Tag: , , , , ,

ICC World Cup 2019

ਵਰਲਡ ਕੱਪ 2019 ਦਾ ਐਲਾਨ, ਭਾਰਤ ਦਾ ਪਹਿਲਾ ਮੈਚ ਅਫਰੀਕਾ ਨਾਲ ਤੇ 16 ਜੂਨ ਨੂੰ ਭਿੜੇਗਾ ਪਾਕਿਸਤਾਨ ਨਾਲ

ICC World Cup 2019: ਵਿਸ਼ਵ ਕੱਪ 2019 ‘ਚ ਭਾਰਤ ਆਪਣੇ ਅਭਿਆਨ ਦੀ ਸ਼ੁਰੂਆਤ ਪੰਜ ਜੂਨ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਕਰੇਗਾ। ਜਦੋ ਕਿ ਆਪਣੇ ਪੁਰਾਣੇ ਮੰਨੇ ਜਾਂਦੇ ਵਿਰੋਧੀ ਪਾਕਿਸਤਾਨ ਨਾਲ ਉਸ ਦਾ ਮੁਕਾਬਲਾ 16 ਜੂਨ ਨੂੰ ਹੋਵੇਗਾ। ਇਸ ਤੋਂ ਪਹਿਲਾਂ ਭਾਰਤ ਦਾ ਪਾਕਿਸਤਾਨ ਨਾਲ ਮੈਚ ਚੈਂਪੀਅਨ ਟਰਾਫੀ ‘ਚ ਹੋਇਆ ਸੀ ਜਿਸ ‘ਚ ਭਾਰਤ ਦੀ ਕਰਾਰੀ

Shami domestic violence case

ਮੁਹੰਮਦ ਸ਼ਮੀ ਦੇ ਖਿਲਾਫ ਪਤਨੀ ਹਸੀਨ ਜਹਾਂ ਨੇ ਕੀਤਾ ਘਰੇਲੂ ਹਿੰਸਾ ਦਾ ਕੇਸ

Shami domestic violence case: ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਉਹਨਾਂ ‘ਤੇ ਅਤੇ ਉਹਨਾਂ ਦੇ ਘਰ ਵਾਲਿਆਂ ‘ਤੇ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਹੈ। ਹਸੀਨ ਜਹਾਂ ਨੇ ਕੋਲਕਾਤਾ ਦੇ ਅਲੀਪੋਟ ਕੋਰਟ ‘ਚ ਮਾਮਲਾ ਦਰਜ ਕਰਵਾਇਆ ਹੈ। ਜਹਾਂ ਨੇ ਇਸ ਤੋਂ ਪਹਿਲਾਂ ਲਾਲ-ਬਜ਼ਾਰ ਪੁਲਿਸ ਸ਼ਟੇਸ਼ਨ ‘ਚ ਸ਼ਮੀ ਦੇ ਖਿਲਾਫ

Shami wife dragged Ganguly

ਮਹੁੰਮਦ ਸ਼ਮੀ ਦੀ ਪਤਨੀ ਨੇ ਹੁਣ ਸਾਬਕਾ ਕਪਤਾਨ ਸੌਰਵ ਗਾਂਗੂਲੀ ਨੂੰ ਘੜੀਸਿਆਂ, ਖੋਲ੍ਹਿਆ ਵੱਡਾ ਰਾਜ਼

Shami wife dragged Ganguly: ਟੀਮ ਇੰਡੀਆ ਦੇ ਤੇਜ਼ ਗੇਂਦਬਾਜ ਮਹੁੰਮਦ ਸ਼ਮੀ ਤੇ ਉਹਨਾਂ ਦੀ ਪਤਨੀ ਹਸੀਨ ਜਹਾਂ ਦੇ ਵਿੱਚ ਚੱਲ ਰਹੇ ਵਿਵਾਦ ‘ਚ ਹੁਣ ਨਵਾਂ ਮੋੜ ਆ ਗਿਆ ਹੈ। ਕਰੀਬ ਦੋ ਹਫਤੇ ਤੋਂ ਆਪਣੇ ਪਤੀ ਮਹੁੰਮਦ ਸ਼ਮੀ ‘ਤੇ ਸੰਗੀਨ ਇਲਜ਼ਾਮ ਲਗਾਉਦੀ ਆ ਰਹੀ ਹਸੀਨ ਜਹਾਂ ਨੇ ਹੁਣ ਇਸ ਮਾਮਲੇ ‘ਚ ਟੀਮ ਇੰਡੀਆ ਦੇ ਸਾਬਕਾ ਕਪਤਾਨ

Rashid Khan captain

ਰਾਸ਼ਿਦ ਖਾਨ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਦੁਨੀਆਂ ਦੇ ਪਹਿਲੇ ਕ੍ਰਿਕਟਰ

Rashid Khan captain: ਅਫਗਾਨਿਸਤਾਨ ਦੇ ਜਵਾਨ ਗੇਂਦਬਾਜ ਰਾਸ਼ਿਦ ਖਾਨ ਦੇ ਸਿਤਾਰੇ ਇਹਨਾਂ ਦਿਨਾਂ ਬੁਲੰਦੀ ਉੱਤੇ ਹਨ। ਪਹਿਲਾਂ ਆਈ.ਸੀ.ਸੀ ਵਨ- ਡੇ ਅਤੇ ਟੀ20 ਰੈਂਕਿੰਗ ਵਿੱਚ ਨੰਬਰ ਵਨ ਗੇਂਦਬਾਜ ਅਤੇ ਫਿਰ ਹੁਣ ਸਭ ਤੋਂ ਘੱਟ ਉਮਰ ਵਿੱਚ ਅਫਗਾਨਿਸਤਾਨ ਦੇ ਕਪਤਾਨ ਬਣਾਏ ਗਏ। ਇਸ ਘੋਸ਼ਣਾ ਦੇ ਨਾਲ ਉਨ੍ਹਾਂ ਦੇ ਨਾਮ ਸਭ ਤੋਂ ਘੱਟ ਉਮਰ ਵਿੱਚ ਕਪਤਾਨ ਬਣਾਏ ਜਾਣ

India South Africa 5th T20

ਭਾਰਤੀ ਮਹਿਲਾ ਟੀਮ ਨੇ ਰਚਿਆ ਇਤਿਹਾਸ, ਵਨਡੇ ਸੀਰੀਜ਼ ਦੇ ਬਾਅਦ ਟੀ-20 ਲੜੀ ਵੀ ਜਿੱਤੀ

India South Africa 5th T20: ਭਾਰਤੀ ਮਹਿਲਾ ਟੀਮ ਨੇ ਅੱਜ ਇੱਥੇ ਪੰਜਵੇਂ ਅਤੇ ਆਖ਼ਰੀ ਟੀ-20 ਕੌਮਾਂਤਰੀ ਮੈਚ ਵਿੱਚ ਦੱਖਣੀ ਅਫਰੀਕਾ ਨੂੰ 54 ਦੌੜਾਂ ਨਾਲ ਹਰਾ ਕੇ ਸੀਰੀਜ਼ ਦੇ ਉੱਤੇ ਕਬਜਾ ਕਰ ਲਿਆ ਹੈ। ਇਸ ਤਰ੍ਹਾਂ ਭਾਰਤ ਨੇ ਕਿਸੇ ਵਿਦੇਸ਼ੀ ਧਰਤੀ ’ਤੇ ਦੋਵੇਂ ਲੜੀਆਂ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਭਾਰਤੀ ਮਹਿਲਾ ਟੀਮ ਨੇ ਪੰਜ ਟੀ-20

Khelo India School Games

Khelo India School Games: 38 ਗੋਲਡ ਦੇ ਨਾਲ ਟਾਪ ‘ਤੇ ਰਿਹਾ ਹਰਿਆਣਾ

Khelo India School Games: ਹਰਿਆਣਾ ਨੇ ਵੀਰਵਾਰ ਨੂੰ ਖ਼ਤਮ ਹੋਏ ‘Khelo India School Games’ ਦੇ ਪਹਿਲੇ ਦੌਰ ਵਿੱਚ 38 ਸੋਨੇ ਦੇ ਮੈਡਲਾਂ ਦੇ ਨਾਲ ਮੈਡਲ ਗਰੁੱਪ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਮਹਾਰਾਸ਼ਟਰ ਨੇ ਸਭ ਤੋਂ ਜਿਆਦਾ 111 ਮੈਡਲ ਹਾਸਲ ਕੀਤੇ। ਪਰ ਉਹ ਸੋਨੇ ਦੀ ਦੋੜ ਵਿੱਚ ਹਰਿਆਣਾ ਤੋਂ ਪਛੜ ਗਿਆ। ਮਹਾਰਾਸ਼ਟਰ ਨੇ 36 ਸੋਨੇ ਦੇ

ICC Women Championship

ਮਹਿਲਾ ਕ੍ਰਿਕਟ: ਭਾਰਤ ਬਨਾਮ ਦੱਖਣੀ ਅਫ਼ਰੀਕਾ, ਤਿੰਮ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ

ICC Women Championship: ਪਹਿਲੇ ਮੈਚ ਵਿੱਚ ਵੱਡੀ ਜਿੱਤ ਤੋਂ ਉਤਸ਼ਾਹਿਤ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਅੱਜ ਦੱਖਣੀ ਅਫਰੀਕਾ ਖ਼ਿਲਾਫ਼ ਦੂਜਾ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਸ਼ੁਰੂ ਹੋਗਿਆ ਹੈ। ਇਸ ਮੈਚ ਵਿਚ ਦੱਖਣੀ ਅਫਰੀਕਾ ਵਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ। ਇਸ ਮੈਚ ਵਿੱਚ ਜਿੱਤ ਦਰਜ ਕਰ ਕੇ ਭਾਰਤੀ ਟੀਮ ਤਿੰਨ ਮੈਚਾਂ ਦੀ

India open badminton final

ਇੰਡੀਆ ਓਪਨ : ਸਿੰਧੂ ਗੋਲਡ ਮੈਡਲ ਤੋਂ ਇੱਕ ਕਦਮ ਦੂਰ, ਅੱਜ ਹੋਵੇਗਾ ਫਾਈਨਲ ਮੁਕਾਬਲਾ

India open badminton final: ਮੌਜੂਦਾ ਜੇਤੂ ਪੀ.ਵੀ.ਸਿੰਧੂ ਨੇ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਉਥੇ ਹੀ ਭਾਰਤ ਦੇ ਪ੍ਰਣਵ ਜੈਰੀ ਚੋਪੜਾ ਅਤੇ ਐਨ. ਸਿਕੀ ਰੈਡੀ ਦੀ ਜੋੜੀ ਨੂੰ ਮਿਕਸਡ ਜੋੜੇ ਦੇ ਸੈਮੀਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਵਰਲਡ ਨੰਬਰ – 4 ਸਿੰਧੂ ਨੇ ਫੋਰਟ ਸਪੋਰਟਸ ਕੰਪਲੈਕਸ ਸਟੇਡੀਅਮ ਵਿੱਚ

India South Africa 3rd Test match

ਭਾਰਤ ਦੀ ਤੀਸਰੇ ਟੈਸਟ ਮੈਚ ‘ਚ ਖਰਾਬ ਸ਼ੁਰੂਆਤ, 13 ਸਕੋਰਾਂ ‘ਤੇ ਡਿੱਗੀਆਂ 2 ਵਿਕਟਾਂ

India South Africa 3rd Test match: ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਕਾਰ ਤੀਸਰੇ ਟੈਸਟ ਸੀਰੀਜ਼ ਦਾ ਆਖਰੀ ਮੁਕਾਬਲਾ ਚੱਲ ਰਿਹਾ ਹੈ। ਮੁਕਾਬਲੇ ਦੌਰਾਨ ਭਾਰਤ ਦੀ ਮੁੜ ਤੋਂ ਸ਼ੁਰੂਆਤ ਖਰਾਬ ਹੋਈ ਹੈ। ਟਾਸ ਜਿੱਤ ਕੇ ਟੀਮ ਇੰਡੀਆ ਨੇ ਜਲਦ ਹੀ 2 ਵਿਕਟਾਂ ਗਵਾ ਲਈਆਂ ਹਨ ਤੇ ਉਹ ਵੀ ਸਿਰਫ 13 ਸਕੋਰਾਂ ‘ਤੇ। ਕਪਤਾਨ ਵਿਰਾਟ ਕੋਹਲੀ ਨੇ

Virat kiss wedding ring

150 ਦੌੜਾਂ ਬਣਾ ਕਿ ਕੋਹਲੀ ਨੂੰ ਆਈ ਅਨੁਸ਼ਕਾ ਦੀ ਯਾਦ

Virat kiss wedding ring: ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਅਫ਼ਰੀਕਾ ਦੇ ਖਿਲਾਫ ਸੈਂਚੂਰੀਅਨ ਟੈਸਟ ਵਿੱਚ 153 ਦੌੜਾਂ ਦੀ ਮਹੱਤਵਪੂਰਣ ਪਾਰੀ ਖੇਡੀ। ਕਪਤਾਨ ਕੋਹਲੀ ਦੇ 150 ਸਕੋਰਾ ਦੀ ਮੱਦਦ ਨਾਲ ਟੀਮ ਇੰਡੀਆ ਹਲੇ ਵੀ ਮੈਚ ਵਿੱਚ ਬਣੀ ਹੋਈ ਹੈ। ਪਰ ਕੋਹਲੀ ਨੇ ਇੱਕ ਵਾਰ ਫਿਰ ਆਪਣੀ ਬੱਲੇਬਾਜ਼ੀ ਦੌਰਾਨ ਮੈਦਾਨ ਉੱਪਰ ਆਪਣਾ ਪਿਆਰ ਪ੍ਰਗਟ ਕੀਤਾ।

Kapil Dev birthday

ਅੱਜ ਦੇ ਦਿਨ 1959 ‘ਚ ਹਰਫ਼ਨਮੌਲ਼ਾ ਕ੍ਰਿਕਟ ਖਿਡਾਰੀ ਕਪਿਲ ਦੇਵ ਦਾ ਜਨਮ ਹੋਇਆ ਸੀ

Kapil Dev birthday: ਕਪਿਲ ਦੇਵ ਰਾਮਲਾਲ ਨਿਖਾਂਜ ਦਾ ਜਨਮ 6 ਜਨਵਰੀ 1959 ਜਿਸਨੂੰ ਕਿ ਕਪਿਲ ਦੇਵ ਕਿਹਾ ਜਾਂਦਾ ਹੈ, ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ। 1983 ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦੇ ਕਪਿਲ ਦੇਵ ਕਪਤਾਨ ਸਨ। 2002 ਵਿੱਚ ਵਿਸਡਨ ਵੱਲੋਂ ਕਪਿਲ ਦੇਵ ਨੂੰ ‘ਸਦੀ ਦਾ ਭਾਰਤੀ ਕ੍ਰਿਕਟ ਖਿਡਾਰੀ’ ਖਿਤਾਬ ਦਿੱਤਾ ਗਿਆ ਸੀ।ਕਪਿਲ

Virat Kohli expensive player

ਆਈ.ਪੀ.ਐਲ.ਖੇਤਰ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਕੋਹਲੀ

Virat Kohli expensive player: ਆਈ.ਪੀ.ਐੱਲ. ਵਿਸ਼ਵ ਦੀ ਸਭ ਤੋਂ ਵੱਡੀ ਲੀਗ ਹੈ ਜਿਸਦੇ ਸੀਜ਼ਨ-11 ਲਈ ਕੁਝ ਨਵੇਂ ਰੂਲ ਬਣਾਏ ਗਏ ਸਨ। ਚੇਨਈ ਤੇ ਰਾਜਸਥਾਨ ਦੀਆਂ ਟੀਮਾਂ ‘ਤੇ 2 ਸਾਲ ਦੀ ਪਾਬੰਦੀ ਲੱਗਣ ਦੇ ਬਾਅਦ ਇਨ੍ਹਾਂ ਦੀ ਵਾਪਸੀ ਹੋਈ ਹੈ। 4 ਜਨਵਰੀ ਨੂੰ ਆਈ.ਪੀ.ਐੱਲ. ਦੀਆਂ ਟੀਮਾਂ ਨੇ ਆਪਣੇ ਕੁਝ ਖਿਡਾਰੀਆਂ ਨੂੰ ਰਿਟੇਨ ਕੀਤਾ ਹੈ। ਰਿਟੇਨ ਕੀਤੇ

Virat Kohli honeymoon sought

ਕ੍ਰਿਕਟਰ ਦੋਸਤ ਨੇ ਦਿੱਤੀ ਵਿਆਹ ਦੀ ਵਧਾਈ ਤਾਂ ਹਨੀਮੂਨ ਟਿਪਮ ਮੰਗ ਬੈਠੇ ਵਿਰਾਟ ਕੋਹਲੀ…

Virat Kohli honeymoon sought: ਵਿਰਾਟ ਕੋਹਲੀ ਅਤੇ ਅਨੁਸ਼ਕਾ ਦੀ ਸੀਕ੍ਰੇਟ ਵੈਡਿੰਗ ਨੂੰ ਸਾਲ ਦਾ ਸਭ ਤੋਂ ਵੱਡਾ ਈਵੈਂਟ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਚੁਪਚਪੀਤੇ ਇਟਲੀ ਵਿੱਚ ਬੇਹੱਦ ਪ੍ਰਾਈਵੇਟ ਸਮਾਰੋਹ ਵਿੱਚ ਵਿਆਹ ਕਰਨ ਵਾਲੇ ਇਸ ਸਟਾਰ ਨੇ ਆਪਣੇ ਫੈਨਜ਼ ਅਤੇ ਮੀਡੀਆ ਨੂੰ ਹੈਰਾਨ ਕਰ ਦਿੱਤਾ। ਵਿਆਹ ਦੀ ਸ਼ਾਨਦਾਰ ਤਸਵੀਰਾਂ ਜਾਰੀ ਹੁੰਦੇ ਹੀ ਵਿਰਾਟ ਅਤੇ ਅਨੁਸ਼ਕਾ

Match fixing scandals cricket

ਮਸ਼ਹੂਰ ਅਖ਼ਬਾਰ ਨੇ ਮੈਚ ਫਿਕਸਰਾਂ ਦਾ ਪਤਾ ਲਗਾਉਣ ਦਾ ਕੀਤਾ ਦਾਅਵਾ

Match fixing scandals cricket: ਆਸਟ੍ਰੇਲੀਆ ਅਤੇ ਇੰਗਲੈਂਡ ਦੇ ਵਿਚਕਾਰ ਖੇਡੀ ਜਾ ਰਹੀ ਐਸ਼ੇਜ਼ ਲੜੀ ਦਾ ਪਹਿਲਾ ਟੈਸਟ ਰੁਮਾਂਚਕ ਹੋ ਨਿਬੜਿਆ ਸੀ। ਇਸ ਵਾਰ ਦੀ ਐਸ਼ੇਜ ਲੜੀ ਇੰਗਲੈਂਡ ਵਿੱਚ ਚੱਲ ਰਹੀ ਹੈ। ਐਸੈਜ਼ ਟੈਸਟ ਮੈਚ ਤੋਂ ਪਹਿਲਾ ਇੰਗਲੈਂਡ ਦੀ ਮਸ਼ਹੂਰ ਅਖ਼ਬਾਰ ‘ਦ ਸਨ’ ਨੇ ਇਕ ਸਨਸਨੀਖੇਜ ਖੁਲਾਸਾ ਕੀਤਾ ਹੈ। ਦ ਸਨ ਨੇ ਕਿਹਾ ਹੈ ਕਿ ਉਸ

Delhi HC dismisses Gautam Gambhir

ਗੌਤਮ ਗੰਭੀਰ ਨੂੰ ਝਟਕਾ, ਦਿੱਲੀ ਹਾਈਕੋਰਟ ਨੇ ਕੀਤੀ ਪਟੀਸ਼ਨ ਖਾਰਜ

Delhi HC dismisses Gautam Gambhir: ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੂੰ ਅਦਾਲਤ ਤੋਂ ਝਟਕਾ ਲੱਗਿਆ ਹੈ। ਦਿੱਲੀ ਹਾਈਕੋਰਟ ਨੇ ਗੰਭੀਰ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਜਿਸ ‘ਚ ਉਹਨਾਂ ਨੇ ਸ਼ਹਿਰ ਦੇ ਦੋ ਰੈਸਤਰਾ-ਬਾਰ ਨੂੰ ਆਪਣੇ ਪਬ ਦੀ ਟੈਗ ਲਾਈਨ ਦੇ ਪ੍ਰਸੰਗ ਉਹਨਾਂ ਦੇ ਨਾਮ ਦਾ ਇਸਤੇਮਾਲ ਕਰਨ ਤੋਂ ਰੋਕਣ ਦੇ ਆਦੇਸ਼ ਦੀ ਮੰਗ

Tufan Ghosh appointed COO

BCCI ਨੇ ਤੂਫ਼ਾਨ ਘੋਸ਼ ਨੂੰ ਬਣਾਇਆ ਰਾਸ਼ਟਰੀ ਕ੍ਰਿਕਟਰ ਅਕਾਦਮੀ ਦਾ COO

Tufan Ghosh appointed COO: ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮੰਗਲਵਾਰ ਨੂੰ ਤੂਫਾਨ ਘੋਸ਼ ਨੂੰ ਬੈਂਗਲੂਰੁ ਸਥਿਤ ਰਾਸ਼ਟਰੀ ਕ੍ਰਿਕੇਟ ਅਕਾਦਮੀ ਦੇ ਮੁੱਖ ਆਪਰੇਟਿੰਗ ਅਫਸਰ (ਸੀਓਓ) ਨਿਯੁਕਤ ਕੀਤਾ ਗਿਆ ਹੈ। ਬੀਸੀਸੀਆਈ ਨੇ ਇਕ ਬਿਆਨ ਜਾਰੀ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਬੀਸੀਆਈ ਨੇ ਕਿਹਾ ਕਿ ਉਸ ਦੇ ਕੋਲ ਹੁਣ ਏਅਰੋਸਪੇਸ ਪਾਰਕ ਨੂੰ ‘ਚ 40 ਏਕੜ

India Face Germany Bronze

ਹਾਕੀ ਵਿਸ਼ਵ ਲੀਗ ਫਾਈਨਲਸ : ਕਾਂਸੀ ਤਮਗਾ ਜਿੱਤ ਕੇ ਪਿਛਲੇ ਪ੍ਰਦਰਸ਼ਨ ਨੂੰ ਦੁਹਰਾਉਣ ਉਤਰੇਗਾ ਭਾਰਤ

India Face Germany Bronze : ਓਲੰਪਿਕ ਚੈਂਪੀਅਨ ਅਰਜਨਟੀਨਾ ਤੋਂ ਮੀਂਹ ਵਿਚਾਲੇ ਖੇਡੇ ਗਏ ਪਿਛਲੇ ਮੈਚ ‘ਚ ਮਿਲੀ ਹਾਰ ਦਾ ਦੁੱਖ ਭੁਲਾਉਂਦਿਆਂ ਭਾਰਤੀ ਹਾਕੀ ਟੀਮ ਕਾਂਸੀ ਤਮਗੇ ਦੇ ਮੁਕਾਬਲੇ ‘ਚ ਉਤਰੇਗੀ ਤਾਂ ਉਸ ਦਾ ਇਰਾਦਾ ਪਿਛਲੀ ਵਾਰ ਦੇ ਪ੍ਰਦਰਸ਼ਨ ਨੂੰ ਦੁਹਰਾਉਂਦੇ ਹੋਏ ਪੋਡੀਅਮ ਫਿਨਿਸ਼ ਦਾ ਹੋਵੇਗਾ। ਰਾਏਪੁਰ ‘ਚ ਪਿਛਲੀ ਹਾਕੀ ਵਿਸ਼ਵ ਲੀਗ ਫਾਈਨਲਸ ‘ਚ ਭਾਰਤ ਨੇ

Virat Kohli create history

ਕੋਹਲੀ ਨੇ ਕੀਤਾ ਅਜਿਹਾ ਕੰਮ, ਜੋ ਅੱਜ ਤੱਕ ਨਹੀਂ ਕਰ ਸਕਿਆ ਕੋਈ ਭਾਰਤੀ ਕਪਤਾਨ

Virat Kohli create history : ਕੋਲਕਾਤਾ ਵਿੱਚ ਖੇਡਿਆ ਗਿਆ ਪਹਿਲਾਂ ਟੈਸਟ ਮੈਚ ਵਿੱਚ ਵਿਰਾਟ ਕੋਹਲੀ ਨੇ ਆਪਣੇ ਅੰਤਰਰਾਸ਼ਟਰੀ ਕੈਰੀਅਰ ਦਾ 50ਵਾਂ ਸੈਕੜਾ ਪੂਰਾ ਕੀਤਾ। ਇਸ ਪਾਰੀ ਦੇ ਬਾਵਜੂਦ ਵੀ ਟੀਮ ਇੰਡੀਆ ਇਸ ਮੈਚ ਨੂੰ ਜਿੱਤਣ ਵਿੱਚ ਨਾਕਾਮ ਰਹੀ ਪਰ ਇਸ ਮੁਕਾਬਲੇ ਵਿੱਚ ਕਪਤਾਨ ਕੋਹਲੀ ਨੇ ਇੱਕ ਅਜਿਹਾ ਕੰਮ ਕਰ ਦਿੱਤਾ ਜੋ ਅੱਜ ਤੱਕ ਕੋਈ ਵੀ

Jagdeep Singh Bains basketball player

`ਹਿੰਮਤ ਦੇ ਮਰਦਾ, ਮਦਦ-ਏ-ਖੁਦਾ` ਦੀ ਮਿਸਾਲ ਜਗਦੀਪ ਬੈਂਸ, ਫਿਰ ਖੇਡੇਗਾ ਤਿੰਰਗੇ ਦੀ ਸ਼ਾਨ ਲਈ

ਲੁਧਿਆਣਾ ਸਿਮਰਨਜੋਤ ਸਿੰਘ ਮੱਕੜ Jagdeep Singh Bains basketball player: ਕਹਿੰਦੇ ਨੇ ਕਿ ਹਿੰਮਤ ਕਰਨ ਵਾਲਿਆ ਦੀ ਕਦੇ ਹਾਰ ਨਹੀਂ ਹੁੰਦੀ।ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦਾ ਜੰਮਪਲ ਨੌਜਵਾਨ ਬਾਸਕਿਟਬਾਲ ਖਿਡਾਰੀ ਜਗਦੀਪ ਬੈਂਸ।ਭਾਰਤੀ ਬਾਸਕਿਟਬਾਲ ਟੀਮ ਦੀ ਕਈ ਸਾਲਾਂ ਤੱਕ ਬਤੌਰ ਖਿਡਾਰੀ ਅਤੇ ਕਪਤਾਨ ਸੇਵਾ ਕਰਨ ਵਾਲੇ ਜਗਦੀਪ ਦੀ ਕਹਾਣੀ ਹਰ ਇੱਕ ਨੂੰ

fifa world cup

ਭਾਰਤ ਪਹਿਲੀ ਵਾਰ ਕਰੇਗਾ FIFA U-17 ਦੀ ਮੇਜ਼ਬਾਨੀ, ਜਾਣੋ 10 ਖਾਸ ਗੱਲਾਂ

ਨਵੀਂ ਦਿੱਲੀ : ਫੀਫਾ ਅੰਡਰ-17 ਵਿਸ਼ਵ ਕੱਪ ਦਾ ਆਯੋਜਨ ਪਹਿਲੀ ਵਾਰ ਭਾਰਤ ਵਿੱਚ ਹੋ ਰਿਹਾ ਹੈ। ਵਿਸ਼ਵ ਕੱਪ ਅੱਜ ਯਾਨੀ 6 ਅਕਤੂਬਰ ਤੋਂ ਚੱਲ ਕੇ 28 ਅਕਤੂਬਰ ਤੱਕ ਚੱਲੇਗਾ। ਇਸ ਵਿੱਚ ਵਿਸ਼ਵ ਭਰ ਦੇ 24 ਟੀਮਾਂ ਹਿੱਸਾ ਲੈ ਰਹੀਆਂ ਹਨ। ਮੇਜ਼ਬਾਨੀ ਅਤੇ ਭਾਰਤ ਨੂੰ ਇਸ ਵਿੱਚ ਹਿੱਸਾ ਲੈਣ ਦੀ ਮੌਕਾ ਮਿਲਣਾ ਇਹ ਪਹਿਲੀ ਵਾਰ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ