Tag: , , , , ,

ਇਨ੍ਹਾਂ ਖਿਡਾਰੀਆਂ ਦੀ ਬਦੌਲਤ ਚੇੱਨਈ ਨੂੰ ਮਿਲਿਆ ਫਾਈਨਲ ਦਾ ਟਿਕਟ

IPL 2019 Final Ticket : ਨਵੀਂ ਦਿੱਲੀ : IPL ਲੀਗ ਦੇ 12ਵੇਂ ਸੀਜ਼ਨ ਵਿੱਚ ਦਿੱਲੀ ਨੂੰ ਹਰਾਉਣ ਤੋਂ ਬਾਅਦ ਚੇੱਨਈ ਇੱਕ ਵਾਰ ਫਿਰ ਫਾਈਨਲ ਵਿੱਚ ਪਹੁੰਚ ਗਿਆ ਹੈ । ਚੇੱਨਈ ਦੀ ਟੀਮ IPL ਵਿੱਚ ਸਭ ਤੋਂ ਵੱਧ ਫਾਈਨਲ ਖੇਡਣ ਵਾਲੀ ਟੀਮ ਸਫ਼ਲ ਟੀਮ ਹੈ । ਚੇੱਨਈ ਦੀ ਟੀਮ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿੱਚ

ਪ੍ਰੋ ਕਬੱਡੀ ਲੀਗ 19 ਅਕਤੂਬਰ ਤੋਂ, ਇਸ ਦਿਨ ਹੋਵੇਗੀ ਖਿਡਾਰੀਆਂ ਦੀ ਨਿਲਾਮੀ…

Pro Kabaddi League 19th October : 19 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਪ੍ਰੋ ਕਬੱਡੀ ਲੀਗ ਸੀਜਨ – 6 ਦੇ ਲਈ 30 – 31 ਮਈ ਨੂੰ ਮੁੰਬਈ ‘ਚ ਖਿਡਾਰੀਆਂ ਦੀ ਨਿਲਾਮੀ ਹੋਵੇਗੀ। Pro Kabaddi League 19th October ਇਸ ਬੋਲੀ ‘ਚ 14 ਦੇਸ਼ਾਂ ਦੇ 58 ਵਿਦੇਸ਼ੀ ਖਿਡਾਰੀਆਂ ਸਮੇਤ 422 ਖਿਡਾਰੀ ਦੇ ਨਾਂਅ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ

David Warner sends Tom Curran

ਇਸ ਗੇਂਦਬਾਜ਼ ਨੇ ਡੈਬਿਊ ਮੈਚ ਵਿੱਚ ਕੀਤੀ ਇਹ ਗਲਤੀ ਅਤੇ ਬਣ ਗਿਆ ਅਣਚਾਹਿਆ ਰਿਕਾਰਡ…

David Warner sends Tom Curran: ਆਸਟ੍ਰੇਲੀਆ ਨੇ ਇੰਗਲੈਂਡ ਦੇ ਖਿਲਾਫ ਮੈਲਬੌਰਨ ਕ੍ਰਿਕੇਟ ਗਰਾਉਂਡ ਵਿੱਚ ਖੇਡੇ ਜਾ ਰਹੇ ਬਾਕਸਿੰਗ ਟੈਸਟ ਮੈਚ ਦੇ ਪਹਿਲੇ ਦਿਨ ਆਪਣੀ ਸਥਿੱਤੀ ਮਜਬੂਤ ਕਰ ਲਈ ਹੈ। ਦਿਨ ਦਾ ਖੇਲ ਖਤਮ ਹੋਣ ਤੱਕ ਕੰਗਾਰੂ ਟੀਮ ਨੇ 3 ਵਿਕੇਟ ਦੇ ਨੁਕਸਾਨ ਉੱਤੇ 244 ਰਨ ਬਣਾ ਲਏ ਸਨ। ਕਪਤਾਨ ਸਟੀਵ ਸਮਿਥ (65 ਰਨ) ਅਤੇ ਸ਼ਾਨ

Michael Clarke losing best mate

ਵੈਸਟਇੰਡੀਜ਼ ਦੌਰੇ ‘ਤੇ ਹਰ ਰਾਤ ਰੋਂਦਾ ਸੀ ਕੰਗਾਰੂ ਕਪਤਾਨ, ਇਹ ਹੈ ਵਜ੍ਹਾ

Michael Clarke losing best mate: ਆਸਟ੍ਰੇਲੀਆ ਦੇ ਸਾਬਕਾ ਕਪਤਾਨ ਮਾਇਕਲ ਕਲਾਰਕ ਤਿੰਨ ਸਾਲ ਬਾਅਦ ਵੀ ਆਪਣੇ ਦੋਸਤ ਫਿਲਿਪ ਹਿਊਜ ਦੀ ਮੌਤ ਤੋਂ ਉਬਰੇ ਨਹੀਂ ਹਨ। ਕਲਾਰਕ ਨੇ ਕਿਹਾ ਕਿ ਉਨ੍ਹਾਂ ਨੇ ਜਿਸ ਸਮੇਂ ਸੰਨਿਆਸ ਲਿਆ ਸੀ, ਉਸ ਤੋਂ ਇੱਕ ਸਾਲ ਪਹਿਲਾਂ ਹੀ ਉਨ੍ਹਾਂ ਨੂੰ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਾ ਚਾਹੀਦਾ ਹੈ ਸੀ, ਕਿਉਂਕਿ ਆਪਣੇ ਦੋਸਤ

ਫ਼ੀਫ਼ਾ ਅੰਡਰ-17 ਵਿਸ਼ਵ ਕੱਪ: ਭਾਰਤ ਦੀ ਦੂਜੇ ਮੈਚ ਵਿੱਚ ਵੀ ਹੋਈ ਹਾਰ, ਕੋਲੰਬੀਆ ਨੇ 2-1 ਨਾਲ ਹਰਾਇਆ

ਨਵੀਂ ਦਿੱਲੀ: ਫ਼ੀਫ਼ਾ ਅੰਡਰ-17 ਵਿਸ਼ਵ ਕੱਪ ‘ਚ ਇਕ ਬਾਰੀ ਫਿਰ ਖਰਾਬ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਭਾਰਤ ਨੂੰ ਟੂਰਨਾਮੈਂਟ ਦੇ ਦੂਸਰੇ ਮੈਚ ‘ਚ ਕੋਲੰਬੀਆ ਹੱਥੋਂ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਕਰੋੜਾਂ ਭਾਰਤੀ ਫੈਂਸ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ। ਇਸ ਹਾਰ ਦੇ ਨਾਲ ਭਾਰਤ ਦਾ ਨਾਕਆਊਟ ‘ਚ ਪ੍ਰਵੇਸ਼ ਕਰਨਾ ਮੁਸ਼ਕਲ

serena

ਸੇਰੇਨਾ ਵਿਲੀਅਮਸ ਨੇ ਪਹਿਲੀ ਵਾਰ ਸ਼ੇਅਰ ਕੀਤੀਆਂ ਆਪਣੀ ਬੇਟੀ ਦੀਆਂ ਤਸਵੀਰਾਂ

ਅਮਰੀਕਾ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ ਨੇ ਪਹਿਲੀ ਵਾਰ ਆਪਣੀ ਬੇਟੀ ਦੀ ਤਸਵੀਰ ਸ਼ੇਅਰ ਕੀਤੀ ਹੈ। ਸੇਰੇਨਾ ਨੇ ਬੇਟੀ ਦਾ ਨਾਮ ਐਲੇਕਸਿਸ ਓਲੰਪਿਆ ਓਹਾਨੀਅਨ ਜੂਨੀਅਰ ਰੱਖਿਆ ਹੈ। ਦੱਸ ਦਈਏ ਕਿ ਸੇਰੇਨਾ ਨੇ 1 ਸਤੰਬਰ ਨੂੰ ਬੇਟੀ ਨੂੰ ਜਨਮ ਦਿੱਤਾ ਸੀ। ਹੁਣ ਉਹ ਕਰੀਬ 2 ਹਫਤੇ ਦੀ ਹੋ ਚੁੱਕੀ ਹੈ। ਸੋਸ਼ਲ ਮੀਡੀਆ ਉੱਤੇ ਬੇਟੀ ਦੀਆਂ ਤਸਵੀਰਾਂ ਸ਼ੇਅਰ

gwyneth

ਚਿੱਕੜ ‘ਚ ਪੈ ਕੇ ਇਸ ਅਦਾਕਾਰਾ ਨੇ ਕਰਵਾਇਆ ਨਿਊਡ ਫੋਟੋਸ਼ੂਟ

ਮੁੰਬਈ : ਹਾਲੀ ‘ ਚ  ਹਾਲੀਵੁੱਡ ਅਭਿਨੇਤਰੀ ਗਵਾਯਨੇਥ ਪਾਲਟਰੋ ਨੇ ਹਾਲ ਹੀ ‘ਚ ਮੈਗਜ਼ੀਨ ਦੇ ਲਈ ਇਕ ਨਿਊਡ ਕਵਰ ਫੋਟੋਸ਼ੂਟ ਕਰਵਾਇਆ ਹੈ। ਕਵਰ ਸ਼ੂਟ ਲਈ ਉਨ੍ਹਾਂ ਦੀ ਅਜਿਹੀ ਤਸਵੀਰ ਕਲਿਕ ਹੋਈ ਹੈ ਜੋ ਇੰਟਰਨੈੱਟ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਦੱਸ ਦੇਈਏ ਕਿ ਮੈਗਜ਼ੀਨ ਨੇ ਆਪਣਾ ਪਹਿਲਾਂ ਅੰਕ ਕੱਢਿਆ ਹੈ ਅਤੇ ਇਸ ਅੰਕ ਦੇ ਕਵਰ

ਸਲਮਾਨ ਦੀ ਸਾਬਕਾ ਭਾਬੀ ਮਲਾਇਕਾ ਅਰੋੜਾ ਨੇ ਵਨ ਪੀਸ ‘ਚ ਦਿਖਾਇਆ ਸਿਜ਼ਲਿੰਗ ਅੰਦਾਜ਼

ਮੁੰਬਈ— ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਖਾਨ ਕਦੇ ਆਪਣੀ ਫਿੱਟਨੈੱਸ ਤੇ ਲੁੱਕ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆਂ ‘ਚ ਰਹਿੰਦੀ ਹੈ। ਮਲਾਇਕਾ ਆਪਣੇ ਪਤੀ ਅਰਬਾਜ਼ ਖਾਨ ਤਲਾਕ ਤੋਂ ਬਾਅਦ ਵੀ ਕਿਤੇ ਨਾ ਕਿਤੇ ਫੋਟੋਗ੍ਰਾਫਰਜ਼ ਦੇ ਕੈਮਰਿਆਂ ‘ਚ ਕੈਦ ਹੁੰਦੀ ਰਹੀ। ਪਤੀ ਨਾਲੋਂ ਵੱਖ ਹੋਣ ਦੇ ਬਾਵਜੂਦ ਵੀ ਹੋ ਕਾਫੀ ਸਟਾਈਲਿਸ਼ ਤੇ ਹੌਟ ਨਜ਼ਰ ਆਉਂਦੀ ਹੈ। ਹਾਲ

ਇੰਡੀਅਨ ਵੈੱਲਜ਼ ਦੇ ਸੈਮੀਫਾਈਨਲ ‘ਚ ਫੈਡਰਰ, ਵਾਵਰਿੰਕਾ ਨਾਲ ਹੋਵੇਗੀ ਖਿਤਾਬੀ ਟੱਕਰ !

ਅਮਰੀਕੀ ਖਿਡਾਰੀ ਜੈਨ ਸਾਕ ਨੇ ਚੌਥਾ ਦਰਜਾ ਪ੍ਰਾਪਤ ਜਾਪਾਨ ਦੇ ਕੇਈ ਨਿਸ਼ੀਕੋਰੀ ਨੇ ਸਖਤ ਮੁਕਾਬਲੇ ‘ਚ ਹਰਾ ਕੇ ਇੰਡੀਅਨ ਵੇਲਸ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਐਂਟਰੀ ਕਲ ਲਈ, ਜਿਥੇ ਉਸ ਦਾ ਮੁਕਾਬਲਾ ਰੋਜਰ ਫੈਡਰਰ ਨਾਲ ਹੋਵੇਗਾ। 17ਵੀਂ ਸੀਡ ਅਮਰੀਕੀ ਖਿਡਾਰੀ ਨੇ ਦੁਨੀਆ ਦੇ 5ਵੇਂ ਨੰਬਰ ਦੇ ਖਿਡਾਰੀ ਨਿਸ਼ੀਕੋਰੀ ਨੂੰ 6-3, 2-6, 6-2 ਨਾਲ ਹਰਾ ਕੇ

ਦੁਬਈ ਓਪਨ : ਐਂਡੀ ਮਰੇ ਨੇ ਸਾਲ ਦਾ ਪਹਿਲਾ ਖਿਤਾਬ ਕੀਤਾ ਆਪਣੇ ਨਾਮ

ਦੁਨੀਆ ਦੇ ਨੰਬਰ ਇਕ ਖਿਡਾਰੀ ਬ੍ਰਿਟੇਨ ਦੇ ਐਂਡੀ ਮਰੇ ਨੇ ਸਪੇਨ ਦੇ ਫਰਨਾਂਡੋ ਵਰਦਾਸਕੋ ਨੂੰ ਫਾਈਨਲ ‘ਚ ਲਗਾਤਾਰ ਸੈੱਟਾਂ ‘ਚ 6-3, 6-2 ਨਾਲ ਹਰਾ ਕੇ ਦੁਬਈ ਓਪਨ ਟੈਨਿਸ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ ਹੈ। ਚੋਟੀ ਦਾ ਦਰਜਾ ਪ੍ਰਾਪਤ ਮਰੇ ਦਾ ਇਹ ਸਾਲ ਦਾ ਪਹਿਲਾ ਖਿਤਾਬ ਵੀ ਹੈ। ਵਰਦਾਸਕੋ ਦੇ ਖਿਲਾਫ ਪਿਛਲੇ 13 ਮੁਕਾਬਲਿਆਂ ‘ਚ 12

Varun Dhawan

ਆਖਿਰ ਕਿਸ ਦੇ ਫੈਨ ਨੇ ਵਰੁਣ ਧਵਨ !

ਇਹ ਦੱਸਣ ਦੀ ਤਾਂ ਲੋੜ ਨਹੀ ਕਿ ਬਾਲੀਵੁੱਡ ਅਤੇ ਕ੍ਰਿਕਟ ਦਾ ਕਿੰਨਾ ਗੂੜ੍ਹਾ ਰਿਸ਼ਤਾ ਹੈ। ਪਰ ਹੁਣ ਅਸੀ ਇੱਕ ਹੋਰ ਅਜਿਹੀ ਹੀ ਖਬਰ ਦੱਸਣ ਜਾ ਰਹੇ ਹਾਂ। ਹਾਲ ਹੀ ‘ਚ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਦੋਸਤੀ ਕਿੰਨੀ ਖਾਸ ਹੈ।ਇਹ ਤਾਂ ਸਭ ਜਾਣਦੇ ਨੇ ਪਰ ਕਿ ਤੁਸੀ ਜਾਣਦੇ ਹੋ ਕਿ ਵਿਰਾਟ ਦੇ ਫੈਨ ਤਾਂ ਬਾਲੀਵੁੱਡ ਦੇ

ਹੁਸ਼ਿਆਰਪੁਰ ਵਿਖੇ ‘ਅੰਤਰਰਾਸ਼ਟਰੀ ਸਪੈਸ਼ਲ ਓਲੰਪਿਕ ਖੇਡਾਂ’ ਦਾ ਕੱਲ ਹੋਵੇਗਾ ਆਗਾਜ

ਜਿਲ੍ਹਾ ਹੁਸ਼ਿਆਰਪੁਰ ਵਿਚ ਤਿੰਨ ਦਿਨਾਂ ਦੀਆਂ ਅੰਤਰਰਾਸ਼ਟਰੀ ਸਪੈਸ਼ਲ ਓਲੰਪਿਕ ਖੇਡਾਂ ਦਾ ਆਗਾਜ਼ ਐਤਵਾਰ ਨੂੰ ਹੋਣ ਜਾ ਰਿਹਾ ਹੈ ਜਿਸ ਵਿਚ ਭਾਰਤ ਦੇ 18 ਸੂਬਿਆਂ ਤੋਂ 550 ਸਪੈਸ਼ਲ ਬੱਚੇ ਇਸ ਟੂਰਨਾਮੇਂਟ ਦਾ ਹਿੱਸਾ ਬਨਣਗੇ। ਇਸ ਟੂਰਨਾਮੇਂਟ ਦੀ ਜਾਣਕਾਰੀ ਦਿੰਦਿਆ ਵਿਕਟਰ ਬਾਜ਼ ਨੈਸ਼ਨਲ ਸਪੋਰਟਸ ਕਲੱਬ ਦੇ ਸੰਸਥਾਪਕ ਨੇ ਦੱਸਿਆ ਕਿ ਇਸ ਤਿੰਨ ਦਿਨਾਂ ਟੂਰਨਾਮੇਂਟ ਵਿਚ ਭਾਰਤ ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ