Home Posts tagged Spare Parts Shop Fire Broke
Tag: Spare Parts Shop Fire Broke
ਸਪੇਅਰ ਪਾਰਟਸ ਦੀ ਦੁਕਾਨ ‘ਚ ਲੱਗੀ ਭਿਆਨਕ ਅੱਗ, ਸੜ ਕੇ ਸੁਆਹ ਹੋਇਆ ਸਾਰਾ ਸਾਮਾਨ
Feb 11, 2019 2:03 pm
Spare Parts Shop Fire Broke: ਫਿਰੋਜ਼ਪੁਰ: ਜਿੱਥੇ ਬਸੰਤ ਪੰਚਮੀ ਦਾ ਤਿਉਹਾਰ ਸਾਰਿਆਂ ਨੇ ਖੁਸ਼ੀਆਂ ਚਾਵਾਂ ਦੇ ਨਾਲ ਮਨਾਇਆ ਉੱਥੇ ਹੀ ਇਹ ਤਿਉਹਾਰ ਕਈਆਂ ਲਈ ਕਹਿਰ ਬਣ ਕੇ ਵੀ ਆਇਆ। ਅਜਿਹਾ ਇਕ ਮਾਮਲਾ ਫਿਰੋਜ਼ਪੁਰ ਵਿਖੇ ਦੇਖਣ ਨੂੰ ਮਿਲਿਆ। ਜਿੱਥੇ ਕਿ ਪਤੰਗਬਾਜ਼ਾਂ ਦੇ ਸ਼ੌਕੀਨਾਂ ਵੱਲੋਂ ਉਡਾਈ ਗਈ ਇੱਕ ਚੰਡੋਲ ਇੱਕ ਸਪੇਅਰ ਪਾਰਟ ਦੀ ਦੁਕਾਨ ਦੀ ਛੱਤ ਉੱਪਰ