Tag: , , , ,

ਜੇਕਰ ਧਨ ਤੇਰਸ ‘ਚ ਖਰੀਦੋਗੇ ਇਹ ਸਾਮਾਨ ਤਾਂ ਰਹੋਗੇ ਮਾਲਾਮਾਲ

Dhanteras special : ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਧਨਤੇਰਸ ਮਨਾਇਆ ਜਾਏਗਾ, ਤੁਸੀਂ ਵੀ ਕੁਝ ਨਵਾਂ ਖਰੀਦਣ ਬਾਰੇ ਸੋਚ ਰਹੇ ਹੋਵੋਗੇ, ਕਿਉਂਕਿ ਧਨਤੇਰਸ’ ਤੇ ਸਮਾਨ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਜਿਸਦੇ ਨਾਲ ਘਰ ਵਿੱਚ ਹਮੇਸ਼ਾਂ ਖੁਸ਼ਹਾਲੀ ਬਣੀ ਰਹਿੰਦੀ ਹੈ ਅਤੇ ਧਨਤੇਰਸ ‘ਤੇ ਅਸੀਂ ਮਾਤਾ ਲਕਸ਼ਮੀ ਅਤੇ ਕੁਬੇਰ ਭਗਵਾਨ ਦੀ ਪੂਜਾ ਕਰਦੇ ਹਨ। ਇਸਦੇ ਨਾਲ

Train

ਰਵੀਦਾਸ ਜੈਯੰਤੀ ਨੂੰ ਮਨਾਉਣ ਲਈ 7 ਫਰਵਰੀ ਨੂੰ ਹੋਵੇਗੀ ਸਪੈਸ਼ਲ ਟ੍ਰੇਨ ਰਵਾਨਾ

ਜਲੰਧਰ:-ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਵਾਰਾਨਸੀ ਲਈ ਸਪੈਸ਼ਲ ਟ੍ਰੇਨ 7 ਫਰਵਰੀ ਨੂੰ ਸਿਟੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ। ਜ਼ਿਕਰਯੋਗ ਹੈ ਕਿ ਡੇਰਾ ਸੱਚਖੰਡ ਬੱਲਾਂ ਦੇ ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ਵਿਚ ਹਰ ਸਾਲ ਭਾਰੀ ਗਿਣਤੀ ਵਿਚ ਸ਼ਰਧਾਲੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਪੈਸ਼ਲ ਟ੍ਰੇਨ

ਚੋਣ ਕਮਿਸ਼ਨ ਨੇ ਅੰਗਹੀਣ ਵੋਟਰਾਂ ਲਈ ਕੀਤੇ ਖਾਸ ਇੰਤਜ਼ਾਮ

Women Police

2017 ਚੋਣਾਂ ਦੌਰਾਨ ਔਰਤਾਂ ਪਾਉਣਗੀਆਂ ਵਿਸ਼ੇਸ਼ ਯੋਗਦਾਨ

ਫਿਰੋਜ਼ਪੁਰ:-ਵਿਧਾਨ ਸਭਾ ਚੋਣਾਂ 2017 ਦੌਰਾਨ ਔਰਤਾਂ ਪਾਉਣਗੀਆਂ ਵਿਸ਼ੇਸ਼ ਯੋਗਦਾਨ, ਉਹ ਭਾਵੇਂ ਪੁਲਿਸ ਮੁਲਾਜ਼ਮ ਔਰਤ ਹੋਵੇ ਜਾਂ ਚੋਣ ਅਬਜਰਵਰ ਹੋਵੇ ਹਰੇਕ ਖੇਤਰ ਵਿਚ ਔਰਤਾਂ ਮਰਦਾਂ ਦੇ ਮੁਕਾਬਲੇ ਜਿਆਦਾ ਗਿਣਤੀ ਵਿਚ ਇਨ੍ਹਾਂ ਚੋਣਾਂ ’ਚ ਤਾਇਨਾਤ ਹੋਈਆਂ ਹਨ ਅਤੇ ਪਿਛਲੀਆਂ ਚੋਣਾਂ ਵਾਂਗ ਇਸ ਵਾਰ ਕਿਸੇ ਔਰਤ ਨੇ ਆਪਣੀ ਡਿਊਟੀ ਕਟਵਾਉਣ ਲਈ ਵੀ ਹਾੜੇ ਨਹੀਂ ਕੱਢੇ। ਫ਼ਿਰੋਜ਼ਪੁਰ ਜ਼ਿਲ੍ਹੇ ਦੀਆਂ

Jallikattu festival.....

‘ਤਮਿਲਨਾਡੁ ‘ਚ ਜਲੀਕੱਟੁ ਤੇ ਵਿਸ਼ੇਸ਼ ਕਾਨੂੰਨ ਬਣਾਉਣਾ ਹੋਵੇਗਾ’

ਮਦਰਾਸ ਹਾਈ ਕੋਰਟ ਨੇ ਜਲੀਕੱਟੂ ਦੇ ਆਯੋਜਨ ਲਈ ਸ਼ਰਤਾਂ ਦੇ ਨਾਲ ਵਿਸ਼ੇਸ਼ ਕਾਨੂੰਨ ਬਣਾਉਣ ਲਈ ਕੇਂਦਰ ਅਤੇ ਤਮਿਲਨਾਡੂ ਦੀ ਸਰਕਾਰ ਨੂੰ ਨਿਰਦੇਸ਼ ਦੇਣ ਲਈ ਦਾਇਰ ਪਟੀਸ਼ਨ ਸ਼ੁੱਕਰਵਾਰ ਨੂੰ ਖਾਰਜ ਕਰ ਦਿੱਤਾ ਗਿਆ। ਅਦਾਲਤ ਨੇ ਕਿਹਾ ਕਿ ਉਹ ਇਸ ਤਰ੍ਹਾਂ ਦਾ ਨਿਰਦੇਸ਼ ਨਹੀਂ ਦੇ ਸਕਦੀ। ਤਮਿਲਨਾਡੂ ਸੈਂਟਰ ਫਾਰ ਪਬਲਿਕ ਇੰਸਰੇਸਟ ਲਿਟੀਗੇਸ਼ਨ ਦੇ ਪ੍ਰਬੰਧਕ ਕੇ. ਕੇ. ਰਮੇਸ਼

Seminar Rama Mandi

ਆਦਰਸ਼ ਚੋਣ ਜਾਬਤੇ ਦੀ ਦਿੱਤੀ ਜਾਣਕਾਰੀ

ਰਾਮਾਂ ਮੰਡੀ:- ਸਵਪਨ ਸ਼ਰਮਾ ਐਸ.ਐਸ.ਪੀ ਬਠਿੰਡਾ ਅਤੇ ਪੰਜਾਬ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਚੰਦ ਸਿੰਘ ਡੀ.ਐਸ.ਪੀ ਤਲਵੰਡੀ ਸਾਬੋ ਦੁਆਰਾ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਰਾਮਾਂ ਮੰਡੀ ਦੇ ਸਰਕਾਰੀ ਗਰਲਜ਼ ਸਕੂਲ, ਡੀ.ਏ.ਵੀ ਸਕੂਲ, ਸਟਾਰ ਪਲੱਸ ਸਕੂਲ ਅਤੇ ਸਰਕਾਰੀ ਸਕੂਲ ਬੰਗੀ ਕਲਾਂ ਵਿਖੇ ਪ੍ਰਿੰਸੀਪਲ ਅਤੇ ਸਟਾਫ ਦੇ ਵਿਸ਼ੇਸ਼ ਸਹਿਯੋਗ ਨਾਲ ਵਿਧਾਨ ਸਭਾ ਚੋਣਾਂ ਦੇ

Dr. Abhinav Trikha

ਸੰਗਰੂਰ: ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਪੱਤਰਕਾਰਾਂ ਨਾਲ ਵਿਸ਼ੇਸ ਮੀਟਿੰਗ

ਸੰਗਰੂਰ:-ਅਗਾਮੀ 4 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਤੋਂ ਜਾਣੂ ਕਰਵਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ.ਅਭਿਨਵ ਤ੍ਰਿਖਾ ਨੇ ਪੱਤਰਕਾਰਾਂ ਨਾਲ ਵਿਸ਼ੇਸ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਅਭਿਨਵ ਤ੍ਰਿਖਾ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਕਿਸੇ ਕੀਮਤ

ਦੇਖੋ ਚਾਚਾ ਪੱਤਰਕਾਰ-4 ਡੇਲੀ ਪੋਸਟ ਪੰਜਾਬੀ ਦੀ ਖਾਸ ਪੇਸ਼ਕਸ

ਸ਼ਰਾਬ ਦੀ ਸਮੱਗਲਿੰਗ ਰੋਕਣ ਲਈ ਵਿਸ਼ੇਸ਼ ਟੀਮਾਂ ਦਾ ਗਠਨ

ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਹਰਦੀਪ ਭੰਵਰਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ 2017 ‘ਚ ਸ਼ਰਾਬ ਦੀ ਸਮੱਗਲਿੰਗ ਰੋਕਣ ਲਈ ਜ਼ਿਲ੍ਹਾਂ ਚੋਣ ਅਫਸਰ ਵੱਲੋਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਸ਼ਰਾਬ ਦੀ ਸਮੱਗਲਿੰਗ ਅਤੇ ਨਾਜਾਇਜ਼ ਸ਼ਰਾਬ ਸੰਬੰਧੀ ਜੇਕਰ ਕਿਸੇ ਵਿਅਕਤੀ ਨੂੰ ਕੋਈ ਸ਼ਿਕਾਇਤ ਹੈ ਜਾਂ ਇਸ ਸੰਬੰਧੀ ਕੋਈ

ਚਾਚਾ ਪੱਤਰਕਾਰ

Manjit Singh

“ਆਮ ਆਦਮੀ ਪਾਰਟੀ ਤੋਂ ਲੋਕ ਹੋਏ ਦੂਰ”

2017 ਦੀਆ ਚੋਣਾਂ ਨੂੰ ਲੈ ਕੇ ਜਿੱਥੇ ਹਰ ਪਾਰਟੀ ਵੱਲੋਂ ਆਪਣੀ ਆਪਣੀ ਦਾਅਵੇਦਾਰੀ ਠੋਕੀ ਜਾ ਰਹੀ ਹੈ। ਇਸੇ ਲੜੀ ਤਹਿਤ ਫਰੀਦਕੋਟ ਵਿਚ ਡੇਮੋਕ੍ਰੇਟਿਕ ਸਵਰਾਜ ਪਾਰਟੀ ਵੱਲੋਂ ਬੀਬੀ ਰਵਿੰਦਰ ਕੌਰ ਗਿੱਲ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। ਜਿਸ ਦੇ ਗ੍ਰਹਿ ਵਿਖੇ ਪਾਰਟੀ ਪ੍ਰਧਾਨ ਮਨਜੀਤ ਸਿੰਘ ਵੱਲੋਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਪੁੱਛੇ ਗਏ ਸਵਾਲ

Pandit-kamal-Dev

ਕਮਲ ਦੇਵ ਜੋਤਿਸ਼ ਸਮਰਾਟ

ਰੇਲਵੇ ਵੱਲੋਂ ਯਾਤਰੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ

ਭਾਰਤੀ ਰੇਲਵੇ ਨੇ ਯਾਤਰੀਆਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦੇ ਹੋਏ ਚਾਰਟ ਬਣਨ ਦੇ ਬਾਅਦ ਸਾਰੇ ਯਾਤਰੀਆ ਨੂੰ ਖਾਲੀ ਸੀਟਾਂ ‘ਤੇ 10 ਫੀਸਦੀ ਛੋਟ ਦੇਣ ਦਾ ਐਲਾਨ ਕੀਤਾ ਹੈ। ਚਾਰਟ ਤਿਆਰ ਹੋਣ ਤੋਂ ਪਹਿਲਾਂ ਵੇਚੀਆਂ ਗਈਆਂ ਅੰਤਿਮ ਟਿਕਟਾਂ ਦੇ ਮੂਲ ਕਿਰਾਏ ‘ਤੇ 10 ਫੀਸਦੀ ਛੋਟ ਲਾਗੂ ਹੋਵੇਗੀ। ਹਾਲਾਂਕਿ ਰਿਜਰਵੇਸ਼ਨ ਚਾਰਜ ਅਤੇ ਸੁਪਰਫਾਸਟ ਚਾਰਜ ਆਦਿ ਵਿੱਚ

Daily post special : ਪ੍ਰਵਾਸੀ ਸਾਂਭ ਰਹੇ ਨੇ ਪੰਜਾਬ ਦੀ ਵਿਰਾਸਤ

ਨਿਹਾਲ ਸਿੰਘ ਵਾਲਾ: ਪੱਛਮੀ ਪ੍ਰਭਾਵ ਹੇਠ ਆ ਕੇ ਪੰਜਾਬ ਆਪਣੀਆਂ ਜੜ੍ਹਾਂ ਤੋਂ ਅਲੱਗ ਹੁੰਦਾ ਜਾ ਰਿਹਾ ਹੈ। ਜਿੱਥੇ ਪਹਿਲਾਂ ਬੱਚੇ ਆਪਣੀ ਦਾਦੀ ਜਾਂ ਨਾਨੀ ਦੇ ਕੋਲ ਬੈਠ ਕੇ ਭੱਠੀ ‘ਚ ਭੁੰਨੇ ਦਾਣਿਆਂ ਨੂੰ ਬੜੇ ਚਾਅ ਨਾਲ ਖਾਂਦੇ ਸਨ,ਉੱਥੇ ਹੀ ਅੱਜ ਬੱਚਿਆਂ ਦੇ ਹੱਥਾਂ ‘ਚ ਸਿਰਫ਼ ਪੌਪਕਰੋਨ ਹੀ ਦਿਖਾਈ ਦਿੰਦੇ ਹਨ। ਤੇਜ਼ੀ ਦੇ ਇਸ ਯੁੱਗ ਅੰਦਰ

ਪਾਕਿਸਤਾਨ ਨੇ ਚਲਾਈ ਸਪੈਸ਼ਲ ਕ੍ਰਿਸਮਸ ਟਰੇਨ

ਇਸਲਾਮਾਬਾਦ : ਪਾਕਿਸਤਾਨ ਨੇ ਕ੍ਰਿਸਮਸ ਦੇ ਮੌਕੇ ਤੇ ਸਪੈਸ਼ਲ ਟਰੇਨ ਚਲਾਈ ਹੈ । ਇਸਲਾਮਾਬਾਦ ਵਿਚ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਮੰਤਰੀ ਕਾਮਰਾਨ ਮਾਈਕਲ ਤੇ ਰੇਲਵੇ ਮੰਤਰਾਲੇ ਵੱਲੋਂ ਇਸ ਟਰੇਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਇਸ ਦੌਰਾਨ ਇਸ ਸਪੈਸ਼ਲ ਕ੍ਰਿਸਮਸ ਟਰੇਨ ਨੂੰ ਦੇਖਣ ਲਈ ਭਾਰੀ ਗਿਣਤੀ ਵਿਚ ਲੋਕ ਮੌਜੂਦ ਸਨ । ਸਪੈਸ਼ਲ ਕ੍ਰਿਸਮਸ

ਹੈਦਰਾਬਾਦ ਬਲਾਸਟ:ਇੰਡੀਅਨ ਮੁਜਾਹਿਦੀਨ ਦੇ ਅੱੱਤਵਾਦੀਆਂ ਨੂੰ ਮੌਤ ਦੀ ਸਜ਼ਾ

ਤੇਲੰਗਾਨਾ ਦੀ ਇਕ ਅਦਾਲਤ ਨੇ ਇੰਡੀਅਨ ਮੁਜਾਹਿਦੀਨ (ਆਈ. ਐੱਮ.) ਦੇ ਸੀਨੀਅਰ ਕਮਾਂਡਰ ਯਾਸੀਨ ਭਟਕਲ ਸਮੇਤ 5 ਦੋਸ਼ੀਆਂ ਨੂੰ 21 ਫਰਵਰੀ 2013 ਨੂੰ ਹੈਦਰਾਬਾਦ ਦੇ ਦਿਲਸੁਖ ਨਗਰ ਖੇਤਰ ਵਿਚ ਹੋਏ ਦੋਹਰੇ ਬੰਬ ਧਮਾਕਿਆਂ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦਿਆਂ ਸੋਮਵਾਰ ਮੌਤ ਦੀ ਸਜ਼ਾ ਸੁਣਾਈ। ਉਕਤ ਧਮਾਕਿਆਂ ‘ਚ 8 ਵਿਅਕਤੀ ਮਾਰੇ ਗਏ ਸਨ ਅਤੇ 131 ਜ਼ਖਮੀ ਹੋਏ

19 ਦਸੰਬਰ ਨੂੰ ਹੋਏਗਾ ਇਕ ਦਿਨੀਂ ਵਿਸ਼ੇਸ਼ ਇਜਲਾਸ

ਪੰਜਾਬ ਵਿਚ ਚੋਣ ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਵਿਕਾਸ ਕਾਰਜਾਂ ਦੇ ਪ੍ਰਾਜੈਕਟਾਂ ਨੂੰ ਅਮਲੀਜਾਮਾ ਪਹਿਨਾਉਣ ਦੇ ਮਕਸਦ ਨਾਲ ਸਰਕਾਰ ਇਕ ਦਿਨੀਂ ਵਿਸ਼ੇਸ਼ ਇਜਲਾਸ ਬੁਲਾਉਣ ਜਾ ਰਹੀ ਹੈ। ਇਸ ਸੰਬੰਧੀ ਸ਼ੁਕਰਵਾਰ ਨੂੰ ਕੈਬਨਿਟ ਬੈਠਕ ਬੁਲਾ ਕੇ 19 ਦਸੰਬਰ ਨੂੰ ਇਜਲਾਸ ਬੁਲਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਨੂਰਪੁਰ ਬੇਦੀ ‘ਚ ਸੰਤ ਬਾਬਾ ਸੇਵਾ ਸਿੰਘ ਮੈਮੋਰੀਅਲ

ਰਾਮਾਂ ਮੰਡੀ ’ਚ ਹੋਈ ਕਾਂਗਰਸ ਪਾਰਟੀ ਦੀ ਅਹਿਮ ਬੈਠਕ

ਰਾਮਾਂ ਮੰਡੀ, 15 ਦਸੰਬਰ (ਅਮਰਜੀਤ ਸਿੰਘ ਲਹਿਰੀ)-2017 ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ ਵੱਖ ਪਾਰਟੀ ਦੇ ਸੀਨੀਅਰ ਆਗੂਆਂ ਦੁਆਰਾ ਆਪਣੇ ਵਰਕਰਾਂ ਨੂੰ ਲੈ ਕੇ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ, ਜਿਸਦੇ ਤਹਿਤ ਯੂਥ ਕਾਂਗਰਸ ਦੇ ਸੂਬਾ ਉਪ ਪ੍ਰਧਾਨ ਅਤੇ ਹਲਕਾ ਇੰਚਾਰਜ ਖੁਸ਼ਬਾਜ਼ ਸਿੰਘ ਜਟਾਣਾ ਦੀ ਸਰਪ੍ਰਸਤੀ ਹੇਠ ਕਾਂਗਰਸ ਪਾਰਟੀ

ਪੰਜਾਬ ਕੈਬਿਨਟ ਦੀ ਅਹਿਮ ਬੈਠਕ 15 ਦਸੰਬਰ ਨੂੰ, ਹੋ ਸਕਦੇ ਨੇ ਵੱਡੇ ਐਲਾਨ

ਪੰਜਾਬ ਕੈਬਿਨਟ ਦੀ ਅਹਿਮ ਬੈਠਕ 15 ਦਸੰਬਰ ਨੂੰ ਪੰਜਾਬ ਸਕੱਤਰੇਤ ’ਚ ਸ਼ਾਮ 6:30 ਹੋਵੇਗੀ ਬੈਠਕ ਹੋ ਸਕਦੇ ਨੇ ਵੱਡੇ

ਗੀਤਾ ਜੈਲਦਾਰ ਦੀ ਡੇਲੀ ਪੋਸਟ ਨਾਲ ਖਾਸ ਮੁਲਾਕਾਤ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ