾ ਸਰਪੰਚ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਦਾ ਦਿਨ ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਛਿੰਦਾ ਸਿੰਘ ‘ਤੇ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਆਪਣੇ ਮੋਟਰਸਾਈਕਲ ‘ਤੇ ਜਾ ਰਿਹਾ ਸੀ। ਇਸ ਹਮਲੇ ‘ਚ

Punjab teacher protest Punjab govt

ਅਧਿਆਪਕਾਂ ਦੀ ਮਹੀਨੇ ਦੀ ਤਨਖਾਹ 6000 ‘ਤੇ ਖਰਚਾ 9000!

Punjab teacher protest Punjab govt: ਪੰਜਾਬ ਸਰਕਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਧਿਆਪਕਾਂ ਦੀ ਤਨਖਾਹਾਂ ‘ਚ ਕਟੌਤੀ ਦੇ ਐਲਾਨ ਮਗਰੋਂ ਸੂਬੇ ਦੀ ਸਾਰੀ ਅਧਿਆਪਕ ਜਥੇਬੰਦੀਆਂ ਵੱਲੋਂ ਸਰਕਾਰ ਖ਼ਿਲਾਫ਼ ਧਰਨੇ ਵੱਡੇ ਪੱਧਰ ‘ਤੇ ਲਾਏ ਜਾ ਰਹੇ ਹਨ। ਪੰਜਾਬ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਨੀਤੀ ਤਹਿਤ ਹਜ਼ਾਰਾਂ ਮੁਲਾਜ਼ਮਾਂ ਦੀਆਂ ਤਨਖਾਹ ’ਤੇ 75 ਫੀਸਦੀ ਕਟੌਤੀ

Jagga Daku Daughter resham kaur died

ਜੱਗੇ ਡਾਕੂ ਦੀ ਇਕਲੌਤੀ ਧੀ ਰੇਸ਼ਮ ਕੌਰ ਹੋਈ ਦੁਨੀਆ ਤੋਂ ਰੁਖ਼ਸਤ

Jagga Daku Daughter resham kaur died:  : ਭਾਵੇਂ ਕਿ ਅੰਗਰੇਜ਼ਾਂ ਦੇ ਵੇਲੇ ਬਹੁਤ ਸਾਰੇ ਕ੍ਰਾਂਤੀਕਾਰੀਆਂ ਨੇ ਆਜ਼ਾਦੀ ਦੀ ਲੜਾਈ ਵਿਚ ਹਿੱਸਾ ਲਿਆ ਅਤੇ ਦੇਸ਼ ਨੂੰ ਆਜ਼ਾਦ ਕਰਵਾਇਆ ਪਰ ਇਸ ਸਮੇਂ ਦੌਰਾਨ ਕੁਝ ਅਜਿਹੇ ਲੋਕ ਨਾਇਕ ਵੀ ਸਨ, ਜੋ ਕਿ ਸਿੱਧੇ ਤੌਰ ‘ਤੇ ਭਾਵੇਂ ਆਜ਼ਾਦੀ ਦੀ ਲੜਾਈ ਵਿਚ ਸ਼ਾਮਲ ਨਹੀਂ ਸਨ ਪਰ ਅਸਲ ਵਿਚ ਉਹ ਗ਼ਰੀਬ

ਮਨਜੀਤ ਕੌਰ ਨੇ ਵਧਾਇਆ ਪੰਜਾਬੀਆਂ ਦਾ ਮਾਣ

ਘਰਾਂ ਤੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਬਣ ਰਹੀਆਂ ਨੇ ਲੋਕਾਂ ਲਈ ਮੁਸੀਬਤ

ਸ਼੍ਰੀ ਮੁਕਤਸਰ ਸਾਹਿਬ:ਮਲੋਟ ਦੇ ਨਜਦੀਕ ਪਿੰਡ ਅਬੁਲਖੁਰਾਣਾ ਦੇ ਕਿੰਗਰੇ ਰੋਡ ਉੱਤੇ ਬਿਜਲੀ ਵਿਭਾਗ ਵੱਲੋਂ ਪਿੰਡ ਵਾਸੀਆ ਘਰਾਂ ਦੇ ਮੀਟਰਾਂ ਨੂੰ ਬਹਾਰ ਕੱਢਿਆ ਗਿਆ ਹੈ।ਪਰ ਵਿਭਾਗ ਵੱਲੋਂ ਘਰਾਂ ਤੋਂ ਜਾਣ ਵਾਲੀਆਂ ਨੀਵੀਆਂ ਤਾਰਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ।ਜਿਸ ਕਾਰਨ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਵਿਭਾਗ ਨੂੰ

ਕਾਨੂੰਨ ਦੇ ਹੁਕਮਾਂ ਦੀ ਸ਼ਰ੍ਹੇਆਮ ਉਲੰਘਣਾ , ਮਹਾਂਵੀਰ ਜੈਯੰਤੀ ‘ਤੇ ਵੀ ਖੁੱੱਲ੍ਹੀਆਂ ਮੀਟ ਦੀਆਂ ਦੁਕਾਨਾਂ

ਮੁਕਤਸਰ ਅਨਾਜ ਮੰਡੀ ‘ਚ ਅਵਾਰਾ ਪਸ਼ੂ ਬਣੇ ਕਿਸਾਨਾਂ ਲਈ ਸਿਰਦਰਦੀ

ਮੁਕਤਸਰ ਸਾਹਿਬ:- ਕਣਕ ਦੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਜਿਸਦੀ ਆਮਦ ਅਨਾਜ ਮੰਡੀਆਂ ਵਿੱਚ ਕਈ ਜਗ੍ਹਾ ਸ਼ੁਰੂ ਹੋ ਚੁੱਕੀ ਹੈ ਪਰ ਸ਼੍ਰੀ ਮੁਕਤਸਰ ਸਾਹਿਬ ਦੀ ਅਨਾਜ ਮੰਡੀ ਦਾ ਗੰਦਗੀ ਅਤੇ ਅਵਾਰਾ ਜਾਨਵਰਾਂ ਦੀ ਵਜ੍ਹਾ ਨਾਲ ਬਹੁਤ ਹੀ ਭੈੜਾ ਹਾਲ ਹੈ । ਇੱਥੇ ਨਾ ਤਾਂ ਸਫਾਈ ਦੇ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਅਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ