Tag: , , , ,

ਰਵੀ ਸ਼ਾਸ਼ਤਰੀ ਦੁਬਾਰਾ ਬਣੇ ਭਾਰਤੀ ਕ੍ਰਿਕਟ ਟੀਮ ਦੇ ਕੋਚ

Ravi shastri Retained Team India Head Coach : ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦਾ ਨਵਾਂ ਕੋਚ ਰਵੀ ਸ਼ਾਸ਼ਤਰੀ ਨੂੰ ਚੁਣਿਆ ਗਿਆ ਹੈ । ਦਰਅਸਲ, ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕਟ ਐਡਵਾਈਜ਼ਰੀ ਕਮੇਟੀ ਵੱਲੋਂ ਕੋਚ ਦੇ ਅਹੁਦੇ ਲਈ ਇੱਕ ਇੰਟਰਵਿਊ ਲਈ ਗਈ ਸੀ । ਇਸ ਇੰਟਰਵਿਊ ਲਈ 6 ਦਾਅਵੇਦਾਰਾਂ ਨੂੰ ਸ਼ਾਰਟ ਲਿਸਟ ਕੀਤਾ ਸੀ ।

ਵਿਰਾਟ ਕੋਹਲੀ ਨੇ ਤੋੜਿਆ ਸਚਿਨ ਤੇਂਦੁਲਕਰ ਦਾ ਰਿਕਾਰਡ

Virat Kohli Breaks Sachin Tendulkar Record : ਬੀਤੇ ਦਿਨ ਬੁੱਧਵਾਰ ਨੂੰ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਤੀਸਰਾ ਵਨਡੇ ਮੁਕਾਬਲਾ ਖੇਡਿਆ ਗਿਆ । ਇਸ ਮੁਕਾਬਲੇ ਵਿੱਚ ਭਾਰਤ ਨੇ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 2-0 ਨਾਲ ਆਪਣੇ ਨਾਂ ਕਰ ਲਈ । ਇਸ ਮੁਕਾਬਲੇ ਵਿੱਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਨੇ 99

ਅੱਜ ਵਨਡੇ ਸੀਰੀਜ਼ ‘ਚ ਵੀ ਕਲੀਨ ਸਵੀਪ ਦੇ ਇਰਾਦੇ ਨਾਲ ਉਤਰੇਗੀ ਭਾਰਤੀ ਟੀਮ

India VS West Indies Match : ਪੋਰਟ ਆਫ ਸਪੇਨ : ਬੁੱਧਵਾਰ ਨੂੰ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਵਨਡੇ ਸੀਰੀਜ਼ ਦਾ ਤੀਸਰਾ ਮੁਕਾਬਲਾ ਖੇਡਿਆ ਜਾਣਾ ਹੈ । ਜਿਸ ਵਿੱਚ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਲਗਾਤਾਰ 4 ਮੈਚਾਂ ਵਿੱਚ ਅਸਫਲ ਰਹਿਣ ਤੋਂ ਬਾਅਦ ਵੱਡੀ ਪਾਰੀ ਖੇਡਣ ਲਈ ਬੇਤਾਬ ਹੋਵੇਗਾ ਅਤੇ ਭਾਰਤੀ ਟੀਮ ਤੀਸਰੇ ਯਾਨੀ ਕਿ ਆਖਰੀ ਵਨਡੇ ਮੈਚ ਵਿੱਚ

ਇਹ ਨੇ ਭਾਰਤੀ ਕ੍ਰਿਕਟ ਟੀਮ ਦੇ ਕੋਚ ਬਣਨ ਦੇ ਦਾਅਵੇਦਾਰ….

BCCI Shortlist Candidates India Head Coach : ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦਾ ਨਵਾਂ ਕੋਚ ਚੁਣੇ ਜਾਣ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ । ਜਿਸ ਵਿੱਚ ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕਟ ਐਡਵਾਈਜ਼ਰੀ ਕਮੇਟੀ ਵੱਲੋਂ ਕੋਚ ਅਹੁਦੇ ਦੇ ਇੰਟਰਵਿਊ ਲਈ 6 ਦਾਅਵੇਦਾਰਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ ਹੈ । ਜਿਨ੍ਹਾਂ ਵਿੱਚ ਭਾਰਤੀ ਟੀਮ ਦੇ ਮੌਜੂਦਾ

ਕੋਹਲੀ ਬਣੇ ਵਨਡੇ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਦੂਜੇ ਭਾਰਤੀ ਖਿਡਾਰੀ

Kohli becomes second Indian score most runs ODIs. : ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਖਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ ਦੇ ਦੂਜੇ ਮੁਕਾਬਲੇ ਵਿੱਚ 120 ਦੌੜਾਂ ਦੀ ਪਾਰੀ ਖੇਡੀ । ਇਹ ਉਨ੍ਹਾਂ ਦੇ ਕਰਿਅਰ ਦਾ 42ਵਾਂ ਸ਼ਤਕ ਹੈ । ਇਸ ਮੁਕਾਬਲੇ ਵਿੱਚ 80 ਦੌੜਾਂ ਬਣਾਉਂਦੇ ਹੀ ਕੋਹਲੀ ਨੇ ਵਨਡੇ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ

ਭਾਰਤ-ਵੈਸਟਇੰਡੀਜ਼ ਵਿਚਾਲੇ ਦੂਜੇ ਵਨਡੇ ਮੈਚ ‘ਚ ਵੀ ਵਿਘਨ ਪਾ ਸਕਦਾ ਹੈ ਮੀਂਹ!

India vs West Indies 2nd ODI match: ਵੀਰਵਾਰ ਨੂੰ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਜਾਣ ਵਾਲਾ ਪਹਿਲਾ ਵਨਡੇ ਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ ਸੀ । ਇਸ ਮੁਕਾਬਲੇ ਵਿੱਚ ਵੈਸਟਇੰਡੀਜ਼ ਦੀ ਟੀਮ ਨੇ 34 ਓਵਰਾਂ ਦੇ ਖੇਡ ਵਿੱਚ ਇਕ ਵਿਕਟ ਗੁਆ ਕੇ 54 ਦੌੜਾਂ ਬਣਾਈਆਂ ਸਨ । ਇਸ ਤੋਂ ਬਾਅਦ ਹੁਣ ਐਤਵਾਰ ਨੂੰ ਖੇਡੇ ਜਾਣ

BCCI ਆਇਆ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਦੇ ਘੇਰੇ ‘ਚ

BCCI Agrees Under National Doping Agency : ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਦੇ ਦਾਇਰੇ ਵਿੱਚ ਆ ਗਈ ਹੈ। ਇਹ ਜਾਣਕਾਰੀ ਖੇਡ ਸਕੱਤਰ ਰਾਧੇਸ਼ਿਆਮ ਜੁਲਾਨੀਆ ਨੇ ਸ਼ੁੱਕਰਵਾਰ ਨੂੰ ਦਿੱਤੀ ਹੈ। ਖੇਡ ਸਕੱਤਰ ਰਾਧੇਸ਼ਿਆਮ ਜੁਲਾਨੀਆ ਨੇ ਸ਼ੁੱਕਰਵਾਰ ਨੂੰ ਬੀ.ਸੀ.ਸੀ.ਆਈ. ਦੇ ਸੀਈਓ ਰਾਹੁਜ ਜੋਹਰੀ ਨਾਲ ਮਿਲਣ ਤੋਂ ਬਾਅਦ ਕਿਹਾ ਕਿ ਬੋਰਡ

ਕ੍ਰਿਸ ਗੇਲ ਨੇ ਇੱਕ ਓਵਰ ‘ਚ ਬਣਾਈਆਂ 32 ਦੌੜਾਂ

ਧੜੱਲੇਦਾਰ ਬੱਲੇਬਾਜ਼ੀ ਦਾ ਕੀਤਾ ਪ੍ਰਦਰਸ਼ਨ Chris Gayle made 32 runs : ਕ੍ਰਿਸ ਗੇਲ ਕੈਨੇਡਾ ‘ਚ ਖੇਡੀ ਜਾ ਰਹੀ ਟੀ-20 ਲੀਗ ‘ਚ ਤੂਫ਼ਾਨੀ ਬੱਲੇਬਾਜ਼ੀ ਕਰ ਰਿਹਾ ਹੈ। ਸ਼ੁੱਕਰਵਾਰ ਨੂੰ ਕੈਨੇਡਾ ਦੇ ਬਰੈਮਪਟਨ ਮੈਦਾਨ ‘ਤੇ ਗੇਲ ਨੇ ਵੈਨਕੁਵਰ ਨਾਈਟਸ ਵਲੋਂ ਖੇਡ ਦੀਆਂ ਐਡਮੋਨਟਨ ਰੋਇਲਸ ਖ਼ਿਲਾਫ਼ ਸਿਰਫ 44 ਗੇਂਦਾਂ ‘ਚ 94 ਰੰਨਾਂ ਦੀ ਧਮਾਕੇਦਾਰ ਪਾਰੀ ਖੇਡੀ। ਕ੍ਰਿਸ ਗੇਲ ਨੇ ਐਡਮੋਨਟਨ ਰੋਇਲਸ ਦੇ ਪਾਕਿਸਤਾਨੀ ਗੇਂਦਬਾਜ਼ ਸ਼ਾਦਾਬ ਖਾਨ ਦੇ 1 ਓਵਰ ‘ਚ 4 ਛੱਕੇ

ਵਿਰਾਟ ਕੋਹਲੀ ਦੀ ਟੀਮ ‘ਚ ਰੋਹਿਤ ਸ਼ਰਮਾ ਨੂੰ ਨਹੀਂ ਮਿਲੀ ਜ੍ਹਗਾ

Virat Post Squad Picture Fans Ask Rohit Sharma : ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਪ ਕਪਤਾਨ ਰੋਹਿਤ ਸ਼ਰਮਾ ਦੇ ਵਿੱਚ ਕੀ ਕੁੱਝ ਵੀ ਸਹੀ ਨਹੀਂ ਹੈ ਇਹ ਇੱਕ ਬਹੁਤ ਵੱਡਾ ਸਵਾਲ ਬਣਿਆ ਹੋਇਆ ਹੈ . ਕੀ ਦੋਨਾਂ ਦੇ ਵਿੱਚ ਡੂੰਘੇ ਮੱਤਭੇਦ ਹਨ . ਕੀ ਦੋਵੇ ਇੱਕ – ਦੂਜੇ ਨੂੰ ਵੇਖਣਾ ਤੱਕ ਪਸੰਦ

ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਪੰਡਯਾ ਦਾ ਨਵਾਂ ਟੈਟੂ

Hardik Pandya Show Lion Tattoo : ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਆਲ ਰਾਊਂਡਰ ਹਾਰਦਿਕ ਪੰਡਯਾ ਚੋਟਿਲ ਹੋਣ ਦੀ ਵਜ੍ਹਾ ਨਾਲ ਵੈਸਟਇੰਡੀਜ਼ ਦੌਰੇ ‘ਤੇ ਨਹੀਂ ਜਾ ਰਹੇ ਹਨ । ਫਿਲਹਾਲ ਉਹ ਆਪਣੇ ਸੱਟ ਤੋਂ ਉਬਰ ਰਹੇ ਹਨ ਤੇ ਪੂਰੀ ਤਰ੍ਹਾਂ ਨਾਲ ਠੀਕ ਹੋਣ ਤੋਂ ਬਾਅਦ ਟੀਮ ਨਾਲ ਜੁੜਨਗੇ । ਪਰ ਹਾਰਦਿਕ ਪਾਂਡਿਆ ਆਪਣੇ

ਹੁਣ ਭਾਰਤੀ ਟੀਮ ਦੀ ਜਰਸੀ ‘ਤੇ ਇਸ ਕੰਪਨੀ ਨੇ ਕੀਤਾ ਕਬਜ਼ਾ

Indian Cricket Team Jersey BYJUS : ਨਵੀਂ ਦਿੱਲੀ : ਇੱਕ ਵਾਰ ਫਿਰ ਤੋਂ ਭਾਰਤੀ ਟੀਮ ਦੀ ਜਰਸੀ ਦਾ ਸਪਾਨਸਰ ਬਦਲਣ ਵਾਲਾ ਹੈ । ਜਿਸ ਵਿੱਚ ਭਾਰਤੀ ਟੀਮ ਦੀ ਮੁੱਖ ਸਪਾਨਸਰ ਚਾਈਨਿੰਜ ਕੰਪਨੀ Oppo ਦੀ ਭਾਰਤੀ ਟੀਮ ਦੀ ਜਰਸੀ ਤੋਂ ਛੁੱਟੀ ਹੋ ਗਈ ਹੈ । ਅਜਿਹੇ ਵਿੱਚ ਹੁਣ ਜਲਦ ਹੀ ਭਾਰਤੀ ਟੀਮ ਦੀ ਜਰਸੀ ‘ਤੇ ਭਾਰਤੀ

ਰਿਟਾਇਰਮੈਂਟ ਤੋਂ ਬਾਅਦ ਦੇਸ਼ ਛੱਡ ਸਕਦਾ ਹੈ ਇਹ cricketer

Malinga Obtains Australian Residency : ਸਾਲ 2014 ਵਿੱਚ ਸ਼੍ਰੀਲੰਕਾ ਨੂੰ ICC ਵਿਸ਼ਵ ਕੱਪ ਚੈਂਪੀਅਨ ਬਣਾਉਣ ਵਾਲੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਜਲਦ ਹੀ ਸ਼੍ਰੀਲੰਕਾ ਛੱਡ ਸਕਦੇ ਹਨ । ਦੱਸਿਆ ਜਾ ਰਿਹਾ ਹੈ ਕਿ ਮਲਿੰਗਾ ਆਸਟ੍ਰੇਲੀਆ ਜਾ ਕੇ ਰਹਿਣ ਵਾਲੇ ਹਨ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਮਲਿੰਗਾ ਨੂੰ ਆਸਟ੍ਰੇਲੀਆ ਦੀ PR ਮਿਲ ਗਈ ਹੈ

ਧੋਨੀ ਦੀ ਥਾਂ ਲਵੇਗਾ ਇਹ ਹੀਰਾ, ਲੋੜ ਹੈ ਤਰਾਸ਼ਣ ਦੀ

Rishabh Pant over Dhoni :  ਨਵੀਂ ਦਿੱਲੀ : ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ । ਜਿਸ ਵਿੱਚ ਚੋਣਕਾਰਾਂ ਨੇ ਟੈਸਟ, ਵਨਡੇ ਤੇ ਟੀ-20 ਤਿੰਨਾਂ ਫਾਰਮੈਟਸ ਲਈ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਨੂੰ ਟੀਮ ਵਿੱਚ ਥਾਂ ਦਿੱਤੀ ਹੈ । ਜਿਸ ਤੋਂ ਇਸ ਗੱਲ ਦਾ ਸਾਫ ਪਤਾ ਲੱਗਦਾ ਹੈ ਕਿ ਹੁਣ ਚੋਣਕਾਰਾਂ ਨੂੰ ਭਾਰਤ ਦੇ

ਵਿਸ਼ਵ ਕੱਪ ‘ਚ ਹੋਏ ਸੁਪਰ ਓਵਰ ਬਾਰੇ ਤੇਂਦੁਲਕਰ ਨੇ ਦਿੱਤਾ ਵੱਡਾ ਬਿਆਨ

Sachin Tendulkar Statement Super Over : ਨਵੀਂ ਦਿੱਲੀ : ਮੰਗਲਵਾਰ ਨੂੰ ਸਾਬਕਾ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਜੇਤੂ ਟੀਮ ਦਾ ਫੈਸਲਾ ਕਰਨ ਲਈ ਦੂਜਾ ਸੁਪਰ ਓਵਰ ਕੀਤਾ ਜਾਣਾ ਚਾਹੀਦਾ ਸੀ । ਉਨ੍ਹਾਂ ਕਿਹਾ ਕਿ ਵਿਜੇਤਾ ਦਾ ਫੈਸਲਾ ਦੂਜੇ ਸੁਪਰ ਓਵਰ ਤੋਂ ਬਾਅਦ ਹੋਣਾ ਚਾਹੀਦਾ ਸੀ

ਸੰਨਿਆਸ ਲੈਣ ਤੋਂ ਬਾਅਦ ਧੋਨੀ ਬਣ ਸਕਦੇ ਨੇ ਫੌਜੀ

Dhoni Join Indian Territorial Army : ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਦੁਨੀਆ ਦੇ ਨੰਬਰ ਵਨ ਮੈਚ ਫਨਿਸ਼ਰ ਮੰਨੇ ਜਾਣ ਵਾਲੇ ਮਹਿੰਦਰ ਸਿੰਘ ਧੋਨੀ ਹੁਣ ਆਰਮੀ ਜੁਆਇੰਨ ਕਰ ਸਕਦੇ ਹਨ । ਇੰਨਾ ਹੀ ਨਹੀਂ ਉਹ ਟੈਰੀਟੋਰੀਅਲ ਆਰਮੀ ਵਿੱਚ ਸਖ਼ਤ ਪੋਸਟਿੰਗ ਚਾਹੁੰਦੇ ਹਨ । ਦਰਅਸਲ, ਧੋਨੀ ਸਿਆਚਿਨ ਵਿੱਚ ਪੋਸਟਿੰਗ ਚਾਹੁੰਦੇ ਹਨ । ਇਸ

World Cup 2019: ਦੁਨੀਆ ਨੂੰ ਮਿਲਿਆ ਨਵਾਂ ਵਿਸ਼ਵ ਚੈਂਪੀਅਨ, ਇੰਗਲੈਂਡ ਨੇ ਜਿੱਤਿਆ ਖ਼ਿਤਾਬ

World Cup 2019 Final : ਲੰਡਨ : ਐਤਵਾਰ ਨੂੰ ਵਿਸ਼ਵ ਕੱਪ 2019 ਦਾ ਫਾਈਨਲ ਮੁਕਾਬਲਾ ਲੰਡਨ ਦੇ ਲਾਰਡਸ ਦੇ ਮੈਦਾਨ ‘ਤੇ ਇੰਗਲੈਂਡ ਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ । ਜਿੱਥੇ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ‘ਤੇ 241 ਦੌੜਾਂ ਬਣਾਈਆਂ । ਇਸ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ

World Cup 2019: ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ 240 ਦੌੜਾਂ ਦਾ ਟੀਚਾ

New Zealand VS India Match Target : ਮੈਨਚੈਸਟਰ : ਵਿਸ਼ਵ ਕੱਪ 2019 ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 10 ਜੁਲਾਈ ਰਿਜ਼ਰਵ ਡੇ ਵਿੱਚ ਓਲਡ ਟ੍ਰੈਫਰਡ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ । ਜਿਸ ਵਿੱਚ ਨਿਊਜ਼ੀਲੈਂਡ ਨੇ

ਯੁਵਰਾਜ ਸਿੰਘ ਦੇ ਪਿਤਾ ਨੇ ਧੋਨੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ

Yuvraj Singh Father Statement : ਨਵੀਂ ਦਿੱਲੀ : ਹਾਲ ਹੀ ਵਿੱਚ ਭਾਰਤੀ ਕ੍ਰਿਕਟ ਟੀਮ ਤੋਂ ਰਿਟਾਇਰਮੈਂਟ ਲੈਣ ਵਾਲੇ ਯੁਵਰਾਜ ਸਿੰਘ ਦੇ ਪਿਤਾ ਨੇ  ਮਹਿੰਦਰ ਸਿੰਘ ਧੋਨੀ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ । ਇਸ ਵਿੱਚ ਯੁਵੀ ਦੇ ਪਿਤਾ ਨੇ ਅੰਬਾਤੀ ਰਾਇਡੂ ਦੇ ਸੰਨਿਆਸ ਦੀ ਗੱਲ ਕਰਦਿਆਂ ਧੋਨੀ ਨੂੰ ਆਪਣੇ ਨਿਸ਼ਾਨੇ ‘ਤੇ ਲੈਂਦਿਆਂ ਕਿਹਾ

IND-NZ: ਕੱਲ੍ਹ ਦਾ ਰੁੱਕਿਆ ਮੁਕਾਬਲਾ ਅੱਜ ਫਿਰ ਉਥੋਂ ਹੀ ਹੋਵੇਗਾ ਸ਼ੁਰੂ

India VS New Zealand Match : ਮੈਨਚੈਸਟਰ : ਮੰਗਲਵਾਰ ਨੂੰ ਮੈਨਚੈਸਟਰ ਦੇ ਓਲਡ ਟ੍ਰੈਫਰਡ ਗਰਾਊਂਡ ‘ਤੇ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਬਾਰਿਸ਼ ਕਰਕੇ 46.1 ਓਵਰ ਬਾਅਦ ਰੋਕ ਦਿੱਤਾ ਗਿਆ । ਇਸ ਮੁਕਾਬਲੇ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੀ ਨਿਊਜ਼ੀਲੈਂਡ ਦੀ ਟੀਮ ਨੇ 46.1 ਓਵਰਾਂ ਵਿੱਚ 5 ਵਿਕਟਾਂ ਗਵਾ ਕੇ

World Cup 2019: ਨਿਊਜ਼ੀਲੈਂਡ ਨੇ ਜਿੱਤਿਆ ਟਾਸ, ਪਹਿਲਾਂ ਕਰੇਗਾ ਬੱਲੇਬਾਜ਼ੀ

India VS New Zealand Toss  : ਮੈਨਚੈਸਟਰ : ਵਿਸ਼ਵ ਕੱਪ 2019 ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ ।  ਅੱਜ ਦੇ ਮੁਕਾਬਲੇ ਵਿੱਚ ਭਾਰਤੀ ਟੀਮ ਵਿੱਚ ਰੋਹਿਤ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ