Tag: , ,

ਸਿੱਧੂ ਮੂਸੇਆਲਾ ਦਾ ਗੀਤ ‘ਈਸਟ ਸਾਈਡ ਫਲੋ’ ਹੋਇਆ ਰਿਲੀਜ਼, ਦਿਖਿਆ ਵੱਖਰਾ ਅੰਦਾਜ਼

Sidhu MooseWala East Side Flow : ਪੰਜਾਬੀ ਸਿੰਗਰ ਸਿੱਧੂ ਮੂਸੇਆਲਾ ਨੂੰ ਕੌਣ ਨਹੀਂ ਜਾਣਦਾ , ਸਿੱਧੂ ਮੂਸੇਆਲਾ ਜੋ ਕਿ ਅਕਸਰ ਹੀ ਕਹਿੰਦਾ ਹੈ ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇਆਲਾ , ਤੇ ਇਸ ਹੀ ਟੈਗ ਲਾਈਨ ਨਾਲ ਫੇਮਸ ਹੋਇਆ ਸਿੱਧੂ ਮੂਸੇਆਲਾ ਆਪਣੇ ਫੈਨਜ਼ ਲਈ ਇੱਕ ਹੋਰ ਗੀਤ ਲੈ ਕੇ ਆਇਆ ਹੈ। ਸਿੱਧੂ ਮੂਸੇਆਲਾ ਦਾ ਨਵਾਂ

Dhadak title song release

ਯੂਟਿਊਬ ਤੇ ਛਾਈ ਇਸ਼ਾਨ-ਜਾਹਨਵੀ ਦੀ ਕੈਮਿਸਟਰੀ , 9 ਮਿਲੀਅਨ ਵਿਊਜ਼ ਮਿਲੇ ਵੀਡੀਓ ਨੂੰ

Dhadak title song release : ਬਾਲੀਵੁੱਡ ਦੀ ਨਵੀ ਆਉਣ ਵਾਲੀ ਫਿਲਮ ਧੜਕ ਦਾ ਟਾਈਟਲ ਟਰੈਕ ਰਿਲੀਜ਼ ਹੋ ਚੁੱਕਾ ਹੈ । ਇਸ ਟਾਈਟਲ ਟਰੈਕ ਨੂੰ ਰਿਲੀਜ਼ ਹੋਏ 24 ਘੰਟੇ ਵੀ ਨਹੀਂ ਹੋਏ ਅਤੇ ਇਸ ਟਾਈਟਲ ਟਰੈਕ ਨੇ ਯੂਟਿਊਬ ਉੱਤੇ 9 ਮਿਲੀਅਨ ਵਿਊਜ਼ ਲੈ ਲਏ ਨੇ । ਫਿਲਹਾਲ ਇਹ ਗੀਤ ਯੂਟਿਊਬ ਉੱਤੇ #2 ਉੱਤੇ ਟਰੈਂਡਿੰਗ ਜਾ ਰਿਹਾ

Devinder Benipal

ਪੰਜਾਬ ਦੇ ਪ੍ਰਸਿੱੱਧ ਗੀਤਕਾਰ ਦਾ ਹੋਇਆ ਦੇਹਾਂਤ

Devinder Benipal:ਪੰਜਾਬੀ ਗੀਤਕਾਰ ਦਵਿੰਦਰ ਬੈਨੀਪਾਲ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਨੇ ਪਟਿਆਲਾ ਵਿਖੇ ਆਖਰੀ ਸਾਹ ਲਿਆ। ਦਵਿੰਦਰ ਬੈਨੀਪਾਲ ਕਈ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦੇ ਚੁੱਕੇ ਹਨ, ਜਿਨ੍ਹਾਂ ‘ਚ ਲਹਿੰਬਰ ਹੁਸੈਨਪੁਰੀ ਦਾ ’12 ਬੋਰਾਂ ਦੇ’, ਸਤਿੰਦਰ ਸੱਤੀ ਦਾ ‘ਲਵ ਹੋ ਗਿਆ’ ਤੇ ਰੁਪਿੰਦਰ ਹਾਂਡਾ ਦਾ ‘ਤੇਰੀ ਮੇਰੀ ਨਿਭੀ ਜਾਂਦੀ ਤਾਂ ਕਰਕੇ’ ਮੁੱਖ ਹਨ।

Nimrat Khaira Designer song deleted

ਨਿਮਰਤ ਖਹਿਰਾ ਦਾ ਨਵਾਂ ਗੀਤ ਯੂ-ਟਿਊਬ ਨੇ ਹਟਾਇਆ, ਲੱਗਿਆ ਮਿਊਜ਼ਿਕ ਚੋਰੀ ਦਾ ਇਲਜ਼ਾਮ

Nimrat Khaira Designer song deleted: ਪੰਜਾਬੀ ਗਾਇਕਾ ਨਿਮਰਤ ਖਹਿਰਾ ਜੋ ਕੇ ਇੰਡਸਟਰੀ ਵਿੱਚ ਆਪਣੇ ਗੀਤਾਂ ਲਈ ਜਾਣੀ ਜਾਂਦੀ ਹੈ।ਉਨ੍ਹਾਂ ਦੇ ਫੈਨਜ਼ ਲਈ ਇੱਕ ਬੁਰੀ ਖਬਰ ਹੈ ਕਿ ਉਨ੍ਹਾਂ ਦਾ ਕੁੱਝ ਦਿਨ ਪਹਿਲਾਂ ਆਇਆ ਗੀਤ ‘ਡਿਜ਼ਾਈਨਰ’ ਯੂ ਟਿਊਬ ਤੋਂ ਹੱਟਾ ਦਿੱਤਾ ਗਿਆ ਹੈ। ਹੁਣ ਉਨ੍ਹਾਂ ਦੇ ਫੈਨਜ਼ ਇਸ ਗੀਤ ਨੂੰ ਯੂ-ਟਿਊਬ ‘ਤੇ ਨਹੀਂ ਦੇਖ ਸਕਦੇ ,ਦੱਸ

KisaanPunjabi Virsa

ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਵਾਰਿਸ ਭਰਾਵਾਂ ਵੱਲੋਂ ਕਿਸਾਨੀ ‘ਤੇ ਗਾਏ ਇਸ ਗੀਤ ਨੇ

KisaanPunjabi Virsa:ਪੰਜਾਬ ਦੇ ਗੀਤਕਾਰ ਪੰਜਾਬ ਦੀ ਆਵਾਜ਼ ਹੁੰਦੇ ਹਨ, ਜਿਹਨਾਂ ਨੂੰ ਪੰਜਾਬ ਦੇ ਖ਼ਾਸ ਮਸਲਿਆਂ ਨੂੰ ਉਭਾਰਨਾ ਚਾਹੀਦਾ ਹੈ ਪਰ ਅੱਜ ਦੇ ਨੌਜਵਾਨ ਗਾਇਕ ਨਾ ਜਾਣੇ ਕਿਸ ਰਸਤੇ ‘ਤੇ ਚੱਲ ਪਏ ਹਨ। ਪੰਜਾਬ ਵਿੱਚ ਕਈ ਗੰਭੀਰ ਮਸਲੇ ਹਨ ਜਿਹਨਾਂ ‘ਤੇ ਗਾਇਆ ਜਾ ਸਕਦਾ ਹੈ। KisaanPunjabi Virsa ਗ਼ਰੀਬੀ, ਬੇਰੋਜ਼ਗਾਰੀ ਸਭ ਤੋਂ ਵੱਡਾ ਮਸਲਾ ਹੈ, ਕਿਸ ਤਰ੍ਹਾਂ

ਸਾਹਮਣੇ ਆਇਆ ਅਵਤਾਰ 2 ਦਾ ਗਾਣਾ,ਇਸ ਹੀਰੋ ਦੇ ਨਾਲ ਇੰਟੀਮੇਟ ਹੁੰਦੀ ਨਜ਼ਰ ਆਈ ਜ਼ਰੀਨ

ਮੁੰਬਈ— ਟੀ. ਵੀ. ਦੇ ਸਭ ਤੋਂ ਮਸ਼ਹੂਰ ਸਟਾਰ ਗੌਤਮ ਰੋਡੇ ਬਾਲੀਵੁੱਡ ਦੀ ਹੌਟ ਅਦਾਕਾਰਾ ਜ਼ਰੀਨ ਖਾਨ ਦੇ ਨਾਲ ਆਪਣੀ ਆਉਣ ਵਾਲੀ ਫਿਲਮ ‘ਅਕਸਰ 2’ ‘ਚ ਦਿਖਾਈ ਦੇ ਰਹੇ ਹਨ, ਜਿਸ ਦਾ ਟਰੇਲਰ ਹਾਲ ‘ਚ ਹੀ ਰਿਲੀਜ਼ ਕੀਤਾ ਗਿਆ ਸੀ। ਹੁਣ ਇਸ ਦਾ ਗੀਤ ‘ਆਜ਼ ਜ਼ਿੱਦ’ ਰਿਲੀਜ਼ ਕੀਤਾ ਗਿਆ ਹੈ।ਇਸ ਗੀਤ ‘ਚ ਗੌਤਮ ਰੋਡੇ ਅਤੇ ਜ਼ਰੀਨ

ਆਯੁਸ਼ਮਾਨ ਖੁਰਾਨਾ ਨੇ ਫਿਲਮ ਦੇ ਸੇਟ ‘ਤੇ ਗਾਇਆ ਗਾਣਾ

ਬਾਲੀਵੁੱਡ ਦੇ ਐਕਟਰ ਆਯੁਸ਼ਮਾਨ ਖੁਰਾਨਾ ਆਪਣੀ ਬੇਹਤਰੀਨ ਐਕਟਿੰਗ ਕਰਕੇ ਜਾਣੇ ਜਾਂਦੇ ਨੇ। ਆਯੁਸ਼ਮਾਨ ਨੇ ਆਪਣੀ ਅਦਾਕਾਰੀ ਕਰਕੇ ਬਾਲੀਵੁੱਡ ‘ਚ ਆਪਣੀ ਖਾਸ ਥਾਂ ਵੀ ਬਣਾ ਲਈ ਹੈ। ਉਸ ਦੀ ਖਾਸੀਅੱਤ ਹੈ ਕਿ ਉਸ ਨੂੰ ਲੋਕਾਂ ਦਾ ਦਿਲ ਜਿੱਤਣਾ ਚੰਗੀ ਤਰ੍ਹਾਂ ਆਉਂਦਾ ਹੈ। ਫਿਲਹਾਲ ਆਯੁਸ਼ਮਾਨ ਖੁਰਾਨਾ ਆਪਣੀ ਅਗਲੀ ਫਿਲਮ ‘ਸ਼ੁਭ ਮੰਗਲ ਸਾਵਧਾਨ’ ਦੀ ਸ਼ੂਟਿੰਗ ‘ਚ ਬਿਜ਼ੀ ਨੇ।

ਸ਼ਾਹਰੁਖ ਦੀ ਫਿਲਮ ‘ਚ ਹੋਵੇਗਾ ਪੰਜਾਬੀ ਸੌਂਗ

ਸ਼ਾਹਰੁਖ ਖਾਨ ਇਨ੍ਹਾਂ ਦਿਨੀਂ ਆਪਣੀ ਅਗਲੀ ਫਿਲਮ ‘ਰਹਨੁਮਾ’ ‘ਚ ਕਾਫੀ ਬਿਜ਼ੀ ਹੈ। ਕੁਝ ਦਿਨ ਪਹਿਲਾ ਖਬਰ ਆਈ ਸੀ ਕਿ ਫਿਲਮ ਦਾ ਨਾਂਅ ਬਦਲ ਕੇ ‘ਰੌਲਾ’ ਰੱਖ ਦਿੱਤਾ ਗਿਆ ਹੈ। ਫਿਲਮ ‘ਚ ਸ਼ਾਹਰੁਖ ਇੱਕ ਯੂਰੋਪਿਅਨ ਟੂਰਿਸਟਰ ਗਾਇਡ ਦੇ ਰੋਲ ‘ਚ ਨਜ਼ਰ ਆਉਣਗੇ। ਦੱਸ ਦਈਏ ਕਿ ਪੰਜਾਬੀ ‘ਚ ਰੌਲਾ ਦਾ ਮਤਲੱਬ ਸ਼ੋਰ ਹੁੰਦਾ ਹੈ। ਇਸ ਫਿਲਮ ਨੂੰ

4 ਸਾਲ ਪੁਰਾਣਾ ਗਾਣਾ ਹੁਣ ਹੋ ਰਿਹਾ ਹੈ ਵਾਇਰਲ

ਇਹ ਬਾਲੀਵੁੱਡ ਹੈ ਜਿਥੇ ਕਿਹੜਾ ਗਾਣਾ ਕਦੋਂ ਟ੍ਰੇਂਡ ਹੋ ਜਾਵੇ, ਕਿਹਾ ਨਹੀ ਜਾ ਸਕਦਾ। ਅੱਜ ਕਲ੍ਹ ਯੂ-ਟਿਉਬ ‘ਤੇ 4 ਸਾਲ ਪੁਰਾਣਾ ਗਾਣਾ ਕਾਫੀ ਦੇਖਿਆ ਜਾ ਰਿਹਾ ਹੈ। ਜੀ ਹਾਂ, ਅੱਜ ਕਲ੍ਹ ਜਿਵੇਂ ਹੀ ਯੂ-ਟਿਊਬ ਓਪਨ ਕਰੋ ਨਾਲ ਹੀ ਸਭ ਤੋਂ ਪਹਿਲਾ ਗਾਣਾ ਨਜ਼ਰ ਆਉਂਦਾ ਹੈ ‘ਹਵਾ-ਹਵਾ’। ਦੱਸ ਦਈਏ ਕਿ ਇਹ ਇੱਕ ਰਿਮੀਕਸ ਸੌਂਗ ਹੈ ਜਿਸ

‘ਰੱਬ ਦਾ ਰੇਡੀਓ’ ਵਿਚ ਐਮੀ ਵਿਰਕ ਦੀ ਗੂੰਜੇਗੀ ਅਵਾਜ਼

ਪੰਜਾਬੀ ਗਾਇਕ ਤੇ ਗੀਤਕਾਰ ਤਰਸੇਮ ਜੱਸੜ ਦੀ ਪਲੇਠੀ ਫ਼ਿਲਮ ‘ਰੱਬ ਦਾ ਰੇਡੀਓ’ 31 ਮਾਰਚ ਨੁੰ ਰਿਲੀਜ਼ ਹੋਣ ਜਾ ਰਹੀ ਹੈ।ਇਸ ਫ਼ਿਲਮ ਦੇ ਹੁਣ ਤੱਕ ੨ ਗੀਤ ਰਿਲੀਜ਼ ਹੋ ਚੁੱਕੇ ਹਨ ਅਤੇ ਅੱਜ ਇਸ ਫ਼ਿਲਮ ਦਾ ਤੀਸਰਾ ਗੀਤ ‘ਅੱਖ ਬੋਲਦੀ’ ਰਿਲੀਜ਼ ਹੋ ਚੁੱਕਾ ਹੈ।ਜਿਸਨੂੰ ਨਿੱਕਾ ਜ਼ੈਲਦਾਰ ਜਾਣੀ ਕਿ ਐਮੀ ਵਿਰਕ ਨੇ ਆਪਣੀ ਆਵਾਜ਼ ‘ਚ ਪੇਸ਼ ਕੀਤਾ

ਸਾਫ਼-ਸੁਥਰੀ ਗਾਇਕੀ ਹੀ ਮੇਰਾ ਮਕਸਦ : ਗੁਰਸ਼ਬਦ

ਪੰਜਾਬੀ ਗਾਇਕੀ ਦਾ ਮਿਆਰ ਦਿਨ-ਬ-ਦਿਨ ਉੱਚਾ ਹੋ ਰਿਹਾ ਹੈ।ਉੱਥੇ ਹੀ ਇਸ ਮਿਆਰ ਨੂੰ ਕਾਇਮ ਰੱਖਣ ਲਈ ਗੁਰਸ਼ਬਦ ਵਰਗੇ ਗਾਇਕ ਮੋਢਾ ਦੇਈ ਖੜੇ ਹਨ। ਜੋ ਸੱਭਿਆਚਾਰਕ ਅਤੇ ਸਾਫ਼-ਸੁਥਰੀ ਗਾਇਕੀ ਨੂੰ ਹੀ ਪਹਿਲ ਦਿੰਦੇ ਹਨ।ਗੁਰਸ਼ਬਦ ਨੇ ਆਪਣੀ ਗਾਇਕੀ ਸਫ਼ਰ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ਼ ਤੋਂ ਕੀਤੀ । ਗੁਰਸ਼ਬਦ ਦੇ ਗੀਤ ਮਿਲਣੇ ਦੀ ਰੁੱਤ , ਗੀਤਕਾਰੀਆਂ, ਤਰੱਕੀਆਂ

‘ਸ਼ਬਾਨਾ’ ਦਾ ‘ਦਿਲ ਹੁਆ ਬੇਸ਼ਰਮ’, ਦੇਖੋ ਵੀਡੀਓ

ਤਾਪਸੀ ਪਨੂੰ ਸਟਾਰਰ ਫਿਲਮ ‘ਨਾਮ ਸ਼ਬਾਨਾ’ ਦਾ ਪਾਰਟੀ ਸੌਂਗ ‘ਦਿਲ ਹੁਆ ਬੇਸ਼ਰਮ’ ਐਤਵਾਰ ਨੂੰ ਰਿਲੀਜ਼ ਹੋ ਗਿਆ ਹੈ। ਇਹ ਪਾਰਟੀ ਨੰਬਰ ਸੌਂਗ ਕੁਝ ਸਮਾਂ ਪਹਿਲਾ ਹੀ ਲਾਂਚ ਕੀਤਾ ਗਿਆ ਹੈ ਅਤੇ ਇਸ ਨੂੰ ਹੁਣ ਤੱਕ ਯੂ-ਟਿਊਬ ‘ਤੇ 5000 ਤੋਂ ਵੱਧ ਵਿਊ ਮਿਲ ਚੁੱਕੇ ਨੇ। ਦੱਸ ਦਈਏ ਕਿ ਫਿਲਮ ‘ਚ ਅਕਸ਼ੇ ਕੁਮਾਰ ਵੀ ਕੈਮਿਓ ਰੋਲ ‘ਚ

Tarsem Jassar

Facebook Trending ‘ਤੇ ਹੈ ਤਰਸੇਮ ਜੱਸੜ ਦਾ ਇਹ ਗੀਤ

ਪਹਿਲਾਂ ਗੀਤਕਾਰ ਫਿਰ ਗਾਇਕ ਅਤੇ ਹੁਣ ਅਦਾਕਾਰ ਵਜੋਂ ਧੂੰਮਾਂ ਮਚਾ ਰਿਹਾ ਹੈ, ਇਹ ਪੰਜਾਬੀ ਕਲਾਕਾਰ ਜਿਸਦਾ ਨਾਮ ‘ਤਰਸੇਮ ਜੱਸੜ’ ਹੈ। ਆਉਣ ਵਾਲੀ ਪੰਜਾਬੀ ਫ਼ਿਲਮ ‘ਰੱਬ ਦਾ ਰੇਡੀਓ’ ਦੇ ਵਿਚ ਤਰਸੇਮ ਜੱਸੜ ਅਹਿਮ ਭੂਮਿਕਾ ਦੇ ਵਿਚ ਹੈ।ਇਸੇ ਫ਼ਿਲਮ ਦਾ ਪਹਿਲਾ ਗੀਤ ‘ਸਰਦਾਰਾਂ’ ਰਿਲੀਜ਼ ਹੋ ਚੁੱਕਾ ਹੈ। ‘ਸਰਦਾਰਾਂ’ ਗੀਤ ਨੂੰ ਤਰਸੇਮ ਜੱਸੜ ਨੇ ਲਿਖਿਆ ਹੈ ਅਤੇ ਸੰਗੀਤ

ਜਾਣੋ ਕਿਸਨੇ ਦੁਬਾਰਾ ਗਾਇਆ ਸ਼ੈਰੀ ਮਾਨ ਦਾ ਗੀਤ ‘ਅਧੂਰਾ ਪਿਆਰ’…..

ਜਾਨ ਵਾਰਦਾ , ਲਾਵਾਂ , ਵੂਫਰ ਵਰਗੇ ਗੀਤਾਂ ਨਾਲ ਪੰਜਾਬੀ ਗਾਇਕ ਅਰਮਾਨ ਬੇਦਿਲ ਨੇ ਇੰਡਸਟਰੀ ‘ਚ ਆਪਣੀ ਪਹਿਚਾਣ ਬਣਾਈ। ਅਰਮਾਨ ਬੇਦਿਲ ਦਾ ਇਕ ਹੋਰ ਗੀਤ ‘ਅਧੂਰਾ ਪਿਆਰ’ ਰਿਲੀਜ਼ ਹੋ ਚੁੱਕਾ ਹੈ। ਇਹ ਗੀਤ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਦਾ ਗਾਇਆ ਤੇ ਲਿਖਿਆ ਹੋਇਆ ਹੈ। ਪਰ ਹੁਣ ਅਰਮਾਨ ਬੇਦਿਲ ਨੇ ਇਸ ਗੀਤ ਦੀ ਤਰਜ਼ ਬਦਲ

Neha kakkar-Sargun Mehta

Beauty Parlor ਚੱਲੀਆਂ ਨੀਰੂ ਬਾਜਵਾ ਤੇ ਸਰਗੁਣ ਮਹਿਤਾ

ਫ਼ਿਲਮ ‘ਜਿੰਦੂਆ’ ਜੋ ਕਿ ਵੱਡੇ ਪਰਦੇ ਤੇ 17 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਵਿਚ ਇਕ ਵਾਰ ਫੇਰ ਜਿੰਮੀ ਸ਼ੇਰਗਿੱਲ ਤੇ ਨੀਰੂ ਬਾਜਵਾ ਦੀ ਜੋੜੀ ਦੇਖਣ ਨੂੰ ਮਿਲੇਗੀ।ਜੇ ਗੱਲ ਫ਼ਿਲਮ ਦੇ ਸੰਗੀਤ ਦੀ ਕੀਤੀ ਜਾਵੇ ਤਾਂ ਬਹੁਤ ਸੋਹਣਾ ਸੰਗੀਤ ਹੈ।ਫ਼ਿਲਮ ਦਾ ਗੀਤ Beauty Parlor ਰਿਲੀਜ਼ ਹੋ ਚੁੱਕਾ ਹੈ। ਜਿਸ ਵਿਚ ਨੀਰੂ ਤੇ ਸਰਗੁਣ

ਦੇਸੀ ਕਰਿਊ ਵਾਲੇ ਗੋਲਡੀ ਦਾ ਗੀਤ ‘ਕਮਲੀ’ ਰਿਲੀਜ਼

ਪੰਜਾਬੀ ਗਾਇਕ ਤੇ ਸੰਗੀਤਕਾਰ ਗੋਲਡੀ ਦਾ ਨਵਾਂ ਗੀਤ ‘ਤੇਰੀ ਕਮਲੀ’ ਹਾਲ ਹੀ `ਚ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗੋਲਡੀ ਦੇ ਇਸ ਗੀਤ ਨੂੰ ਯੂ-ਟਿਊਬ `ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੀਤਕਾਰ ਨਰਿੰਦਰ ਬਾਠ ਨੇ ਇਹ ਗੀਤ ਲਿਖਿਆ ਅਤੇ ਇਸ ਦਾ ਮਿਊਜ਼ਿਕ ਖੁਦ ਗੋਲਡੀ (ਦੇਸੀ ਕਰਿਊ )

‘ਤੰਮਾ-ਤੰਮਾ’ ਗਾਣਾ ਲਾਂਚ

ਇੱਕ ਵਾਰ ਫੇਰ ਤੋਂ ‘ਖੂਨ ਭਰੀ ਮਾਂਗ’!

ਅਦਾਕਾਰ ਰਣਵੀਰ ਸਿੰਘ ਤੇ ਫਿਲਮਕਾਰ ਫਰਾਹ ਖਾਨ ਕਿਸੇ ਵੀ ਘੱਟ ਨਹੀਂ ਹਨ, ਦੋਵੇਂ ਹੀ ਕਲਾਕਾਰਾਂ ਦੀ ਨਕਲ ਕਰਨ ‘ਚ ਕੋਈ ਕਮੀ ਨਹੀਂ ਛੱਡਦੇ। ਰਣਵੀਰ ਤੇ ਫਰਾਹ ਨੇ ਦਿੱਗਜ ਅਦਾਕਾਰਾ ਰੇਖਾ ਦੀ ਫਿਲਮ ‘ਖੁਨ ਭਰੀ ਮਾਂਗ’ ਦੇ ਇੱਕ ਸੀਨ ਨੂੰ ਦੋਹਰਾਇਆ ਹੈ। ਰਣਵੀਰ ਨੇ ਸ਼ਨੀਵਾਰ ਨੂੰ ਟਵੀਟਰ ‘ਤੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ‘ਚ ਫਰਾਹ ਖਾਨ

‘ਲੈਲਾ’ ਦੇ ਨਾਂਅ ਇੱਕ ਹੋਰ ਨਵਾਂ ਰਿਕਾਰਡ

ਬਾਲੀਵੁੱਡ ਦੇ ਕਿੰਗ ਖਾਨ ਦੀ ਫਿਲਮ ‘ਰਈਸ’ ਦੇ ਨਾਲ-ਨਾਲ ‘ਲੈਲਾ’ ਸਨੀ ਲਿਓਨੀ ਵੀ ਫੇਮਸ ਹੁੰਦੀ ਜਾ ਰਹੀ ਹੈ। ਫਿਲਮ ਦੇ ਨਾਂਅ ਹੁਣ ਇੱਕ ਹੋਰ ਰਿਕਾਰਡ ਬਣ ਗਿਆ ਹੈ, ਅਤੇ ਉਹ ਰਿਕਾਰਡ ਬਣਾਇਆ ਹੈ ‘ਲੈਲਾ’ ਨੇ। ‘ਲੈਲਾ’ ਰਿਲੀਜ਼ ਹੁੰਦੇ ਹੀ ਯੂ-ਟਿਉਬ ‘ਤੇ ਹਿੱਟ ਹੋ ਗਿਆ ਸੀ। ਫਿਲਮ ਦੇ ਗਾਣੇ ‘ਲੈਲਾ’ ਨੇ ਯੂ-ਟਿਉਬ ‘ਤੱਕ 100 ਮਿਲਿਅਨ ਵਿਉਅਰਸ ਦਾ

Kaur B song In bollywood movie

ਫ਼ਿਲਮ ਇਰਾਦਾ ਵਿਚ ਸ਼ਾਮਿਲ ਹੋਇਆ ਕੌਰ-ਬੀ ਦਾ ਦੂਸਰਾ ਬਾਲੀਵੁੱਡ ਗੀਤ

ਆਏ ਦਿਨ ਪੰਜਾਬੀ ਇੰਡਸਟਰੀ ਦੇ ਗਾਇਕਾਂ ਦੇ ਗੀਤ ਬਾਲੀਵੁੱਡ ਵਿਚ ਸ਼ਾਮਿਲ ਹੋ ਰਹੇ ਹਨ। ਕੌਰ ਬੀ ਦਾ ਬਾਲੀਵੁੱਡ ਵਿਚ ਪਹਿਲਾ ਗੀਤ Bam Bam Bhole ਇਕ ਵੱਡਾ ਹਿੱਟ ਗੀਤ ਸੀ ਤੇ ਹੁਣ ਇਕ ਵਾਰ ਫੇਰ ਕੌਰ-ਬੀ ਦਾ ਮਾਸਟਰ ਸਲੀਮ ਦੇ ਨਾਲ ਬਾਲੀਵੁੱਡ ਵਿਚ ਦੂਸਰਾ ਗੀਤ ਆ ਰਿਹਾ ਹੈ। ਇਹ ਦੂਸਰਾ ਗੀਤ ਬਾਲੀਵੁੱਡ ਫ਼ਿਲਮ ਇਰਾਦਾ ਵਿਚ ਸ਼ਾਮਿਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ