Tag: , , , , , , ,

ਲਗਾਤਾਰ 2 ਮੈਚਾਂ ‘ਚ Slow Over Rate ਲਈ ਭਾਰਤੀ ਟੀਮ ‘ਤੇ ਲੱਗਿਆ ਜੁਰਮਾਨਾ

Team India fined slow over-rate: ਭਾਰਤ ਨੇ 5 ਮੈਚਾਂ ਦੀ ਟੀ-20 ਸੀਰੀਜ਼ ਵਿੱਚ ਨਿਊਜ਼ੀਲੈਂਡ ਨੂੰ ਕਲੀਨ ਸਵੀਪ ਕਰ ਦਿੱਤਾ ਸੀ । ਇਸ ਸੀਰੀਜ਼ ਦੇ ਚੌਥੇ ਅਤੇ ਪੰਜਵੇਂ ਮੈਚ ਵਿੱਚ ਹੌਲੀ ਓਵਰ ਰੇਟ ਲਈ ਭਾਰਤੀ ਟੀਮ ਨੂੰ 40 ਅਤੇ ਫਿਰ 20 ਪ੍ਰਤੀਸ਼ਤ ਦਾ ਜ਼ੁਰਮਾਨਾ ਲਗਾਇਆ ਗਿਆ ਸੀ, ਜੋ ਕਿ ਭਾਰਤ ਨੂੰ 264 ਮੈਚਾਂ ਦੇ ਬਾਅਦ ਲੱਗਿਆ

ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਦੂਜਾ T-20 ਅੱਜ, ਸ਼ਾਰਦੁਲ ਠਾਕੁਰ ਦੀ ਜਗ੍ਹਾ ਇਸ ਖਿਡਾਰੀ ਨੂੰ ਮਿਲ ਸਕਦੈ ਮੌਕਾ

Ind vs NZ 2nd T20: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਯਾਨੀ ਕਿ ਐਤਵਾਰ ਨੂੰ ਆਕਲੈਂਡ ਦੇ ਈਡਨ ਪਾਰਕ ਵਿਖੇ ਖੇਡਿਆ ਜਾਵੇਗਾ । ਪਹਿਲਾ ਮੈਚ ਵੀ ਇਸੇ ਮੈਦਾਨ ‘ਤੇ ਖੇਡਿਆ ਗਿਆ ਸੀ, ਜਿਸ ਵਿੱਚ ਭਾਰਤ ਨੇ 4 ਵਿਕਟਾਂ’ ਦੇ ਨੁਕਸਾਨ ‘ਤੇ 204 ਦੌੜਾਂ ਦਾ ਟੀਚਾ ਹਾਸਿਲ ਕੀਤਾ ਸੀ

ਭਾਰਤ ਖਿਲਾਫ਼ T20 ਸੀਰੀਜ਼ ਲਈ ਨਿਊਜ਼ੀਲੈਂਡ ਟੀਮ ਦਾ ਐਲਾਨ, ਢਾਈ ਸਾਲਾਂ ਬਾਅਦ ਇਸ ਖਿਡਾਰੀ ਦੀ ਹੋਈ ਵਾਪਸੀ

New Zealand t20I squad: ਨਿਊਜ਼ੀਲੈਂਡ ਵੱਲੋਂ ਭਾਰਤ ਖਿਲਾਫ਼ ਖੇਡੇ ਜਾਣ ਵਾਲੇ 5 ਟੀ-20 ਮੈਚਾਂ ਦੀ ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ । ਇਸ ਸੀਰੀਜ਼ ਵਿੱਚ ਇੰਗਲੈਂਡ ਦੇ ਖਿਲਾਫ ਕੂਲਹੇ ਦੀ ਸੱਟ ਦੇ ਚੱਲਦਿਆਂ ਟੀ-20 ਸੀਰੀਜ਼ ਵਿਚੋਂ ਬਾਹਰ ਰਹਿਣ ਵਾਲੇ ਕੇਨ ਵਿਲੀਅਮਸਨ ਦੀ ਵਾਪਸੀ ਕਰਵਾਈ ਗਈ ਹੈ । ਇਸ ਤੋਂ ਇਲਾਵਾ ਲਗਭਗ ਢਾਈ

ਮਹਿਲਾ T20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਰਿਚਾ ਘੋਸ਼ ਨੂੰ ਮਿਲਿਆ ਮੌਕਾ

Women ICC T20 World Cup: ਆਸਟ੍ਰੇਲੀਆ ਵਿੱਚ ਹੋਣ ਵਾਲੇ ICC ਮਹਿਲਾ ਟੀ-20 ਵਿਸ਼ਵ ਕੱਪ 2020 ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੱਲੋਂ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਹੈ । ਟੀ-20 ਵਿਸ਼ਵ ਕੱਪ ਲਈ ਭਾਰਤੀ ਮਹਿਲਾ ਟੀਮ ਦੀ ਕਮਾਨ ਹਰਮਨਪ੍ਰੀਤ ਕੌਰ ਨੂੰ ਸੌਂਪੀ ਗਈ ਹੈ । ਇਸ ਟੂਰਨਾਮੈਂਟ ਵਿੱਚ ਭਾਰਤ ਆਪਣਾ ਪਹਿਲਾ ਮੈਚ

AUS vs NZ: ਆਸਟ੍ਰੇਲੀਆ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਨਿਊਜ਼ੀਲੈਂਡ ਦੀ ਟੀਮ 251 ‘ਤੇ ਢੇਰ

Australia vs New Zealand: ਸਿਡਨੀ: ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ । ਇਸ ਸੀਰੀਜ਼ ਦੇ ਤੀਸਰੇ ਮੁਕਾਬਲੇ ਵਿੱਚ ਆਸਟ੍ਰੇਲੀਆ ਦੇ ਆਫ ਸਪਿਨਰ ਨਾਥਨ ਲਿਓਨ ਤੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀ ਸ਼ਾਨਦਾਰ ਗੇਂਦਬਾਜ਼ੀ ਕਾਰਨ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ ਤੀਜੇ ਦਿਨ ਪਹਿਲੀ ਪਾਰੀ ਵਿੱਚ 251 ਦੌੜਾਂ ‘ਤੇ ਢੇਰ ਕਰ ਕੇ 203

ਭਾਰਤੀ ਟੀਮ ICC ਦੇ ਸਾਰੇ ਟੂਰਨਾਮੈਂਟ ਜਿੱਤਣ ਦੇ ਕਾਬਿਲ: ਬ੍ਰਾਇਨ ਲਾਰਾ

Brian Lara claim Team India: ਨਵੀਂ ਦਿੱਲੀ: ਵੈਸਟਇੰਡੀਜ਼ ਦੇ ਆਈਕਨ ਬੱਲੇਬਾਜ਼ ਬ੍ਰਾਇਨ ਲਾਰਾ ਨੇ ਭਾਰਤੀ ਟੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ICC ਦੇ ਸਾਰੇ ਟੂਰਨਾਮੈਂਟਾਂ ਨੂੰ ਜਿੱਤਣ ਵਿੱਚ ਸਮਰੱਥ ਹੈ । ਲਾਰਾ ਨੇ ਕਿਹਾ ਕਿ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਤੱਥ ਦੀ ਕਦਰ ਕਰਨੀ ਚਾਹੀਦੀ ਹੈ

ਧੋਨੀ ਬਣੇ ਕ੍ਰਿਕਟ ਆਸਟ੍ਰੇਲੀਆ ਦੀ ਦਸ਼ਕ ਵਨਡੇ ਟੀਮ ਦੇ ਕਪਤਾਨ

Dhoni CA’s ODI team captain: ਵਿਸ਼ਵ ਕੱਪ ਜੇਤੂ ਕਪਤਾਨ ਐੱਮ. ਐੱਸ. ਧੋਨੀ. ਨੂੰ ਆਸਟ੍ਰੇਲੀਆ ਕ੍ਰਿਕਟ ਵੱਲੋਂ ਆਪਣੀ ਦਸ਼ਕ ਦੀ ਵਨਡੇ ਟੀਮ ਦਾ ਕਪਤਾਨ ਚੁਣਿਆ ਗਿਆ ਹੈ । ਕ੍ਰਿਕਟ ਆਸਟ੍ਰੇਲੀਆ ਦੀ ਦਸ਼ਕ ਦੀ ਇਸ ਸਭ ਤੋਂ ਸਰਵਸ਼੍ਰੇਸ਼ਠ ਡ੍ਰੀਮ ਵਨਡੇ ਇਲੈਵਨ ਵਿੱਚ ਤਿੰਨ ਭਾਰਤੀ ਖਿਡਾਰੀ ਸ਼ਾਮਿਲ ਹਨ । ਜਿਸ ਵਿੱਚ ਹੁਣ ਐੱਮ. ਐੱਸ. ਧੋਨੀ ਨੂੰ ਵਿਕਟਕੀਪਰ ਅਤੇ

ਭਾਰਤ ਨੂੰ ਵੱਡਾ ਝਟਕਾ, ਭੁਵਨੇਸ਼ਵਰ ਕੁਮਾਰ ਵਨਡੇ ਸੀਰੀਜ਼ ‘ਚੋਂ ਹੋਏ ਬਾਹਰ

Bhuvneshwar Kumar out ODI Series: ਭਾਰਤੀ ਕ੍ਰਿਕਟ ਟੀਮ ਨੇ ਵੈਸਟਇੰਡੀਜ਼ ਖਿਲਾਫ਼ ਖੇਡੀ ਗਈ ਟੀ-20 ਸੀਰੀਜ਼ 2-1 ਨਾਲ ਆਪਣੇ ਨਾਮ ਕਰ ਲਈ. ਜਿਸ ਤੋਂ ਬਾਅਦ ਹੁਣ ਭਾਰਤ ਦੀ ਨਜ਼ਰ ਵਨਡੇ ਸੀਰੀਜ਼ ‘ਤੇ ਟਿੱਕ ਗਈ ਹੈ, ਜੋ 15 ਦਸੰਬਰ ਤੋਂ ਸ਼ੁਰੂ ਹੋਵੇਗੀ. ਇਸੇ ਵਿੱਚ ਭਾਰਤੀ ਪ੍ਰਸ਼ੰਸਕਾਂ ਲਈ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ. ਜਿਸ ਵਿੱਚ ਭਾਰਤ

ਐਥਲੈਟਿਕਸ ਚੈਂਪੀਅਨਸ਼ਿਪ ‘ਚ 103 ਸਾਲਾਂ ਮਾਤਾ ਨੇ ਗੱਡੇ ਝੰਡੇ, ਜਿੱਤੇ 4 ਸੋਨ ਤਮਗੇ

Veteran Athlete Man Kaur: ਜੇਕਰ ਜ਼ਿੰਦਗੀ ਵਿੱਚ ਕੁਝ ਕਰਨ ਦਾ ਇਰਾਦਾ ਪੱਕਾ ਹੋਵੇ ਤਾਂ ਕਿਸੇ ਵੀ ਮੰਜ਼ਿਲ ਨੂੰ ਆਸਾਨੀ ਨਾਲ ਪਾਰ ਕੀਤਾ ਜਾ ਸਕਦਾ ਹੈ । ਜਿਸਨੂੰ 103 ਸਾਲਾਂ ਦੌੜਾਕ ਮਾਤਾ ਮਾਨ ਕੌਰ ਤੇ ਉਸ ਦੇ ਸਪੁੱਤਰ 82 ਸਾਲਾ ਗੁਰਦੇਵ ਸਿੰਘ ਨੇ ਸੱਚ ਕਰ ਦਿਖਾਇਆ ਹੈ । ਇਨ੍ਹਾਂ ਨੇ ਮਲੇਸ਼ੀਆ ਵਿੱਚ ਹੋਈ 21ਵੀਂ ਏਸ਼ੀਆ ਮਾਸਟਰ

ਚੇੱਨਈ ਸੁਪਰ ਕਿੰਗ਼ਜ਼ ‘ਚੋਂ ਹੋ ਸਕਦੀ ਹੈ ਧੋਨੀ ਦੀ ਛੁੱਟੀ !

IPL 2020 CSK: ਸਟਾਰ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਇਨ੍ਹੀ ਦਿਨੀ ਟੀਮ ਇੰਡੀਆ ਤੋਂ ਦੂਰ ਹਨ । ਵਿਸ਼ਵ ਕੱਪ 2019 ਤੋਂ ਬਾਅਦ ਧੋਨੀ ਨੇ ਭਾਰਤੀ ਟੀਮ ਲਈ ਕੋਈ ਵੀ ਮੁਕਾਬਲਾ ਨਹੀਂ ਖੇਡਿਆ ਹੈ । ਜਿਸ ਕਾਰਨ ਉਸ ਦੇ ਸੰਨਿਆਸ ਦੀਆਂ ਖਬਰਾਂ ਵੀ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ. ਇਸ ਵਿੱਚ ਕੁਝ ਲੋਕਾਂ ਦਾ ਮੰਨਣਾ ਹੈ

ਨਿਊਜ਼ੀਲੈਂਡ ਨੇ ਰੋਕਿਆ ਦੱਖਣੀ ਅਫਰੀਕਾ ਦਾ ਜੇਤੂ ਰੱਥ,6 ਦੌੜਾਂ ਨਾਲ ਹਰਾਇਆ ਮੈਚ

ਕ੍ਰਾਈਸਟਚਰਚ ‘ਚ ਖੇਡੇ ਗਏ 5 ਮੈਚਾਂ ਦੀ ਲੜੀ ਦੇ ਦੂਜੇ ਮੈਚ ‘ਚ ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ 6 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਟੀਮ ਨੇ 5 ਮੈਚਾਂ ਦੀ ਇਕ ਰੋਜ਼ਾ ਲੜੀ ‘ਚ 1-1 ਦੀ ਬਰਾਬਰੀ ਕਰ ਲਈ ਹੈ। ਨਿਊਜ਼ੀਲੈਂਡ ਨੇ ਇਸ ਜਿੱਤ ਨਾਲ ਦੱਖਣੀ ਅਫਰੀਕਾ ਦੇ ਜੇਤੂ ਰੱਥ ਨੂੰ ਰੋਕ ਲਿਆ ਹੈ। ਇਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ