Tag: , ,

Galaxy A Galaxy J launched

SAMSUNG ਦੇ ਇਹ ਨਵੇਂ ਚਾਰ ਫੋਨ ਦੇਣਗੇ ਸਾਰੀਆਂ ਕੰਪਨੀਆਂ ਨੂੰ ਟੱਕਰ

Galaxy A Galaxy J launched: ਦੱਖਣ ਕੋਰੀਆ ਦੀ ਕੰਪਨੀ Samsung ( ਸੈਮਸੰਗ ) ਭਾਰਤ ਦੇ ਮੋਬਾਈਲ ਮਾਰਕੇਟ ਵਿੱਚ ਆਪਣੀ ਹਾਲਤ ਹੋਰ ਮਜਬੂਤ ਕਰਨਾ ਚਾਹੁੰਦੀ ਹੈ ਸੈਮਸੰਗ ਇਸ ਮਹੀਨੇ ਭਾਰਤ ਦੇ ਮਿਡ ਸੇਗਮੈਂਟ ਸਮਾਰਟਫੋਨ ਮਾਰਕੇਟ ਵਿੱਚ ਚਾਰ ਨਵੇਂ ਸਮਾਰਟਫੋਨ ਲਾਂਚ ਕਰੇਗੀ। ਕੰਪਨੀ Galaxy A ਅਤੇ Galaxy J ਸੀਰੀਜ ਦੋਨਾਂ ਵਿੱਚ ਦੋ-ਦੋ ਮੋਬਾਈਲ ਲਾਂਚ ਕਰੇਗੀ। Galaxy A

IPhone SE 32GB gets 17999

ਸਿਰਫ਼ 18 ਹਜ਼ਾਰ ਰੁਪਏ ਵਿੱਚ ਮਿਲ ਰਿਹੈ ਇਹ iPhone, ਨਾਲ ਹੈ ਇਹ ਆਫਰ…

IPhone SE 32GB gets 17999: Apple iPhone SE (32GB) ਫਿਲਹਾਲ Amazon ਇੰਡੀਆ ਦੀ ਸਾਈਟ ਉੱਤੇ 26,000 ਰੁਪਏ ਦੀ ਜਗ੍ਹਾ 17,999 ਰੁਪਏ ਦੀ ਕੀਮਤ ਵਿੱਚ ਉਪਲੱਬਧ ਹੈ। ਨਾਲ ਹੀ ਈ-ਕਾਮਰਸ ਕੰਪਨੀ ਇਸ iPhone ਉੱਤੇ 15 ਹਜ਼ਾਰ ਰੁਪਏ ਤੱਕ ਐਕਸਚੇਂਜ ਆਫਰ ਦੇ ਰਹੀ ਹੈ। ਇੱਥੇ ਇਹ ਦੱਸਣਾ ਜਰੂਰੀ ਹੈ ਕਿ ਕੀਮਤ ਵਿੱਚ ਕਟੌਤੀ ਅਧਿਕਾਰਕ ਨਹੀਂ ਹੈ। ਇਸ

Expensive Mobile Phones

ਇਹ ਨੇ ਦੁਨੀਆ ਦੇ 5 ਸਭ ਤੋਂ ਮਹਿੰਗੇ ਫੋਨ ,ਕਰੋੜਾਂ ‘ਚ ਹੈ ਕੀਮਤ

Expensive Mobile Phones: ਵਰਤਮਾਨ ਸਮੇਂ ਵਿੱਚ ਮੋਬਾਈਲ ਫੋਨ ਲੋਕਾਂ ਦੀ ਲਾਈਫ ਲਾਈਨ ਬਣ ਚੁੱਕਾ ਹੈ ।ਹਰ ਵਰਗ ਦਾ ਵਿਅਕਤੀ ਆਪਣੇ ਰੋਜ਼ ਦੇ ਕੰਮਾਂ ਨੂੰ ਕਰਨ ਲਈ ਮੋਬਾਈਲ ਫੋਨ ਦੀ ਵਰਤੋ ਕਰਦਾ ਹੈ ਤੇ ਅੱਜ ਦੇ ਸਮੇਂ ਵਿੱਚ ਮਾਰਕਿਟ ਵਿੱਚ ਮਹਿੰਗੇ ਤੋਂ ਮਹਿੰਗਾ ਫੋਨ ਉਪਲਬਧ ਹੈ।ਘੱਟ ਰੇਂਜ ਤੋਂ ਹਾਈ ਰੇਂਜ ਤੱਕ ਦੇ ਫੋਨ ਤੁਹਾਨੂੰ ਦੁਕਾਨਾਂ ਵਿੱਚ

Students Forced Work iPhone

ਚੀਨ ‘ਚ ਵਿਦਿਆਰਥੀਆਂ ਤੋਂ ਦਿਨ-ਰਾਤ ਜਬਰਨ ਬਣਵਾਏ ਜਾ ਰਹੇ IPhone: ਰਿਪੋਰਟ

Students Forced Work iPhone: ਦੁਨੀਆ ਭਰ ਵਿੱਚ ਆਈਫੋਨ ਐਕਸ ਦੀ ਮੰਗ ਦੇ ਹਿਸਾਬ ਨਾਲ ਸਪਲਾਈ ਵਧਾਉਣ ਵਿੱਚ ਜੁਟੀ ਐਪਲ ਦੇ ਇਸ ਸਮਾਰਟਫੋਨ ਨੂੰ ਲੈ ਕੇ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ । ਇੱਕ ਬ੍ਰਿਟਿਸ਼ ਅਖਬਾਰ ਦੀ ਰਿਪੋਰਟ ਦੇ ਮੁਤਾਬਕ ਐਪਲ ਲਈ ਆਈਫੋਨ ਦੀ ਉਸਾਰੀ ਕਰਨ ਵਾਲੀ ਕੰਪਨੀ ਫਾਕਸਕਾਨ ਦੀ ਚੀਨ ਸਥਿਤ ਫੈਕਟਰੀ ਵਿੱਚ ਵਿਦਿਆਰਥੀਆਂ

Xiaomi officially stop support

ਇਨ੍ਹਾਂ ਸਮਾਰਟਫੋਨਾਂ ਨੂੰ Redmi ਨੇ ਦਿੱਤਾ ਝਟਕਾ, ਹੁਣ ਨਹੀਂ ਹੋਣਗੇ ਅਪਡੇਟ

Xiaomi officially stop support : ਚਾਇਨੀਜ਼ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ Mi 2, Mi 4i, ਰੇਡਮੀ-2, ਰੇਡਮੀ-2 ਪ੍ਰਾਈਮ ਤੇ Mi ਨੋਟ ਦਾ ਸਾਫਟਵੇਅਰ ਅਪਡੇਟ ਬੰਦ ਕਰਨ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਸ਼ਿਓਮੀ ਨੇ ਇਨ੍ਹਾਂ ਸਮਾਰਟਫੋਨਾਂ ਨੂੰ ਹੁਣ ਕੰਪਨੀ ਵੱਲੋਂ ਕੋਈ ਅਪਡੇਟ ਨਹੀਂ ਮਿਲੇਗਾ। ਸ਼ਿਓਮੀ ਵੱਲੋਂ ਜਾਰੀ

OnePlus 5T Sale India

OnePlus 5T ਦੀ ਪਹਿਲੀ ਸੇਲ ਅੱਜ, ਨੋਟ ਕਰ ਲਵੋ ਟਾਈਮ

OnePlus 5T Sale India : ਚੀਨੀ ਸਮਾਰਟਫੋਨ ਮੇਕਰ OnePlus ਨੇ ਨਿਊ ਯਾਰਕ ਦੇ ਇੱਕ ਇਵੈਂਟ ਵਿੱਚ ਆਪਣਾ ਫਲੈਗਸ਼ਿਪ ਸਮਾਰਟਫੋਨ OnePlus 5T ਲਾਂਚ ਕੀਤਾ ਸੀ। ਇਹ ਕੰਪਨੀ ਦਾ ਇਸ ਸਾਲ ਦਾ ਦੂਜਾ ਸਮਾਰਟਫੋਨ ਹੈ, ਇਸ ਸਾਲ ਕੰਪਨੀ ਨੇ OnePlus 5 ਲਾਂਚ ਕੀਤਾ ਸੀ। OnePlus 5T ਸਮਾਰਟਫੋਨ ਭਾਰਤ ਵਿੱਚ ਵੀ ਲਾਂਚ ਕਰ ਦਿੱਤਾ ਗਿਆ ਹੈ। ਇਹ ਸਮਾਰਟਫੋਨ

Xiaomi Redmi Note 5 launch

ਫਿਰ ਨਜ਼ਰ ਆਇਆ Redmi Note 5 , ਜਲਦ ਹੀ ਹੋਵੇਗਾ ਲਾਂਚ

Xiaomi Redmi Note 5 launch: ਅਜਿਹਾ ਪਤਾ ਲੱਗਿਆ ਹੈ ਕਿ Xioami ਵਲੋਂ ਅਗਲਾ ਸਮਾਰਟਫੋਨ Redmi Note 5 ਲਾਂਚ ਕੀਤਾ ਜਾ ਸਕਦਾ ਹੈ, ਕਿਉਂਕਿ ਇਸ ਸਮਾਰਟਫੋਨ ਨੂੰ ਚੀਨ ਦੀ ਇੱਕ ਵੈੱਬਸਾਈਟ ਉੱਤੇ ਕੁੱਝ ਸਮੇਂ ਲਈ ਲਿਸਟ ਕੀਤਾ ਗਿਆ ਸੀ। Redmi Note 4 ਦੇ ਇਸ ਅਗਲੇ ਮਾਡਲ ਨੂੰ JD . com ਉੱਤੇ ਵੇਖਿਆ ਗਿਆ, ਪਰ ਇਸ ਵਿੱਚ

xiaomi mi mix 2

ਭਾਰਤ ‘ਚ 6GB ਰੈਮ ਨਾਲ Xiaomi Mi Mix 2 ਸਮਾਰਟਫੋਨ ਹੋਇਆ ਲਾਂਚ

ਭਾਰਤ ‘ਚ ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਆਪਣਾ ਪਹਿਲਾਂ ਬੇਜ਼ਲ ਲੈੱਸ ਫਲੈਗਸ਼ਿਪ ਸਮਾਰਟਫੋਨ Mi Mix 2 ਲਾਂਚ ਕਰ ਦਿੱਤਾ ਹੈ। ਸ਼ਿਓਮੀ Mi Mix 2 ਦੀ ਕੀਮਤ 35,999 ਰੁਪਏ ਦੀ ਕੀਮਤ ਦਿੱਤੀ ਗਈ ਹੈ। ਇਹ ਸਮਾਰਟਫੋਨ ਬਲੈਕ ਕਲਰ ਨਾਲ ਐਕਸਕਲੂਸਿਵਲੀ ਰੂਪ ‘ਚ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ਅਤੇ ਮੀ. ਡਾਟ ਕਾਮ ‘ਤੇ17 ਅਕਤੂਬਰ ਨੂੰ ਸੇਲ ਲਈ

Samsung Galaxy Note 8 ਸਮਾਰਟਫੋਨ ਨੂੰ ‘ਗੈਜੇਟ ਆਫ ਦ ਈਅਰ’ ਦਾ ਮਿਲਿਆ ਅਵਾਰਡ

Samsung ਦੇ ਫਲੈਗਸ਼ਿਪ ਸਮਾਰਟਫੋਨ Galaxy Note 8 ਨੇ ਵੀਰਵਾਰ ਨੂੰ ਇੰਡੀਆ ਮੋਬਾਇਲ ਕਾਂਗਰਸ (IMC) 2017 ‘ਚ ‘ਗੈਜੇਟ ਆਫ ਦ ਈਅਰ’ ਅਵਾਰਡ ਜਿੱਤਿਆ। ਇਹ ਫੋਨ ਭਾਰਤ ‘ਚ 12 ਸਤੰਬਰ ਨੂੰ 67,900 ਰੁਪਏ ਦੀ ਕੀਮਤ ਨਾਲ ਲਾਂਚ ਹੋਇਆ ਸੀ। ਸੈਮਸੇਗ ਇੰਡੀਆ ਮੋਬਾਇਲ ਬਿਜ਼ਨੈੱਸ ਦੇ ਮਸ਼ਹੂਰ ਅਧਿਕਾਰੀ ਆਸਿਮ ਵਾਰਸੀ ਨੇ ਕਿਹਾ ਗਲੈਕਸੀ ਨੋਟ 8 ਨਾਲ ਅਸੀਂ ਭਾਰਤ ‘ਚ

apple iPhone 8

ਇਸ ਨੌਜਵਾਨ ਨੇ ਭਾਰਤ ‘ਚ ਲਾਂਚ ਕੀਤੇ Apple iPhone 8 ਤੇ iPhone 8 plus

ਐਪਲ ਆਈਫੋਨ 8 ਅਤੇ ਆਈਫੋਨ 8 ਪਲੱਸ ਨੂੰ ਆਖਰਕਾਰ ਭਾਰਤ ‘ਚ ਲਾਂਚ ਕਰ ਦਿੱਤਾ ਹੈ। ਰਿਲਾਇੰਸ ਇੰਡਸਟਰੀ ਦੇ ਮੁਖੀ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਨੇ ਨਵੀਂ ਮੁੰਬਈ ਦੇ ਟੈਲੀਕੋਮ ਹੈੱਡਕੁਆਟਰ ‘ਚ ਲਾਈਵ ਈਵੈਂਟ ਦੌਰਾਨ ਇਸ ਫੋਨ ਨੂੰ ਪੇਸ਼ ਕੀਤਾ ਹੈ। ਇਸ ਨੂੰ ਖਰੀਦਣ ਦੀ ਚਾਹ ਰੱਖਣ ਵਾਲੇ ਈ-ਕਾਮਰਸ ਵੈੱਬਸਾਈਟਸ ‘ਤੇ ਨਵੇਂ ਆਫਰਸ ਦੇ ਨਾਲ

nokia 3310 price

ਇਹਨਾਂ features ‘ਤੇ ਘੱਟ ਕੀਮਤ ਨਾਲ ਨੋਕੀਆ 3310 ਮੁੜ ਬਜ਼ਾਰ ‘ਚ…

ਨੋਕੀਆ ਬਰਾਂਡ ਦੇ ਸਮਾਰਟਫ਼ੋਨ ਬਣਾਉਣ ਵਾਲੀ ਕੰਪਨੀ HMD ਗਲੋਬਲ ਨੇ ਆਈਕੌਨਿਕ ਫ਼ੋਨ ਨੋਕੀਆ 3310 ਦਾ ਨਵਾਂ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਮਾਡਲ ਉਤਾਰਿਆ ਹੈ। ਨਵੇਂ ਨੋਕੀਆ 3310 ਦਾ 3G ਵੈਰੀਐਂਟ ਕੰਪਨੀ ਨੇ ਹੁਣੇ ਆਸਟ੍ਰੇਲੀਆ ਬਾਜ਼ਾਰ ਵਿੱਚ ਉਤਾਰਿਆ ਹੈ। ਜਲਦ ਹੀ ਇਹ ਬਾਕੀ ਬਾਜ਼ਾਰਾਂ ਵਿੱਚ ਵੀ ਉਪਲਬਧ ਹੋਵੇਗਾ। ਨੋਕੀਆ 3310 ਦੇ 3ਜੀ ਵੈਰੀਐਂਟ ਦੀ ਵਿਕਰੀ ਆਸਟ੍ਰੇਲੀਆ

nokia

ਭਾਰਤ ‘ਚ ਡਿਊਲ ਕੈਮਰੇ ਨਾਲ ਲਾਂਚ ਹੋਇਆ Nokia 8 ਸਮਾਰਟਫੋਨ

ਭਾਰਤ ‘ਚ ਅੱਜ ਨੋਕੀਆ ਨੇ ਆਪਣਾ ਨਵਾਂ ਫਲੈਗਸ਼ਿਪ ਸਮਾਰਟਫੋਨ ਨੋਕੀਆ 8 ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਫੋਨ ਦੀ ਕੀਮਤ 36,999 ਰੁਪਏ ਹੈ। ਇਹ ਸਮਾਰਟਫੋਨ 14 ਅਕਤੂਬਰ ਤੋਂ ਆਨਲਾਈਨ ਅਮੇਜ਼ਨ ਇੰਡੀਆ ਅਤੇ ਆਫਲਾਈਨ ਸਟੋਰਾਂ ‘ਤੇ ਸੇਲ ਲਈ ਉਪਲੱਬਧ ਕੀਤਾ ਜਾਵੇਗਾ। ਇਹ ਚੌਥਾ ਨੋਕੀਆ ਦਾ ਐਂਡਰਾਇਡ ਸਮਾਰਟਫੋਨ ਹੈ। ਯੂਜ਼ਰਸ ਨੂੰ ਇਹ ਸਮਾਰਟਫੋਨ ਪੋਲਿਸ਼ ਬਲੂ,

iphone

ਘੱਟ ਕੀਮਤ ‘ਤੇ iphone X ਖਰੀਦਣ ਵਾਲਿਆਂ ਲਈ ਖੁਸ਼ਖ਼ਬਰੀ…

ਜੇਕਰ ਤੁਹਾਨੂੰ ਵੀ ਆਈਫੋਨ ਦਾ ਸ਼ੌਂਕ ਹੈ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਐਪਲ ਨੇ ਭਾਰਤ `ਚ ਆਈਫੋਨ ਦੀ 10ਵੀਂ ਵਰ੍ਹੇਗੰਢ ਤਿੰਨ ਫੋਨ ਲਾਂਚ ਕੀਤੇ ਸਨ, ਜਿਨ੍ਹਾਂ ‘ਚ ਆਈਫੋਨ-8, ਆਈਫੋਨ-8 ਪਲੱਸ ਅਤੇ ਆਈਫੋਨ ਐਕਸ ਸ਼ਾਮਲ ਹਨ। 12 ਸਤੰਬਰ ਨੂੰ ਐਪਲ ਵੱਲੋਂ ਆਈਫੋਨ ਦੀ 10ਵੀਂ ਵਰ੍ਹੇਗੰਢ ਤਿੰਨ ਫੋਨ ਲਾਂਚ ਕੀਤੇ ਗਏ, ਜਿਨ੍ਹਾਂ ‘ਚ ਆਈਫੋਨ-8, ਆਈਫੋਨ-8 ਪਲੱਸ

vivo

Vivo V7 Plus ਸਮਾਰਟਫੋਨ ਵਿਕਰੀ ਲਈ ਅੱਜ ਹੋਇਆ ਉਪਲੱਬਧ

7 ਸਤੰਬਰ ਨੂੰ ਲਾਂਚ ਤੋਂ ਬਾਅਦ Vivo V7 ਪਲੱਸ ਸਮਾਰਟਫੋਨ ਪ੍ਰੀ ਬੁਕਿੰਗ ਲਈ ਉਪਲੱਬਧ ਹੋ ਗਿਆ ਸੀ ਅਤੇ ਅੱਜ ਇਹ ਸਮਾਰਟਫੋਨ ਵਿਕਰੀ ਲਈ ਆਨਲਾਈਨ ਸਾਈਟ ‘ਤੇ ਫਲਿੱਪਕਾਰਟ ਸੇਲ ਲਈ ਉਪਲੱਬਧ ਹੋ ਗਿਆ ਹੈ। ਵੀਵੋ ਦਾ ਇਹ ਸਮਾਰਟਫੋਨ ਸੈਲਫੀ ਦੇ ਦੀਵਾਨਿਆਂ ਲਈ ਖਾਸ ਹੈ। ਸਮਾਰਟਫੋਨ ‘ਤੇ ਕੁਝ ਸ਼ਾਨਦਾਰ ਆਫਰਸ ਨਾਲ ਉਪਲੱਬਧ ਕੀਤਾ ਗਿਆ ਹੈ। ਦੂਜੀ ਮੋਬਾਈਲ

oppo

ਜਾਣੋ, Oppo F3 ਸਮਾਰਟਫੋਨ ਦੀ ਕੀਮਤ ‘ਚ ਕਿੰਨੀ ਹੋਈ ਕਟੌਤੀ…!

ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਅੋਪੋ ਨੇ ਹਾਲ ਹੀ ‘ਚ ਅੋਪੋ ਐੱਫ3 ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਅੋਪੋ ਐੱਫ3 ਸਮਾਰਟਫੋਨ ਦੀ ਕਮੀਤ 19,990 ਰੁਪਏ ਹੈ। ਫਲਿੱਪਕਾਰਟ ‘ਤੇ ਇਸ ਸਮਾਰਟਫੋਨ ‘ਤੇ ਡਿਸਕਾਊਂਟ ਅਤੇ ਆਫਰਸ ਦਿੱਤੇ ਜਾ ਰਹੇ ਹਨ। ਜੇਕਰ ਤੁਸੀਂ ਇਸ ਸਮਾਰਟਫੋਨ ਨੂੰ ਫਲਿੱਪਕਾਰਟ ਤੋਂ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ‘ਤੇ 1,000 ਰੁਪਏ ਦਾ ਡਿਸਕਾਊਂਟ

Apple ਦੇ ਸ਼ੌਕੀਨਾਂ ਨੂੰ ਜਲਦ ਮਿਲੇਗੀ ਇਹ ਖੁਸ਼ਖਬਰੀ…!

ਜਲਦ ਹੀ ਆਈਫੋਨਾਂ ਦੇ ਸ਼ੌਕੀਨਾਂ ਨੂੰ ਖੁਸ਼ਖਬਰੀ ਮਿਲ ਸਕਦੀ ਹੈ। ਨਵੇਂ ਆਈਫੋਨਾਂ ਦੀ ਲਾਂਚਿੰਗ ਤੋਂ ਬਾਅਦ ਪਹਿਲਾਂ ਲਾਂਚ ਕੀਤੇ ਗਏ ਆਈਫੋਨ-7 ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ ਆ ਸਕਦੀ ਹੈ। ਮੰਗਲਵਾਰ ਨੂੰ ਐਪਲ ਆਪਣੇ ਨਵੇਂ ਆਈਫੋਨ ਲਾਂਚ ਕਰੇਗਾ, ਜਿਸ ‘ਚ ਆਈਫੋਨ-8 ਅਤੇ ਆਈਫੋਨ ਐਕਸ ਸ਼ਾਮਲ ਹੋਣਗੇ। ਉੱਥੇ ਹੀ, ਆਈਫੋਨ 7 ਦਾ ਨਵਾਂ ਵੈਰੀਐਂਟ ਵੀ ਲਾਂਚ ਕੀਤਾ

apple

Apple ਕਰੇਗੀ 12 ਸਤੰਬਰ ਨੂੰ ਇਹ ਧਮਾਕਾ…!

ਨਵੀਂ ਦਿੱਲੀ: ਮੋਬਾਈਲ ਜਗਤ ‘ਚ ਸ਼ਾਹੀ ਕੰਪਨੀ ਐਪਲ ਨੇ ਆਪਣੇ ਹੁਣ ਤੱਕ ਦੇ ਸਭ ਤੋਂ ਵੱਡੇ ਸਮਾਰੋਹ ਬਾਰੇ ਟਵੀਟ ਕਰਕੇ ਖਬਰ ਭੇਜੀ ਹੈ। ਐਪਲ ਕੰਪਨੀ ਦੇ ਟਵਿਟਰ ਹੈਂਡਲ ਤੋਂ ਆਏ ਟਵੀਟ ‘ਚ ਦੱਸਿਆ ਗਿਆ ਹੈ ਕਿ 12 ਸਤੰਬਰ ਨੂੰ ਸਵੇਰੇ 10 ਵਜੇ ਕੂਪਰਟਿਨੋ ‘ਚ ਬਣੇ ਆਫਿਸ ਦੇ ਸਟੀਵ ਜਾਬਸ ਥਿਏਟਰ ‘ਚ ਇਹ ਫੰਕਸ਼ਨ ਹੋਵੇਗਾ। ਭਾਰਤੀ

google

ਹੁਣ HTC ਤੇ ਹੋਵੇਗਾ Google ਦਾ ਕਬਜ਼ਾ…

ਨਵੀਂ ਦਿੱਲੀ: ਗੂਗਲ ਤਾਈਵਾਨੀ ਕੰਪਨੀ ਐਚਟੀਸੀ ਦੇ ਸਮਾਰਟਫੋਨ ਕਾਰੋਬਾਰ ਨੂੰ ਖਰੀਦ ਸਕਦਾ ਹੈ। ਕਮਰਸ਼ੀਅਲ ਟਾਈਮਜ਼ ਦੀ ਰਿਪੋਰਟ ਮੁਤਾਬਕ ਗੂਗਲ ਐਚਟੀਸੀ ਨੂੰ ਖਰੀਦਣ ਬਾਰੇ ਵਿਚਾਰ-ਵਟਾਂਦਰੇ ਕਰ ਰਿਹਾ ਹੈ। ਫੋਨਏਰੀਨਾ ਡਾਟ ਕਾਮ ਨੂੰ ਕਮਰਸ਼ੀਅਲ ਟਾਈਮਜ਼ ਦੇ ਹਵਾਲੇ ਤੋਂ ਹੀ ਦੱਸਿਆ ਸੀ ਕਿ ਖਬਰ ਹੈ ਕਿ ਹੋ ਸਕਦਾ ਹੈ ਗੂਗਲ ਐਚਟੀਸੀ ਦੇ ਕਿਸੇ ਇੱਕ ਭਾਗ ਦਾ ਹਿੱਸੇਦਾਰ ਬਣ

samsung

ਭਾਰਤ ‘ਚ 12 ਸਤੰਬਰ ਨੂੰ ਲਾਂਚ ਹੋਵੇਗਾ Samsung Galaxy Note 8

Samsung ਨੇ ਪਿਛਲੇ ਮਹੀਨੇ ਆਪਣਾ ਫਲੈਗਸ਼ਿਪ ਨੋਟ ਸਮਾਰਟਫੋਨ ਗਲੈਕਸੀ ਨੋਟ 8 ਲਾਂਚ ਕੀਤਾ ਸੀ। ਹੁਣ ਕੰਪਨੀ ਭਾਰਤ ‘ਚ 12 ਸਤੰਬਰ ਨੂੰ ਨਵੀਂ ਦਿੱਲੀ ‘ਚ ਇਕ ਈਵੈਂਟ ‘ਚ ਆਯੋਜਨ ਕਰ ਰਹੀ ਹੈ। ਇਸ ਈਵੈਂਟ ‘ਚ ਸੈਮਸੰਗ ਗਲੈਕਸੀ ਨੋਟ 8 ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਇਸ ਈਵੈਂਟ ਲਈ ਮੀਡੀਆ ਇਨਵਾਈਟ ਭੇਜਣਾ ਸ਼ੁਰੂ ਕਰ ਦਿੱਤਾ ਹੈ। ਇਹ ਈਵੈਂਟ

ਅਜਿਹਾ ਹੋਵੇਗਾ iPhone 8 ਇਹ ਹੋਣਗੇ ਇਸ ਦੇ ਫੀਚਰਸ

ਐਪਲ  ਦੇ ਨਵੇਂ ਆਈਫੋਨ 8 ਦੇ ਫੀਚਰਸ ਅਤੇ ਲੁੱਕ ਨੂੰ ਲੈ ਕੇ ਪਿਛਲੇ ਕਾਫ਼ੀ ਸਮਾਂ ਤੋਂ ਖਬਰਾਂ ਆ ਰਹੀਆਂ ਹਨ ।  ਇਸ ਵਿੱਚ ਆਈਫੋਨ 8 ਨਾਲ ਸਬੰਧਤ ਕੁੱਝ ਹੋਰ ਜਾਣਕਾਰੀ ਸਾਹਮਣੇ ਆਈ ਹੈ । ਟਵਿਟਰ ਉੱਤੇ ਬੇਂਜਾਮਿਨ ਗੇਸਕਿਨ ਨੇ ਕੁੱਝ ਤਸਵੀਰਾਂ ਸਾਂਝਾ ਕੀਤੀਆਂ ਹਨ। ਇਸਦੇ ਮੁਤਾਬਕ ਆਈਫੋਨ 8 ਗਲਾਸ ਅਤੇ ਸਟੇਨਲੈਸ ਸਟੀਲ ਦਾ ਬਣਿਆਂ ਹੈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ