Tag: , ,

ਇਸਰੋ ਕਰ ਰਿਹਾ ਚੰਦਰਯਾਨ-3 ਭੇਜਣ ਦੀਆਂ ਤਿਆਰੀਆਂ

ISRO to launch Chandrayaan-3: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਚੰਦਰਯਾਨ-2 ਤੋਂ ਬਾਅਦ ਚੰਦਰਯਾਨ-3 ਭੇਜਣ ਦੀ ਤਿਆਰੀ ਵਿੱਚ ਹੈ। ਇਸਰੋ ਸਤੰਬਰ 2019 ’ਚ ਪਹਿਲੀ ਵਾਰ ਚੰਨ ਦੇ ਦੱਖਣੀ ਧਰੁਵ ਉੱਤੇ ਲੈਂਡ ਕਰਨ ਵਿੱਚ ਨਾਕਾਮ ਰਿਹਾ ਹੈ। ਹੁਣ ਛੇਤੀ ਹੀ ਚੰਦਰਯਾਨ–3 ਨੂੰ ਚੰਨ ਵੱਲ ਰਵਾਨਾ ਕੀਤਾ ਜਾ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਲਈ ਨਵੰਬਰ

ਪੁਲਾੜ ‘ਚ ਭਾਰਤ ਦੇ ਧਮਾਕੇ ਨੇ ਅਮਰੀਕਾ ਨੂੰ ਕੀਤਾ ਪਰੇਸ਼ਾਨ

space shuttle anti satellite: ਪੁਲਾੜ ‘ਚ ਭਾਰਤ ਵਲੋਂ ਐਂਟੀ-ਸੈਟੇਲਾਈਟ ਪ੍ਰੀਖਣ ਤੋਂ ਬਾਅਦ ਅਮਰੀਕਾ ਨੇ ਕਿਹਾ ਕਿ ਭਾਰਤ ਪੁਲਾੜ ‘ਚ ਪ੍ਰੀਖਣ ਤਾਂ ਕਰ ਰਿਹਾ ਹੈ ਪਰ ਪੁਲਾੜ ‘ਚ ਵੱਧ ਰਿਹਾ  ਮਲਬਾ (Space debris) ਚਿੰਤਾ ਦਾ ਵਿਸ਼ਾ ਹੈ। ਬੁੱਧਵਾਰ ਨੂੰ ਪੀਐਮ ਨਰੇਂਦਰ ਮੋਦੀ ਵਲੋਂ ਐਲਾਨ ਕੀਤਾ ਗਿਆ ਕਿ ਭਾਰਤ ਨੇ ਪੁਲਾੜ ‘ਚ ਸੈਟੇਲਾਈਟ ਸੁੱਟਣ  ਦੀ ਸਮਰਥਾ ਹਾਸਲ

India Gaganyaan mission

ਗਗਨਯਾਨ ਮਿਸ਼ਨ: 16 ਮਿੰਟਾਂ ‘ਚ 3 ਭਾਰਤੀ ਪਹੁੰਚਣਗੇ ਸਪੇਸ ‘ਚ

India Gaganyaan mission:ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ( ਇਸਰੋ ) 3 ਭਾਰਤੀ ਪੁਲਾੜ ਯਾਤਰੀਆਂ ਨੂੰ 2022 ਵਿੱਚ 5 ਤੋਂ 7 ਦਿਨਾਂ ਲਈ ਸਪੇਸ ਵਿੱਚ ਭੇਜੇਗਾ।ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਕ , ਲਾਂਚ ਵਿੱਚ 16 ਮਿੰਟ ਦਾ ਸਮਾਂ ਲੱਗੇਗਾ ।ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ 15 ਅਗਸਤ ਦੇ ਮੌਕੇ ਉੱਤੇ ਗਗਨਯਾਨ ਮਿਸ਼ਨ ਦੇ ਬਾਰੇ ਵਿੱਚ ਐਲਾਨ ਕੀਤਾ ਸੀ ।

Space beer bottle

ਹੁਣ ਪੁਲਾੜ ਯਾਤਰੀ ਵੀ ਲੈ ਸਕਣਗੇ ਬੀਅਰ ਦਾ ਆਨੰਦ ,ਜਾਣੋ ਕਿਵੇਂ

Space beer bottle :ਪੁਲਾੜ ਯਾਤਰੀ ਛੇਤੀ ਹੀ ਪੁਲਾੜ ਵਿੱਚ ਬੀਅਰ ਪੀ ਸਕਣਗੇ।ਵਿਸ਼ੇਸ਼ ਕਿਸਮ ਦੀ ਇੱਕ ਬੋਤਲ ਦੇ ਵਿਕਾਸ ਨਾਲ ਬਹੁਤ ਘੱਟ ਗੁਰੁਤਾਕਰਸ਼ਣ ਵਾਲੇ ਖੇਤਰ ਵਿੱਚ ਵੀ ਅਜਿਹਾ ਸੰਭਵ ਹੋ ਸਕਦਾ ਹੈ।ਆਸਟਰੇਲੀਆ ਦੀਆਂ ਦੋ ਕੰਪਨੀਆਂ ਨੇ ਇਹ ਬੋਤਲ ਡਿਜ਼ਾਇਨ ਕੀਤੀ ਹੈ।ਇਹ ਸਤ੍ਹਾ ਦੇ ਤਣਾਅ ਦਾ ਇਸਤੇਮਾਲ ਕਰਦਾ ਹੈ।ਇਸਤੋਂ ਬੀਅਰ ਬੋਤਲ ਦੀ ਸਤ੍ਹਾ ਤੋਂ ਉੱਪਰ ਵੱਲ ਉੱਠਦੀ

Lunar Eclipse

31 ਜਨਵਰੀ 2018 ਨੂੰ ਲੱਗੇਗਾ ਸਾਲ ਦਾ ਪਹਿਲਾ ਚੰਦਰਮਾ ਗ੍ਰਹਿਣ

Lunar Eclipse : ਮਾਘ ਮਹੀਨੇ ਦੀ 31 ਤਾਰੀਖ ਨੂੰ ਸਾਲ 2018 ਦਾ ਪਹਿਲਾ ਚੰਦਰਮਾ ਗ੍ਰਹਿਣ ਲੱਗਣ ਵਾਲਾ ਹੈ। ਇਸ ਸਾਲ ਪੰਜ ਗ੍ਰਹਿਣ ਲੱਗਣਗੇ, ਜਿਹਨਾ ਵਿਚੋਂ 3 ਸੂਰਜ ਗ੍ਰਹਿਣ ਅਤੇ 2 ਚੰਦਰਮਾ ਗ੍ਰਹਿਣ ਲੱਗਣਗੇ। ਪਹਿਲਾ ਚੰਦਰਮਾ ਗ੍ਰਹਿਣ ਮਾਘ ਮਹੀਨੇ ਵਿੱਚ ਯਾਨੀ ਕਿ ਜਨਵਰੀ 31 ਨੂੰ ਹੈ। ਇਹ ਚੰਦਰ ਗ੍ਰਹਿਣ 77 ਮਿੰਟ ਤੱਕ ਰਹੇਗਾ। ਇਹ ਸ਼ਾਮ ਦੇ

Earth end life

ਵਿਗਿਆਨੀਆਂ ਦੀ ਚਿਤਾਵਨੀ : ਧਰਤੀ ਤੋਂ ਜੀਵਨ ਦੇ ਖ਼ਾਤਮੇ ਦਾ ਸ਼ੱਕ, ਮੰਗਲ ਵਾਂਗ ਆਏਗੀ ਤਬਾਹੀ

Earth end life:ਨਵੀਂ ਦਿੱਲੀ : ਧਰਤੀ ਦੀ ਆਬਾਦੀ ਲਗਾਤਾਰ ਵਧਦੀ ਜਾ ਰਹੀ ਹੈ। ਵਰਤਮਾਨ ਸਮੇਂ ਇਹ ਆਬਾਦੀ 7 ਅਰਬ ਤੋਂ ਵੀ ਜ਼ਿਆਦਾ ਹੈ। ਪਿਛਲੀ ਇੱਕ ਸਦੀ ਵਿਚ ਆਬਾਦੀ ਬਹੁਤ ਤੇਜ਼ੀ ਨਾਲ ਵਧੀ ਹੈ। ਜਿਸ ਤਰ੍ਹਾਂ ਨਾਲ ਅਸੀਂ ਇਨਸਾਨ ਧਰਤੀ ‘ਤੇ ਉਪਲਬਧ ਸਰੋਤਾਂ ਦੀ ਤਬਾਹੀ ਕਰ ਰਹੇ ਹਾਂ, ਉਸ ਨੂੰ ਲੈ ਕੇ ਜਾਣਕਾਰ ਚਿੰਤਤ ਹਨ। ਜਾਣਕਾਰਾਂ

3 November 1957 Laika

ਅੱਜ ਦੇ ਦਿਨ 1957 ਵਿੱਚ ਸੋਵੀਅਤ ਸੰਘ ਨੇ ਪਹਿਲੀ ਵਾਰ ਇੱਕ ਜੀਵਤ ਪ੍ਰਾਣੀ (ਕੁੱਤੇ) ਨੂੰ ਪੁਲਾੜ ਵਿੱਚ ਭੇਜਿਆ ਸੀ

3 November 1957 Laika: 4 ਮੀਟਰ ਲੰਬੇ ਅਤੇ 2 ਮੀਟਰ ਚੋੜੇ ਵਾਲੇ ਕੈਪਸੂਲ ਦੀ ਸਰੂਪ ਦੇ Sputnik 2 ਵਿੱਚ ਇੱਕ ਕੁੱਤੀ ਨੂੰ ਭੇਜਿਆ ਗਿਆ ਜਿਸਦਾ ਨਾਮ Laika ਸੀ। ਸਪੇਸ ਯਾਨ ਵਿੱਚ ਰੇਡੀਓ ਟ੍ਰਾਂਸਮੀਟਰ, ਟੈਲੀਮੈਟਰੀ ਸਿਸਟਮ, ਤਾਪਮਾਨ ਕੰਟਰੋਲਰ ਸਿਸਟਮ ਦੇ ਇਲਾਵਾ Laika ਲਈ ਖਾਸ ਕੈਬਿਨ ਵੀ ਸੀ। ਹਾਲਾਂਕਿ ਇਸ ਵਿੱਚ ਕੋਈ ਟੀਵੀ ਕੈਮਰਾ ਨਹੀਂ ਸੀ। 3

aliens

ਭਾਰਤ-ਚੀਨ ਸਰਹੱਦ ਦੇ ਇਸ ਹਿੱਸੇ ‘ਤੇ ਹੈ ਏਲੀਅਨ ਦਾ ਯੂਐੱਫਓ ਬੇਸ

ਲੱਦਾਖ : ਭਾਰਤ-ਚੀਨ ਸਰਹੱਦ ‘ਤੇ ਕਰੀਬ 16970 ਫੁੱਟ ਦੀ ਉਚਾਈ ‘ਤੇ ਇੱਕ ਅਜਿਹੀ ਜਗ੍ਹਾ ਮੌਜੂਦ ਹੈ, ਜਿਸ ਨੂੰ ਯੂਐੱਫਓ ਬੇਸ ਕਿਹਾ ਜਾਂਦਾ ਹੈ। ਕੋਂਗਕਾ ਲਾ ਪਾਸ ਦੇ ਬਾਰੇ ਵਿਚ ਮੰਨਿਆ ਜਾਂਦਾ ਹੈ ਕਿ ਇੱਥੇ ਏਲੀਅਨ ਆਉਂਦੇ ਜਾਂਦੇ ਰਹਿੰਦੇ ਹਨ। ਫਿਲਹਾਲ ਲਗਭਗ ਖੇਤਰ ਕੋਂਗਕਾ ਲਾ ਵਿਚ ਭਾਰਤ-ਚੀਨ ਦੇ ਵਿਚਕਾਰ 1962 ਵਿਚ ਲੜਾਈ ਹੋ ਚੁੱਕੀ ਹੈ ਪਰ

space

288 ਦਿਨ ਪੁਲਾੜ ‘ਚ ਗੁਜ਼ਾਰ ਕੇ ਇਸ ‘ਸੁਪਰਵੁਮੈਨ’ ਨੇ ਬਣਾਇਆ ਰਿਕਾਰਡ

ਅਮਰੀਕੀ ਪੁਲਾੜ ਯਾਤਰੀ ਪੈੱਗੀ ਵ੍ਹਿਟਸਨ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਇਕ ਵਾਰ ‘ਚ ਰਿਕਾਰਡ 288 ਦਿਨ ਗੁਜ਼ਾਰ ਕੇ ਧਰਤੀ ‘ਤੇ ਪਰਤਣ ਦੀ ਤਿਆਰੀ ਕਰ ਰਹੀ ਹੈ। ਇਹ ਜਾਣਕਾਰੀ ਨਾਸਾ ਨੇ ਦਿੱਤੀ। ਵ੍ਹਿਟਸਨ ਨੇ ਨਵੰਬਰ 2016 ਵਿਚ ਸ਼ਿਮਨ ਦੀ ਸ਼ੁਰੂਆਤ ਕੀਤੀ ਸੀ। ਲੰਬੇ ਸਮੇਂ ਦੌਰਾਨ ਉਨ੍ਹਾਂ ਨੇ 19.66 ਕਰੋੜ ਕਿਲੋਮੀਟਰ ਦੀ ਦੂਰੀ ਤੈਅ ਕੀਤੀ ਅਤੇ ਧਰਤੀ ਦੇ

NASA ਨੇ ਪੁਲਾੜ ‘ਚ ਉਗਾਈ ਬੰਦ ਗੋਭੀ…

NASA ਨੇ ਇਕ ਵਾਰ ਫਿਰ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਪਰ ਇਸ ਵਾਰ ਕਾਰਨ ਕੁਝ ਹੋਰ ਨਹੀਂ ਬਲਕਿ ਗੋਭੀ ਉਗਾਉਣਾ ਸੀ।ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ‘ਚ ਕੀ ਅਜੀਬ ਗਲ ਹੈ ਜੇਕਰ ਨਾਸਾ ਨੇ ਗੋਭੀ ਉਗਾ ਦਿੱਤੀ। ਦਰਅਸਲ ਨਾਸਾ ਨੇ ਗੋਭੀ ਪੁਲਾੜ ਵਿਚ ਉਗਾਈ ਹੈ।ਨਾਸਾ ਮੁਤਾਬਕ ਪੁਲਾੜ ਯਾਤਰੀ ਪੇਗੀ ਵਿਟਸਨ ਨੇ ਜਪਾਨ ਦੀ ‘ਤੋਕਿਓ ਬੇਕਾਨਾ’

ਭਾਰਤ ਦਾ ਸਿਰ ਗਰਵ ਨਾਲ ਹੋਇਆ ਉੱਚਾ

ਇਸਰੋ ਨੇ ਰਚਿਆ ਇਤਿਹਾਸ, ਲਾਂਚ ਕੀਤੇ 104 ਉਪਗ੍ਰਹਿ

ਗਿਣਤੀ ਕੇਂਦਰ ਲਈ ਜਗ੍ਹਾ ਘੱਟ ਹੋਣ ਕਾਰਨ ਬੰਦ ਪਏ ਕਮਰਿਆਂ ‘ਚੋਂ ਚੁੱਕਿਆ ਜਾ ਰਿਹਾ ਸਮਾਨ

ਜ਼ਿਲ੍ਹਾ ਚੋਣ ਅਫ਼ਸਰ ਨੇ ਸਪੱਸ਼ਟ ਕੀਤਾ ਕਿ ਗਿਣਤੀ ਕੇਂਦਰ ਲਈ ਜਗ੍ਹਾ ਘੱਟ ਹੋਣ ਕਾਰਨ ਕੁਝ ਬੰਦ ਪਏ ਕਮਰਿਆਂ ਵਿਚੋਂ ਪੁਰਾਣੇ ਸਮਾਨ ਨੂੰ ਚੁੱਕਿਆ ਜਾ ਰਿਹਾ ਸੀ। ਜਿਹਨਾਂ ਵਿਚੋਂ ਇੱਕ ਕਮਰੇ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦਾ ਪਹਿਲਾਂ ਹੋਈਆਂ ਮਿਊਸਪਲ ਚੋਣਾਂ ਸਬੰਧੀ ਕੁਝ ਸਮਾਨ ਪਿਆ ਸੀ ਇਸ ਸਬੰਧੀ ਰਿਟਰਨਿੰਗਿ ਅਧਿਕਾਰੀ ਨਾਭਾ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਨੂੰ

ਨਾਸਾ ਨੇ ਬਣਾਈ ਤੋਂ ਸ਼ਕਤੀਸ਼ਾਲੀ ‘ਜੇਮਸ ਵੇਬ ਸਪੇਸ’ ਦੂਰਬੀਨ

ਨਾਸਾ ਨੇ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਦੂਰਬੀਨ ਜੇਮਸ ਵੇਬ ਸਪੇਸ ਦਾ ਸਫਲ ਨਿਰਮਾਣ ਕਰ ਲਿਆ ਹੈ। ਨਾਸਾ ਦੀ ਇਹ ਦੂਰਬੀਨ ਹਬੱਲ ਤੋਂ 100 ਗੁਣਾ ਜਿਆਦਾ ਸ਼ਕਤੀਸ਼ਾਲੀ ਹੈ। ਇਹ ਦੂਰਬੀਨ ਉਹਨਾਂ ਗਲੈਕਸੀਆਂ ਨੂੰ ਖੋਜ ਸਕਦੀ ਹੈ ਜੋ ਬ੍ਰਹਿਮੰਡ ਦੇ ਸ਼ੂਰਆਤੀ ਸਮੇਂ ਵਿਚ ਬਣੀਆਂ ਸੀ। ਹਬੱਲ ਸਪੇਸ ਦੂਰਬੀਨ ਨਾਸਾ ਦੇ ਲਈ 26 ਸਾਲ ਤੋਂ

ਚੀਨ ਨੇ ਕੀਤਾ ਮਿਸ਼ਨ ਸਪੇਸ ਸ਼ੁਰੂ

ਚੀਨ ਨੇ ਹੁਣ ਤੱਕ ਸਭ ਤੋਂ ਲੰਬੇ ਮਾਨਵਆਯੁਕਤ ਆਕਾਸ਼ ਅਭਿਆਂਨ ਦੇ ਤਹਿਤ ਦੋ ਅਕਾਸ਼ ਦੇ ਯਾਤਰੀਆਂ ਦੇ ਨਾਲ ਇੱਕ ਆਕਾਸ਼ ਯਾਨ’ਸ਼ੇਨਝੋਉ-11 ਲਾਂਚ ਕੀਤਾ ਹੈ। ਇਸ ਅਭਿਆਨ ਦੇ ਨਾਲ ਚੀਨ ਦਾ ਮੁੱਖ ਉਦੇਸ਼ ਸਾਲ 2022 ਤੱਕ ਅਪਣਾ ਸਥਾਈ ਆਕਾਸ਼ ਸਟੇਸ਼ਨ ਸਥਾਪਿਤ ਕਰਨਾ ਹੈ ਅਤੇ ਇਹ ਯਾਨ ਭੇਜਣ ਦੇ ਨਾਲ ਚੀਨ ਆਪਣੇ ਟੀਚੇ ਤੋਂ ਇੱਕ ਕਦਮ ਨੇੜੇ

2024 ਤੱਕ ਚੀਨ ਕੋਲ ਹੋਵੇਗਾ ਆਪਣਾ ਪੁਲਾੜ ਸਟੇਸ਼ਨ

ਚੀਨ ਸਾਲ 2024 ਵਿਚ ਅਜਿਹਾ ਪਹਿਲਾ ਦੇਸ਼ ਬਣ ਜਾਵੇਗਾ ,ਜਿਸ ਦੇ ਕੋਲ ਆਪਣਾ ਪੁਲਾੜ ਸਟੇਸ਼ਨ ਹੋਵੇਗਾ। ਉਸ ਸਮੇਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਸੇਵਾ ਤੋਂ ਹੱਟ ਜਾਵੇਗਾ। ਸੀਏਏਸੀਸੀ ਚੀਨ ਦੇ ਪ੍ਰਮੁੱਖ ਲੇਈ ਫੈਨਪੇਈ ਨੇ ਕਿਹਾ ਕਿ ਸਾਲ 2024 ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਸੇਵਾ ਹੱਟ ਜਾਣ ਤੋਂ ਬਆਦ ਇਸ ਸੇਵਾ ‘ਚ ਬਚਿਆ ਇਕਲੋਤਾ ਸਟੇਸ਼ਨ ਹੋਵੇਗਾ। ਦੱਸ ਦੇਈਏ ਕਿ ਚੀਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ