Tag: , , ,

Asia Cup 2018

ਏਸ਼ੀਆ ਕੱਪ ਜਿੱਤਣ ਲਈ ਭਾਰਤ ਨੂੰ ਇਨ੍ਹਾਂ 5 ਟੀਮਾਂ ਨੂੰ ਦੇਣੀ ਪਵੇਗੀ ਮਾਤ

Asia Cup 2018: ਸੰਯੁਕਤ ਅਰਬ ਅਮੀਰਾਤ ( ਯੂਏਈ ) ਵਿੱਚ ਅੱਜ ਤੋਂ ਏਸ਼ੀਆ ਕੱਪ ਸ਼ੁਰੂ ਹੋ ਰਿਹਾ ਹੈ। ਇਸ ਵਿੱਚ ਭਾਰਤ ਸਮੇਤ ਛੇ ਟੀਮਾਂ ਹਿੱਸਾ ਲੈ ਰਹੀਆਂ ਹਨ। ਏਸ਼ੀਆ ਕੱਪ 1984 ਵਿੱਚ ਸ਼ੁਰੂ ਹੋਇਆ ਸੀ। ਭਾਰਤ ਨੇ ਸਭ ਤੋਂ ਜ਼ਿਆਦਾ ਛੇ ਵਾਰ ਇਹ ਟੂਰਨਾਮੈਂਟ ਜਿੱਤਿਆ ਹੈ। ਉਹ ਸ਼ੁਰੂਆਤੀ ਪੰਜ ਐਡੀਸ਼ਨ ਵਿੱਚੋਂ ਚਾਰ ਵਾਰ ਚੈਂਪੀਅਨ ਰਿਹਾ,

PV Sindhu

ਯਾਮਾਗੁਚੀ ਨੂੰ ਹਰਾ ਕੇ ਸਿੰਧੂ ਪਹੁੰਚੀ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ

PV Sindhu : ਭਾਰਤ ਦੀ ਬੈਡਮਿੰਟਨ ਖਿਡਾਰੀ ਪੀ . ਵੀ . ਸਿੰਧੂ ਲਗਾਤਾਰ ਦੂਜੀ ਵਾਰ ਵਿਸ਼ਵ ਚੇਪੀ ਚੈਂਪੀਅਨਸ਼ਿਪ ਦੇ ਮਹਿਲਾ ਏਕਲ ਵਰਗ ਦੇ ਫਾਇਨਲ ‘ਚ ਜਗ੍ਹਾ ਬਣਾਉਣ ‘ਚ ਸਫਲ ਰਹੀ ਹੈ। ਫਾਇਨਲ ਵਿੱਚ ਅੱਜ ਉਨ੍ਹਾਂ ਦਾ ਸਾਹਮਣਾ ਸਪੇਨ ਦੀ ਕੈਰੋਲਿਨਾ ਮਾਰਿਨ ਨਾਲ ਹੋਵੇਗਾ। ਹੁਣ ਤੱਕ ਕੋਈ ਵੀ ਭਾਰਤੀ ਖਿਡਾਰੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨਾ ਪਦਕ ਨਹੀਂ

1000 test match

1000 ਟੈਸਟ ਮੈਚ ਖੇਡ ਕੇ ਇਸ ਟੀਮ ਨੇ ਰਚਿਆ ਇਤਿਹਾਸ, ਬਣੀ ਪਹਿਲੀ ਟੀਮ

1000 test match: ਇੰਗਲੈਂਡ ਕ੍ਰਿਕਟ ਟੀਮ ਨੇ ਟੀਮ ਇੰਡੀਆ ਦੇ ਖਿਲਾਫ ਬਰਮਿੰਘਮ ਟੈਸਟ ਵਿੱਚ ਖੇਡਣ ਦੇ ਨਾਲ ਹੀ ਇਤਿਹਾਸ ਰਚ ਦਿੱਤਾ ਹੈ। Edgbaston ਵਿੱਚ ਭਾਰਤ ਦੇ ਖਿਲਾਫ ਟੈਸਟ ਇੰਗਲਿਸ਼ ਟੀਮ ਦਾ 1000ਵਾਂ ਟੈਸਟ ਮੈਚ ਹੈ। ਇਸਦੇ ਨਾਲ ਹੀ ਉਹ ਹਜ਼ਾਰ ਟੈਸਟ ਮੈਚਾਂ ਦਾ ਅੰਕੜਾ ਪ੍ਰਾਪਤ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ। 1000 test match

India vs England

ਭਾਰਤ ਬਨਾਮ ਇੰਗਲੈਂਡ ਦਾ ਪਹਿਲਾ T20 ਮੈਚ ਅੱਜ…

India vs England: ਟੀਮ ਇੰਡੀਆ ਅਤੇ ਇੰਗਲੈਂਡ ਦੇ ਵਿੱਚ ਤਿੰਨ ਮੈਚਾਂ ਦੀ ਟੀ – 20 ਸੀਰੀਜ਼ ਦਾ ਪਹਿਲਾ ਮੁਕਾਬਲਾ ਅੱਜ ਰਾਤ 10 : 00 ਵਜੇ ਤੋਂ ਮੈਨਚੇਸਟਰ ਦੇ Old Trafford ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇੰਗਲੈਂਡ ਦੀ ਟੀਮ ਨੇ ਪਿਛਲੇ ਕੁੱਝ ਸਮਾਂ ਵਿੱਚ ਸੀਮਿਤ ਓਵਰਾਂ ਵਿੱਚ ਕਾਫ਼ੀ ਤਰੱਕੀ ਕੀਤੀ ਹੈ ਅਤੇ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ

FIFA World Cup 2018

ਫੀਫਾ ਵਲਡ ਕੱਪ ‘ਚ ਡੇਬਿਊ ਕਰੇਗੀ ਵਿਵਾਦਮਈ ਵੀਡੀਓ ਅਸਿਸਟੈਂਟ ਰੈਫਰੀ ਤਕਨਾਲੋਜੀ

FIFA World Cup 2018: ਵਿਵਾਦਕ ਵੀਡੀਓ ਅਸਿਸਟੇਂਟ ਰੈਫਰੀ ਤਕਨਾਲੋਜੀ ਰੂਸ ‘ਚ 2018 ਵਲਡ ਕਪ ਦੇ ਦੌਰਾਨ ਡੇਬਿਊ ਕਰੇਗੀ। ਜਿਸ ‘ਚ ਰੈਫਰੀ ਆਪਣੀ ਉਗਲੀਆਂ ਨਾਲ ਸਕਰੀਨ ਦਾ ਸੰਕੇਤ ਬਣਾ ਕਿ ਵੀਡੀਓ ਰੈਫਰੀ ਤੋਂ ਸਲਾਹ ਦੇ ਸਕਦੇ ਹਨ। ਅਲੱਗ-ਅਲੱਗ ਫੀਫਾ ਟੂਰਨਾਂਮੈਂਟ ਇਟਲੀ ਦੇ ਸਿਰੀ ਐਂਡ ਤੇ ਜਰਨਮੀ ਦੀ ਬੁੰਦਸਲੀਗਾ ‘ਚ ਪ੍ਰਯੋਗ ਦੇ ਬਾਅਦ ਜਿਆਦਾਤਰ ਦੇਸ਼ ਥਰੈਟਿਕਲ ਰੂਪ

Dhananjaya de Silva

ਵੈਸਟ ਇੰਡੀਜ਼ ਦੌਰੇ ਤੋਂ ਪਹਿਲਾਂ ਸ਼੍ਰੀਲੰਕਾਈ ਬੱਲੇਬਾਜ਼ ਦੇ ਪਿਤਾ ਦਾ ਗੋਲੀ ਮਾਰ ਕੇ ਕਤਲ…

Dhananjaya de Silva: ਸ਼੍ਰੀਲੰਕਾ ਕ੍ਰਿਕਟ ਟੀਮ ਦੇ ਬੱਲੇਬਾਜ਼ ਧਨੰਜੇ ਡੀ ਸਿਲਵਾ ਦੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।। ਜਿਸ ਦੇ ਕਾਰਨ ਧਨੰਜੇ ਵੈਸਟਇੰਡੀਜ਼ ਦੌਰੇ ਦੇ ਲਈ ਟੀਮ ‘ਚ ਸ਼ਾਮਿਲ ਨਹੀਂ ਹੋ ਸਕਣਗੇ। ਵੀਰਵਾਰ ਰਾਤ ਨੂੰ ਇੱਕ ਅਣਪਛਾਤੇ ਵਿਅਕਤੀ ਨੇ ਉਹਨਾਂ ਦੇ ਪਿਤਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਸ਼੍ਰੀਲੰਕਾ ਦੀ ਪੁਲਿਸ

Qualifier 2

ਕੁਆਲੀਫਾਇਰ – 2 ‘ਚ ਅੱਜ ਕੋਲਕਾਤਾ ਦਾ ਮੁਕਾਬਲਾ ਹੈਦਰਾਬਾਦ ਨਾਲ

Qualifier 2: ਆਈਪੀਏਲ ਦੇ ਦੂਜੇ ਕੁਆਲੀਫਾਇਰ ਵਿੱਚ ਅੱਜ ਈਡਨ ਗਾਰਡਨਜ਼ ਵਿੱਚ ਕੋਲਕਾਤਾ ਨਾਇਟ ਰਾਇਡਰਜ਼ ਦਾ ਸਾਹਮਣਾ ਸਨਰਾਇਜਰਜ਼ ਹੈਦਰਾਬਾਦ ਨਾਲ ਹੋਵੇਗਾ। ਇਹ ਮੁਕਾਬਲਾ ਜਿੱਤ ਕੇ ਕੋਲਕਾਤਾ ਦੀ ਟੀਮ ਜਿੱਥੇ ਤੀਜੀ ਵਾਰ ਫਾਇਨਲ ਵਿੱਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਵਿੱਚ ਹੋਵੇਗੀ। ਉਥੇ ਹੀ ਸਨਰਾਇਜਰਜ਼ ਹੈਦਰਾਬਾਦ ਦੀ ਚਾਹਤ ਦੂਜੀ ਵਾਰ ਫਾਇਨਲ ਵਿੱਚ ਪੁੱਜਣ ਦੀ ਹੋਵੇਗੀ। Qualifier 2 ਜੋ ਵੀ

Virat Kohli injury

BCCI -ਵਿਰਾਟ ਨੂੰ ਨਹੀਂ ਹੋਇਆ ਸਲਿਪ ਡਿਸਕ, ਆਈ ਗਲੇ ‘ਚ ਮੋਚ

Virat Kohli injury: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅੱਜ ਕੱਲ੍ਹ ਸਲਿਪ ਡਿਸਕ ਹੋਣ ਕਾਰਨ ਚਰਚਾ ਵਿੱਚ ਹਨ। ਪਰ ਅਸੀਂ ਤੁਹਾਨੂੰ ਦੱਸ ਦੇਈਏ ਕਿ ਵਿਰਾਟ ਕੋਹਲੀ ਨੂੰ ਸਲਿਪ ਡਿਸਕ ਨਹੀਂ ਹੋਇਆ ਹੈ। ਉਹਨਾਂ ਨੂੰ ਗਲੇ ਵਿੱਚ ਮੋਚ ਦੀ ਸ਼ਿਕਾਇਤ ਆਈ ਹੈ। ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਵਿਰਾਟ ਨੂੰ ਸਲਿਪ

Ghaziabad International Cricket Stadium

ਮੀਂਹ ਤੇ ਤੂਫ਼ਾਨ ਵੀ ਨਹੀਂ ਰੋਕ ਸਕੇਗਾ ਮੈਚ , 400 ਕਰੋੜ ਦੀ ਲਾਗਤ ਨਾਲ ਬਣੇਗਾ ਅਜਿਹਾ ਸਟੇਡੀਅਮ

Ghaziabad International Cricket Stadium: ਉੱਤਰ ਪ੍ਰਦੇਸ਼ ਕ੍ਰਿਕਟ ਸੰਘ (ਯੂਪੀਏ ) ਦੇ ਡਾਇਰੈਕਟਰ ਅਤੇ ਆਈ ਪੀ ਐੱਲ ਦੇ ਕਮਿਸ਼ਨਰ ਰਾਜੀਵ ਸ਼ੁਕਲਾ ਨੇ ਕਿਹਾ ਹੈ ਕਿ ਗਾਜਿਆਬਾਦ ਦੇ ਰਾਜਨਗਰ ਐਕ੍ਸਟੈਂਸ਼ਨ ‘ਚ ਦਿੱਲੀ ਐੱਨਸੀਆਰ ਦਾ ਆਧੁਨਿਕ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 2020 ਤੱਕ ਪੂਰਾ ਹੋ ਜਾਵੇਗਾ। ਇਹ ਦੇਸ਼ ਦਾ ਪਹਿਲਾ ਅਜਿਹਾ ਮੈਦਾਨ ਹੋਵੇਗਾ ਜਿਸ ‘ਚ ਬਾਰਿਸ਼ ਅਤੇ ਤੂਫ਼ਾਨ ਦੇ ਦੌਰਾਨ

Commonwealth Games Australia

ਕੱਲ੍ਹ ਤੋਂ ਸ਼ੁਰੂ ਹੋ ਰਹੀਆਂ ਹਨ ਕਾਮਨਵੈਲਥ ਖੇਡਾਂ, ਸਭ ਤੋਂ ਵੱਧ ਖਿਡਾਰੀ ਹਰਿਆਣਾ ਅਤੇ ਪੰਜਾਬ ਦੇ…

Commonwealth Games Australia: 4 ਅਪ੍ਰੈਲ ਤੋਂ ਆਸਟ੍ਰੇਲੀਆ ਦੇ ਗੋਲਡ ਕੋਸਟ ਅਤੇ ਕੁਈਨਸਲੈਂਡ ਵਿਚ ਕਾਮਨਵੈਲਥ ਖੇਡਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਹ ਖੇਡਾਂ 4 ਅਪ੍ਰੈਲ ਤੋਂ ਸ਼ੁਰੂ ਹੋ ਕੇ 15 ਅਪ੍ਰੈਲ ਤੱਕ ਚੱਲਣਗੀਆਂ। ਇਹਨਾਂ ਖੇਡਾਂ ਵਿਚ ਕੁੱਲ 19 ਤਰ੍ਹਾਂ ਦੀਆਂ ਖੇਡਾਂ ਖੇਡੀਆਂ ਜਾਣਗੀਆਂ। ਇਸ ਵਿਚ ਭਾਰਤ ਵੀ ਹਿੱਸਾ ਲੈ ਰਿਹਾ ਹੈ। ਜੇਕਰ ਗੱਲ ਕਰੀਏ ਭਾਰਤ ਦੇ

Mohammed Shami bank statement

ਹਰ ਸਾਲ ਸ਼ਮੀ ਨੂੰ ਮਿਲਦੇ ਹਨ ਇੰਨੇ ਪੈਸੇ, ਵਾਇਰਲ ਹੋਇਆ ਬੈਂਕ ਸਟੇਟਮੈਂਟ

Mohammed Shami bank statement: ਟੀਮ ਇੰਡੀਆ ਦੇ ਤੇਜ਼ ਗੇਂਦਬਾਜ ਮਹੁੰਮਦ ਸ਼ਮੀ ਦੀ ਜ਼ਿੰਦਗੀ ‘ਚ ਤੂਫਾਨ ਥੰਮਣ ਦਾ ਨਾਮ ਨਹੀਂ ਲੈ ਰਿਹਾ। ਸ਼ਮੀ ਦੇ ਪਰਿਵਾਰਕ ਰਿਸ਼ਤਿਆਂ ਦਾ ਵਿਵਾਦ ਇਸ ਤਰ੍ਹਾਂ ਹਾਵੀ ਹੋ ਚੁੱਕਿਆ ਹੈ, ਜਿਸ ਦੇ ਹਰ ਦਿਨ ਨਵੇਂ ਨਵੇਂ ਖੁਲਾਸੇ ਹੋ ਰਹੇ ਹਨ। ਹਾਲ ‘ਚ ਹੀ ਸ਼ਮੀ ਨੇ ਪਤਨੀ ਹਸੀਨ ਜਹਾਂ ਵਲੋਂ ਆਪ ‘ਤੇ ਲਗਾਏ

Rashid Khan captain

ਰਾਸ਼ਿਦ ਖਾਨ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਦੁਨੀਆਂ ਦੇ ਪਹਿਲੇ ਕ੍ਰਿਕਟਰ

Rashid Khan captain: ਅਫਗਾਨਿਸਤਾਨ ਦੇ ਜਵਾਨ ਗੇਂਦਬਾਜ ਰਾਸ਼ਿਦ ਖਾਨ ਦੇ ਸਿਤਾਰੇ ਇਹਨਾਂ ਦਿਨਾਂ ਬੁਲੰਦੀ ਉੱਤੇ ਹਨ। ਪਹਿਲਾਂ ਆਈ.ਸੀ.ਸੀ ਵਨ- ਡੇ ਅਤੇ ਟੀ20 ਰੈਂਕਿੰਗ ਵਿੱਚ ਨੰਬਰ ਵਨ ਗੇਂਦਬਾਜ ਅਤੇ ਫਿਰ ਹੁਣ ਸਭ ਤੋਂ ਘੱਟ ਉਮਰ ਵਿੱਚ ਅਫਗਾਨਿਸਤਾਨ ਦੇ ਕਪਤਾਨ ਬਣਾਏ ਗਏ। ਇਸ ਘੋਸ਼ਣਾ ਦੇ ਨਾਲ ਉਨ੍ਹਾਂ ਦੇ ਨਾਮ ਸਭ ਤੋਂ ਘੱਟ ਉਮਰ ਵਿੱਚ ਕਪਤਾਨ ਬਣਾਏ ਜਾਣ

India South Africa 5th T20

ਭਾਰਤੀ ਮਹਿਲਾ ਟੀਮ ਨੇ ਰਚਿਆ ਇਤਿਹਾਸ, ਵਨਡੇ ਸੀਰੀਜ਼ ਦੇ ਬਾਅਦ ਟੀ-20 ਲੜੀ ਵੀ ਜਿੱਤੀ

India South Africa 5th T20: ਭਾਰਤੀ ਮਹਿਲਾ ਟੀਮ ਨੇ ਅੱਜ ਇੱਥੇ ਪੰਜਵੇਂ ਅਤੇ ਆਖ਼ਰੀ ਟੀ-20 ਕੌਮਾਂਤਰੀ ਮੈਚ ਵਿੱਚ ਦੱਖਣੀ ਅਫਰੀਕਾ ਨੂੰ 54 ਦੌੜਾਂ ਨਾਲ ਹਰਾ ਕੇ ਸੀਰੀਜ਼ ਦੇ ਉੱਤੇ ਕਬਜਾ ਕਰ ਲਿਆ ਹੈ। ਇਸ ਤਰ੍ਹਾਂ ਭਾਰਤ ਨੇ ਕਿਸੇ ਵਿਦੇਸ਼ੀ ਧਰਤੀ ’ਤੇ ਦੋਵੇਂ ਲੜੀਆਂ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਭਾਰਤੀ ਮਹਿਲਾ ਟੀਮ ਨੇ ਪੰਜ ਟੀ-20

India South Africa 4th ODI

‘ਕਰੋ ਜਾਂ ਮਰੋ’ ਮੁਕਾਬਲੇ ਲਈ ਦੱਖਣੀ ਅਫ਼ਰੀਕਾ ਨੇ ਬਣਾਈ ਇਹ ਖਾਸ ਰਣਨੀਤੀ…

India South Africa 4th ODI: ਟੀਮ ਇੰਡੀਆ ਦੇ ਹੱਥੋਂ ਲਗਾਤਾਰ ਤਿੰਨ ਵਨਡੇ ਮੈਚ ਗਵਾ ਚੁੱਕੀ ਸਾਊਥ ਅਫਰੀਕੀ ਟੀਮ ਨੇ ਚੌਥੇ ਵਨਡੇ ਵਿੱਚ ਭਾਰਤ ਨੂੰ ਹਰਾਉਣ ਦੇ ਲਈ ਇੱਕ ਪਲਾਨ ਬਣਾਇਆ ਹੈ। ਅਫਰੀਕੀ ਹਰਫਨਮੌਲਾ ਖਿਡਾਰੀ ਕਰਿਸ ਮਾਰਿਸ ਦਾ ਮੰਨਣਾ ਹੈ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਸਸਤੇ ਵਿੱਚ ਆਉਟ ਕਰ ਕੇ ਉਨ੍ਹਾਂ ਦੀ ਟੀਮ ਮੌਜੂਦਾ ਸੀਰੀਜ

Kapil Dev birthday

ਅੱਜ ਦੇ ਦਿਨ 1959 ‘ਚ ਹਰਫ਼ਨਮੌਲ਼ਾ ਕ੍ਰਿਕਟ ਖਿਡਾਰੀ ਕਪਿਲ ਦੇਵ ਦਾ ਜਨਮ ਹੋਇਆ ਸੀ

Kapil Dev birthday: ਕਪਿਲ ਦੇਵ ਰਾਮਲਾਲ ਨਿਖਾਂਜ ਦਾ ਜਨਮ 6 ਜਨਵਰੀ 1959 ਜਿਸਨੂੰ ਕਿ ਕਪਿਲ ਦੇਵ ਕਿਹਾ ਜਾਂਦਾ ਹੈ, ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ। 1983 ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦੇ ਕਪਿਲ ਦੇਵ ਕਪਤਾਨ ਸਨ। 2002 ਵਿੱਚ ਵਿਸਡਨ ਵੱਲੋਂ ਕਪਿਲ ਦੇਵ ਨੂੰ ‘ਸਦੀ ਦਾ ਭਾਰਤੀ ਕ੍ਰਿਕਟ ਖਿਡਾਰੀ’ ਖਿਤਾਬ ਦਿੱਤਾ ਗਿਆ ਸੀ।ਕਪਿਲ

Jagdeep Singh Bains basketball player

`ਹਿੰਮਤ ਦੇ ਮਰਦਾ, ਮਦਦ-ਏ-ਖੁਦਾ` ਦੀ ਮਿਸਾਲ ਜਗਦੀਪ ਬੈਂਸ, ਫਿਰ ਖੇਡੇਗਾ ਤਿੰਰਗੇ ਦੀ ਸ਼ਾਨ ਲਈ

ਲੁਧਿਆਣਾ ਸਿਮਰਨਜੋਤ ਸਿੰਘ ਮੱਕੜ Jagdeep Singh Bains basketball player: ਕਹਿੰਦੇ ਨੇ ਕਿ ਹਿੰਮਤ ਕਰਨ ਵਾਲਿਆ ਦੀ ਕਦੇ ਹਾਰ ਨਹੀਂ ਹੁੰਦੀ।ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦਾ ਜੰਮਪਲ ਨੌਜਵਾਨ ਬਾਸਕਿਟਬਾਲ ਖਿਡਾਰੀ ਜਗਦੀਪ ਬੈਂਸ।ਭਾਰਤੀ ਬਾਸਕਿਟਬਾਲ ਟੀਮ ਦੀ ਕਈ ਸਾਲਾਂ ਤੱਕ ਬਤੌਰ ਖਿਡਾਰੀ ਅਤੇ ਕਪਤਾਨ ਸੇਵਾ ਕਰਨ ਵਾਲੇ ਜਗਦੀਪ ਦੀ ਕਹਾਣੀ ਹਰ ਇੱਕ ਨੂੰ

Pranita Meshram Pandari bazar

ਇੱਕ ਹੋਰ ਚਾਹ ਵਾਲਾ ਸੁਰਖ਼ੀਆਂ ‘ਚ, ਫਾਈਟਰ ਧੀ ਨੇ ਲਾਈ ਤਮਗਿਆਂ ਦੀ ਝੜੀ

Pranita Meshram Pandari bazar: ਕਿਸੇ ਦੀ ਜ਼ਿੰਦਗੀ ‘ਚ ਉੱਚਾਈਆਂ ਇਕ ਦਮ ਨਹੀਂ ਆ ਜਾਂਦੀਆਂ, ਉਸ ਲਈ ਸਖ਼ਤ ਮਿਹਨਤ ਤੇ ਲਗਨ ਨਾਲ ਕੰਮ ਕਰਨਾ ਪੈਂਦਾ ਹੈ।ਸ਼ਹਿਰ ਦੇ ਪੰਡਰੀ ਬਜ਼ਾਰ ‘ਚ ਪ੍ਰਣੀਤਾ ਮੇਸ਼ਰਰਾਮ ਇਕ ਮਾਮੂਲੀ ਜਿਹੇ ਮਕਾਨ ‘ਚ ਭਲਾ ਹੀ ਰਹਿੰਦੀ ਹੋਵੇ ਪਰ ਉਸ ਦੇ ਇਰਾਦੇ ਪੱਕੇ ਹਨ। ਕਲਾਸ 12ਵੀਂ ‘ਚ ਪੜ੍ਹਨ ਵਾਲੀ ਪ੍ਰਣੀਤਾ ਮਯੂਥਾਈ ਖੇਡ ‘ਚ

Krunal Pandya marriage

ਕ੍ਰਿਕਟਰ ਕਰੁਣਾਲ ਪੰਡਯਾ ਮੁੰਬਈ ਦੀ ਇਸ ਕੁੜੀ ਨਾਲ ਕਰਾਉਣਗੇ ਵਿਆਹ

Krunal Pandya marriage : ਭਾਰਤ ‘ਚ ਖੇਡੇ ਜਾ ਰਹੇ ਟੂਰਨਾਮੈਂਟ ਆਈ. ਪੀ. ਐੱਲ. ਦੀ ਟੀਮ ਮੁੰਬਈ ਇੰਡੀਅਨਸ ਦੇ ਆਲਰਾਊਂਡਰ ਅਤੇ ਕ੍ਰਿਕਟਰ ਹਾਰਦਿਕ ਪੰਡਯਾ ਦੇ ਭਰਾ ਕਰੁਣਾਲ ਪੰਡਯਾ ਜਲਦੀ ਹੀ ਵਿਆਹ ਕਰਾਉਣਗੇ। ਉਹ ਮੁੰਬਈ ਦੀ ਪੰਖੁੜੀ ਸ਼ਰਮਾ ਨਾਲ 27 ਦਸੰਬਰ ਨੂੰ ਸੱਤ ਫੇਰੇ ਲੈਣਗੇ। ਇਸ ਫੰਕਸ਼ਨ ਵਿਚ ਭਾਰਤੀ ਟੀਮ ਦੇ ਕ੍ਰਿਕਟਰਾਂ ਸਮੇਤ ਕਈ ਨਾਮੀ ਹਸਤੀਆਂ ਸ਼ਿਰਕਤ

fifa world cup

ਭਾਰਤ ਪਹਿਲੀ ਵਾਰ ਕਰੇਗਾ FIFA U-17 ਦੀ ਮੇਜ਼ਬਾਨੀ, ਜਾਣੋ 10 ਖਾਸ ਗੱਲਾਂ

ਨਵੀਂ ਦਿੱਲੀ : ਫੀਫਾ ਅੰਡਰ-17 ਵਿਸ਼ਵ ਕੱਪ ਦਾ ਆਯੋਜਨ ਪਹਿਲੀ ਵਾਰ ਭਾਰਤ ਵਿੱਚ ਹੋ ਰਿਹਾ ਹੈ। ਵਿਸ਼ਵ ਕੱਪ ਅੱਜ ਯਾਨੀ 6 ਅਕਤੂਬਰ ਤੋਂ ਚੱਲ ਕੇ 28 ਅਕਤੂਬਰ ਤੱਕ ਚੱਲੇਗਾ। ਇਸ ਵਿੱਚ ਵਿਸ਼ਵ ਭਰ ਦੇ 24 ਟੀਮਾਂ ਹਿੱਸਾ ਲੈ ਰਹੀਆਂ ਹਨ। ਮੇਜ਼ਬਾਨੀ ਅਤੇ ਭਾਰਤ ਨੂੰ ਇਸ ਵਿੱਚ ਹਿੱਸਾ ਲੈਣ ਦੀ ਮੌਕਾ ਮਿਲਣਾ ਇਹ ਪਹਿਲੀ ਵਾਰ ਹੈ।

ਚੰਡੀਗੜ੍ਹ ਦੇ ਇਸ ਕ੍ਰਿਕਟਰ ਦੀ ਭਾਰਤੀ ਏ ਟੀਮ ਲਈ ਹੋਈ ਚੋਣ

ਚੰਡੀਗੜ੍ਹ : ਭਾਰਤੀ ਕ੍ਰਿਕਟ ਟੀਮ ਏ ‘ਚ ਇਥੋਂ ਦੇ ਓਪਨਰ ਬੱਲੇਬਾਜ਼ ਪ੍ਰਸ਼ਾਂਤ ਚੋਪੜਾ ਦੀ ਹੋ ਗਈ ਹੈ। ਉਹ ਨਿਊਜ਼ੀਲੈਂਡ ਨਾਲ ਹੋਣ ਵਾਲੀ ਘਰੇਲੂ ਸੀਰੀਜ਼ ਦੇ ਦੋ ਅਭਿਆਸ ਮੈਚਾਂ ਲਈ ਚੁਣੇ ਗਏ ਹਨ। ਪ੍ਰਸ਼ਾਂਤ ਦੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਸੈਕਟਰ-16 ਕ੍ਰਿਕਟ ਅਕਾਦਮੀ ਦੇ ਨੌਜਵਾਨ ਖਿਡਾਰੀਆਂ ਨੇ ਵੀ ਪ੍ਰਸ਼ਾਂਤ ਦੇ ਚੁਣੇ ਜਾਣ ‘ਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ