Tag: , , , ,

ICC ਨੇ ਮਹਿਲਾ ਟੂਰਨਾਮੈਂਟ ਦੀ ਪੁਰਸਕਾਰ ਰਾਸ਼ੀ ਵਧਾਈ

Icc Women Tournament Prize Money : ਸੋਮਵਾਰ ਨੂੰ ICC ਯਾਨੀ ਕਿ ਕੌਮਾਂਤਰੀ ਕ੍ਰਿਕਟ ਪਰਿਸ਼ਦ ਵੱਲੋਂ ਬੋਰਡ ਦੀ ਬੈਠਕ ਵਿੱਚ ICC ਮਹਿਲਾ ਪ੍ਰਤੀਯੋਗਿਤਾਵਾਂ ਦੀ ਪੁਰਸਕਾਰ ਰਾਸ਼ੀ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ । ICC ਦੇ ਇਸ ਫੈਸਲੇ ਤੋਂ ਬਾਅਦ 26 ਲੱਖ ਡਾਲਰ ਵਧਾਉਣ ਦਾ ਫੈਸਲਾ ਲਿਆ ਗਿਆ ਹੈ ।  ਅਗਲੇ ਸਾਲ ICC ਮਹਿਲਾ ਟੀ-20 ਵਿਸ਼ਵ ਕੱਪ

ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਹਾਰੀ ਮੈਰੀ ਕੌਮ

world boxing championship women : ਰੂਸ : ਸ਼ਨੀਵਾਰ ਨੂੰ ਭਾਰਤ ਦੀ ਚੈਂਪੀਅਨ ਮਹਿਲਾ ਮੁੱਕੇਬਾਜ਼ ਐੱਮਸੀ ਮੈਰੀਕੌਮ ਨੂੰ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ 51 ਕਿਲੋਗ੍ਰਾਮ ਭਾਰ-ਵਰਗ ਦੇ ਸੈਮੀਫ਼ਾਈਨਲ ਵਿੱਚ ਤੁਰਕੀ ਦੀ ਬੁਸੇਨਾਂਜ ਕਾਰਿਕੋਗਲੂ ਵਿਰੁੱਧ ਹਾਰ ਦਾ ਸਾਹਮਣਾ ਕਰਨਾ ਪਿਆ । ਸੈਮੀਫਾਈਨਲ ਵਿੱਚ ਦੂਜਾ ਦਰਜਾ ਪ੍ਰਾਪਤ ਤੁਰਕੀ ਦੀ ਬੁਸੇਨਾਜ ਸਾਕਿਰੋਗਲੂ ਨੇ ਮੈਰੀ ਕਾਮ ਨੂੰ 1-4 ਦੇ ਫਰਕ

60 ਸੈਕਿੰਡ ‘ਚ 110 ਪੁਸ਼ਅਪ ਲੱਗਾ ਲੈਂਦਾ ਹੈ , ਇਹ 17 ਸਾਲਾਂ ਦਾ ਨੋਜਵਾਨ

17 years boy Amritbir 110 Push Ups :ਬਟਾਲਾ : ਗੁਰਦਾਸਪੁਰ ਜ਼ਿਲੇ ਦੇ ਪਿੰਡ ਉਮਰਵਾਲਾ ਦਾ ਅੰਮ੍ਰਿਤਬੀਰ ਸਿੰਘ ਹਲੇ ਕਿਸ਼ੌਰਅਵਸਥਾਂ ਵਿਚ ਹੈ।  ਲੇਕਿਨ ਇਸਦੇ ਹੌਸਲਿਆਂ ਦੀ ਉਡਾਣ ਬਹੁਤ ਲੰਬੀ ਹੈ।  ਮਹਿਜ 17 ਸਾਲ ਦਾ ਅੰਮ੍ਰਿਤਬੀਰ  ਬੰਦ ਮੁੱਠੀ ਕਰਕੇ ਗਿਣੇ -ਚੁਣੇ 60 ਸੈਕਿੰਡ ਇੱਕ ਮਿੰਟ ‘ਚ 110  ਪੁਸ਼ਅਪ  ਲਗਾ ਸਕਦਾਂ ਹੈ। ਉਹ ਯੂਨਾਇਟੇਡ  ਕਿੰਗਡਮ ਦੇ ਕੇਜੇ ਯੁਸੂਫ਼

ਵੈਸਟਇੰਡੀਜ਼ ਜਾਣ ਦੀ ਥਾਂ ਧੋਨੀ ਪੈਰਾਮਿਲਟਰੀ ਰੈਜੀਮੈਂਟ ਨਾਲ ਬਿਤਾਉਣਗੇ ਸਮਾਂ

Dhoni Joining Parachute Regiment  : ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵੈਸਟਇੰਡੀਜ਼ ਦੇ ਦੌਰੇ ‘ਤੇ ਨਹੀਂ ਜਾ ਰਹੇ ਹਨ । ਇਸ ਗੱਲ ਦੀ ਜਾਣਕਾਰੀ BCCI ਵੱਲੋਂ ਸਾਂਝੀ ਕੀਤੀ ਗਈ । ਜਿਸ ਕਾਰਨ ਧੋਨੀ ਦੇ ਵੈਸਟਇੰਡੀਜ਼ ਦੌਰੇ ਬਾਰੇ ਕਈ ਦਿਨਾਂ ਤੋਂ ਹੋ ਰਹੀ ਚਰਚਾ ‘ਤੇ ਰੋਕ ਲੱਗ ਗਈ ਹੈ । ਇਸ

ਹੁਣ BCCI ਨੇ ਵਿਰਾਟ ਕੋਹਲੀ ਨੂੰ ਲੈ ਕੇ ਕੀਤਾ ਵੱਡਾ ਫ਼ੈਸਲਾ!

BCCI Big Decission Virat Kohli : ਹੁਣ ਭਾਰਤੀ ਟੀਮ ਦੇ ਨਵੇਂ ਕੋਚ ਨੂੰ ਲੈ ਕੇ ਖੋਜ ਸ਼ੁਰੂ ਹੋ ਗਈ ਹੈ । BCCI ਵੱਲੋਂ ਕੋਚ ਅਤੇ ਸਪੋਰਟ ਸਟਾਫ ਦੀ ਭਰਤੀ ਨੂੰ ਲੈ ਕੇ ਇਸ਼ਤਿਹਾਰ ਕੱਢ ਦਿੱਤੇ ਗਏ ਹਨ । ਅਜਿਹੇ ਵਿੱਚ ਭਾਰਤੀ ਟੀਮ ਦੇ ਨਵੇਂ ਕੋਚ ਨੂੰ ਲੈ ਕੇ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ,

ਧੋਨੀ ਦੇ ਸੰਨਿਆਸ ਨੂੰ ਲੈ ਕੇ BCCI ਨੇ ਦਿੱਤਾ ਵੱਡਾ ਬਿਆਨ

Dhoni Retirement BCCI Statement : ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਨੂੰ ਲੈ ਕੇ ਕਾਫ਼ੀ ਗੱਲਾਂ ਕਹੀਆਂ ਜਾ ਰਹੀਆਂ ਹਨ । ਇਸ ਵਿੱਚ ਕਿਹਾ ਜਾ ਰਿਹਾ ਹੈ ਕਿ ਉਹ ਜਲ‍ਦ ਹੀ ਵਨਡੇ ਕ੍ਰਿਕਟ ਨੂੰ ਅਲਵਿਦਾ ਕਹਿ ਸਕਦੇ ਹਨ । ਧੋਨੀ ਦੇ ਸੰਨਿਆਸ ਨੂੰ ਲੈ ਕੇ BCCI ਦੇ ਅਧਿਕਾਰੀਆਂ ਸੀਕੇ ਖੰਨਾ ਅਤੇ ਕਮੇਟੀ ਦੀ ਮੈਂਬਰ ਡਾਇਨਾ ਇਡੁਲਜੀ‍

ਯੁਵਰਾਜ ਸਿੰਘ ਦੇ ਪਿਤਾ ਨੇ ਧੋਨੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ

Yuvraj Singh Father Statement : ਨਵੀਂ ਦਿੱਲੀ : ਹਾਲ ਹੀ ਵਿੱਚ ਭਾਰਤੀ ਕ੍ਰਿਕਟ ਟੀਮ ਤੋਂ ਰਿਟਾਇਰਮੈਂਟ ਲੈਣ ਵਾਲੇ ਯੁਵਰਾਜ ਸਿੰਘ ਦੇ ਪਿਤਾ ਨੇ  ਮਹਿੰਦਰ ਸਿੰਘ ਧੋਨੀ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ । ਇਸ ਵਿੱਚ ਯੁਵੀ ਦੇ ਪਿਤਾ ਨੇ ਅੰਬਾਤੀ ਰਾਇਡੂ ਦੇ ਸੰਨਿਆਸ ਦੀ ਗੱਲ ਕਰਦਿਆਂ ਧੋਨੀ ਨੂੰ ਆਪਣੇ ਨਿਸ਼ਾਨੇ ‘ਤੇ ਲੈਂਦਿਆਂ ਕਿਹਾ

ਮੀਂਹ ਕਾਰਨ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਕੁਝ ਹੀ ਸਮੇ ‘ਚ ਸ਼ੁਰੂ ਹੋਵੇਗਾ ਮੁਕਾਬਲਾ

World Cup 2019 : ਲੰਡਨ : ਵਿਸ਼ਵ ਕੱਪ 2019 ਦਾ 18ਵਾਂ ਮੁਕਾਬਲਾ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਨਾਟਿੰਘਮ ਦੇ ਟ੍ਰੈਂਟ ਬ੍ਰਿਜ ਮੈਦਾਨ ‘ਤੇ ਕੁਝ ਹੀ ਦੇਰ ਵਿੱਚ ਸ਼ੁਰੂ ਹੋਵੇਗਾ । ਦੋਨੋ ਹੀ ਟੀਮਾਂ ਇਸ ਟੂਰਨਾਮੈਂਟ ਵਿੱਚ ਹਾਲੇ ਤੱਕ ਕੋਈ ਵੀ ਮੈਚ ਨਹੀਂ ਹਾਰੀਆਂ. ਇਸ ਮੁਕਾਬਲੇ ਵਿੱਚ ਭਾਰਤ ਦੀਆਂ ਨਜ਼ਰਾਂ ਲਗਾਤਾਰ ਤੀਜੀ ਜਿੱਤ ਤੇ ਹੋਣਗੀਆਂ, ਜਦਕਿ ਨਿਊਜ਼ੀਲੈਂਡ

ਭਾਰਤੀ ਟੀਮ ਨੂੰ ਲੱਗਿਆ ਵੱਡਾ ਝਟਕਾ, ਧਵਨ ਤਿੰਨ ਹਫਤਿਆਂ ਲਈ ਹੋਏ ਟੀਮ ਤੋਂ ਬਾਹਰ

World Cup 2019 : ਨਵੀਂ ਦਿੱਲੀ : ਵਿਸ਼ਵ ਕੱਪ 2019 ਦੇ ਚੱਲਦਿਆਂ ਭਾਰਤੀ ਕ੍ਰਿਕਟ ਟੀਮ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ । ਜਿਸ ਵਿੱਚ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਆਸਟ੍ਰੇਲੀਆ ਖਿਲਾਫ਼ ਖੇਡੇ ਗਏ ਮੈਚ ਵਿੱਚ ਸ਼ਿਖਰ ਧਵਨ ਦੇ ਅੰਗੂਠੇ ‘ਤੇ ਸੱਟ ਲੱਗ ਗਈ ਸੀ । ਜਿਸ ਕਾਰਨ ਸ਼ਿਖਰ ਧਵਨ 3 ਹਫਤਿਆਂ ਲਈ ਟੀਮ ਵਿੱਚੋਂ

ਯੁਵਰਾਜ ਸਿੰਘ ਨੇ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਲਿਆ ਸੰਨਿਆਸ

Cricketer Yuvraj Singh Retirement : ਭਾਰਤੀ ਟੀਮ ਦੇ ਦਿੱਗਜ ਆਲਰਾਉਂਡਰ ਯੁਵਰਾਜ ਸਿੰਘ ਨੇ ਅੰਤਰਰਾਸ਼ਟਰੀ ਕ੍ਰਿਕੇਟ ਨੂੰ ਅਲਵਿਦਾ ਕਹਿ ਦਿੱਤਾ ਹੈ । ਯੁਵਰਾਜ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਸਦਾ ਐਲਾਨ ਕੀਤਾ । ਦਰਅਸਲ, ਯੁਵਰਾਜ ਸਿੰਘ ਨੇ ਆਪਣੇ ਕਰਿਅਰ ਦੀ ਸ਼ੁਰੁਆਤ ਸਾਲ 2000 ਵਿੱਚ ਸੌਰਵ ਗਾਂਗੁਲੀ ਦੀ ਕਪਤਾਨੀ ਵਿੱਚ ਕੀਤੀ ਸੀ ।  ਜ਼ਿਕਰਯੋਗ ਹੈ ਕਿ ਯੁਵਰਾਜ

World Cup 2019: ਅਫ਼ਗਾਨਿਸਤਾਨ ਖਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨ ਉਤਰੇਗਾ ਆਸਟ੍ਰੇਲੀਆ

ICC World Cup 2019 : ਬ੍ਰਿਸਟਲ : ਸ਼ਨੀਵਾਰ ਨੂੰ ਵਿਸ਼ਵ ਕੱਪ-2019 ਵਿੱਚ ਸਾਬਕਾ ਚੈਂਪੀਅਨ ਅਤੇ ਖਿਤਾਬ ਦੀ ਸਭ ਤੋਂ ਵੱਡੀ ਦਾਅਵੇਦਾਰ ਟੀਮ ਆਸਟ੍ਰੇਲੀਆ ਆਪਣੀ ਮੁਹਿੰਮ ਦੀ ਸ਼ੁਰੂਆਤ ਅਫਗਾਨਿਸਤਾਨ ਵਿਰੁੱਧ ਕਰੇਗੀ । ਇਸ ਮੁਕਾਬਲੇ ਤੋਂ ਪਹਿਲਾਂ ਆਸਟ੍ਰੇਲੀਆ ਦੀ ਟੀਮ ਆਪਣੇ ਦੋਵਾਂ ਅਭਿਆਸ ਮੈਚਾਂ ਵਿੱਚ ਇੰਗਲੈਂਡ ਨੂੰ 12 ਦੌੜਾਂ ਅਤੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾਇਆ ਹੈ

ਕਰਲੋ ਗੱਲ! ਪੂਰੀ ਮਹਿਲਾ ਕ੍ਰਿਕਟ ਟੀਮ ਹੋਈ ਜ਼ੀਰੋ ‘ਤੇ ਆਊਟ

India Womens National Team : ਨਵੀਂ ਦਿੱਲੀ : ਦੇਸ਼ ਭਰ ‘ਚ ਕ੍ਰਿਕਟ ਦੇ ਹਰ ਗਲੀ ਮਹੱਲੇ ‘ਚ ਦੀਵਾਨੇ ਹਨ ਇੱਥੋਂ ਤੱਕ ਭਾਰਤ ‘ਚ ਸਭ ਤੋਂ ਦੇਖਿਆ ਤੇ ਖੇਡਿਆ ਜਾਣ ਵਾਲਾ ਖੇਡ ਕ੍ਰਿਕਟ ਹੀ ਹੈ ਪਰ ਕਦੇ ਤੁਸੀਂ ਸੋਚ ਸਕਦੇ ਹੋ ਕਿ ਕ੍ਰਿਕਟ ਦੀ ਕੋਈ ਟੀਮ 0 ਰਨ ‘ਤੇ ਹੀ ਆਊਟ ਹੋਈ ਹੋਵੇ। ਗੱਲ ਹੈਰਾਨੀ ਵਾਲੀ

ਗੌਤਮ ਗੰਭੀਰ ਨੇ ਦਰਬਾਰ ਸਾਹਿਬ ਟੇਕਿਆ ਮੱਥਾ, ਪੁਰੀ ਲਈ ਕਰਨਗੇ ਪ੍ਰਚਾਰ

Gautam Gambhir Golden Temple : ਅੰਮ੍ਰਿਤਸਰ : ਚੋਣ ਦੰਗਲ ਆਪਣੇ ਆਖਰੀ ਪੜਾਅ ‘ਚ ਹੈ। 19 ਮਈ ਨੂੰ ਗਿਣਤੀ ਦੇ ਦਿਨ ਹੀ ਬਚੇ ਹਨ, ਜਿਥੋਂ ਤੱਕ ਚੋਣ ਪ੍ਰਚਾਰ ਦਾ ਸਵਾਲ ਹੈ ਤਾਂ ਇਸ ‘ਤੇ 17 ਮਈ ਨੂੰ ਰੋਕ ਲੱਗ ਜਾਵੇਗੀ। ਜਿਸਦੇ ਚੱਲਦੇ ਸਿਆਸਤਦਾਨ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਤੇ ਜਿੱਤ ਹਾਸਲ ਕਰਨ ਲਈ ਲਗਾਤਾਰ

ਕਬੱਡੀ ਖਿਡਾਰੀ ਬਿੱਟੂ ਦੁਗਾਲ ਦਾ ਦੇਹਾਂਤ, ਖੇਡ ਜਗਤ ‘ਚ ਸੋਗ ਦੀ ਲਹਿਰ

Kabaddi Player Bittu Dugal Death : ਮੋਹਾਲੀ : ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਦੇ ਖੇਤਰ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਕਬੱਡੀ ਖਿਡਾਰੀ ਨਰਿੰਦਰ ਰਾਮ ਬਿੱਟੂ ਦੁਗਾਲ ਦੀ ਦਿਮਾਗ ਦੀ ਨਾੜੀ ਫੱਟ ਜਾਣ ਕਾਰਨ ਮੌਤ ਹੋ ਗਈ। ਤੁਹਾਨੂੰ ਦੱਸ ਦਈਏ ਕਿ ਬੀਤੇ ਕਈ ਦਿਨਾਂ ਤੋਂ ਬਿੱਟੂ ਦੁਗਾਲ ਦਾ ਇਲਾਜ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਚੱਲ ਰਿਹਾ ਸੀ। 

ਧੋਨੀ-ਰੈਨਾ ਦੀਆਂ ਬੇਟੀਆਂ ਨੇ ਮੈਚ ਤੋਂ ਬਾਅਦ ਮੈਦਾਨ ‘ਚ ਕੀਤੀ ਖੂਬ ਮਸਤੀ

IPL 2019 :ਨਵੀਂ ਦਿੱਲੀ: ਸ਼ੁੱਕਰਵਾਰ ਨੂੰ ਖੇਡੇ ਗਏ ਦੂਜੇ ਕੁਆਲੀਫਾਇਰ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਨੇ ਦਿੱਲੀ ਕੈਪੀਟਲਸ ਨੂੰ 6 ਵਿਕਟਾਂ ਨਾਲ ਹਰਾ ਕੇ IPL  ਸੀਜ਼ਨ 12 ਦੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ । ਇਸੱਸ ਮੈਚ ਨੂੰ ਜਿੱਤਣ ਤੋਂ ਬਾਅਦ ਕਪਤਾਨ ਧੋਨੀ ਅਤੇ ਸੁਰੇਸ਼ ਰੈਨਾ ਦੀਆਂ ਬੇਟੀਆਂ ਜੀਵਾ ਅਤੇ ਗ੍ਰੇਸਿਆ ਮੈਦਾਨ ‘ਤੇ ਮਸਤੀ

ਵਿਸ਼ਵ ਕੱਪ ਦੀ ਚੋਣ ਨੂੰ ਲੈ ਕੇ ਰਿਸ਼ਭ ਪੰਤ ਦੇ ਦਿਮਾਗ ਵਿੱਚ ਚੱਲ ਰਹੀ ਸੀ ਇਹ ਗੱਲ

IPL 2019: ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ, ਜਿਸ ਨੂੰ ਵਿਸ਼ਵ ਕੱਪ ਟੀਮ ਲਈ ਨਹੀਂ ਚੁਣਿਆ ਗਿਆ, ਉਹਨਾਂ ਨੇ ਰਾਜਸਥਾਨ ਦੇ ਖਿਲਾਫ਼ 36 ਗੇਂਦਾਂ ‘ਚ ਨਾਬਾਦ 78 ਦੌੜਾਂ ਬਣਾਈਆਂ ਅਤੇ ਕਿਹਾ ਕਿ ਵਿਸ਼ਵ ਕੱਪ ਨੂੰ ਲੈ ਕੇ ਚੋਣ ਦਾ ਮੁੱਦਾ ਉਸਦੇ ਦਿਮਾਗ ਵਿੱਚ ਹੁਣ ਤੱਕ ਚੱਲ ਰਿਹਾ ਹੈ। ਦਿੱਲੀ ਨੇ 22 ਅਪ੍ਰੈਲ ਦੇ ਮੈਚ ਵਿੱਚ ਰਾਜਸਥਾਨ ਰਾਇਲਜ਼

ਧੋਨੀ ਬਣੇ 4 ਹਜ਼ਾਰ ਦੌੜਾਂ ਬਣਾਉਣ ਵਾਲੇ ਪਹਿਲੇ ਕਪਤਾਨ

IPL2019 :ਆਈ.ਪੀ.ਐੱਲ ਵਿੱਚ ਚੇਨੱਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ 200 ਛੱਕੇ ਲਗਾਉਣ ਵਾਲੇ ਪਹਿਲੇ ਭਾਰਤੀ ਬਣੇ। ਮਹਿੰਦਰ ਸਿੰਘ ਧੋਨੀ ਨੇ ਐਤਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੌਰ ਖ਼ਿਲਾਫ਼ ਖੇਡੇ ਗਏ ਮੈਚ ਵਿਚ ਇਹ ਉਪਲਬੱਧੀ ਹਾਸਲ ਕੀਤੀ। ਧੋਨੀ ਦੀ ਟੂਰਨਾਮੈਂਟ ਵਿਚ 184 ਬੱਲੇਬਾਜ਼ਾਂ ਵਿੱਚ 203 ਛੱਕੇ ਲਗਾਏ ਗਏ ਸਨ। ਧੋਨੀ ਨੇ ਕਪਤਾਨੀ ਵਜੋਂ 84 ਦੌੜਾਂ ਦੀ

IPL2019

DC vs KXIP: ਪੰਜਾਬ ਦੇ ਕਪਤਾਨ ਅਸ਼ਵਿਨ ਨੂੰ ਮਿਲੀ ਸਜ਼ਾ

IPL2019 : ਦਿੱਲੀ ਕੈਪੀਟਲਜ਼ ਨੇ ਆਈ.ਪੀ.ਐਲ ਦੇ ਮੌਜੂਦਾ ਸੀਜ਼ਨ ‘ਚ ਸ਼ਨੀਵਾਰ ਨੂੰ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ‘ਚ ਖੇਡੇ ਗਏ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਨੂੰ 5 ਵਿਕਟਾਂ ਨਾਲ ਹਰਾ ਕੇ ਅੰਕ ਤਾਲਿਕਾ ਵਿੱਚ ਛੇਵਾਂ ਸਥਾਨ ਪ੍ਰਾਪਤ ਕਰ ਲਿਆ ਹੈ। ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਪੰਜਾਬ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਮੌਕਾ ਦਿੱਤਾ ਸੀ।

ਰਵਿੰਦਰ ਜਡੇਜਾ ਨੂੰ ਮਿਲੇਗਾ ਵਿਸ਼ਵ ਕੱਪ ਵਿੱਚ ਮੌਕਾ

World Cup 2019 : ਨਵੀਂ ਦਿੱਲੀ :ਕਿ੍ਕੇਟ ਦਾ ਵਿਸ਼ਵ ਕੱਪ 2019 ਇਸ ਸਾਲ 30 ਮਈ ਤੋਂ ਇੰਗਲੈਂਡ ਵਿੱਚ ਖੇਡਿਆ ਜਾਵੇਗਾ। ਇਸ ਵਾਰ ਭਾਰਤੀ ਟੀਮ ਦੇ ਨਾਲ-ਨਾਲ ਬਾਕੀ ਦੇ ਦੇਸ਼ ਵੀ ਪੂਰੀ ਤਰ੍ਹਾਂ ਨਾਲ ਤਿਆਰ ਹਨ। ਜਾਣਕਾਰੀ ਅਨੁਸਾਰ 15 ਅਪ੍ਰੈਲ,ਦਿਨ ਮੰਗਲਵਾਰ ਨੂੰ ਬੀ.ਸੀ.ਸੀ.ਆਈ. ਵਲੋਂ ਭਾਰਤੀ ਟੀਮ ਦਾ ਸੰਗ੍ਰਹਿ ਕੀਤਾ ਜਾਵੇਗਾ। ਹਾਲਾਂਕਿ ਵਿਰਾਟ ਕੋਹਲੀ ਨੇ ਪਹਿਲਾਂ ਹੀ

ਅੱਜ ਧੋਨੀ ਤੇ ਕਾਰਤਿਕ ਵਿਚਾਲੇ ਹੋਵੇਗੀ ਬਰਾਬਰੀ ਦੀ ਟੱਕਰ

IPL 2019 : ਚੇੱਨਈ : ਅੱਜ IPL ਸੀਜਨ 12 ਵਿੱਚ ਇਸ ਵਾਰ ਦੀਆਂ 2 ਚੋਟੀ ਦੀਆਂ ਟੀਮਾਂ ਇੱਕ ਦੂਜੇ ਦੇ ਆਹਮਣੇ-ਸਾਹਮਣੇ ਹੋਣਗੀਆਂ. ਮੰਗਲਵਾਰ ਨੂੰ ਐੱਮ. ਏ. ਚਿਦਾਂਬਰਮ ਸਟੇਡੀਅਮ ਵਿੱਚ ਪਿਛਲੇ ਸੀਜ਼ਨ ਦੀ ਚੈਂਪੀਅਨ ਟੀਮ ਚੇੱਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਇਕ-ਦੂਜੇ ਨੂੰ ਬਰਾਬਰੀ ਦੀ ਟੱਕਰ ਦੇਣ ਉਤਰਨਗੀਆਂ। ਹੁਣ ਤੱਕ ਇਸ ਟੂਰਨਾਮੈਂਟ ਵਿੱਚ ਇਨ੍ਹਾਂ ਦੋਵਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ