Tag: , , , , , , , , , ,

ਸਰੋਵਰ ‘ਚ ਡੁੱਬਣ ਕਾਰਨ 10 ਸਾਲਾਂ ਬੱਚੇ ਦੀ ਮੌਤ

Muktsar Sahib Boy Died: ਸ੍ਰੀ ਮੁਕਤਸਰ ਸਾਹਿਬ: ਅੱਜ ਦੇ ਸਮੇਂ ਵਿੱਚ ਅਜਿਹੇ ਹਾਲਾਤ ਬਣ ਚੁੱਕੇ ਹਨ ਕਿ ਕਦੋਂ ਤੇ ਕਿਸ ਸਮੇਂ ਮੌਤ ਆ ਜਾਵੇ, ਇਹ ਕਿਸੇ ਨੂੰ ਵੀ ਨਹੀਂ ਪਤਾ। ਅਜਿਹਾ ਹੀ ਇੱਕ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਪੱਤੀ ਪੁਜਾਰੀਆ ਵਿਖੇ ਦੇਖਣ ਨੂੰ ਮਿਲਿਆ ਹੈ, ਜਿੱਥੇ 10 ਸਾਲ ਦੀ ਉਮਰ ਦੇ ਬੱਚੇ ਦੀ ਸਰੋਵਰ ਵਿੱਚ

ਨਾਬਾਲਗ ਲੜਕੀ ਨੂੰ ਅਗਵਾ ਕਰਨ ਵਾਲੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਕਾਬੂ

Kidnapped Minor Girl: ਦੀਨੋ ਦਿਨ ਵਾਰਦਾਤਾਂ ਦਾ ਗ੍ਰਾਫ ਵੱਧਦਾ ਜਾ ਰਿਹਾ ਹੈ। ਹਰ ਦਿਨ ਪੂਰੇ ਦੇਸ਼ ‘ਚ ਹਜਾਰਾਂ ਦੀਆਂ ਗਿਣਤੀ ‘ਚ ਵਾਰਦਾਤਾਂ ਹੁੰਦੀਆਂ ਹਨ। ਪੁਲਿਸ ਵਲੋਂ ਸਮੇਂ ਸਮੇਂ ਤੇ ਇਹਨਾਂ ਵਾਰਦਾਤਾਂ ਨੂੰ ਰੋਕਣ ਲਈ ਮੁਹਿੰਮ ਚਲਾਈ ਜਾਂਦੀ ਹੈ ਇਸੇ ਤਹਿਤ ਮਨਜੀਤ ਸਿੰਘ ਢੇਸੀ ਐਸ . ਪੀ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ ਅਤੇ ਸੀ ਕੁਲਵਿੰਦਰ

ਸਕੂਲ ਦੇ ਨਾਲ ਬਣੀ ਪੇਪਰ ਮਿਲ ਦੇ ਪ੍ਰਦੂਸ਼ਣ ਤੋਂ ਪਰੇਸ਼ਾਨ ਨੇ ਸਕੂਲੀ ਬੱਚੇ

Paper Mill Pollution: ਸ਼੍ਰੀ ਮੁਕਤਸਰ ਸਾਹਿਬ: ਅੱਜ ਦੇ ਸਮੇ ਦੇ ਵਿਚ ਪ੍ਰਦੂਸ਼ਣ ਇੱਕ ਬਹੁਤ ਹੀ ਗੰਭੀਰ ਸਮੱਸਿਆ ਬਣਿਆ ਹੋਇਆ ਹੈ। ਦਿਨੋ ਦਿਨ ਇਹ ਪ੍ਰਦੂਸ਼ਣ ਬਹੁਤ ਹੀ ਵਿਕਰਾਲ ਰੂਪ ਧਾਰਨ ਕਰ ਰਿਹਾ ਹੈ। ਇਸ ਵਧਦੇ ਹੋਏ ਪ੍ਰਦੂਸ਼ਣ ਦੇ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਸਾਡੇ ਆਲੇ-ਦੁਆਲੇ ਵਿੱਚ ਫੈਲ ਰਹੀਆਂ ਹਨ। ਇਸ ਵਧਦੇ ਹੋਏ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਸਰਕਾਰ

ਭਿਆਨਕ ਸੜਕ ਹਾਦਸੇ ਵਿਚ ਦੋ ਦੀ ਮੌਤ ‘ਤੇ 5 ਜ਼ਖਮੀ

Muktsar Sahib Accident: ਸ਼੍ਰੀ ਮੁਕਤਸਰ ਸਾਹਿਬ: ਸੜਕ ਹਾਦਸੇ ਨਾਲ ਜੁੜੀ ਇਹ ਖਬਰ ਸ਼੍ਰੀ ਮੁਕਤਸਰ ਸਾਹਿਬ ਦੇ ਇੱਕ ਪਿੰਡ ਬੁੱਟਰ ਸ਼ਰੀਹ ਦੀ ਹੈ, ਜਿਥੇ ਇੱਕ ਬੇਕਾਬੂ ਆਲਟੋ ਕਾਰ ਇੱਕ ਦਰਖਤ ਦੇ ਨਾਲ ਜਾ ਟਕਰਾਈ। ਇਸ ਹਾਦਸੇ ਦੇ ਵਿੱਚ ਦੋ ਨੌਜਵਾਨਾ ਦੀ ਮੋਤ ਹੋ ਗਈ ਹੈ ਜਦਕਿ 5 ਜਖਮੀ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਪਤਾ

ਫੋਨ ਖੋਹ ਕੇ ਭੱਜ ਰਹੇ ਲੁਟੇਰਿਆਂ ਨੂੰ ਮਹਿਲਾ ਨੇ ਇੰਝ ਚਖਾਇਆ ਮਜ਼ਾ

Mobile Phone Loot: ਮੁਕਤਸਰ ਸਾਹਿਬ : ਦਿਨ ਪਰ ਦਿਨ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ਆਏ ਦਿਨ ਹੀ ਚੋਰਾਂ ਵੱਲੋਂ ਆਮ ਲੋਕਾਂ ਦੇ ਮੋਬਾਇਲ ਲੁੱਟੇ ਜਾਂਦੇ ਹਨ ਪਰ ਕਦੇ ਕੋਈ ਦਿਨ ਚੋਰਾਂ ਲਈ ਵੀ ਮਾੜਾ ਹੋ ਸਕਦਾ ਹੈ। ਜੀ ਹਾਂ ਅਜਿਹਾ ਹੀ ਕੁਝ ਮੁਕਤਸਰ ਸਾਹਿਬ ਨਾਮਦੇਵ ਨਗਰ ਵਿੱਚ ਹੋਇਆ। ਜਿੱਥੇ ਕਿ ਜਿਆਦਾਤਰ ਚੋਰਾਂ

22 ਵੋਟਾਂ ਦੇ ਸਹਾਰੇ ਸਰਕਾਰ ਨੇ ਮਹਿਲਾ ਨੂੰ ਰਿਜ਼ਰਵ ਕੀਤਾ ਘੋਸ਼ਿਤ

Reserved Women Votes: ਪਿੰਡ ਕੋਟਲੀ ਅਬਲੁ ਦੇ ਕੋਠੇ ਚੀਦਿਯਾਂਵਾਲੀ ਦੀ ਪੰਚਾਇਤ ਨੂੰ 22 ਵੋਟਾਂ ਦੇ ਸਹਾਰੇ ਸਰਕਾਰ ਨੇ ਰਿਜ਼ਰਵ ਮਹਿਲਾ ਘੋਸ਼ਿਤ ਕਰ ਦਿੱਤਾ ਹੈ। ਜਦ ਕਿ ਪਿੰਡ ਦੇ ਵਿੱਚ ਵਿਤਾਂ ਦੀ ਸੰਖਿਆ ਦੀ ਜਾਂਚ ਵੀ ਨਹੀਂ ਕੀਤੀ ਗਈ। ਤੁਹਾਨੂੰ ਦੱਸ ਦੇਈਏ ਕਿ ਪਿੰਡ ਦੇ ਵਿੱਚ ਕੁੱਲ 703 ਵੋਟਾਂ ਹਨ, ਜਿਨ੍ਹਾਂ ਦੇ ਵਿੱਚੋਂ ਸਿਰਫ਼ 22 ਹੀ

ਮਲੋਟ:ਹਜਾਰਾਂ ਦੀ ਗਿਣਤੀ ‘ਚ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਸਣੇ ਔਰਤ ਕਾਬੂ

Lady arrested 8500 medicinal drug tablets:ਮਲੋਟ:ਰਾਜ ਅੰਦਰ ਸਰਕਾਰ ਦੀ ਨਸ਼ੇ ਵਿਰੁੱਧ ਮੁਹਿੰਮ ਦੇ ਦਾਅਵੇ ਕੀਤੇ ਜਾ ਰਹੇ ਹਨ ਜਦ ਕਿ ਇਸ ਦੇ ਨਾਲ ਹੀ ਨਸ਼ੇ ਦੀ ਵਿਕਰੀ ਵਿਚ ਔਰਤਾਂ ਦੀ ਸ਼ਮੂਲੀਅਤ ਸਾਹਮਣੇ ਆ ਰਹੀ ਹੈ। ਤਾਜਾ ਮਾਮਲਾ ਮਲੋਟ ਉਪ ਮੰਡਲ ਅਧੀਨ ਥਾਣੇ ਲੰਬੀ ਦਾ ਹੈ ਜਿਥੇ ਪੁਲਿਸ ਨੇ ਇਕ ਮਹਿਲਾ ਨੂੰ ਹਜਾਰਾਂ ਦੀ ਗਿਣਤੀ ਵਿਚ

Sikh Virsa Council planted 100 plants in Shri Muktsar Sahib

ਪੰਜਾਬ ਨੂੰ ਹਰਾ-ਭਰਾ ਬਣਾਉਣ ਲਈ ਸਿੱਖ ਵਿਰਸਾ ਕੌਂਸਲ ਵੱਲੋਂ ਨਵੀਂ ਮੁਹਿੰਮ ਦੀ ਸ਼ੁਰੂਆਤ

ਸਿੱਖ ਵਿਰਸਾ ਕੌਂਸਲ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਦੇ ਬਾਹਰ ਅਤੇ ਅੰਦਰ 100 ਬੂਟੇ ਅਤੇ ਉਹਨਾਂ ਦੀ ਹਿਫਾਜਤ ਲਈ ਟ੍ਰੀ ਗਾਰਡ ਲਗਾਏ ਗਏ।ਇਹਨਾਂ ਬੂਟਿਆਂ ਵਿੱਚ ਫਾਈਕਸ, ਅਮਲਤਾਸ,ਮੋਲਸਰੀ ਆਦਿਕ ਕਿਸਮਾਂ ਦੇ ਫੁੱਲਦਾਰ ਅਤੇ ਫ਼ਲਦਾਰ ਪੌਦੇ ਸ਼ਾਮਲ ਹਨ।ਇਹਨਾਂ ਦੀ ਸਾਂਭ ਸੰਭਾਲ ਦੀ ਜਿਮੇਵਾਰੀ ਵੀ ਕੌਂਸਲ ਨੇ ਲਈ ਹੈ। ਇਨ੍ਹਾਂ ਦੀ ਸੰਭਾਲ ਲਈ ਪੱਕੇ ਤੌਰ ਤੇ

Copper and oil stolen from transformer in Gidderbaha

ਖੇਤਾਂ ‘ਚ ਲੱਗੇ 4 ਟਰਾਂਸਫਾਰਮਰਾਂ ‘ਚੋ ਤਾਂਬਾ ਚੋਰੀ

ਗਿੱਦੜਬਾਹਾ:-ਗਿੱਦੜਬਾਹਾ ਇਲਾਕੇ ਵਿਚ ਇੰਨੀ ਦਿਨੀਂ ਝਪਟਮਾਰ ਅਤੇ ਚੋਰ ਪੁਲਸ ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜਾਰੀ ਦਾ ਜੀਅ ਭਰ ਕੇ ਲਾਭ ਲੈ ਰਹੇ ਹਨ, ਜਦੋਂਕਿ ਲੁੱਟ ਖੋਹ ਤੇ ਚੋਰੀ ਦੀਆਂ ਘਟਨਾਵਾਂ ਦੇ ਚੱਲਦਿਆਂ ਆਮ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਅਜੇ ਸ਼ਨੀਵਾਰ ਦੀ ਰਾਤ ਦੀ ਲੁੱਟ ਖੋਹ ਦੀ ਘਟਨਾ ਬਾਰੇ ਤਾਂ ਪੁਲਸ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਝਪੜਮਾਰਾਂ

ਕਰਜ਼ਾਈ ਮਜ਼ਦੂਰ ਨੇ ਆਪਣੇ 5 ਸਾਲਾਂ ਪੁੱਤ ਸਣੇ ਲਿਆ ਫਾਹਾ

ਮੁਕਤਸਰ:-ਸੂਬੇ ਵਿੱਚ ਕਰਜ ਤੋਂ ਪਰੇਸ਼ਾਨ ਹਰ ਰੋਜ ਖੁਦਕੁਸ਼ੀਆਂ ਹੋ ਰਹੀਆਂ ਹਨ। ਇਸ ਦੇ ਚਲਦੇ ਲੰਬੀ ਦੇ ਇੱਕ ਮਜਦੂਰ ਨੇ ਆਪਣੇ ਪੰਜ ਸਾਲ ਦੇ ਬੇਟੇ ਸਮੇਤ ਖੁਦਕੁਸ਼ੀ ਕਰ ਲਈ।ਜਾਣਕਾਰੀ ਅਨੁਸਾਰ ਪਿੰਡ ਭੁੱਲਰਵਾਲਾ ਦੇ ਬਲਜੀਤ ਸਿੰਘ ਜਿਸ ਦੇ ਚਾਰ ਕੁੜੀਆਂ ਅਤੇ ਇੱਕ ਮੁੰਡਾ ਸੀ। ਉਸਦੇ ਘਰ ਵਿੱਚ ਗਰੀਬੀ ਅਤੇ ਰੋਜਗਾਰ ਨਹੀਂ ਹੋਣ ਕਾਰਨ ਉਹ ਕਾਫ਼ੀ ਦਿਨਾਂ ਤੋਂ

ਚੀਜ਼ ਦਵਾਉਣ ਬਹਾਨੇ ਧੀ ਸਣੇ ਗਿਆ ਸੀ ਬਜ਼ਾਰ,ਕੀਤਾ ਇਹ…

ਮਲੋਟ:-ਮਲੋਟ ਦੇ ਅਜੀਤ ਨਗਰ ਦੇ ਰਹਿਣ ਵਾਲੇ ਜਤਿੰਦਰ ਪਾਲ ਸਿੰਘ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਖਬਰ ਸਾਹਮਣੇ ਆਈ ਹੈ।ਜਾਣਕਾਰੀ ਮੁਤਾਬਿਕ ਜਤਿੰਦਰ ਦਿਮਾਗੀ ਤੌਰ ਤੇ ਪਰੇਸ਼ਾਨ ਸੀ।ਜਿਸਦੇ ਚਲਦੇ ਉਸਨੇ ਆਪਣੀ 7 ਸਾਲਾਂ ਧੀ ਸਮੇਤ ਲੰਬੀ ਦੇ ਨਜਦੀਕ ਰਾਜਸਥਾਨ ਨਹਿਰ ‘ਚ ਛਾਲ ਮਾਰ ਦਿੱਤੀ। ਭਰਾ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਸਦਾ ਭਰਾ

Two parked cars damaged due to tree fallen in Gidderbaha

ਰੁੱਖ ਡਿੱਗਣ ਨਾਲ ਦੋ ਗੱਡੀਆਂ ਨੁਕਸਾਨੀਆਂ,ਆਵਾਜਾਈ ਠੱਪ

ਗਿੱਦੜਬਾਹਾ:ਗਿੱਦੜਬਾਹਾ ਦੇ ਡੇਰਾ ਬਾਬਾ ਗੰਗਾ ਰਾਮ ਦੇ ਨੇੜੇ ਚਿਰੰਜੀ ਲਾਲ ਪਾਰਕ ਵਾਲੀਰੋਡ ਤੇ ਰੁੱਖ ਡਿੱਗਣ ਨਾਲ ਥੱਲੇ ਖੜੀਆ ਦੋ ਟਵੈਰਾ ਗੱਡੀਆਂ ਨੁਕਸਾਨੀਆ ਗਈਆ ਜਦਕਿ ਸੜਕ ਦੀ ਆਵਾਜਾਹੀ ਬਿਲਕੁਲ ਠੱਪ ਹੋ ਗਈ ਹੈ। ਜਾਣਕਾਰੀ ਦਿੰਦਿਆਂ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਰੋਜ ਦੀ ਤਰਾਂ ਮੇਰੀਆਂ ਦੋ ਗੱਡੀਆਂ ਵਾਟਰ ਵਰਕਸ ਵਾਲੀ ਦੀਵਾਰ ਨਾਲ ਘਰ ਦੇ ਸਾਹਮਣੇ ਖੜੀਆ ਸਨ

ਰੈੱਡ ਕਰਾਸ ਭਵਨ ‘ਚ ਸਾਡੀ ਰਸੋਈ ਦਾ ਉਦਘਾਟਨ,ਸਿਰਫ 10 ਰੁਪਏ ਵਿਚ ਮਿਲੇਗਾ ਖਾਣਾ

ਸ਼੍ਰੀ ਮੁਕਤਸਰ ਸਾਹਿਬ:-ਕੇਂਦਰ ਸਰਾਕਰ ਵੱਲੋਂ ਲੋੜਵੰਦ ਅਤੇ ਗਰੀਬਾਂ ਨੂੰ ਅੰਨ ਸੁਰੱਖਿਆ ਐਕਟ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮਹਾਰਾਜਾ ਰਣਜੀਤ ਸਿੰਘ ਰੈੱਡ ਕਰਾਸ ਭਵਨ ਵਿਖੇ ਸਾਡੀ ਰਸੋਈ ਦਾ ਉਦਘਾਟਨ ਡਿਪਟੀ ਕਮਿਸ਼ਨਰ ਮੁਕਤਸਰ ਸੁਮਿਤ ਜਰੰਗਲ ਅਤੇ ਅਡੀਸ਼ਨਲ ਡਿਪਟੀ ਕਮਿਸ਼ਨਰ ਲਖਮੀਰ ਸਿੰਘ ਨੇ ਸਾਂਝੇ ਤੌਰ ਤੇ ਕੀਤਾ। ਸ਼ੁਰੂਆਤੀ ਦੌਰ ਵਿੱਚ ਇਸ ਰਸੋਈ ਤੋਂ 500 ਵਿਅਕਤੀ ਦੁਪਿਹਰ ਦਾ

ਮੁਕਤਸਰ ਅਨਾਜ ਮੰਡੀ ‘ਚ ਅਵਾਰਾ ਪਸ਼ੂ ਬਣੇ ਕਿਸਾਨਾਂ ਲਈ ਸਿਰਦਰਦੀ

ਮੁਕਤਸਰ ਸਾਹਿਬ:- ਕਣਕ ਦੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਜਿਸਦੀ ਆਮਦ ਅਨਾਜ ਮੰਡੀਆਂ ਵਿੱਚ ਕਈ ਜਗ੍ਹਾ ਸ਼ੁਰੂ ਹੋ ਚੁੱਕੀ ਹੈ ਪਰ ਸ਼੍ਰੀ ਮੁਕਤਸਰ ਸਾਹਿਬ ਦੀ ਅਨਾਜ ਮੰਡੀ ਦਾ ਗੰਦਗੀ ਅਤੇ ਅਵਾਰਾ ਜਾਨਵਰਾਂ ਦੀ ਵਜ੍ਹਾ ਨਾਲ ਬਹੁਤ ਹੀ ਭੈੜਾ ਹਾਲ ਹੈ । ਇੱਥੇ ਨਾ ਤਾਂ ਸਫਾਈ ਦੇ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਅਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ