Tag: , , , , ,

SPIC Recruitment 2018

SPIC ‘ਚ ਅਸਸਿਟੈਂਟ ਪ੍ਰੋਗਰਾਮਰ ਲਈ ਅਸਾਮੀਆਂ, ਜਲਦ ਕਰੋ ਅਪਲਾਈ

SPIC Recruitment 2018: ਚੰਡੀਗੜ੍ਹ ਵਿੱਚ ਆਈਟੀ ‘ਚ ਸਹਾਇਕ ਪ੍ਰੋਗਰਾਮਰ ਦੀਆਂ ਅਸਾਮੀਆਂ ਖਾਲੀ ਹਨ। ਮਾਨਤਾ ਪ੍ਰਾਪਤ ਸੰਸਥਾ ਤੋਂ ਬੀ.ਈ. / ਬੀਟੇਕ / ਐਮ.ਸੀ.ਏ. ਧਾਰਕ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੇ ਸਕਦੇ ਹਨ। ਅਰਜੀ ਦੇਣ ਲਈ, ਉਮੀਦਵਾਰ ਵੈਬਸਾਈਟ ਤੇ ਜਾ ਕੇ ਆਨਲਾਈਨ ਅਰਜੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ।   SPIC: Department of IT, Chandigarh ਵੇਬਸਾਈਟ: www.spicindia.com ਜੌਬ ਨੰਬਰ:

ਇੰਡਿਗੋ, ਸਪਾਈਸ ਜੈਟ ਅਤੇ ਜੈਟ ਏਅਰਵੇਜ਼ ਦੇ ਸਫਰ ’ਤੇ ਸਪੈਸ਼ਲ ਆਫਰ ਹੋਏ ਜਾਰੀ 

ਇੰਡਿਗੋ, ਸਪਾਈਸ ਜੈਟ ਅਤੇ ਜੈਟ ਏਅਰਵੇਜ਼ ਏਅਰਲਾਇੰਸ ਨੇ ਹਵਾਈ ਸਫਰ ਤੇ ਸਪੈਸ਼ਲ ਆਫਰ ਜਾਰੀ ਕੀਤੇ ਹਨ। ਜਿਸ ਦੇ ਤਹਿਤ ਇੰਡਿਗੋ ਨੇ 14 ਦਸੰਬਰ 2016 ਤੋਂ ਅਕਤੂਬਰ 2017 ਤੱਕ ਘਰੇਲੂ ਯਾਤਰਾ ਕਰਨ ਤੇ ਟੈਕਸ ਸਮੇਤ 799 ਰੁਪਏ ਦੀ ਟਿਕਟ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਬੰਗਲੌਰ ਤੋਂ ਹੈਦਰਾਬਾਦ ਦੇ ਸਫਰ ਲਈ ਇੰਡਿਗੋ ਨੇ 999 ਰੁਪਏ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ