Home Posts tagged Sonchiraiya Movie Review
Tag: Sonchiraiya Movie Review
ਬਾਲੀਵੁੱਡ ਫ਼ਿਲਮ ‘ਸੋਨ ਚਿੜੀਆਂ’ Review: ਬਾਗੀ ਚੰਬਲ ‘ਤੇ ਅਸਲੀ ਝਲਕ
Mar 01, 2019 7:06 pm
Sonchiraiya Movie Review : ਬਾਲੀਵੁੱਡ ਫ਼ਿਲਮ ‘ਸੋਨ ਚਿੜੀਆਂ ‘ ਚੰਬਲ ਦੀ ਨਿਰਦਈ ਦੁਨੀਆਂ ‘ਚ ਝਾਕਣ ਦਾ ਮੌਕਾ ਦਿੰਦੀ ਹੈ ।ਜਿਵੇ ਫ਼ਿਲਮ ਦੀ ਸ਼ੂਟਿੰਗ ਕੀਤੀ ਗਈ ਹੈ , ਉਸ ਵਿੱਚ ਸਭ ਕੁਛ ਅਸਲ ਲੱਗਦਾ ਹੈ ।ਫ਼ਿਲਮ ਦੀ ਪੂਰੀ ਕਹਾਣੀ ਡਾਕੂਆਂ ਦੇ ਜੀਵਨ ਉੱਤੇ ਅਧਾਰਿਤ ਹੈ । ਦੱਸ ਦਈਏ ਕਿ ਡਾਕੂਆਂ ਨੂੰ ਚੰਬਲ ਵਿੱਚ ਬਾਗੀ ਕਿਹਾ ਜਾਂਦਾ