Tag: , , , , , ,

Amrit Maan

ਅੰਮ੍ਰਿਤ ਮਾਨ ਦਾ ਪਹਿਲਾ ਧਾਰਮਿਕ ਗੀਤ ਜਲਦ ਹੋਵੇਗਾ ਰਿਲੀਜ਼

ਹਾਲ ਹੀ ਵਿਚ ਗਾਇਕ ਤੇ ਗੀਤਕਾਰ ਅੰਮ੍ਰਿਤ ਮਾਨ ਦਾ ਜੈਸਮੀਨ ਸੈਂਡਲਸ ਦੇ ਨਾਲ ਗੀਤ ‘ਬੰਬ ਜੱਟ’ ਕਾਫੀ ਚਰਚਿਤ ਰਿਹਾ। ਅੰਮ੍ਰਿਤ ਮਾਨ ਨੇ ਗਾਇਕ ਤੇ ਗੀਤਕਾਰ ਵਜੋਂ ਪੰਜਾਬੀ ਇੰਡਸਟਰੀ ‘ਚ ਆਪਣੀ ਪਹਿਚਾਣ ਬਣਾਈ ਹੋਈ ਹੈ। ਅੰਮ੍ਰਿਤ ਮਾਨ ਨੇ ਹਰ ਤਰ੍ਹਾਂ ਦੇ ਗੀਤ ਲਿਖੇ ਵੀ ਹਨ ਤੇ ਗਾਏ ਵੀ ਹਨ। ਹੁਣ ਪਹਿਲੀ ਵਾਰ ਅੰਮ੍ਰਿਤ ਮਾਨ ਇਕ ਧਾਰਮਿਕ

136 ਲਾਭਪਾਤਰੀਆਂ ਨੂੰ ਜਲਦ ਦਿੱਤੀ ਜਾਵੇਗੀ ਸਬਸਿਡੀ ਦੀ ਸਹੂਲਤ

136 ਲਾਭਪਾਤਰੀਆਂ ਨੂੰ ਜਲਦ ਦਿੱਤੀ ਜਾਵੇਗੀ ਸਬਸਿਡੀ ਦੀ ਸਹੂਲਤ

ਤਰਨਤਾਰਨ : ਜ਼ਿਲ੍ਹੇ ‘ਚ ਨੌਜਵਾਨਾਂ ਅਤੇ ਕਿਸਾਨਾਂ ਨੂੰ ਸਵੈ-ਰੁਜ਼ਗਾਰ ਧੰਦਿਆਂ ਨਾਲ ਜੋੜ ਕੇ ਆਤਮ ਨਿਰਭਰ ਬਣਾਉਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਕਦਮਾਂ ਤਹਿਤ 136 ਬਿਨੈਕਾਰਾਂ ਦੇ ਕੇਸ ਲੋਨ ਮਨਜ਼ੂਰ ਕਰਵਾਉਣ ਲਈ ਬੈਂਕਾਂ ਨੂੰ ਭੇਜੇ ਗਏ ਹਨ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜੀਨੀਅਰ ਡੀ. ਪੀ. ਐੱਸ. ਖਰਬੰਦਾ ਨੇ ਦੱਸਿਆ ਕਿ ਹੁਨਰਮੰਦ ਵਿਅਕਤੀਆਂ ਨੂੰ ਆਪਣਾ

#CastAlert : ਪਹਿਲੀ ਵਾਰ ਰੀਮੇਕ ਹੋਣ ਜਾ ਰਹੀ ਹੈ ‘Adult Comedy’

ਕਿਸੀ ਵੀ ਟੈਲੀਵੀਜਨ ਸੀਰੀਅਲ ਨੂੰ ਹਿੱਟ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ ਫਿਲਮ ਦਾ ਪਲਾਟ।ਪਰ ਕਈ ਵਾਰ ਟੀਵੀ ਸੀਰਅੀਲ ਨੇ ਫਿਲਮਾਂ ਦਾ ਰੀਮੇਕ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਸਫਲ ਵੀ ਹੋਏ ਨੇ। ਹੁਣ ਇਸ ਵਾਰ ਇੱਕ ਹੋਰ ਫਿਲਮ ਦਾ ਰੀਮੇਕ, ਟੀਵੀ ‘ਤੇ ਆਉਣ ਨੂੰ ਤਿਆਰ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਬਾਲੀਵੁੱਡ ਦੀ

ਵਰੁਣ ਨੇ ਕਿਹਾ ਰਣਵੀਰ ਸਿੰਘ ਦਾ ਹੋਵੇਗਾ ਜਲਦੀ ਵਿਆਹ

ਵਰੁਣ  ਧਵਨ ਇਨ੍ਹਾਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਬਦਰੀਨਾਥ ਕੀ ਦੁਲਹਨੀਆ’ ਲਈ ਕਾਫੀ ਐਕਸਾਈਟਿਡ ਨਜ਼ਰ ਆ ਰਹੇ ਨੇ। ਉਹ ਹਰ ਪ੍ਰਮੋਸ਼ਨ ਇਵੈਂਟ ‘ਤੇ ਫ਼ਿਲਮ ਦੀ ਕਾਫੀ ਤਾਰੀਫ ਵੀ ਕਰ ਰਹੇ ਨੇ। ਇਸ ਫ਼ਿਲਮ ‘ਚ ਇੱਕ ਵਾਰ ਫੇਰ ਉਸਨੇ ਕਰਨ ਜੌਹਰ ਨਾਲ ਕੰਮ ਕੀਤਾ ਹੈ। ਫ਼ਿਲਮ ‘ਚ ਵਰੁਣ ਦੇ ਨਾਲ ਆਲਿਆ ਭੱਟ ਵੀ ਹੈ, ਜੋ ਵਰੁਣ

ਨਵੇਂ ਰੂਪ ‘ਚ ਜਲਦ ਪਰਤੇਗਾ 1000 ਦਾ ਨੋਟ !

ਰਿਜ਼ਰਵ ਬੈਂਕ ਅਤੇ ਕੇਂਦਰ ਸਰਕਾਰ 1000 ਰੁਪਏ ਦਾ ਨਵਾਂ ਨੋਟ ਜਾਰੀ ਕਰਨ ਦੀ ਤਿਆਰੀ ‘ਚ ਹੈ। ਕੇਂਦਰ ਸਰਕਾਰ ਦੇ ੳੁੱਚ ਅਧਿਕਾਰੀਆਂ ਮੁਤਾਬਕ ਨੋਟਬੰਦੀ ‘ਚ ਬੈਨ ਕੀਤੇ ਗਏ 500 ਅਤੇ 1000 ਦੇ ਨੋਟ ਦੀ ਥਾਂ ਨਵੇਂ ਨੋਟ ਦੀ ਕਰੰਸੀ ਮਾਰਕਿਟ ‘ਚ ਜਲਦ ਆਵੇਗੀ ਜਿਸ ਲਈ ਆਰ.ਬੀ.ਆਈ. ਨਵੇਂ 1000 ਦੇ ਨੋਟ ਦੀ ਛਪਾਈ ਵੀ ਸ਼ੁਰੂ ਕਰ ਦਿੱਤੀ

‘ਚਮਕੀਲਾ’ ‘ਤੇ ਪੰਜਾਬੀ ਫਿਲਮ

ਪੰਜਾਬ ਦੇ ਪ੍ਰਸਿੱਧ ਕਲਾਕਾਰ ਅਮਰ ਸਿੰਘ ਚਮਕੀਲਾ ਨੂੰ ਕੌਣ ਭੁੱਲ ਸਕਦਾ ਹੈ। ਅਮਰ ਸਿੰਘ ਚਮਕੀਲਾ ਪੰਜਾਬੀ ਗਾਇਕ, ਮਿਊਜ਼ਿਸ਼ਿਅਨ ਤੇ ਕੰਪੋਜ਼ਰ ਸਨ। ਉਹਨਾਂ ਦੇ ਲਿਖੇ ਤੇ ਗਾਏ ਗਾਣਿਆਂ ਨੂੰ ਲੋਕ ਖੂਬ ਪਸੰਦ ਕਰਦੇ ਸਨ।ਪੰਜਾਬ ਦੇ ਇਸ ਪ੍ਰਸਿੱਦ ਕਲਾਕਾਰ ‘ਤੇ ਜਲਦ ਹੀ ਪੰਜਾਬੀ ਫਿਲਮ ਬਨਣ ਜਾ ਰਹੀ ਹੈ। ਇਸਦਾ ਐਲਾਨ ਚੰਡੀਗੜ੍ਹ ਵਿੱਚ ਕੀਤਾ ਗਿਆ। ਫਿਲਮ ਦਾ ਨਿਰਮਾਣ ਚਮਕੀਲਾ

Sreesanth to defy BCCI ban and play a club match soon

ਬੀਸੀਸੀਆਈ ਨੂੰ ਚੁਣੌਤੀ, ਬੈਨ ਦੇ ਬਾਵਜੂਦ ਮੈਦਾਨ ‘ਚ ਉੱਤਰੇਗਾ ਸ਼੍ਰੀਸੰਤ !

ਆਈਪੀਐਲ ਮੈਚ ਫਿਕਸਿੰਗ ਦੇ ਇਲਜ਼ਾਮ ਵਿੱਚ ਬੈਨ ਹੋਏ ਕ੍ਰਿਕਟਰ ਐਸ ਸ਼੍ਰੀਸੰਤ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਖਿਲਾਫ ਬਗਾਵਤ ਕਰਨ ਦਾ ਫੈਸਲਾ ਕੀਤਾ ਹੈ। ਸ਼੍ਰੀਸੰਤ ਇਸ ਮਹੀਨੇ ਦੇ ਆਖੀਰ ‘ਚ ਫਸਰਟ ਡਵੀਜਨ ਕ੍ਰਿਕਟ ਖੇਡਣ ਲਈ ਮੈਦਾਨ ਵਿੱਚ ਉਤਰਣਗੇ । ਉਹ 19 ਫਰਵਰੀ ਤੋਂ ਸ਼ੁਰੂ ਹੋ ਰਹੇ ਦੋ ਦਿਨਾਂ ਫਸਰਟ ਡਿਵੀਜਨ ਮੈਚ ਵਿੱਚ ਏਰਨਾਕੁਲਮ ਕ੍ਰਿਕਟ ਕਲੱਬ

Congratulations… ਕੀਥ ਸਿਕੇਰਾ ਅਤੇ ਰੋਸ਼ਲ ਰਾਓ ਦੀ ਹੋਈ ਮੰਗਣੀ

ਬਿਗ-ਬਾਸ 9 ਦੇ ਕੰਟੇਸਟੈਂਟ ਤੇ ਰਿਅਲ ਲਾਈਫ ਕੱਪਲ ਕੀਥ ਸਿਕੇਰਾ ਅਤੇ ਰੋਸ਼ਲ ਰਾਓ ਨੇ ਵੇਲੇਂਟਾਈਨ ਡੇਅ ਦੇ ਦਿਨ ਆਪਣੇ ਫੈਂਨਸ ਨੂੰ ਵੱਡੀ ਖੁਸ਼ੀ ਦਿੱਤੀ ਹੈ। ਆਪਣੇ ਰਿਲੇਸ਼ਨ ਨੂੰ ਅੱਗੇ ਵਧਾਉਂਦੇ ਹੋਏ ਇਸ ਕੱਪਲ ਨੇ ਮੰਗਣੀ ਕਰ ਲਈ ਹੈ। ਦੋਵੇਂ ਪਿਛਲੇ ਕਈਂ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸੀ। ਕੀਥ ਨੇ ਦੱਸਿਆ ਕਿ ਉਨ੍ਹਾਂ

ਆਲਿਆ ਨਜ਼ਰ ਆ ਸਕਦੀ ਹੈ ਰਿਤੇਸ਼ ਬੱਤਰਾ ਦੀ ਫਿਲਮ ‘ਚ

ਇਨ੍ਹੀਂ ਦਿਨੀਂ ਆਲਿਆ ਭੱਟ ਆਪਣੀ ਫਿਲਮ ‘ਬਦਰੀਨਾਥ ਕੀ ਦੁਲਹਨੀਆ’ ਦੇ ਪ੍ਰਮੋਸ਼ਨ ‘ਚ ਲੱਗੀ ਹੋਈ ਹੈ। ਇਸ ਫਿਲਮ ‘ਚ ਆਲਿਆ ਅਤੇ ਵਰੁਣ ਰੋਮਾਂਸ ਕਰਦੇ ਨਜ਼ਰ ਆਉਣਗੇ। ਬਦਰੀਨਾਥ ਕੀ ਦੁਲਹਨੀਆ ਫਿਲਮ ਤੋਂ ਬਾਅਦ ਆਲਿਆ ਕੋਲ 2 ਜੋਰ ਫਿਲਮਾਂ ਨੇ। ਪਹਿਲੀ ਫਿਲਮ ਹੈ ‘ਡ੍ਰੈਗਨ’ ਜਿਸ ‘ਚ ਉਹ ਰਣਬੀਰ ਕਪੂਰ ਦੇ ਨਾਲ ਨਜ਼ਰ ਆਵੇਗੀ ਅਤੇ ਦੂਜੀ ਫਿਲਮ ਹੈ ‘ਗੂੱਲੀ

ਜ਼ਲਦ ਹੀ ਆਸਟਰੇਲੀਆ ‘ਚ ‘ਮਿਸ ਪੰਜਾਬਣ 2017’

2017 ‘ਚ ਦਮਦਾਰ ਵਾਪਸੀ ਕਰੇਗੀ ਹੌਂਡਾ ਸਿਟੀ

2017 ਹੋਂਡਾ ਸਿਟੀ ਜਲਦ ਹੀ ਲਾਂਚ ਹੋਣ ਵਾਲੀ ਹੈ। ਸਿਟੀ ਦਾ ਨਵਾਂ ਫੇਸਲਿਫਟ ਵਰਜ਼ਨ ਹਾਲ ਹੀ ‘ਚ ਥਾਈਲੈਂਡ ‘ਚ ਲਾਂਚ ਹੋਇਆ ਹੈ। ਇਹ ਅਪਡੇਟ ਮਾਡਲ ਪਿਛਲੇ ਮਾਡਲ ਨਾਲੋਂ ਨਾ ਸਿਰਫ ਵੱਖ ਹੈ ਸਗੋਂ ਕਈ ਕਾਸਮੈਟਿਕ ਬਦਲਾਅ ਅਤੇ ਫੀਚਰ ਦੇ ਨਾਲ ਹੈ। ਇਸ ਮਾਡਲ ਦੀ ਭਾਰਤ ‘ਚ ਲਾਂਚਿੰਗ ਅਗਲੇ ਮਹੀਨੇ ਹੋਣ ਦੀ ਉਮੀਦ ਹੈ। ਖਬਰ ਹੈ

ਡਿਜੀਟਲ ਲਾਈਫ ‘ਚ ਇਕ ਹੋਰ ਵੱਡਾ ਧਮਾਕਾ ਕਰਨ ਦੀ ਤਿਆਰੀ ‘ਚ ਜੀਓ….

ਇਸ ਤੇਜੀ ਨਾਲ ਵੱਧ ਰਹੇ ਸਮੇਂ ‘ਚ ਕਿ ਕੋਈ ਸੋਚ ਸਕਦਾ ਹੈ ਕਿ ਇਕ ਐਪ ਨਾਲ ਟੀ.ਵੀ ਪ੍ਰੋਗ੍ਰਾਮ, ਸੱਤ ਦਿਨਾਂ ਦੀਆਂ ਫਿਲਮਾਂ ਰਿਕਾਰਡ ਅਤੇ ਆਪਣੀ ਕਾਰ ਨੂੰ ਵੀ ਇਕ ਐਪ ਨਾਲ ਕੰਟ੍ਰੋਲ ਕੀਤਾ ਜਾ ਸਕਦਾ ਹੈ ਤਾਂ ਇਹ ਹੁਣ ਜਲਦੀ ਹੀ ਭਾਰਤ ‘ਚ ਸੰਭਵ ਹੋ ਜਾਵੇਗਾ ਉਹ ਵੀ ਰਿਲਾਇੰਸ ਜਿਓ ਨਾਲ। ਆਪਣੇ ਡਿਜਿਟਲ ਲਾਈਫ-ਸਟਾਈਲ ਮਿਸ਼ਨ

ਸ਼ਾਹਿਦ ਦੇ ਨਾਲ-ਨਾਲ ਇਸ਼ਾਨ ਵੀ ਨਜ਼ਰ ਆਉਣਗੇ ਦੀਪਿਕਾ ਨਾਲ!

ਸ਼ਾਹਿਦ ਕਪੂਰ ਦੇ ਭਰਾ ਇਸ਼ਾਨ ਖੱਟਰ ਜਲਦ ਹੀ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੇ ਨੇ, ਉਹ ਵੀ ਬਾਲੀਵੁੱਡ ਦੀ ਮਸਤਾਨੀ ਦੀਪਿਕਾ ਪਾਦੁਕੋਣ ਦੀ ਫਿਲਮ ਤੋਂ। ਬੀ-ਟਾਊਨ ‘ਚ ਹਮੇਸ਼ਾ ਹੀ ਕਿਸੀ ਨਾ ਕਿਸੀ ਸਟਾਰ ਕਿਡ ਦੇ ਬਾਲੀਵੁੱਡ ਡੈਬਿਊ ਦੀ ਖਬਰਾਂ ਚਰਚਾ ‘ਚ ਰਹਿੰਦੀਆਂ ਨੇ। ਇਸ ਕੜੀ ‘ਚ ਲੰਮੇਂ ਸਮੇਂ ਤੋਂ ਸ਼ਾਹਿਦ ਕਪੂਰ ਦੇ ਭਰਾ ਇਸ਼ਾਨ ਖੱਟਰ

ਐੱਸ. ਆਈ. ਰਾਮ ਸਿੰਘ ਨੇ ਅਸਲਾ ਜਲਦ ਜਮ੍ਹਾ ਕਰਾਉਣ ਦੀ ਕੀਤੀ ਅਪੀਲ

ਪੁਲਿਸ ਚੌਕੀ ਜੈਂਤੀਪੁਰ ਦੇ ਇੰਚਾਰਜ ਐੱਸ. ਆਈ. ਰਾਮ ਸਿੰਘ ਨੇ ਅੱਜ ਇਲਾਕੇ ਦੇ ਲੋਕਾਂ ਨਾਲ ਪਬਲਿਕ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਸਲਾ ਧਾਰਕਾਂ ਨੂੰ ਆਪਣਾ ਅਸਲਾ ਜਲਦ ਤੋਂ ਜਲਦ ਜਮ੍ਹਾ ਕਰਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਸਲਾ ਜਮ੍ਹਾ ਨਾ ਕਰਾਉਣ ਦੀ ਸੂਰਤ ਵਿਚ ਲਾਇਸੰਸ ਰੱਦ ਹੋ ਸਕਦਾ

ਬਜਾਜ ਦੀ ਸਭ ਤੋਂ ਤੇਜ ਚਲਣ ਵਾਲੀ ਬਾਈਕ ਦੀ ਵਿਕਰੀ ਸ਼ੁਰੂ

ਲੰਬੇ ਸਮੇਂ ਤੋਂ talking point ਬਣੀ ਹੋਈ ਬਜਾਜ ਦੀ Dominar ਬਾਈਕ ਜਲਦ ਹੀ ਵਿਕਣੀ ਸ਼ੁਰੂ ਹੋ ਜਾਵੇਗੀ। ਇਹ ਬਜਾਜ ਦੀ ਭਾਰਤ ‘ਚ ਪਹਿਲੀ 400ਸੀ.ਸੀ ਦੀ ਬਾਈਕ ਹੈ, ਜੋ 15 ਦਸੰਬਰ 2016 ‘ਚ ਲਾਂਚ ਹੋਈ ਸੀ। ਬਹਿਰਹਾਲ ਡੋਮੀਨਰ ਬਾਈਕ ਭਾਰਤ ਦੇ 22 ਸ਼ਹਿਰਾਂ ‘ਚ ਵਿਕ ਰਿਹਾ ਹੈ, ਅਤੇ ਇਸਦੀ ਸੇਲ ਅਪਗ੍ਰੇਡ ਹੁੰਦੇ ਹੀ ਇਹ ਬਾਕੀ ਸ਼ਹਿਰਾਂ

WWE ‘ਚ ਜਲਦ ਨਜ਼ਰ ਆਉਂਣਗੀਆਂ ਇਹ ਖੂਬਸੂਰਤ DIVAs

WWE ਦੀ ਵੁਮਨਸ ਫਾਇਟ ਵਿੱਚ ਚਾਰ ਖੂਬਸੂਰਤ DIVAs ਛੇਤੀ ਹੀ ਨਜ਼ਰ ਆਉਣ ਵਾਲੀਆਂ ਹਨ। ਇਨ੍ਹਾਂ ਨੂੰ WWE ਨੇ ਸਾਇਨ ਕਰ ਲਿਆ ਹੈ ਅਤੇ ਇਹਨਾਂ ਦੀ ਟ੍ਰੇਨਿੰਗ ਵੀ ਸ਼ੁਰੂ ਹੋ ਗਈ ਹੈ। ਬੇਹੱਦ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਹਨਾਂ ਵਿਚੋਂ ਇੱਕ ਰੈਸਲਰ ਐਡਲਟ ਮੂਵੀਜ਼ ਅਤੇ ਮੈਗਜੀਨ ਵਿੱਚ ਕੰਮ ਕਰ ਚੁੱਕੀ ਹੈ ਉੱਥੇ ਹੀ ਇੱਕ ਰੈਸਲਰ

ਕਮਲ ਹਸਨ ਦੇ ਪੈਰ ਦੀ ਸੱਟ ਠੀਕ, ਜਲਦ ਕਰਨਗੇ ਸ਼ੂਟਿੰਗ ਸ਼ੁਰੂ

ਅਭਿਨੇਤਾ ਅਤੇ ਫਿਲਮਮੇਕਰ ਕਮਲ ਹਸਨ ਇਸ ਮਹੀਨੇ ਤੋਂ ਦੁਬਾਰਾ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ । ਉਹ ਕਰੀਬ 6 ਮਹੀਨੇ ਤੋਂ ਸ਼ੂਟਿੰਗ ਨਹੀਂ ਕਰ ਰਹੇ ਸੀ। ਐਕਟਰ ਕਮਲ ਹਾਸਨ ਦੇ ਫੈਨਜ਼ ਲਈ ਚੰਗੀ ਖਬਰ ਹੈ। ਕਮਲ ਕਾਮੇਡੀ ਫਿਲਮ ਸ਼ਾਬਾਸ਼ ਨਾਏਡੂ ਦੀ ਸ਼ੂਟਿੰਗ ਇੱਕ ਵਾਰ ਫਿਰ ਸ਼ੁਰੂ ਕਰਨ ਵਾਲੇ ਹੈ । ਦੱਸ ਦਈਏ ਕਿ, ਪਿਛਲੇ 6 ਮਹੀਨੇ

ਜਲਦ ਬਣੇਗੀ ਆਲਿਆ-ਆਦਿਤਿਆ ਦੀ ਜੋੜੀ

ਅਭਿਨੇਤਾ ਆਦਿਤਿਆ ਰਾਏ ਕਪੂਰ ਅਤੇ ਸ਼ਰੱਧਾ ਕਪੂਰ ਦੀ ਫਿਲਮ ਓਕੇ ਜਾਨੂ ਜੋ ਦੀ ਛੇਤੀ ਹੀ ਰਿਲੀਜ਼ ਹੋਣ ਵਾਲੀ ਹੈ। ਹੁਣ ਇੱਕ ਵਾਰ ਫਿਰ ਤੋਂ ਆਲਿਆ ਦੇ ਨਾਲ ਸਾਡੇ ਪਸੰਦੀ ਓਕੇ ਜਾਨੂ ਯਾਨੀ ਆਦਿਤਿਅ ਦੀਆਂ ਕੁੱਝ ਚਟਪਟੀਆਂ ਗੱਲਾਂ ਪਤਾ ਚੱਲੀਆਂ ਹੈ। ਜੀ ਹਾਂ , ਜੇਕਰ ਸੱਭ ਕੁੱਝ ਠੀਕ ਰਿਹਾ ਤਾਂ ਛੇਤੀ ਹੀ ਆਲਿਆ ਅਤੇ ਆਦਿਤਿਅ ਸਾਨੂੰ

ਫਿਰੋਜ਼ਪੁਰ ਸ਼ਹਿਰ – ਛਾਉਣੀ ਰੇਲਵੇ ਅੰਡਰ ਬ੍ਰਿਜ ਜਲਦ ਹੋਵੇਗਾ ਸ਼ੁਰੂ

ਫ਼ਿਰੋਜ਼ਪੁਰ ਸ਼ਹਿਰ-ਛਾਉਣੀ ਨੂੰ ਜੋੜਦੇ ਰੇਲਵੇ ਫਾਟਕ ਦੀ ਸਮੱਸਿਆ ਨੂੰ ਦੂਰ ਕਰਨ ਦਾ ਕਾਰਜ਼ ਜਲਦ ਹੋਵੇਗਾ ਆਰੰਭ। ਜੀ ਹਾਂ 10 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇਸ ਅੰਡਰ ਬ੍ਰਿਜ ਦਾ ਸਰਕਾਰ ਵੱਲੋਂ ਟੈਂਡਰ ਕਰ ਦਿੱਤਾ ਗਿਆ ਹੈ, ਜਿਸ ਨਾਲ ਠੇਕੇਦਾਰਾਂ ਵੱਲੋਂ ਜਲਦ ਕਾਰਜ਼ ਸ਼ੁਰੂ ਕਰਨ ਦੀ ਸੰਭਾਵਨਾ ਹੈ। ਭਾਵੇਂ ਇਸ ਰੇਲਵੇ ਅੰਡਰਬ੍ਰਿਜ ਲਈ ਕੁਝ ਸਮਾਂ ਪਹਿਲਾਂ

ਸੁਸ਼ੀਲ ਕੁਮਾਰ WWE ‘ਚ ਜਲਦ ਦੇਣਗੇ ਦਸਤਕ

ਦ ਗਰੇਟ ਖਲੀ ਤੋਂ ਬਾਅਦ ਓਲਿੰਪੀਅਨ ਸੁਸ਼ੀਲ ਕੁਮਾਰ, WWE(ਵਰਲਡ ਰੈਸਲਿੰਗ ਇੰਟਰਟੇਨਮੈਨਟ) ਦੇ ਦੂਜੇ ਰੈਸਲਰ ਬਣ ਸਕਦੇ ਹਨ । ਮੀਡੀਆ ਰਿਪੋਰਟਸ ਮੁਤਾਬਕ, WWE ਨੇ ਸੁਸ਼ੀਲ ਨੂੰ ਕਾਂਟ੍ਰੈਕਟ ਆਫਰ ਕੀਤਾ ਸੀ। ਸੁਸ਼ੀਲ ਦੀ WWE ਨਾਲ ਗੱਲਬਾਤ ਅਕਤੂਬਰ ਵਿੱਚ ਸ਼ੁਰੂ ਹੋਈ ਸੀ । ਹੁਣ ਖਬਰ ਹੈ ਕਿ ਸੁਸ਼ੀਲ ਨੇ ਆਫਰ ਉੱਤੇ ਹਾਂ ਕਰ ਦਿੱਤੀ ਹੈ। ਹਾਲਾਂਕਿ , ਉਨ੍ਹਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ